SYL ਮਾਮਲਾ: ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਸਲਾਹ ਲਈ ਦਿੱਤਾ ਸਮਾਂ
ਮਾਮਲੇ ਦੀ ਅਗਲੀ ਸੁਣਵਾਈ 7 ਸਤੰਬਰ ਨੂੰ
ਨਵੀਂ ਦਿੱਲੀ: SYL ਦੇ ਮੁੱਦੇ ਉਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਦੋਵਾਂ ਸੂਬਿਆਂ ਵਿਚਕਾਰ ਸਲਾਹ ਕਰਵਾਉਣ ਨੂੰ ਲੈ ਕੇ ਕੇਂਦਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਰਕਾਰ ਯਕੀਨੀ ਬਣਾਉਣ ਕਿ ਕੇਸ ਚਲਣ ਤੱਕ ਦੋਵੇ...
ਅਨੰਤਨਾਗ ਹਮਲੇ ‘ਚ ਲਸ਼ਕਰ ਦਾ ਹੱਥ
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ
ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ।
ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ...
ਅਮਰਨਾਥ ਯਾਤਰਾ ‘ਤੇ ਹਮਲਾ ਮੁਸਲਮਾਨਾਂ ‘ਤੇ ਦਾਗ: ਮਹਿਬੂਬਾ
ਹਸਪਤਾਲ 'ਚ ਜ਼ਖ਼ਮੀਆਂ ਦਾ ਪੁੱਛਿਆ ਹਾਲ-ਚਾਲ
ਅਨੰਤਨਾਗ: ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ 'ਤੇ ਅੱਤਵਾਦੀ ਹਮਲੇ ਪਿੱਛੋਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਜ਼ਖ਼ਮੀਆਂ ਨੂੰ ਵੇਖਣ ਲਈ ਜ਼ਿਲ੍ਹਾ ਹਸਪਤਾਲ ਪਹੁੰਚੀ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ 'ਤੇ ਅੱਤਵਾਦੀ ਸਾਰੇ ...
ਉੱਪ ਰਾਸ਼ਟਰਪਤੀ ਅਹੁਦਾ: ਉਮੀਦਵਾਰ ਤੈਅ ਕਰਨ ਲਈ ਕਾਂਗਰਸ ਦੀ ਬੈਠਕ ਅੱਜ
ਇਸ ਅਹੁਦੇ ਲਈ ਵੀ ਦੋਵੇਂ ਖੇਮਿਆਂ 'ਚ ਮੁਕਾਬਲਾ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਅਤੇ ਬਾਕੀ ਵੱਡੀਆਂ ਵਿਰੋਧੀ ਪਾਰਟੀਆਂ ਮੰਗਲਵਾਰ ਨੂੰ ਇੱਥੇ ਮੀਟਿੰਗ ਕਰਨਗੀਆਂ। ਉੱਥੇ, ਭਾਜਪਾ ਵੱਲੋਂ ਉਮੀਦਵਾਰ 13 ਜਾਂ 14 ਜੁਲਾਈ ਨੂੰ ਤੈਅ ਕੀਤੇ ਜਾਣ ਦੀ ਉਮੀਦ ਹੈ।
ਭਾਜਪਾ ਦੀ ਅਗਵਾ...
ਐੱਸਵਾਈਐੱਲ: ਸੁਪਰੀਮ ਕੋਰਟ ‘ਚ ਸੁਣਵਾਈ ਅੱਜ
ਨਵੀਂ ਦਿੱਲੀ: ਸਤਿਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਮਾਮਲੇ ਵਿੱਚ ਸੁਪਰੀਮ ਕੋਰਟ ਆਦੇਸ਼ ਨੂੰ ਲਾਗੂ ਕਰਵਾਉਣ ਦੀ ਹਰਿਆਣਾ ਦੀ ਮੰਗ 'ਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ।
ਹਰਿਆਣਾ ਨੇ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਐਸਵਾਈਐੱਲ ਬਣਾਉਣ ਦਾ ਸੁਪਰੀਮ ਕੋਰਟ ਦਾ ਆਦੇਸ਼ ਲਾਗੂ ਕਰਨ ਦੀ ਮੰਗ ਕੀਤੀ ਹੈ।
ਜਸਟਿਸ ਜੇਐ...
ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਅੱਤਵਾਦੀ ਹਮਲਾ, ਛੇ ਸ਼ਰਧਾਲੂਆਂ ਦੀ ਮੌਤ
ਸੱਤ ਜਣੇ ਜ਼ਖ਼ਮੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਜ਼ਿਲ੍ਹੇ ਦੇ ਬਾਲਟਾਲ 'ਚ ਅੱਜ ਅੱਤਵਾਦੀਆਂ ਨੇ ਅਮਰਨਾਥ ਯਾਤਰਾ ਲਈ ਜਾ ਰਹੀ ਬੱਸ 'ਤੇ ਹਮਲਾ ਕਰ ਦਿੱਤਾ। ਅੱਤਵਾਦੀ ਪਹਿਲਾਂ ਤੋਂ ਘਾਤ ਲਾ ਕੇ ਉੱਥੇ ਲੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦ...
ਅਹਿਮਦ ਡਾਰ ਨੂੰ ਕਮਿਸ਼ਨ ਨੇ ਦੱਸਿਆ ਪੀੜਤ
ਰਾਜ ਸਰਕਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ
ਸ੍ਰੀਨਗਰ: ਜੰਮੂ-ਕਸ਼ਮੀਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਅਜੀਬ ਫੈਸਲਾ ਸੁਣਾਉਂਦੇ ਹੋਏ ਭਾਜਪਾ-ਪੀਡੀਪੀ ਦੀ ਗਠਜੋੜ ਸਰਕਾਰ ਨੂੰ ਫਾਰੂਕ ਅਹਿਮਦ ਡਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਫਾਰੂਕ ਅਹਿਮਦ ਉਹੀ ਡਾਰ ਹੈ, ਜਿ...
ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ
ਕਾਂਗਰਸ ਨੇ ਕੀਤਾ ਸੀ ਇਨਕਾਰ
ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ 'ਤੇ ਗੱਲਬਾਤ ਕੀਤੀ ਸੀ। ...
ਜੇਡੀਯੂ ਦੀ ਮੀਟਿੰਗ, ਲਾਲੂ ਪਰਿਵਾਰ ‘ਤੇ ਛਾਪੇ ਨੂੰ ਲੈ ਕੇ ਹੋ ਸਕਦੀ ਐ ਚਰਚਾ
ਪਟਨਾ: ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੇ ਖਿਲਾਫ਼ ਐੱਫ਼ਆਈਆਰ ਤੋਂ ਬਾਅਦ ਬੇਟੀ ਮੀਸਾ ਦੇ ਟਿਕਾਣਿਆਂ 'ਤੇ ਈਡੀ ਦੇ ਛਾਪਿਆਂ ਤੋਂ ਬਾਅਦ ਜੇਡੀਯੂ ਨੇ ਸੋਮਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ।
ਅਜਿਹਾ ਕਿਹਾ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਬਣੇ ਹਾਲਾ...
ਕੈਂਸਰ ਪੀੜਤ ਪਾਕਿਸਤਾਨੀ ਔਰਤ ਨੂੰ ਵੀਜ਼ਾ ਦੇਣ ਲਈ ਤਿਆਰ ਭਾਰਤ
ਸੁਸ਼ਮਾ ਨੇ ਟਵੀਟ ਕਰਕੇ ਅਜਿਤ ਨੂੰ ਲਤਾੜਿਆ
ਨਵੀਂ ਦਿੱਲੀ: ਮੂੰਹ ਦੇ ਬੇਹੱਦ ਗੰਭੀਰ ਟਿਊਮਰ ਅਮੇਲੋਬਸਟੋਮਾ ਤੋਂ ਗ੍ਰਸਤ ਪਾਕਿ ਵਸਨੀਕ ਫੈਜ਼ਾ ਤਨਵੀਰ ਇਲਾਜ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੱਦਦ ਮੰਗਣ ਤੋਂ ਬਾਅਦ ਹੁਣ ਉਨ੍ਹਾਂ ਨੇ ਭਾਰਤ ਦਾ ਰੁਖ ਸਾਫ਼ ਕਰ ਦਿੱਤਾ ਹੈ। ਸੁਸ਼ਮਾ ਨੇ ਇੱਕ ਤੋਂ ਬਾਅਦ 9 ਟਵੀਟ ਕਰਕੇ ਮ...