ਪਵਿੱਤਰ ਭੰਡਾਰੇ ‘ਤੇ ਹੋਣਗੇ ਕੌਮਾਂਤਰੀ ਪੱਧਰ ਦੇ ਪ੍ਰੋਗਰਾਮ
ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਰੂਹਾਨੀ ਸਥਾਪਨਾ ਦਿਵਸ, ਤਿਆਰੀਆਂ ਜ਼ੋਰਾਂ 'ਤੇ (Bhandara)
ਸਰਸਾ (ਸੱਚ ਕਹੂੰ ਨਿਊਜ਼). ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ 'ਤੇ ਹੈ 29 ਤੇ 30 ਅਪਰੈਲ ਨੂੰ ...
ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ
ਰਾਜਨਾਥ ਨੇ ਸੱਦੀ 10 ਸੂਬਿਆਂ ਦੀ ਮੀਟਿੰਗ
ਰਾਏਪੁਰ. ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰੰਘ ਨੇ ਅੱਜ ਕਿਹਾ ਕਿ ਖੱਬੇਪੱਖੀ ਨਕਸਲਵਾਦ ਖਿਲਾਫ਼ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ ਤੇ ਲੋੜ ਪੈਣ 'ਤੇ ਇਸ 'ਚ ਸੋਧ ਵੀ ਕੀਤਾ ਜਾਵੇਗਾ ਇਸ ਦੇ ਲਈ ਅੱਠ ਮਈ ਨੂੰ ਮੀਟਿੰਗ ਸੱਦੀ ਗਈ ਹੈ, ਜਿਸ 'ਚ 10 ਸੂਬਿਆਂ ਦੇ ਅਧਿਕਾਰੀ...
ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ ‘ਚ ਨਹੀਂ ਹੋ ਸਕਦੀ ਗੱਲਬਾਤ : ਮਹਿਬੂਬਾ
ਪ੍ਰਧਾਨ ਮੰਤਰੀ ਤੇ ਗ੍ਿਰਹ ਮੰਤਰੀ ਨੂੰ ਹਾਲਾਤਾਂ ਦੀ ਜਾਣਕਾਰੀ ਦਿੱਤੀ
ਨਵੀਂ ਦਿੱਲੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਕਸ਼ਮੀਰ ਦੇ ਮੌਜ਼ੂਦਾ ਹਲਾਤਾਂ ਨੂੰ ਸੁਧਾਰਨ ਲਈ ਗੱਲਬਾਤ ਹੀ ਇੱਕ ਸਿਰਫ਼ ਰਾਹ ਹੈ ਪਰ ਪੱਥਰਬਾਜ਼ੀ ਤੇ ਗੋਲੀਆਂ ਦੇ ਮਾਹੌਲ 'ਚ ਅਜਿਹੀ ਕੋਈ ਗੱਲਬਾਤ ਸੰਭਵ ਨਹੀਂ ਦਿ...
‘ਜੱਟੂ ਇੰਜੀਨੀਅਰ’ ਦੇ ਦੂਜੇ ਪੋਸਟਰ ਨੇ ਪਾਈਆਂ ਧੁੰਮਾਂ
ਫਿਲਮ 19 ਮਈ ਨੂੰ ਹੋਵੇਗੀ ਰਿਲੀਜ਼ (Jattoo Engineer)
ਸਰਸਾ (ਸੱਚ ਕਹੂੰ ਨਿਊਜ਼). 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ਜੱਟੂ ਇੰਜੀਨੀਅਰ ਦਾ ਦੂਜਾ ਪੋਸਟਰ ਅੱਜ ਰਿਲੀਜ਼ ਹੋ ਗਿਆ ਰਿਲੀਜਿੰਗ ਦੇ ਨਾਲ ਹੀ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਧੁ...
ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ
ਸਰਸਾ (ਸੱਚ ਕਹੂੰ ਨਿਊਜ਼)| ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ਵਿਖੇ ਲੱਗੇ 9ਵੇਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ 'ਚ ਅਨੇਕਾਂ ਅਪੰਗਾਂ ਨੂੰ ਨਵਾਂ ਜੀਵਨ ਮਿਲਿਆ ਹੈ।
ਕੈਂਪ ਦੇ ਚੌਥੇ ਦਿਨ ਅੱਜ...
ਬਰਖਾ ਸ਼ੁਕਲਾ ਸਿੰਘ ਦਿੱਲੀ ਕਾਂਗਰਸ ਤੋਂ ਛੇ ਸਾਲਾਂ ਲਈ ਬਰਖਾਸਤ
ਨਵੀਂ ਦਿੱਲੀ (ਏਜੰਸੀ)| ਮਹਿਲਾ ਕਾਂਗਰਸ ਦੀ ਪ੍ਰਧਾਨ ਬਰਖਾ ਸ਼ੁਕਲਾ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੌਰਾਨ ਪਾਰਟੀ ਤੋਂ ਛੇ ਸਾਲਾਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ ਬਰਖਾ ਸ਼ੁਕਲਾ ਸਿੰਘ ਨੇ ਅੱਜ ਸੂਬਾ ਪ੍ਰਧਾਨ ਅਜੈ ਮਾਕਨ 'ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਹਾਲਾਂਕਿ, ਉਨ੍ਹਾਂ...
ਪੀਐੱਮ ਮੋਦੀ ਬੋਲੇ, ਮੈਂ ਤੁਹਾਡੇ ਨਾਲ ਹਾਂ : ਹਿੰਮਤ ਨਾਲ ਫੈਸਲੇ ਲੈਣ ਨੌਕਰਸ਼ਾਹ
ਨਵੀਂ ਦਿੱਲੀ (ਏਜੰਸੀ)| ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi ) ਨੇ ਅੱਜ ਨੌਕਰਸ਼ਾਹਾਂ ਨੂੰ ਲੀਕ ਤੋਂ ਹਟ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾ ਕਿਸੇ ਡਰ ਦੇ ਹਿੰਮਤ ਨਾਲ ਕੰਮ ਕਰਦੇ ਹੋਏ ਜਨਤਾ ਦੇ ਹਿੱਤਾਂ 'ਚ ਫੈਸਲੇ ਲੈਣੇ ਚਾਹੀਦੇ ਹਨ ਤੇ ਇਸ ਦਿਸ਼ਾ 'ਚ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਹ...
ਨਵਾਂ ਸ਼ਹਿਰ ਚ ਖੁੱਲ੍ਹੇਗਾ ਨਵਾਂ ਪਾਸਪੋਰਟ ਦਫ਼ਤਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)| ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਦੁਆਬਾ ਖੇਤਰ ਦੇ ਐਨ.ਆਰ.ਆਈਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਨਵਾਂ ਸ਼ਹਿਰ ਵਿੱਚ ਇੱਕ ਹੋਰ ਪਾਸਪੋਰਟ ਦਫ਼ਤਰ ਖੋਲ੍ਹਣ ਦੀ ਕੀਤ...
ਪਾਈਆਂ 500 ਆਰਟੀਆਈਜ਼, ਕਮਿਸ਼ਨ ਨੇ ਕਰ ਦਿੱਤੈ ਬਲੈਕ ਲਿਸਟ
ਹੁਣ ਨਗਰ ਨਿਗਮ ਲੁਧਿਆਣਾ ਨੂੰ ਨਹੀਂ ਦੇਣਾ ਪਏਗਾ ਆਰਟੀਆਈ ਦਾ ਜੁਆਬ, ਕਮਿਸ਼ਨ ਨੇ ਲਗਾਈ ਰੋਕ
ਚੰਡੀਗੜ੍ਹ, ਅਸ਼ਵਨੀ ਚਾਵਲਾ
ਨਗਰ ਨਿਗਮ ਲੁਧਿਆਣਾ ਤੋਂ ਆਰ.ਟੀ.ਐਕਟ ਤਹਿਤ ਜਾਣਕਾਰੀ ਲੈਣ ਦਾ ਇੱਕ ਵਿਅਕਤੀ 'ਤੇ ਇੰਨਾ ਭੂਤ ਸਵਾਰ ਹੋ ਗਿਆ ਕਿ ਉਸ ਨੇ ਇੱਕ ਜਾਂ ਫਿਰ ਦੋ ਨਹੀਂ ਸਗੋਂ ਇਕੋ ਹੀ ਸਮੇਂ 500 ਆਰ.ਟੀ.ਆਈ. ਪਾਉਂਦ...
ਟਰੱਕ ਨੇ ਦਰੜਿਆ, 13 ਮੌਤਾਂ
ਅਮਰਾਵਤੀ (ਏਜੰਸੀ) |ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ 'ਚ ਅੱਜ ਇੱਕ ਬੇਕਾਬੂ ਟਰੱਕ ਨੇ ਪੁਲਿਸ ਸਟੇਸ਼ਨ ਕੋਲ ਖੜ੍ਹੇ ਵਿਅਕਤੀਆਂ ਨੂੰ ਦਰੜ ਦਿੱਤਾ ਇਸ ਦੁਖਦਾਈ ਘਟਨਾ 'ਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ । ਪੁਲਿਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕਈ ਵਿਅਕਤੀ...