ਬਿਹਾਰ ‘ਚ ਜ਼ਿਲ੍ਹਾ ਅਧਿਕਾਰੀ ਨੇ ਕੀਤੀ ਖੁਦਕੁਸ਼ੀ
ਗਾਜ਼ੀਆਬਾਦ: ਬਿਹਾਰ ਰਾਜ 'ਚ ਆਉਂਦੇ ਜ਼ਿਲ੍ਹਾ ਬਕਸਰ ਦੇ ਡੀਐੱਮ ਮੁਕੇਸ਼ ਪਾਂਡੇ ਨੇ ਵੀਰਵਾਰ ਨੂੰ ਕਥਿਤ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਵਟਸਅੱਪ 'ਤੇ ਪਰਿਵਾਰ ਨੂੰ ਇੱਕ ਮੈਸੇਜ ਵੀ ਭੇਜਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਉਹ ਉਸ ਨੂੰ ਭੁੱਲ ਜਾਣ। ਜ਼ਿਕ...
ਕੱਪੜਾ ਖੇਤਰ ‘ਚ ਵਧਿਆ ਵਿਦੇਸ਼ੀ ਵਪਾਰ : ਸਮਿਰਤੀ
ਨਵੀਂ ਦਿੱਲੀ:ਸਰਕਾਰ ਨੇ ਕਿਹਾ ਕਿ ਮਜ਼ਦੂਰ ਕਾਨੂੰਨਾਂ 'ਚ ਸੁਧਾਰ ਤੇ ਹੋਰ ਉਪਾਆਂ ਦੇ ਕਾਰਨ ਪਿਛਲੇ ਤਿੰਨ ਸਾਲਾਂ ਦੌਰਾਨ ਕੱਪੜਾ ਉਦਯੋਗ 'ਚ ਵਿਦੇਸ਼ੀ ਨਿਵੇਸ਼ 'ਚ ਜਬਰਦਸਤ ਵਾਧਾ ਹੋਇਆ ਹੈ ਲੋਕ ਸਭਾ 'ਚ ਕੱਪੜਾ ਮੰਤਰੀ ਸਮਿਰਤੀ ਇਰਾਨੀ ਦੇ ਇੱਕ ਪੂਰਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਕਾਨੂੰਨਾਂ...
ਲੋਕਤੰਤਰ ‘ਚ ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ:ਅੰਸਾਰੀ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਵੀਰਵਾਰ ਨੂੰ ਕਾਰਜਕਾਲ ਖ਼ਤਮ ਹੋ ਗਿਆ। ਰਾਜ ਸਭਾ ਵਿੱਚ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਰਾਧਾ ਕ੍ਰਿਸ਼ਨਨ ਸਰਵਪੱਲੀ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ...
ਖਾਲਿਸਤਾਨ ਪੱਖੀ ਤਿੰਨ ਜਣੇ ਕਾਬੂ
ਪਿਛਲੇ ਕੁਝ ਸਾਲਾਂ ਤੋਂ ਸਨ ਖਾਲਿਸਤਾਨ ਦੇ ਸੰਪਰਕ 'ਚ
ਗਵਾਲੀਅਰ: ਖਾਲਿਸਤਾਨ ਦੀ ਮੰਗ ਕਰਨ ਵਾਲੇ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਪੰਜਾਬ ਪੁਲਿਸ ਦੇ ਸਹਿਯੋਗ...
ਸਵੇਰ ਦੀ ਸੈਰ ‘ਤੇ ਨਿੱਕਲੇ RJD ਨੇਤਾ ਦਾ ਕਤਲ
ਪਟਨਾ: RJD ਨੇਤਾ ਅਤੇ ਪਟਨਾ ਦੇ ਕੌਂਸਲਰ ਕੇਦਾਰ ਰਾਏ ਦਾ ਵੀਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਦਾਰ ਸਵੇਰੇ ਦਾਨਪੁਰ ਸਥਿਤ ਆਪਣੇ ਘਰੋਂ ਸਵੇਰ ਦੀ ਸੈਰ ਲਈ ਨਿੱਕਲੇ ਸਨ। ਉਹ ਕਰੀਬ 100 ਗਜ਼ ਹੀ ਪਹੁੰਚੇ, ਉਦੋਂ ਇੱਕ ਬਾਈਕ 'ਤੇ ਸਾਵਰ ਤਿੰਨ ਜਣਿਆਂ ਨੇ ਉਨ੍ਹਾਂ 'ਤੇ ਫਾਇਰ ਕੀਤੇ। ਸਾਰੇ ਸ਼ੂਟਰ ਫਰਾਰ ਹਨ...
ਪ੍ਰਦੂਸ਼ਣ ਕੰਟਰੋਲ ਕਾਰਡ ਦੇ ਬਿਨਾਂ ਹੁਣ ਨਹੀਂ ਹੋਵੇਗਾ ਵਾਹਨ ਦਾ ਬੀਮਾ
ਸੁਪਰੀਮ ਕੋਰਟ ਨੇ ਬੀਮਾ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਨਵੀਂ ਦਿੱਲੀ: ਪ੍ਰਦੂਸ਼ਣ 'ਤੇ ਰੋਕ ਲਾਉਣ ਦੇ ਯਤਨ 'ਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ 'ਪ੍ਰਦੂਸ਼ਣ ਕੰਟਰੋਲ ਵਿੱਚ ਸਰਟੀਫਿਕੇਟ' ਤੋਂ ਬਿਨਾਂ ਵਾਹਨਾਂ ਦਾ ਬੀਮਾ ਨਾ ਕਰਨ ਦਾ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦੇਣ ਦੇ ਨਾਲ ਹੀ ਕਈ ਨਿਰਦੇਸ਼ ਜਾਰੀ ਕੀਤੇ ਹਨ। ਜਸਟਿਸ ...
‘ਐੱਮਐੱਸਜੀ ਨੌ-ਬਰ-ਨੌ ਕਾਰਨੀਵਾਲ (ਮੇਲਾ)’ ਦਾ ਆਗਾਜ਼
ਪਹਿਲੀ ਵਾਰ ਸਰਸਾ ਵਿੱਚ ਲੱਗੇ ਅਨੋਖੇ ਮੇਲੇ ਨੂੰ ਵੇਖਣ ਪਹੁੰਚਿਆ ਆਲਮ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਗੋਲਡਨ ਜੁਬਲੀ ਬਰਥ ਡੇ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿੱਚ 'ਐੱਮਐੱਸਜੀ ਨੌ-ਬਰ-ਨੌ' ਕਾਰਨੀਵਾਲ (ਮੇਲਾ) ਲਾਇਆ ਗਿਆ। ਜਿਸ ਦਾ ਸ਼ੁੱਭ ਆਰੰਭ ਪੂਜਨੀ...
ਕਰਮਚਾਰੀਆਂ ਦਾ ਵੇਤਨ ਦੁੱਗਣਾ ਕਰਨ ਦੀ ਤਿਆਰੀ
ਮਾਨਸੂਨ ਸੈਸ਼ਨ 'ਚ ਪੇਸ਼ ਹੋਵੇਗਾ ਬਿੱਲ
ਨਵੀਂ ਦਿੱਲੀ: ਅਗਸਤ ਭਾਰਤੀ ਕਰਮਚਾਰੀਆਂ ਲਈ ਇਕ ਚੰਗੀ ਖਬਰ ਹੈ ਕੇਂਦਰ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ ਨਾਲ ਕਰਮਚਾਰੀਆਂ ਦਾ ਘੱਟੋ-ਘੱਟ ਵੇਤਨ ਲਗਭਗ ਦੁੱਗਣੇ ਵਾਧੇ ਨਾਲ 18,000 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਇਹ ਲਘੂ ਸਮਾਂ ਮਿਆਦ ਲਈ ਕਰਾਰ ਮਜ਼ਦੂਰੀ 'ਤੇ...
ਵੈਂਕੱਈਆ ਹੋਣਗੇ 15ਵੇਂ ਉਪ ਰਾਸ਼ਟਰਪਤੀ
11 ਅਗਸਤ ਨੂੰ ਚੁੱਕਣਗੇ ਸਹੁੰ
ਨਵੀਂ ਦਿੱਲੀ:ਐੱਨਡੀਏ ਉਮੀਦਵਾਰ ਵੈਂਕੱਈਆ ਨਾਇਡੂ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਹੋਣਗੇ ਉਨ੍ਹਾਂ ਨੇ ਅੱਜ ਕਾਂਗਰਸ ਸਮੇਤ ਵਿਰੋਧ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 272 ਵੋਟਾਂ ਨਾਲ ਹਰਾਇਆ ਨਾਇਡੂ ਨੂੰ 516 ਵੋਟਾਂ ਮਿਲੀਆਂ ਜਦੋਂਕਿ ਗਾਂਧੀ ਨੂੰ 244 ਵੋਟਾਂ ਨਾਲ ਹੀ ਸੰ...
ਸੰਘਰਸ਼ ਸਮਾਪਤੀ ਦਾ ਇੱਕਮਾਤਰ ਰਸਤਾ ਗੱਲਬਾਤ: ਮੋਦੀ
ਮੋਦੀ ਨੇ ਵੀਡੀਓ ਸੰਦੇਸ਼ 'ਚ ਕਹੀ ਇਹ ਗੱਲ
ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਸ਼ਵ ਭਰ 'ਚ ਭਾਈਚਾਰਿਆਂ ਨੂੰ ਵੰਡਣ ਅਤੇ ਦੇਸ਼ਾਂ ਅਤੇ ਅਤੇ ਸਮਾਜਾਂ ਦਰਮਿਆਨ ਸੰਘਰਸ਼ ਦਾ ਬੀਜ ਬੀਜਣ ਵਾਲੀ ਧਾਰਮਿਕ ਰੂੜੀਵਾਦੀ ਅਤੇ ਪੂਰਬ ਅਨੁਮਾਨ ਨੂੰ ਸਿਰਫ ਗੱਲਬਾਤ ਰਾਹੀਂ ਹੀ ਸਮਾਪਤ ਕੀਤਾ ਜਾ ਸਕਦਾ ਹੈ...