ਕੇਂਦਰ ‘ਚ ਸਰਕਾਰ ਬਣਨ ‘ਤੇ ਆਂਧਰਾ ਨੂੰ ਦੇਵਾਂਗੇ ਵਿਸ਼ੇਸ਼ ਰਾਜ ਦਾ ਦਰਜਾ : ਰਾਹੁਲ
ਦੁਬਈ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਕੇਂਦਰ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਜਾਵੇਗਾ ਸੰਯੁਕਤ ਅਰਬ ਅਮੀਰਾਤ ਦੇ ਆਪਣੇ ਪਹਿਲੇ ਦੌਰੇ 'ਤੇ ਆਏ ਗਾਂਧੀ ਨੇ ਅੱਜ ਕਿਰਤੀ ਕਲੋਨੀ 'ਚ ਰਹਿਣ...
ਸਪਾ-ਬਸਪਾ ਦਾ ਗੱਠਜੋੜ ਅੱਜ
ਪ੍ਰੈੱਸ ਕਾਨਫਰੰਸ ਨੂੰ ਸਪਾ ਮੁਖੀ ਅਖਿਲੇਸ਼ ਤੇ ਬਸਪਾ ਪ੍ਰਧਾਨ ਮਾਇਆਵਤੀ ਕਰਨਗੇ ਸੰਬੋਧਨ
ਲਖਨਊ | ਸ਼ੁੱਭ ਦਿਨ ਦੀ ਉਡੀਕ ਕੀਤੇ ਬਿਨਾ ਬਹੁ-ਚਰਚਿਤ, ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ) ਤੇ ਹੋਰ ਛੋਟੀਆਂ ਪਾਰਟੀਆਂ ਦਰਮਿਆਨ ਮਹਾਂਗਠਜੋੜ ਦਾ ਐਲਾਨ ਸ਼ਨਿੱਚਰਵਾਰ ਨੂੰ ਇੱਥੇ ਕੀਤਾ ਜਾਵੇਗਾ
ਪਾਰਟੀ ਸ...
ਸਰਕਾਰ ਤੋਂ ਅੱਕੇ ਡਾਇਰੈਕਟਰ ਅਲੋਕ ਵਰਮਾ ਨੇ ਦਿੱਤਾ ਅਸਤੀਫ਼ਾ
ਸੀਬੀਆਈ 'ਚ ਭੜਥੂ ਜਾਰੀ
ਨਵੀਂ ਦਿੱਲੀ| ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ
ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤਹਿਤ ਫਾਇਰ ਬ੍ਰਿਗੇਡ ਵਿਭਾਗ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡ ਦਾ ਡਾਇਰੈਕਟਰ ਨਿ...
ਪੰਜਾਬ ਨੇ ਤਿੰਨ ਸੋਨ ਤਮਗਿਆਂ ਸਣੇ ਕੁੱਲ 8 ਤਮਗੇ ਜਿੱਤੇ
ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ | ਪੂਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ਦੇ ਤੀਜੇ ਦਿਨ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦਿਆਂ ਤਿੰਨ ਸੋਨ ਤਮਗਿਆਂ ਸਣੇ ਕੁੱਲ 8 ਤਮਗੇ ਜਿੱਤੇ। ਇਹ ਜਾਣਕਾਰੀ ਪੰਜਾਬ ਦੇ ਖੇਡ ਦਲ ਦੇ ਮੁਖੀ ਅ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ
ਲਗਾਤਾਰ ਦੂਜੇ ਦਿਨ ਕੀਮਤਾਂ 'ਚ ਹੋਇਆ ਵਾਧਾ
ਨਵੀਂ ਦਿੱਲੀ (ਏਜੰਸੀ)। ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਲਗਤਾਰ ਦੂਜੇ ਦਿਨ ਵਾਧਾ ਹੋਇਆ। ਚਾਰ ਵੱਡੇ ਮਹਾਨਗਰਾਂ 'ਚ ਪੈਟਰੋਲ 19 ਤੋਂ 20 ਪੈਸੇ ਤੇ ਡੀਜ਼ਲ 28 ਤੋਂ 30 ਪੈਸੇ ਮਹਿੰਗਾ ਹੋਇਆ। ਦਿੱਲੀ 'ਚ ਪੈਟਰੋਲ 19 ਪੈਸੇ ਵਧ ਕੇ 69.07 ਰੁ...
ਫਰਨੀਚਰ ਬਜ਼ਾਰ ‘ਚ ਅੱਗ, ਝੁੱਗੀਆ ਵੀ ਸੜੀਆਂ
ਤਿੰਨ ਮੰਜਿਲਾ ਇਮਾਰਤ 'ਚ ਲੱਗੀ ਅੱਗ
ਨਵੀਂ ਦਿੱਲੀ, ਏਜੰਸੀ। ਦਿੱਲੀ ਦੇ ਕੀਰਤੀਨਗਰ ਫਰਨੀਚਰ ਬਜ਼ਾਰ ਦੀ ਇੱਕ ਇਮਾਰਤ 'ਚ ਸਥਿਤ ਦੁਕਾਨ 'ਚ ਵੀਰਵਾਰ ਦੀ ਅੱਧੀਰਾਤ ਲੱਗੀ ਅੱਗ ਦੀਆਂ ਭਿਆਨਕ ਲਪਟਾਂ ਨੇ ਕੋਲ ਹੀ 100 ਝੁੱਗੀਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਅਨੁਸਾਰ ਲਗਭਗ 5 ਵਜੇ...
ਜੀਐੱਸਟੀ ‘ਚ ਤਬਦੀਲੀ ਦਰ ਤਬਦੀਲੀ
40 ਲੱਖ ਸਾਲਾਨਾ ਕਾਰੋਬਾਰ 'ਤੇ ਕੋਈ ਜੀਐੱਸਟੀ ਨਹੀਂ, ਕੰਪੋਜੀਸ਼ਨ ਸਕੀਮ ਹੱਦ 1.5 ਕਰੋੜ ਹੋਈ
ਨਵੀਂ ਦਿੱਲੀ| ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਤੋਂ ਛੋਟ ਦੀ ਹੱਦ ਨੂੰ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪÂੈ ਕਰਦਿਆਂ ਜੀਐੱਸਟੀ ਪ੍ਰੀਸ਼ਦ ਨੇ ਕੰਪੋਜੀਸ਼ਨ ਸਕੀਮ ਦੀ 1.5 ਕਰੋੜ ਰੁਪਏ ਦੀ ਹੱਦ ਨੂੰ 01 ਅਪਰੈਲ 201...
ਹਾਈ ਕੋਰਟ ਨੇ ਲਾਲੂ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਚਾਰਾ ਘੁਟਾਲੇ 'ਚ ਸ਼ਜਾ ਕੱਟ ਰਹੇ ਹਨ ਲਾਲੂ
ਰਾਂਚੀ। ਲਾਲੂ ਪ੍ਰਸਾਦ ਯਾਦਵ ਨੂੰ ਅੱਜ ਝਾਰਖੰਡ ਅਦਾਲਤ ਨੇ ਉਸ ਵੇਲੇ ਝਟਕਾ ਦਿੱਤਾ ਜਦੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਗਈ। ਲਾਲੂ ਚਾਰਾ ਘੁਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਹਨ। ਇਸ ਮਾਮਲੇ 'ਚ ਪਿਛਲੇ ਹਫਤੇ ਹਾਈ ਕੋਰਟ ਨੇ ਸੀ.ਬੀ.ਆਈ. ਅਤੇ ਲਾਲੂ ਪੱਖਾਂ ਦੀ ਦਲੀ...
ਫਿਰ ਅਯੋਧਿਆ ਮਾਮਲੇ ਦੀ ਸੁਣਵਾਈ ਨਹੀਂ ਹੋਈ
ਜਸਟਿਸ ਲਲਿਤ ਹੋਏ ਕੇਸ ਤੋਂ ਲਾਂਭੇ
ਨਵੀਂ ਦਿੱਲੀ: ਅਯੋਧਿਆ ਵਿੱਚ ਵਿਵਾਦਤ ਜ਼ਮੀਨ ਦੇ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਅੱਜ ਪੰਜ ਜੱਜਾਂ ਦੀ ਬੈਂਚ ਸੁਣਵਾਈ ਕਰਨ ਲਈ ਬੈਠੀ ਪਰ ਮੁਸਲਿਮ ਪੱਖ ਦੇ ਵਕੀਲ ਰਾਜੀਵ ਧਵਨ ਦੇ ਸਵਾਲ ਚੁੱਕਣ ਬਾਅਦ ਜਸਟਿਸ ਯੂਯੂ ਲਲਿਤ ਨੇ ਖ਼ੁਦ ਨੂੰ ਬੈਂਚ ਤੋਂ ਵੱਖਰਿਆਂ ਕਰ ਲਿਆ। ਉਨ੍ਹਾਂ ਕ...
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੂੰ ਮਿਲਿਆ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’
ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) 'ਚ 3 ਤੋਂ 7 ਜਨਵਰੀ ਨੂੰ ਹੋਈ '106ਵੀਂ ਭਾਰਤੀ ਵਿਗਿਆਨ ਕਾਂਗਰਸ' 'ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ 'ਇਨਫੋਸਿਸ ਫਾ...