Jammu News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Jammu News: ਬੰਤਲਾਬ ਪੁਲ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਡੂੰਘਾਈ ਨਾਲ ਜਾਂਚ ਦੇ ਦਿੱਤੇ ਹੁਕਮ
Published On
By Ravinder Sharma
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦੇ ਹੋਏ, ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੰਮੂ ਦੇ ਬੰਤਲਾਬ ਵਿੱਚ ਪੁਲ ਡਿੱਗਣ ਦੀ ਦੁਖਦਾਈ ਘਟਨਾ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
Jammu News: ਊਧਮਪੁਰ ’ਚ ਯਾਤਰੀ ਬੱਸ ਖੱਡ ’ਚ ਡਿੱਗੀ, 12 ਦੀ ਮੌਤ, ਕਈ ਜ਼ਖਮੀ
Published On
By Khushdeep Singh
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਯਾਤਰੀ ਬੱਸ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਮੌਕੇ ’ਤੇ ਹੀ 12 ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਹੋਰ ਯਾਤਰੀ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 10 ਵਜੇ ਕਰੀਬ ਵਾਪਰਿਆ।
Indian Railway News: ਜੰਮੂ ’ਚ ਫਸੇ ਯਾਤਰੀਆਂ ਨੂੰ ਰੇਲਵੇ ਨੇ ਦਿੱਤੀ ਵਿਸ਼ੇਸ਼ ਸਹੂਲਤ, ਪੜ੍ਹੋ ਪੂਰੀ ਖਬਰ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Indian Railway News: ਜੰਮੂ ’ਚ ਫਸੇ ਯਾਤਰੀਆਂ ਦੀ ਸਹੂਲਤ ਲਈ, ਭਾਰਤੀ ਰੇਲਵੇ ਨੇ 28 ਅਗਸਤ ਨੂੰ ਜੰਮੂ ਤਵੀ ਸਟੇਸ਼ਨ ਤੋਂ 2 ਵਿਸ਼ੇਸ਼ ਰੇਲਗੱਡੀਆਂ ਚਲਾਈਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਵਿਸ਼ੇਸ਼ ਰੇਲਗੱਡੀ ਨੰਬਰ 02238 ਜੰਮੂ ਤਵੀ ਤੋਂ ਵਾਰਾਣਸੀ ਜੰਕਸ਼ਨ ਤੱਕ ਚੱਲੀ। ਇਹ ਰੇਲਗੱਡੀ 28 ਅਗਸਤ ਨੂੰ ਦੁਪਹਿਰ 3 ਵਜੇ ਜੰਮੂ ਤੋਂ […]
NIA Raid : ਜੰਮੂ-ਕਸ਼ਮੀਰ ’ਚ ਅੱਤਵਾਦ ਖਿਲਾਫ਼ NIA ਦੀ ਵੱਡੀ ਕਾਰਵਾਈ
Published On
By Sach Kahoon Punjabi Desk
NIA Raid: ਸ਼੍ਰੀਨਗਰ (ਏਜੰਸੀ)। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਅੱਤਵਾਦ ਨਾਲ ਸਬੰਧਤ ਜਾਂਚ ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ 32 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ’ਚ ਸ਼ੋਪੀਆਂ, ਕੁਲਗਾਮ, ਸੋਪੋਰ ਤੇ ਬਾਰਾਮੂਲਾ ਸ਼ਾਮਲ ਹਨ। ਇਹ ਕਾਰਵਾਈ ਅੱਤਵਾਦੀ ਗਤੀਵਿਧੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸਬੰਧਤ ਮਾਮਲਿਆਂ ’ਚ ਕੀਤੀ ਗਈ ਸੀ। ਸੂਤਰਾਂ ਅਨੁਸਾਰ, ਐਨਆਈਏ […]
Chenab Railway Bridge: ਪਹਾੜਾਂ ਨੇ ਦਿੱਤਾ ਪੱਥਰੀਲੇ ਇਰਾਦਿਆਂ ਨੂੰ ਰਾਹ, 400 ਮੀਟਰ ਦੀ ਰੁਕਾਵਟ ਦੂਰ ਕਰਨ ’ਚ ਲੱਗੇ 4 ਸਾਲ
Published On
By Sach Kahoon Punjabi Desk
Chenab Railway Bridge: ਜੰਮੂ (ਏਜੰਸੀ)। ਉਸ ਅਕਾਲ-ਕਾਲ ਦੀ ਚੁੱਪ ’ਚ, ਬ੍ਰਹਿਮੰਡ ਦਾ ਨਵਾਂ ਗੀਤ ਵਾਰ-ਵਾਰ ਗਾਇਆ ਜਾਂਦਾ ਹੈ… ਇਹ ਸਤਰਾਂ ਰੇਲਵੇ ਇੰਜੀਨੀਅਰਾਂ ’ਤੇ ਪੂਰੀ ਤਰ੍ਹਾਂ ਢੁਕਦੀਆਂ ਹਨ ਜਿਨ੍ਹਾਂ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਲਿੰਕ ਪ੍ਰੋਜੈਕਟ ਨੂੰ ਹਕੀਕਤ ਬਣਾਇਆ। ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ਵਾਲੇ ਸਾਬਕਾ ਸੀਈਓ ਸੰਦੀਪ ਗੁਪਤਾ ਕਹਿੰਦੇ ਹਨ, ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ, ਤਾਂ ਮੰਜ਼ਿਲ […]
Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ ’ਚ ਫੌਜ ਦੇ JCO ਸ਼ਹੀਦ, ਕਿਸ਼ਤਵਾੜ ’ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ
Published On
By Sach Kahoon Punjabi Desk
Akhnoor Encounter: ਸ਼੍ਰੀਨਗਰ (ਏਜੰਸੀ)। 9 ਪੰਜਾਬ ਰੈਜੀਮੈਂਟ ਦੇ ਜੇਸੀਓ ਕੁਲਦੀਪ ਚੰਦ ਸ਼ਨਿੱਚਰਵਾਰ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਸ਼ਹੀਦ ਹੋ ਗਏ। ਇਹ ਮੁਕਾਬਲਾ ਸ਼ੁੱਕਰਵਾਰ ਦੇਰ ਰਾਤ ਅਖਨੂਰ ਦੇ ਕੇਰੀ ਬੱਟਲ ਇਲਾਕੇ ’ਚ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਫੌਜ ਨੇ ਇਹ ਜਾਣਕਾਰੀ ਐੱਕਸ (ਟਵਿੱਟਰ) ’ਤੇ […]
J&K Terrorist Attack: ਅੱਤਵਾਦੀਆਂ ਨੇ ਕਠੂਆ ’ਚ ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ, ਕੀਤੀ ਅੰਨ੍ਹੇਵਾਹ ਗੋਲੀਬਾਰੀ
Published On
By Sach Kahoon Punjabi Desk
ਅੱਤਵਾਦੀਆਂ ਦੀ ਭਾਲ ’ਚ ਜੁੱਟੇ ਸੁਰੱਖਿਆਬਲ | J&K Terrorist Attack J&K Terrorist Attack: ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਿੱਲਾਵਰ ਇਲਾਕੇ ਦੇ ਭਟੋਡੀ ਤੇ ਮੁਆਰ ਇਲਾਕਿਆਂ ’ਚ ਦੇਰ ਰਾਤ ਅੱਤਵਾਦੀਆਂ ਨੇ ਫੌਜ ਦੇ ਕੈਂਪ ’ਤੇ ਗੋਲੀਬਾਰੀ ਕੀਤੀ। ਫੌਜ ਨੇ ਜਵਾਬੀ ਕਾਰਵਾਈ ਕੀਤੀ। ਫੌਜ ਦੇ ਕੈਂਪ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਮਾਰਨ ਲਈ ਤਲਾਸ਼ੀ […]
Jammu News: ਜੰਮੂ ’ਚ ਅੱਤਵਾਦੀਆਂ ਦੀ ਗੋਲੀਬਾਰੀ ਨਾਲ 1 ਜਵਾਨ ਸ਼ਹੀਦ, ਤਲਾਸ਼ੀ ਮੁਹਿੰਮ ਜਾਰੀ
Published On
By Sach Kahoon Punjabi Desk
ਮਿਲਟਰੀ ਸਟੇਸ਼ਨ ’ਤੇ ਗੁਪਤ ਗੋਲੀਬਾਰੀ ਫੌਜ ਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਸ਼੍ਰੀਨਗਰ (ਏਜੰਸੀ)। Terrorist Attack: ਜੰਮੂ-ਕਸ਼ਮੀਰ ਦੇ ਸੁੰਜਵਾ ਮਿਲਟਰੀ ਸਟੇਸ਼ਨ ’ਤੇ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਹੈ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਮਿਲਟਰੀ ਸਟੇਸ਼ਨ ਦੇ ਬਾਹਰ ਲੁਕੇ ਹੋਏ ਸਨਾਈਪਰ ਗਨ […]
Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ
Published On
By Sach Kahoon Punjabi Desk
ਕੱਲ੍ਹ ਦੋ ਜਵਾਨ ਹੋਏ ਸਨ ਸ਼ਹੀਦ ਜ਼ਖ਼ਮੀ ਨਾਗਰਿਕ ਦੀ ਹਸਪਤਾਲ ’ਚ ਮੌਤ ਸ਼੍ਰੀਨਗਰ (ਏਜੰਸੀ)। Jammu Kashmir Encounter: ਜੰਮੂ-ਕਸ਼ਮੀਰ ਦੇ ਅਨੰਤਨਾਗ ਤੋਂ ਬਾਅਦ ਐਤਵਾਰ (11 ਅਗਸਤ) ਨੂੰ ਕਿਸ਼ਤਵਾੜ ’ਚ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲ ’ਚ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ […]
Kupwara Encounter: ਕੁਪਵਾੜਾ ’ਚ Encounter, 1 ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ
Published On
By Sach Kahoon Punjabi Desk
ਮੇਜ਼ਰ ਸਮੇਤ 4 ਹੋਰ ਜਵਾਨ ਹੋਏ ਜ਼ਖਮੀ | Kupwara Encounter ਪਾਕਿਸਤਾਨੀ ਫੌਜ ਕਰਵਾ ਰਹੀ ਸੀ ਘੁਸਪੈਠ ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਸ਼ਨਿੱਚਰਵਾਰ ਸਵੇਰੇ ਹੋਏ ਮੁਕਾਬਲੇ ’ਚ ਰਾਈਫਲਮੈਨ ਮੋਹਿਤ ਰਾਠੌਰ ਸ਼ਹੀਦ ਹੋ ਗਏ ਹਨ, ਜਦਕਿ ਇੱਕ ਮੇਜਰ ਸਮੇਤ 4 ਹੋਰ ਜਵਾਨ ਜ਼ਖਮੀ ਹੋ ਗਏ। ਇਹ ਮੁਕਾਬਲਾ ਮਾਛਿਲ ਸੈਕਟਰ ਨੇੜੇ ਜੰਗਲੀ ਖੇਤਰ ’ਚ ਹੋਇਆ। ਇੱਕ ਪਾਕਿਸਤਾਨੀ […]
ਜੰਮੂ-ਕਸ਼ਮੀਰ : ਕੁਪਵਾੜਾ ਮੁਕਾਬਲੇ ’ਚ ਅੱਤਵਾਦੀ ਢੇਰ, NCO ਜ਼ਖਮੀ
Published On
By Sach Kahoon Punjabi Desk
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਚੱਲ ਰਹੇ ਆਪ੍ਰੇਸ਼ਨ ਦੌਰਾਨ ਇੱਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਤੇ ਸੈਨਾ ਦਾ ਇੱਕ ਨਾਨ-ਕਮਿਸ਼ਨਡ ਅਫਸਰ (ਐਨਸੀਓ) ਜਖਮੀ ਹੋ ਗਿਆ। ਫੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੁਕਾਬਲਾ ਮੰਗਲਵਾਰ ਨੂੰ ਸਰਹੱਦੀ ਕੁਪਵਾੜਾ ਦੇ ਟਰੂਮਖਾਨ ਜੰਗਲਾਂ ’ਚ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀਆਂ ਟੀਮਾਂ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ […]
Jammu Kashmir Terrorists Attack: ਜੰਮੂ ਦੇ ਕਠੂਆ ’ਚ ਫੌਜ ਦੀ ਗੱਡੀ ’ਤੇ ਹਮਲਾ, ਗਰਨੇਡ ਸੁੱਟ ਕੇ ਭੱਜੇ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ
Published On
By Sach Kahoon Punjabi Desk
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਵਾਰ ਤਹਿਸੀਲ ’ਚ ਸੋਮਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਦੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਛੇੜੀ ਇਲਾਕੇ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ […]