ਨਕਸਲੀ ਹਮਲੇ ‘ਚ 6 ਜਵਾਨ ਸ਼ਹੀਦ, 4 ਜ਼ਖਮੀ
ਨਕਸਲੀਆਂ ਨੇ ਬਾਰੂਦੀ ਸੁਰੰਗਾਂ 'ਚ ਕੀਤਾ ਧਮਾਕਾ
ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਭੱਜੇ
ਰਾਂਚੀ, (ਏਜੰਸੀ)। ਝਾਰਖੰਡ ਦੇ ਨਕਸਲ ਪ੍ਰਭਾਵਿਤ ਲਾਤੇਹਾਰ ਜ਼ਿਲ੍ਹੇ 'ਚ ਨਕਸਲੀਆਂ ਦੇ ਇੱਕ ਹਮਲੇ 'ਚ 6 ਜਵਾਨ ਸ਼ਹੀਦ ਹੋ ਗਏ ਹਨ ਜਦਕਿ 4 ਹੋਰ ਜਵਾਨ ਜ਼ਖਮੀ ਹੋ ਗਏ।। ਮੰਗਲਵਾਰ ਦੇਰ ਸ਼ਾਮ ਝਾਰਖੰਡ ਜਗੁਆਰ ਦੇ 112 ਬਟ...
ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ
26 ਨੂੰ ਸਮਾਪਤ ਹੋਵੇਗੀ ਯਾਤਰਾ
ਜੰਮੂ, (ਏਜੰਸੀ)। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਸੁਰੱਖਿਆ ਘੇਰੇ 'ਚ ਬੁੱਧਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜੱਥਾ ਕਸ਼ਮੀਰ ਦੇ ਦੋ ਆਧਾਰ ਕੈਂਪਾਂ ਬਾਲਟਾਲ ਅਤੇ ਪਹਲਗਾਮ ਤੋਂ ਰਵਾਨਾ ਹੋਇਆ ਹੈ। ਇਸ ਜ...
ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਮੀਂਹ ਕਾਰਨ ਜ਼ਮੀਨ ਧਸੀ, 3 ਮੌਤਾਂ
ਮ੍ਰਿਤਕਾਂ 'ਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਲ, ਮੁੰਬਈ 'ਚ ਹੋਇਆ ਪਾਣੀ-ਪਾਣੀ
ਮੁੰਬਈ, (ਏਜੰਸੀ/ਸੱਚ ਕਹੂੰ ਨਿਊਜ਼)। ਮੁੰਬਈ 'ਚ ਐਤਵਾਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੁੰਬਈ ਅਤੇ ਇਸ ਨਾਲ ਲੱਗਦੇ ਇਲਾਕਿਆਂ 'ਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹ...
ਮੀਰਵਾਈਜ਼, ਗਿਲਾਨੀ ਨਜ਼ਰਬੰਦ, ਯਾਸੀਨ ਮਲਿਕ ਹਿਰਾਸਤ ‘ਚ
ਵੱਖਵਾਦੀ ਆਗੂਆਂ ਨੇ ਕਤਲ, ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਰੈਲੀ ਦਾ ਸੱਦਾ ਦਿੱਤਾ ਹੋਇਆ ਹੈ
ਸ੍ਰੀਨਗਰ, (ਏਜੰਸੀ)। ਵੱਖਵਾਦੀ ਸੰਗਠਨਾਂ ਦੀ ਇੱਥੇ ਵਿਰੋਧ ਰੈਲੀ ਨੂੰ ਨਾਕਾਮ ਕਰਨ ਲਈ ਪੁਲਿਸ ਨੇ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ਦੇ ਪ੍ਰਧਾਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਈਜ਼ ਮੌਲਵੀ ਉਮਰ ਫਾਰੂਕ...
ਬਹਾਦਰਗੜ੍ਹ ‘ਚ ਦੌੜੀ ਮੈਟਰੋ, ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ
ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ 'ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀ...
ਅਹਿਮਦਾਬਾਦ ਕੋ-ਆਪਰੇਟਿਵ ਬੈਂਕ ਨਾਲ ਜੁੜੀ ਜਾਣਕਾਰੀ ਲੁਕਾਉਣ ਲਈ ਨਾਬਾਰਡ ਨੂੰ ਮਜ਼ਬੂਰ ਕੀਤਾ : ਕਾਂਗਰਸ
ਪੰਜ ਦਿਨਾਂ ਦੇ ਅੰਦਰ ਲਗਭਗ 746 ਕਰੋੜ ਰੁਪਏ ਜਮ੍ਹਾ ਕਰਵਾਏ ਗਏ
ਨਵੀਂ ਦਿੱਲੀ (ਏਜੰਸੀ) । ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੂੰ ਇਹ ਜਾਣਕਾਰੀ ਲੁਕਾਉਣ ਲਈ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ ਗਿਆ ਕਿ ਨੋਟਬੰਦੀ ਸਮੇਂ ਉਸ ਨੂੰ ਕੋ-ਆਪਰੇਟਿਵ ਬੈਂਕ 'ਚ ਪੰਜ ਦਿਨਾਂ ਦ...
ਸ੍ਰੀਨਗਰ ‘ਚ ਜਨਜੀਵਨ ਪ੍ਰਭਾਵਿਤ
ਘਾਟੀ 'ਚ ਇੰਟਰਨੈੱਟ ਸੇਵਾਵਾਂ ਮੁਲਤਵੀ, ਸ੍ਰੀਨਗਰ 'ਚ ਤੇਜ਼ ਕੀਤੀ ਤਲਾਸ਼ੀ ਮੁਹਿੰਮ
ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ 'ਚ ਚਾਰ ਅੱਤਵਾਦੀਆਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ 'ਚ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕ...
ਭਾਜਪਾ ਨੇ ਅੱਤਵਾਦ ਨੂੰ ਉਭਰਨ ਦਿੱਤਾ
ਉਮਰ ਅਬਦੁੱਲਾ ਨੇ ਦਿੱਤਾ ਬਿਆਨ
ਸ੍ਰੀਨਗਰ, (ਏਜੰਸੀ)। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਸਰਕਾਰ ਨੇ ਕੇਂਦਰ 'ਚ ਸੱਤਾ ਵਿੱਚ ਆਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੇ ਕੇਂਦਰੀ ਵਿਧੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਇਸ ਦਾਅਵੇ 'ਤੇ ਪ੍ਰਤੀਕਿਰਿਆ ਪ੍ਰ...
ਹੁਣ ਸ਼ਹਿਰੀ ਬੇਰੋਜ਼ਗਾਰਾਂ ਲਈ ਰੋਜ਼ਗਾਰ ਯੋਜਨਾ
ਯੋਜਨਾ ਲਈ 400 ਕਰੋੜ ਰੁਪਏ ਰੱਖੇ
ਕੋਲਕਾਤਾ, (ਏਜੰਸੀ)। ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਯੋਜਨਾ ਤੋਂ ਬਾਅਦ ਰਾਜ ਸਰਕਾਰ ਹੁਣ ਸ਼ਹਿਰੀ ਖੇਤ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਹੋਰ ਯੋਜਨਾ ਨੂੰ ਅਧਿਸੂਚਿਤ ਕਰੇਗੀ। ਪੇਂਡੂ ਖੇਤਰ ਦੀ ਯੋਜਨਾ ਲਈ ਰਾਜ ਸਰਕਾਰ ਨੇ 300 ਕਰੋੜ ...