ਰੂਹ ਦੀ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਤੇ ਡਾਕਟਰਾਂ ਨੇ ਅਰਦਾਸ ਅਤੇ ਇਲਾਹੀ ਦੇ ਨਾਅਰਾ ਬੋਲ ਕੇ ਕੈਂਪ ਦਾ ਕੀਤਾ ਉਦਘਾਟਨ
14ਵਾਂ ਮੁਫ਼ਤ ਯਾਦ-ਏ-ਮੁਰਸ਼ਿਦ ਅਪੰਗਤਾ ਰੋਕਥਾਮ ਕੈਂਪ ਸ਼ੁਰੂ
ਮਰੀਜਾਂ ਦੀ ਮੁਫਤ ਜਾਂਚ ਤੋਂ ਇਲਾਵਾ ਚੁਣੇ ਗਏ ਮਰੀਜਾਂ ਦੇ ਮੁਫ਼ਤ ਆਪ੍ਰੇਸ਼ਨ, ਦਿੱਤੇ ਜਾਣਗੇ ਕੈਲੀਪਰ
ਸਰਸਾ (ਸੁਨੀਲ ਵਰਮਾ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੰਗਲਵਾਰ ਨੂੰ ਸ਼ਾਹ ਸ...
ਤਿੰਨ ਮੰਜਲਾ ਇਮਾਰਤ ਡਿੱਗੀ, ਪ੍ਰਸ਼ਾਸਨ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ
ਮਲਬੇ ’ਚ ਦਬੇ 25 ਮਜ਼ਦੂਰ, ਚਾਰ ਦੀ ਮੌਤ
ਕਰਨਾਲ। ਹਰਿਆਣਾ ਦੇ ਕਰਨਾਲ ਵਿੱਚ ਰਾਈਸ ਮਿੱਲ ਦੀ ਤਿੰਨ ਮੰਜਲਾ ਇਮਾਰਤ ਮੰਗਲਵਾਰ ਤੜਕੇ 3:30 ਵਜੇ ਡਿੱਗ ਗਈ। ਹਾਦਸੇ ਵਿੱਚ 4 ਮਜਦੂਰਾਂ ਦੀ ਮੌਤ ਹੋ ਗਈ। 18 ਜਖਮੀ ਹਨ। 20 ਤੋਂ 25 ਮਜ਼ਦੂਰ ਮਲਬੇ ਹੇਠਾਂ ਦੱਬੇ ਗਏ ਹਨ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ 120 ਮਜ਼ਦੂ...
ਥੋਕ ਮਹਿੰਗਾਈ ਦਰ 29 ਮਹੀਨਿਆਂ ਦੇ ਹੇਠਲੇ ਪੱਧਰ ’ਤੇ, ਸਸਤੇ ਈਂਧਨ ਅਤੇ ਬਿਜਲੀ ਕਾਰਨ ਮਹਿੰਗਾਈ ਘਟੀ
ਨਵੀਂ ਦਿੱਲੀ। ਥੋਕ ਮਹਿੰਗਾਈ ਦਰ (WPI) ਮਾਰਚ ਵਿੱਚ ਘੱਟ ਕੇ 1.34% ’ਤੇ ਆ ਗਈ ਹੈ। ਇਹ 29 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਫਰਵਰੀ 2023 ਵਿੱਚ ਥੋਕ ਮਹਿੰਗਾਈ ਦਰ 3.85% ਸੀ। ਜਦੋਂ ਕਿ ਜਨਵਰੀ 2023 ਵਿੱਚ ਥੋਕ ਮਹਿੰਗਾਈ ਦਰ 4.73% ਸੀ। ਮਹਿੰਗਾਈ ਵਿੱਚ ਇਹ ਗਿਰਾਵਟ ਈਂਧਨ ਅਤੇ ਬਿਜਲੀ ਦੇ ਸਸਤੇ ਹੋਣ ਕਾ...
ਅਜੀਬੋ-ਗਰੀਬ ਮਾਮਲਾ: ਦੋ ਸਾਲ ਪਹਿਲਾਂ ਕੋਰੋਨਾ ਨਾਲ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਜਿਉਂਦਾ ਘਰ ਪਰਤਿਆ
ਧਾਰ (ਏਜੰਸੀ)। ਮੱਧ ਪ੍ਰਦੇਸ (MP News) ਦੇ ਧਾਰ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ’ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਾਲ ਪਹਿਲਾਂ ਕੋਰੋਨਾ ਨਾਲ ਮਰਨ ਵਾਲਾ ਵਿਅਕਤੀ ਜਿਉਂਦਾ ਘਰ ਪਰਤ ਆਇਆ। ਪੁਲਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਕਡੋਦਕਲਾਂ ਦਾ ਰਹਿਣ ਵਾਲਾ ...
ਸ਼ਰਾਬ ਘੁਟਾਲਾ ਪੂਰੀ ਤਰ੍ਹਾਂ ਫਰਜ਼ੀ ਤੇ ਗੰਦੀ ਰਾਜਨੀਤੀ ਤੋਂ ਪ੍ਰੇਰਿਤ: ਕੇਜਰੀਵਾਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਨੇ ਕਿਹਾ ਕਿ ਸ਼ਰਾਬ ਘੁਟਾਲਾ ਪੂਰੀ ਤਰ੍ਹਾਂ ਫਰਜੀ ਹੈ ਅਤੇ ਗੰਦੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਇਸ ਲਈ ਕੇਂਦਰੀ ਜਾਂਚ ਬਿਊਰੋ (CBI) ਕੋਲ ਕੋਈ ਸਬੂਤ ਨਹੀਂ ਹੈ। ਸੀਬੀਆਈ ਹੈੱਡਕੁਆਰਟਰ ਵਿੱਚ ਕਰੀਬ ਨੌਂ ਘੰਟੇ ਤੱਕ ਪੁੱ...
14ਵਾਂ ‘ਯਾਦ-ਏ-ਮੁਰਸ਼ਿਦ’ ਮੁਫ਼ਤ ਅਪੰਗਤਾ ਨਿਵਾਰਣ ਕੈਂਪ ਭਲਕੇ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 18 ਅਪਰੈਲ ਦਿਨ ਮੰਗਲਵਾਰ ਨੂੰ 14ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਣ ਕੈਂਪ (14th Disability Prevention Camp) ਲਾਇਆ ਜਾਵੇਗਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਲਾਏ...
ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ’ਤੇ ਲਾਠੀਚਾਰਜ, ਬਾਦਲੀ ’ਚ ਦਿੱਲੀ ਪੁਲਿਸ ਨੇ ਰੋਕਿਆ
ਡਾ. ਬਲਬੀਰ ਨੇ ਦੱਸਿਆ- ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ
ਨਵੀਂ ਦਿੱਲੀ। ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਦਿੱਲੀ ਜਾ ਰਹੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਲੀ ਪੁਲਿਸ ਵੱਲੋਂ ਬਾਦਲੀ ਵਿੱਚ ਰੋਕਿਆ ਗਿਆ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੁਲਿਸ ਨੇ ਨਾ...
ਕੇਜਰੀਵਾਲ CBI ਦਫ਼ਤਰ ਪਹੁੰਚੇ, ਧਰਨੇ ’ਤੇ ਬੈਠੇ ਪੰਜਾਬ ਦੇ CM ਭਗਵੰਤ ਮਾਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। CBI ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਤੋਂ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸੀਬੀਆਈ ਦਫਤਰ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਰਾਜਘਾਟ ਗਏ ਸਨ। ਫਿਰ ਉਨ੍ਹਾਂ ਟਵੀਟ ਕੀਤਾ ਕਿ ਅਸੀਂ ਬਾਪੂ ਦੇ ਦਰ...
ਅੱਤ ਨਾਲ ਹੀ ਹੋਇਆ ਅੱਤ ਦਾ ਅੰਤ, ਖੱਬੇ ਪੱਖੀਆਂ ਦੇ ਨਿਸ਼ਾਨੇ ’ਤੇ ਯੋਗੀ
ਪਰਿਆਗਰਾਜ (ਏਜੰਸੀ)। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਨੂੰ ਸ਼ਨਿੱਚਰਵਾਰ ਰਾਤ ਪੁਲਿਸ ਹਿਰਾਸਤ ਵਿੱਚ ਨਿਯਮਤ ਜਾਂਚ ਲਈ ਕੋਲਵਿਨ ਹਸਪਤਾਲ ਲਿਜਾਂਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਹਮਲਾਵਰਾਂ ਨੇ ਅਤੀਕ ...
ਵੱਡੀ ਖ਼ਬਰ : ਅਤੀਕ ਤੇ ਅਸ਼ਰਮ ਕਤਲ ਕਾਂਡ ਮਾਮਲੇ ’ਚ 17 ਪੁਲਿਸ ਮੁਲਾਜ਼ਮ ਕੀਤੇ ਸਸਪੈਂਡ
ਲਖਨਊ। ਯੂਪੀ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਬੀਤੇ ਕੱਲ੍ਹ ਗੈਂਗਸਟਰ ਅਤੀਕ ਤੇ ਅਸ਼ਰਮ ਦੇ ਕਤਲ ਮਾਮਲੇ ਵਿੱਚ 17 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਅਤੀਕ ਤੇ ਅਸ਼ਰਮ ਦਾ ਲੰਘੀ ਰਾਤ ਪੁਲਿਸ ਦੀ ਹਾਜ਼ਰੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਜਿਸ ਵੇਲੇ ਕਤਲ ਕੀਤਾ ਗਿਆ ਉਸ ਵੇਲੇ ਉਨ੍ਹਾਂ ...