ਇੰਫੋਸਿਸ ਦੇ CEO-MDਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤ ਕੀਤਾ ...
BJP ਦਾ 2019 ਲਈ 360+ ਸੀਟਾਂ ਦਾ ਟੀਚਾ
ਨਵੀਂ ਦਿੱਲੀ: ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਟੀਚਾ ਮਿਥ ਲਿਆ ਹੈ। ਅਮਿਤ ਸ਼ਾਹ ਨੇ 360+ ਸੀਟਾਂ ਲਿਆਉਣ ਦਾ ਟੀਚਾ ਆਗੂਆਂ ਨੂੰ ਦਿੱਤਾ ਹੈ। ਜਾਣਕਾਰੀ ਅਨੁਸਾਰ, ਸ਼ਾਹ ਨੇ ਭਾਜਪਾ ਹੈਡਕੁਆਰਟਰਜ ਵਿੱਚ ਤਿੰਨ ਘੰਟੇ ਤੱਕ 30 ਤੋਂ ਜ਼ਿਆਦਾ ਨੇਤਾਵਾਂ ਨਾਲ ਬੈਠਕ ਕਰਕੇ ਇਸ ਬਾਰੇ ਚਰਚਾ ਕੀਤੀ। ਰਿਪਰਟ ...
ਰਾਹੁਲ ਦਾ ਪੀਐਮ ਮੋਦੀ ‘ਤੇ ਹਮਲਾ, ਕਿਹਾ, ਮੋਦੀ ਦਾ ਮੇਕ ਇਨ ਇੰਡੀਆ ਫੇਲ੍ਹ
ਨਵੀਂ ਦਿੱਲੀ: ਦਿੱਲੀਦੇ ਕੰਸਟੀਚਿਊਸ਼ਨ ਕਲੱਬ ਵਿੱਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ 'ਸਾਂਝੀ ਵਿਰਾਸਤ ਨੂੰ ਬਚਾਓ' ਪ੍ਰੋਗਰਾਮ ਵਿੱਚ ਸਰਕਾਰ ਅਤੇ ਆਰਐੱਸਐੱਸ 'ਤੇ ਰੱਜ ਕੇ ਵਰ੍ਹੇ। ਇਸ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੇ ਆਰਐੱਸਐੱਸ,ਮੇਕ ਇੰਨ ਇੰਡੀਆ, ਸਵੱਛਤਾ ਮੁਹਿੰਮ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਰਐ...
ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ
ਸਾਬਕਾ ਵਿਧਾਇਕ ਨੂੰ ਮਿਲਣ ਜਾ ਰਿਹਾ ਸੀ ਅਖਿਲੇਸ਼
ਔਰੈਈਆ:ਯੂਪੀ ਦੇ ਔਰੈਈਆ ਵਿੱਚ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਉਨਾਵ ਨੇੜੇ ਹਿਰਾਸਤ ਵਿੱਚ ਲਿਆ। ਅਖਿਲੇਸ਼ ਸਪਾ ਦੇ ਸਾਬਕਾ ਵਿਧਾਇਕ ਪ੍...
ਨਵੀਂ ਮੈਟਰੋ ਨੀਤੀ ਨੂੰ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਮੈਟਰੋ ਰੇਲ ਦੇ ਵਿਸਥਾਰ ਨੂੰ ਵੇਖਦੇ ਹੋਏ ਸਾਰੇ ਮੈਟਰੋ ਰੇਲ ਪ੍ਰੋਜੈਕਟਾਂ ਨੂੰ ਬਰਾਬਰ ਮਿਆਰਾਂ ਦੇ ਦਾਇਰੇ ਵਿੱਚ ਲਿਆਉਣ ਲਈ ਨਵੀਂ ਮੈਟਰੋ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ...
ਗੋਰਖਪੁਰ ਹਾਦਸਾ: ਡੀਐੱਮ ਨੇ ਸੌਂਪੀ ਰਿਪੋਰਟ, 3 ਨੂੰ ਠਹਿਰਾਇਆ ਜ਼ਿੰਮੇਵਾਰ
ਗੋਰਖਪੁਰ: ਗੋਰਖਪੁਰ ਦੇ ਬਾਬਾ ਰਾਘਵ ਦਾਸ (BRD) ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਗੋਰਖਪੁਰ ਕੁਲੈਕਟਰ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ, ਇਨ੍ਹਾਂ ਵਿੱਚ ਡੀਐੱਮ ਰਾਜੀਵ ਰੌਤੇਲਾ ਨੇ ਆਕਸੀਜਨ ਸਪਲਾਈ ਕਰਨ ਵਾਲੀ ਫਰਮ ਪੁਸ਼ਪਾ ਸੇਲਸ ਨੂੰ ਜ਼ਿੰ...
ਬਿਹਾਰ: ਹੜ੍ਹ ਨਾਲ 73 ਲੱਖ ਲੋਕ ਪ੍ਰਭਾਵਿਤ, 72 ਦੀ ਮੌਤ
ਪਟਨਾ: ਮੀਂਹ ਅਤੇ ਨੇਪਾਲ ਤੋਂ ਆ ਰਹੇ ਪਾਣੀ ਕਾਰਨ ਬਿਹਾਰ ਦੇ 17 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਹੜ੍ਹ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਲਾਤ ਬਦਤਰ ਹੋ ਗਏ ਹਨ। ਇਸ ਦਾ ਸਿੱਧਾ ਅਸਰ 73 ਲੱਖ ਲੋਕਾਂ 'ਤੇ ਪਿਆ ਹੈ। ਪਿਛਲੇ 24 ਘੰਟਿਆਂ ਵਿੱਚ 16 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮੌਤ ਦੀ ਗਿਣਤੀ ਵਧ ਕੇ ...
ਮੱਧ ਪ੍ਰਦੇਸ਼ ‘ਚ ਕਾਂਗਰਸ ਨੂੰ ਝਟਕਾ, ਸਥਾਨਕ ਸਰਕਾਰਾਂ ਚੋਣਾਂ ਵਿੱਚ ਭਾਜਪਾ ਦੀ ਜਿੱਤ
ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਜਿੱਤੀਆਂ 43 ਵਿੱਚੋਂ 25 ਸੀਟਾਂ
ਭੋਪਾਲ: ਮੱਧ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨੇ ਜਾ ਰਹੇ ਸਥਾਨਕ ਸਰਕਾਰਾਂ ਚੋਣਾਂ ਵਿੱਚ ਕਾਂਗਰਸ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਸਥਾਨਕ ਸਰਕਾਰਾਂ ਦੀਆਂ 43 ਸੀਟਾਂ 'ਤੇ ਪ੍ਰਧਾਨ ਦੇ ਅ...
ਦੇਸ਼ ਦੇ 9 ਰਾਜਾਂ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ, 99 ਮੌਤਾਂ
ਕਾਰਨ 70 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ
ਪਟਨਾ: ਬਿਹਾਰ ਅਤੇ ਉੱਤਰ ਪ੍ਰਦੇਸ਼ ਸਮੇਤ ਅੱਠ ਰਾਜਾਂ ਵਿੱਚ ਹੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਦੀ ਸਮੱਸਿਆ ਦਰਮਿਆਨ ਰਾਸ਼ਟਰੀ ਆਫ਼ ਪ੍ਰਬੰਧਨ ਬਲ (ਐਨਡੀਆਰਐਫ਼) ਨੈ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹੋਰ ਦਲ ਭੇਜੇ ਹਨ। ਪਿਛਲੇ ਚਾਰ ਦਿਨਾਂ ਤੋਂ...
Terror Funding: ਕਸ਼ਮੀਰ ਵਿੱਚ 12 ਥਾਵਾਂ ‘ਤੇ ਐਨਆਈਏ ਦੇ ਛਾਪੇ, 7 ਵੱਖਵਾਦੀ ਨੇਤਾ ਗ੍ਰਿਫ਼ਤਾਰ
ਸ੍ਰੀਨਗਰ: ਅੱਤਵਾਦੀ ਫੰਡਿੰਗ (Terror Funding) ਕੇਸ ਵਿੱਚ ਐਨਆਈਏ (National Investigaton Agency) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ 12 ਥਾਵਾਂ 'ਤੇ ਛਾਪੇ ਮਾਰੇ। ਸ੍ਰੀਨਗਰ, ਬਾਰਾਮੂਲਾ ਅਤੇ ਹੰਦਾਵਾੜਾ ਵਿੱਚ ਜਾਂਚ ਏਜੰਸੀ ਨੇ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਐਨਆਈਏ ਕਸ਼ਮੀਰ ਦੇ ਵੱਡੇ ਵੱਖਵਾਦੀ ਨੇਤ...