INR Strength 2025

Indian Currency: ਇਜ਼ਰਾਈਲ ਤੇ ਈਰਾਨ ਜੰਗ ਵਿਚਕਾਰ ਭਾਰਤੀ ਰੁਪਏ ਨੇ ਕਰ ਦਿੱਤਾ ਕਮਾਲ

ਮੁੰਬਈ (ਏਜੰਸੀ)। Indian Currency: ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗਬੰਦੀ ਸਮਝੌਤੇ ਦੇ ਐਲਾਨ ਤੋਂ ਬਾਅਦ ਦੁਨੀਆ ਦੀਆਂ ਮੁੱਖ ਮੁਦਰਾਵਾਂ ਮੁਕਾਬਲੇ ਡਾਲਰ ਦੀ ਗਿਰਾਵਟ ਕਾਰਨ ਅੰਤਰਬੈਂਕ ਮੁਦਰਾ ਬਾਜ਼ਾਰ ’ਚ ਰੁਪਿਆ 74 ਪੈਸੇ ਮਜ਼ਬੂਤ ​​ਹੋ ਕੇ 86.05 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਦਿਨ ਰੁਪਿਆ 86.79 ਰੁਪਏ ਪ੍ਰਤੀ ਡਾਲਰ ’ਤੇ ਸੀ। ਕਾਰੋਬਾਰ ਦੀ ਸ਼ੁਰੂਆਤ ’ਚ, ਰੁਪਿਆ […]
ਦੇਸ਼  Breaking News  ਬਿਜਨਸ  ਖਾਸ ਖਬਰ