ਜਾਮ: ਬਦਲਵੇਂ ਰਸਤਿਆਂ ਰਾਹੀਂ ਪੰਜਾਬ ਦੇ ਵਾਹਨ ਹਰਿਆਣਾ ‘ਚ ਹੋਏ ਦਾਖਲ

INLD's, Protest, Flop, Proved, Punjab-Haryana

ਅਸ਼ਵਨੀ ਚਾਵਲਾ, ਚੰਡੀਗੜ੍ਹ: ਹਰਿਆਣਾ ਵਿੱਚ ਪੰਜਾਬ ਦੇ ਵਾਹਨਾਂ ਨੂੰ ਰੋਕਣ ਲਈ ਅੱਜ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਵੱਲੋਂ ਕੀਤਾ ਗਿਆ ਚੱਕਾ ਜਾਮ ਫਲਾਪ ਸਿੱਧ ਹੋਇਆ।

 ਚਲਦੀ ਰਹੀ ਦੋਵੇਂ ਰਾਜਾਂ ਦੇ ਵਾਹਨਾਂ ਦੀ ਆਵਾਜਾਈ

ਚੱਕਾ ਜਾਮ ਦੇ ਬਾਵਜੂਦ ਅੱਜ ਦੋਵੇਂ ਰਾਜਾਂ ਦੇ ਵਾਹਨਾਂ ਦੀ ਆਵਾਜਾਈ ਚਲਦੀ ਰਹੀ। ਇਨੈਲੋ ਨੇ ਪੰਜਾਬ ਅਤੇ ਹਰਿਆਣਾ ਸਰਹੱਦ ‘ਤੇ ਪੈਂਦੀਆਂ 5 ਮੁੱਖ ਸੜਕਾਂ ‘ਤੇ ਉਨਾਂ ਨੇ ਚੱਕਾ ਜਾਮ ਕਰਦੇ ਹੋਏ ਵਾਹਣਾ ਨੂੰ ਰੋਕਣ ਦੀ ਜਰੂਰ ਕੋਸ਼ਿਸ਼ ਕੀਤੀ ਪਰ ਪੰਜਾਬ ਅਤੇ ਹਰਿਆਣਾ ਪੁਲਿਸ ਵਲੋਂ ਬਣਾਏ ਗਈ ਸਾਂਝੀ ਰਣਨੀਤੀ ਅੱਗੇ ਇਨੈਲੋ ਦੀ ਰਣਨੀਤੀ ਧਰੀ ਧਰਾਈ ਰਹਿ ਗਈ ਅਤੇ ਬਦਲਵੇਂ ਰੂਟਾਂ ਰਾਹੀਂ ਪੰਜਾਬੀ ਹਰਿਆਣਾ ਵਿੱਚ ਅਤੇ ਹਰਿਆਣਾ ਦੇ ਰਸਤੇ ਦਿੱਲੀ ਵਲ ਨੂੰ ਰਵਾਨਾ ਹੋ ਗਏ।

 

LEAVE A REPLY

Please enter your comment!
Please enter your name here