ਬਡਗਾਮ ‘ਚ ਪੁਲਿਸ ਥਾਣੇ ਨੂੰ ਅੱਗ ਲੱਗੀ
ਸ੍ਰੀਨਗਰ (ਏਜੰਸੀ)। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇੱਕ ਪੁਲਿਸ ਥਾਣੇ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਜਿਸ ਵਿੱਚ ਤਿੰਨ ਮੰਜ਼ਿਲੀ ਇਮਾਰਤ ਦੀਆਂ ਦੋ ਮੰਜ਼ਿਲ ਸੜ ਕੇ ਸੁਆਹ ਹੋ ਗਈਆਂ ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਸੂਚਨਾ 'ਤੇ ਸ੍ਰੀਨਗਰ ਅਤੇ ਬਡਗਾਮ ਤੋਂ ਫਾਇਰ ਬ੍ਰਿਗੇਡ ਦੀਆਂ ...
ਜੀਐਸਟੀ ਪਰਿਸ਼ਦ ਕਰੇਗੀ ਪੈਟਰੋਲ ਬਾਰੇ ਫੈਸਲਾ : ਜੇਤਲੀ
ਨਵੀ ਦਿੱਲੀ (ਏਜੰਸੀ)। ਵਿੱਤ ਮੰਤਰੀ ਅਰੁਣ ਜੇਟਲੀ ਨੇ ਰਾਜ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਨੂੰ ਵਸਤੂ ਅਤੇ ਜੀ ਐਸ ਟੀ ਦੇ ਦਾਇਰੇ 'ਚ ਲਿਆਉਣ ਦੇ ਪੱਖ 'ਚ ਹਨ ਪਰ ਇਸਦਾ ਫੈਸਲਾ ਜੀਐਸਟੀ ਪਰਿਸ਼ਦ ਨੂੰ ਕਰਨਾ ਹੈ ਸ੍ਰੀ ਜੇਟਲੀ ਨੇ ਪ੍ਰਸ਼ਨਕਾਲ ਦੌਰਾਨ ਬੀਜੂ ਜਨਤਾ ਦਲ ਦੇ ਦਵਿੰਦਰ ਗੌਡ ਦੁਆਰਾ ਪੁੱਛੇ ਗ...
ਅਸੀਂ ਹਾਰ ਕੇ ਵੀ ਜਿੱਤੇ ਹਾਂ : ਰਾਹੁਲ
ਟਵੀਟ ਕਰਕੇ ਪਾਰਟੀ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ
ਨਵੀਂ ਦਿੱਲੀ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਭਾਵੇਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਸੋਮਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਕੇ ਪਾਰ...
ਨਵੇਂ ਸ਼ਿਖਰ ‘ਤੇ ਸ਼ੇਅਰ ਬਜ਼ਾਰ
ਮੁੰਬਈ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਬਾਅਦ ਸ਼ੇਅਰ ਬਜ਼ਾਰਾਂ 'ਚ ਤੇਜ਼ੀ ਦਾ ਕ੍ਰਮ ਅੱਜ ਵੀ ਜਾਰੀ ਰਿਹਾ ਆਟੋ ਅਤੇ ਬੈਂਕਿੰਗ ਦੇ ਨਾਲ ਹੀ ਹੋਰ ਸਮੂਹਾਂ ਦੀਆਂ ਕੰਪਨੀਆਂ 'ਚ ਦਮਦਾਰ ਲਿਵਾਲੀ ਦੇ ਜ਼ੋਰ 'ਤੇ ਸੇਂਸੇਕਸ ਅਤੇ ਨਿਫਟੀ ਦੋਵੇਂ ਹੁਣ ਤੱਕ ਦੇ ਸਰਵਕਾਲਿਕ...
ਕਾਂਗਰਸ ਵੱਲੋਂ ਵਾਕਆਊਟ, ਮੋਦੀ ਨੂੰ ਮੁਆਫੀ ਮੰਗਣ ਲਈ ਕਿਹਾ
ਸਪੀਕਰ ਨੇ ਕਿਹਾ ਚੋਣਾਂ ਖਤਮ ਹੋ ਗਈਆਂ ਹਨ, ਸੜਕ 'ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ 'ਚ ਨਾ ਲਿਆਂਦਾ ਜਾਵੇ
ਨਵੀਂ ਦਿੱਲੀ (ਏਜੰਸੀ)। ਸਰਦ ਰੁੱਤ ਸੈਸ਼ਨ 'ਚ ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਕਈ ਮੁੱਦੇ ਚੁੱਕੇ ਜਾ ਰਹੇ ਹਨ ਇੱਕ ਪਾਸੇ ਲੋਕ ਸਭਾ ਦੀ ਲਿਸਟ 'ਚ ਜਿੱਥੇ ਰਾਜਦ ਮੁਖੀ ਲਾਲੂ ਯਾਦਵ ਦੀ ਸੁਰ...
ਗੁਜਰਾਤ ਚੋਣਾਂ ‘ਚ ਦੋਸ਼ਾਂ ਤੋਂ ਦੁਖੀ ਮਨਮੋਹਨ ਨੇ ਵੈਂਕਇਆ ਨੂੰ ਕੀਤੀ ਸ਼ਿਕਾਇਤ
ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਪਾਕਿਸਤਾਨ ਨਾਲ ਮਿਲ ਕੇ ਸਾਜਿਸ਼ ਰਚਣ ਦੇ ਲੱਗੇ ਦੋਸ਼ਾਂ ਦੀ ਸ਼ਿਕਾਇਤ ਸਭਾਪਤੀ ਐਮ. ਵੈਂਕਇਆ ਨਾਇਡੂ ਨੂੰ ਕੀਤੀ ਹੈ ਅਤੇ ਇਸ ਮੁੱਦੇ 'ਤੇ ਆਪਣੀ ਵਿੱਥਿਆ ਉਨ੍ਹਾਂ ਨੂੰ ਸੁਣਾਈ ਹੈ। ਰਾਜ ਸਭਾ ...
ਸ਼ੋਪੀਆ ‘ਚ ਮੁਕਾਬਲਾ ਜਾਰੀ, ਦੋ ਅੱਤਵਾਦੀ ਮਾਰੇ
ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ, 9 ਜ਼ਖ਼ਮੀ | Shopia
ਜੰਮੂ-ਕਸ਼ਮੀਰ (ਏਜੰਸੀ)। ਇੱਥੋਂ ਦੇ ਸ਼ੋਪੀਆ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਹੋਈਆਂ ਹਿੰਸਕ ਝੜਪਾਂ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂਕਿ 9 ਹੋ...
ਕੁਰੀਅਨ, ਕੇਜਰੀਵਾਲ ਅਤੇ ਰਾਓ ਦੀ ਐਵਾਰਡ ਲਈ ਚੋਣ
ਨਵੀਂ ਦਿੱਲੀ (ਏਜੰਸੀ)। ਰਾਜ ਸਭਾ ਦੇ ਉਪ ਚੇਅਰਮੈਨ ਪੀ ਜੇ ਕੁਰੀਅਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸੇਖਰ ਰਾਓ ਨੂੰ ਇਸ ਸਾਲ ਦੇ ਪ੍ਰਯੁਕਤੀ 'ਪਰਸਨਾਲਿਟੀ ਆਫ ਦ ਈਅਰ' ਐਵਾਰਡ ਲਈ ਚੁਣਿਆ ਗਿਆ ਹੈ।ਪ੍ਰਯੁਕਤੀ ਸਮੂਹ ਦੇ ਮੁਖੀ ਅਤੇ ਸਮੂਹ ਸੰਪਾਦਕ ਸੰਪਤ ਕੁਮਾਰ...
ਸੰਸਦ ‘ਚ ਹੰਗਾਮਾ, ਕਾਰਵਾਈ ਮੁਲਤਵੀ
ਛਾਇਆ ਮਨਮੋਹਨ ਸਿੰਘ ਦਾ ਮੁੱਦਾ | Parliament
ਨਵੀਂ ਦਿੱਲੀ (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਮੈਂਬਰਾਂ ਨੇ ਸੰਸਦ 'ਚ ਜੰਮ ਕੇ ਹੰਗਾਮਾ ਕੀਤਾ ਜਿਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ...
ਫੈਕਟਰੀ ‘ਚ ਸ਼ਾਰਟ ਸਰਕਿਟ ਨਾਲ ਲੱਗੀ ਅੱਗ, 12 ਕਾਰੀਗਰਾਂ ਦੀ ਮੌਤ
ਮੁੰਬਈ (ਏਜੰਸੀ)। ਸ਼ਹਿਰ ਦੇ ਸਾਕੀਨਾਕਾ ਇਲਾਕੇ 'ਚ ਇੱਕ ਨਮਕੀਨ ਫੈਕਟਰੀ 'ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ ਇਸ 'ਚ ਫੈਕਟਰੀ ਅੰਦਰ ਸੁੱਤੇ ਪਏ 12 ਕਾਰੀਗਰ ਅੱਗ ਦੀ ਲਪੇਟ 'ਚ ਆ ਗਏ ਅਤੇ ਸਾਰਿਆਂ ਦੀ ਸੜਨ ਕਾਰਨ ਮੌਤ ਹੋ ਗਈ ਜਾਣਕਾਰੀ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਫਿਲਹਾਲ, ਫੈਕਟਰੀ 'ਚ ਲੱਗੀ ਅੱਗ ਨੂ...