ਹਿਮਾਚਲ : ਬੱਸ ਨਦੀ ‘ਚ ਡਿੱਗੀ, 45 ਮੌਤਾਂ
ਸ਼ਿਮਲਾ (ਏਜੰਸੀ) । ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਇੱਕ ਬੱਸ ਦੇ ਟੋਂਸ ਨਦੀ 'ਚ ਡਿੱਗਣ ਨਾਲ 45 ਸਵਾਰੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਬੱਸ 56 ਸਵਾਰੀਆਂ ਨੂੰ ਲੈ ਕੇ ਉੱਤਰਾਖੰਡ ਦੇ ਟਿਊਨੀ ਜਾ ਰਹੀ ਸੀ । ਜਿਵੇਂ ਹੀ ਬੱਸ ਸ਼ਿਮਲਾ ਤੋਂ ਸੁਦੂਰ ਨੇਰਵਾ ਖੇਤਰ 'ਚ ਪਹੁੰਚੀ ਤਾਂ ਉੱ...
ਵੀਆਈਪੀ ਕਲਚਰ ‘ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਹੁਣ ਲਾਲਬੱਤੀ ਦੀ ਵਰਤੋਂ ਨਹੀਂ ਕਰਨਗੇ ਕੇਂਦਰੀ ਮੰਤਰੀ ਤੇ ਅਫ਼ਸਰ
ਇੱਕ ਮਈ ਮਜ਼ਦੂਰ ਦਿਵਸ ਤੋਂ ਹੋਵੇਗਾ ਲਾਗੂ
ਨਵੀਂ ਦਿੱਲੀ (ਏਜੰਸੀ) । ਕੇਂਦਰ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਮਕਸਦ ਨਾਲ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੀਆਂ ਗੱਡੀਆਂ 'ਤੇ ਲਾਲਬੱਤੀ ਲਾਉਣ ਦੀ ਵਿਵਸਥਾ ਨੂੰ ਇੱਕ ਮਈ ਤੋਂ ਖਤਮ ਕਰਨ...
ਓਪੀ ਰਾਵਤ ਨੇ ਆਪ ਤੋਂ ਕੀਤਾ ਕਿਨਾਰਾ
ਨਵੀਂ ਦਿੱਲੀ (ਏਜੰਸੀ) । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਓ. ਪੀ. ਰਾਵਤ ਨੇ ਕਮਿਸ਼ਨ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਕਿਸੇ ਵੀ ਮਾਮਲੇ 'ਤੇ ਕਾਰਵਾਈ 'ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ । ਕਮਿਸ਼ਨ ਦੇ ਸੂਤਰਾਂ ਨੇ ਅ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ
ਸਰਸਾ (ਸੱਚ ਕਹੂੰ ਨਿਊਜ਼) । ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਲਾਏ ਜਾ ਰਹੇ ਨੌਵੇਂ 'ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ' 'ਚ ਜਾਂਚ ਦਾ ਕੰਮ ਭਲਕੇ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਇ...
ਹੁਣ ਡਾਕਟਰਾਂ ਨੂੰ ਲਿਖਣੀ ਪਵੇਗੀ ਸਸਤੀ ਜੈਨਰਿਕ ਦਵਾਈ : ਮੋਦੀ
ਸੂਰਤ (ਏਜੰਸੀ ) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕਾਨੂੰਨ ਬਣਾਏਗੀ, ਜਿਸ ਨਾਲ ਡਾਕਟਰਾਂ ਲਈ ਸਸਤੀਆਂ ਜੈਨਰਿਕ ਦਵਾਈਆਂ ਨੂੰ ਪਰਚੀ 'ਤੇ ਲਿਖਣਾ ਜ਼ਰੂਰੀ ਹੋ ਜਾਵੇਗਾ ।
ਮੋਦੀ ਨੇ 500 ਕਰੋੜ ਦੀ ਲਾਗਤ ਨਾਲ ਬਣੇ ਇੱਕ ਨਿੱਜੀ ਹਸਪਤਾਲ ਦੇ ਉਦਘਾਟਨ ਮੌਕੇ ਕਿਹਾ ਕਿ ਉਨ੍ਹਾਂ...
ਮੁੰਬਈ, ਹੈਦਰਾਬਾਦ ਤੇ ਚੇਨੱਈ ਹਵਾਈ ਅੱਡੇ ‘ਤੇ ਹਾਈ ਅਲਰਟ
ਨਵੀਂ ਦਿੱਲੀ (ਏਜੰਸੀ) । ਮੁੰਬਈ, ਹੈਦਰਾਬਾਦ ਤੇ ਚੇਨੱਈ ਹਵਾਈ ਅੱਡਿਆਂ 'ਤੇ ਜਹਾਜ਼ ਅਗਵਾ ਦੀ ਸੰਭਾਵਨਾ ਸਬੰਧੀ ਸੂਬਾ ਪੁਲਿਸ ਬਲਾਂ ਤੇ ਸੀਆਈਐਸਐਫ ਨੂੰ ਖਬਰਾਂ ਮਿਲਣ ਤੋਂ ਬਾਅਦ ਦੇਸ਼ ਦੇ ਇਨ੍ਹਾਂ ਤਿੰਨੇ ਵੱਡੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਅੱਜ ਜ਼ਿਆਦਾਤਰ ਅਲਰਟ 'ਤੇ ਰੱਖਿਆ ਗਿਆ ਇਨ੍ਹਾਂ ਫੌਜੀ ਹਵਾਈ ਅੱਡਿਆਂ 'ਤੇ ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ ਤੋਂ
ਸਰਸਾ (ਸੱਚ ਕਹੂੰ ਨਿਊਜ਼ ) । ਅਪੰਗਾਂ ਨੂੰ ਸਹਾਰਾ ਦੇਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਅਪਰੈਲ ਤੋਂ ਅਪੰਗਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਲਈ ਨੌਵੇਂ 'ਯਾਦ-ਏ-ਮੁਰਸ਼ਿਦ ਪੋਲੀਓ ਪੈਰਾਲਿਸਿਸ ਤੇ ਅਪੰਗਤਾ ਨਿਵਾਰਨ ਕੈਂਪ' ਲਾਉਣ ਜਾ ਰਿਹਾ ਹੈ । ਡੇਰਾ ਸੱਚਾ ਸੌਦਾ ਦੇ ਸੰਸਥਾ...
ਲੀਹੋਂ ਲੱਥੀ ਰਾਜਧਾਨੀ ਐਕਸਪ੍ਰੈੱਸ, 2 ਫੱਟੜ
ਅੱਠ ਡੱਬੇ ਪਟੜੀ ਤੋਂ ਲੱਥੇ
ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼
ਨਵੀਂ ਦਿੱਲੀ (ਏਜੰਸੀ) । ਮੇਰਠ-ਲਖਨਉ ਰਾਜਧਾਨੀ ਐਕਸਪ੍ਰੈੱਸ ਦੇ 8 ਡੱਬੇ ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ 'ਚ ਰਾਮਪੁਰ ਕੋਲ ਪਟੜੀ ਤੋਂ ਲੱਥ ਗਏ, ਜਿਸ 'ਚ ਘੱਟ ਤੋਂ ਘੱਟ ਦੋ ਵਿਅਕਤੀ ਜ਼ਖਮੀ ਹੋ ਗਏ ਉੱਤਰ ਰੇਲਵੇ ਦੇ ਬੁਲਾਰੇ ਨੀਰਜ ਸ਼ਰਮਾ ਨੇ ਦੱਸ...
ਕਬਾੜ ਦੀ ਦੁਕਾਨ ‘ਚ ਧਮਾਕਾ, ਇੱਕ ਦੀ ਮੌਤ, ਚਾਰ ਜ਼ਖ਼ਮੀ
ਗੁਰਦਾਸਪੁਰ (ਸੱਚ ਕਹੂੰ ਨਿਊਜ਼) । ਗੁਰਦਾਸਪੁਰ-ਬਹਿਰਾਮਪੁਰ ਰੋਡ 'ਤੇ ਪੈਂਦੇ ਪਿੰਡ ਬਰਨਾਲਾ ਦੇ ਪੁਲ ਨੇੜੇ ਅੱਜ ਦੁਪਹਿਰੇ ਇੱਕ ਕਬਾੜ ਦੀ ਦੁਕਾਨ ਉੱਤੇ ਜ਼ਬਰਦਸਤ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਹਾਦਸੇ ਵਿੱਚ ਦੋ ਬੱਚਿਆਂ ਸਮੇਚ ਕੁੱਲ ਚਾਰ ਵਿਅਕਤੀ ਗੰÎਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ...
ਦਿੱਲੀ-ਚੰਡੀਗੜ੍ਹ ਮਾਰਗ ‘ਤੇ 200 ਕਿਮੀ. ਪ੍ਰਤੇ ਘੰਟੇ ਦੀ ਰਫਤਾਰ ਨਾਲ ਦੌੜੇਗੀ ਟ੍ਰੇਨ
ਨਵੀਂ ਦਿੱਲੀ (ਏਜੰਸੀ) । ਦਿੱਲੀ-ਆਗਰਾ ਕੋਰੀਡੋਰ 'ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰੇਲ ਸੇਵਾ ਸਫ਼ਲਤਾ ਨਾਲ ਸ਼ੁਰੂ ਕਰਨ ਤੋਂ ਬਾਅਦ ਰੇਲਵੇ ਦਾ ਟੀਚਾ ਦਿੱਲੀ-ਚੰਡੀਗੜ੍ਹ ਮਾਰਗ 'ਤੇ ਫਰਾਂਸ ਦੀ ਮੱਦਦ ਨਾਲ ਰੇਲ ਗੱਡੀਆਂ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧਾਉਣ ਦਾ ਹੈ ਤਾਂ ਕਿ ਯਾਤਰਾ 'ਚ ਲੱਗਣ ਵਾਲੇ ਸ...