India vs England

IND vs ENG: ਲਗਾਤਾਰ ਤੀਜੀ ਵਾਰ ਸੈਮੀਫਾਈਨਲ ’ਚ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਇੰਗਲੈਂਡ, ਮੁਕਾਬਲਾ ਅੱਜ

ਦੋਵਾਂ ਨੂੰ ਹੁਣ ਤੱਕ 1-1 ਜਿੱਤ ਮਿਲੀ | IND vs ENG ਦੂਜਾ ਸੈਮੀਫਾਈਨਲ ਅੱਜ, ਭਾਰਤ ਦਾ ਸਾਹਮਣਾ ਇੰਗਲੈਂਡ ਨਾਲ IND vs ENG: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India Vs England: ਆਈਸੀਸੀ ਟੂਰਨਾਮੈਂਟ ’ਚ ਪੰਜਵੀਂ ਵਾਰ ਹੋਵੇਗਾ ਭਾਰਤ ਤੇ ਇੰਗਲੈਂਡ ਦਾ ਸੈਮੀਫਾਈਨਲ

ਹੁਣ ਤੱਕ ਮੁਕਾਬਲਾ 2-2 ਨਾਲ ਬਰਾਬਰ | India Vs England 1983 ਤੇ 2024 ’ਚ ਅੰਗਰੇਜ਼ਾਂ ਨੂੰ ਹਰਾਇਆ, ਚੈਂਪੀਅਨ ਵੀ ਬਣੇ India Vs England: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਪੰਜਵੀਂ ਵਾਰ ਕਿਸੇ ਆਈਸੀਸੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਹੁਣ ਤੱਕ ਖੇਡੇ ਗਏ ਚਾਰ ਮੈਚਾਂ ’ਚ, ਦੋਵੇਂ ਟੀਮਾਂ 2-2 ਜਿੱਤਾਂ ਨਾਲ ਬਰਾਬਰ ਹਨ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England: ਭਾਰਤ ਦੀ ਤੇਜ਼ ਗੇਂਦਬਾਜ਼ੀ ਤੋਂ ਡਰੇ ਅੰਗਰੇਜ, ਓਲੀ ਪੋਪ ਦਾ ਹੈਰਾਨ ਕਰਨ ਵਾਲਾ ਬਿਆਨ

ਪੋਪ ਬੋਲੇ, ਜਿਨ੍ਹਾਂ ਟੀਚਾ ਘੱਟ ਹੋਵੇਗਾ, ਉਨ੍ਹਾਂ ਹੀ ਚੰਗਾ ਹੋਵੇਗਾ ਸਪੋਰਟਸ ਡੈਸਕ। India vs England: ਭਾਰਤੀ ਟੀਮ ਨੇ ਲੀਡਜ਼ ਟੈਸਟ ਦੇ ਤੀਜੇ ਦਿਨ ਦੀ ਸਮਾਪਤੀ ਤੱਕ ਦੂਜੀ ਪਾਰੀ ’ਚ 96 ਦੌੜਾਂ ਦੀ ਲੀਡ ਲੈ ਲਈ ਹੈ। ਭਾਰਤ ਚੌਥੇ ਦਿਨ ਜਲਦੀ ਤੋਂ ਜਲਦੀ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰੇਗਾ ਤੇ ਪੰਜਵੇਂ ਦਿਨ ਇੰਗਲੈਂਡ ਨੂੰ ਸਖ਼ਤ ਚੁਣੌਤੀ ਦੇਵੇਗਾ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਹੁਣ ਤੇਂਦੁਲਕਰ-ਐਂਡਰਸਨ ਟਰਾਫੀ ਦੇ ਨਾਂਅ ਨਾਲ ਜਾਣੀ ਜਾਵੇਗੀ ਭਾਰਤ-ਇੰਗਲੈਂਡ ਟੈਸਟ ਸੀਰੀਜ਼

20 ਜੂਨ ਤੋਂ ਹੋਵੇਗੀ ਸ਼ੁਰੂਆਤ | Tendulkar Anderson Trophy Tendulkar Anderson Trophy: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ 20 ਜੂਨ ਤੋਂ ਸ਼ੁਰੂ ਹੋਵੇਗੀ। ਭਾਰਤੀ ਟੀਮ ਇਸ ਲਈ ਰਵਾਨਾ ਹੋ ਗਈ ਹੈ। ਪਹਿਲਾਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਨਾਂਅ ਬਦਲ ਦਿੱਤਾ ਗਿਆ ਹੈ। ਇਸ ਨੂੰ ਹੁਣ ਤੇਂਦੁਲਕਰ-ਐਂਡਰਸਨ ਟਰਾਫੀ ਦੇ ਨਾਂਅ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਗਿੱਲ ਤੇ ਵਿਰਾਟ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ, ਭਾਰਤ ਨੇ ਇੰਗਲੈਂਡ ’ਤੇ ਕੀਤਾ ਕਲੀਨ ਸਵੀਪ

ਤੀਜੇ ਇੱਕਰੋਜ਼ਾ ’ਚ ਭਾਰਤ ਨੇ ਇੰਗਲੈਂਡ ਨੂੰ 142 ਦੌੜਾਂ ਨਾਲ ਹਰਾਇਆ IND vs ENG: ਸਪੋਰਟਸ ਡੈਸਕ। ਭਾਰਤ ਨੇ ਤੀਜੇ ਇੱਕ ਰੋਜ਼ਾ ਮੈਚ ’ਚ ਇੰਗਲੈਂਡ ਨੂੰ 142 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ’ਚ ਕਲੀਨ ਸਵੀਪ ਕਰ ਲਿਆ ਹੈ। ਇਸ ਨਾਲ ਟੀਮ ਨੇ ਵਨਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਇੰਗਲੈਂਡ ਨੇ ਬੁੱਧਵਾਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Ravindra Jadeja: ਰਵਿੰਦਰ ਜਡੇਜਾ ਨੇ ਭਾਰਤ ਲਈ ਪੂਰੀਆਂ ਕੀਤੀਆਂ 600 ਅੰਤਰਰਾਸ਼ਟਰੀ ਵਿਕਟਾਂ, ਇਸ ਮਾਮਲੇ ’ਚ ਐਂਡਰਸਨ ਨੂੰ ਪਿੱਛੇ ਛੱਡਿਆ

Ravindra Jadeja: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਲੈਣ ’ਚ ਸਫਲ ਰਹੇ। ਇਸ ਦੇ ਨਾਲ, ਜਡੇਜਾ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕੇਟ ’ਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਅਜਿਹਾ ਕਰਨ ਵਾਲੇ ਪੰਜਵੇਂ ਭਾਰਤੀ ਗੇਂਦਬਾਜ਼ ਹਨ। ਆਪਣੇ ਕਰੀਅਰ ’ਚ, […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ

India vs England: ਪੂਨੇ। ਭਾਰਤ ਅਤੇ ਇੰਗਲੈਂਡ ਵਿਚ ਪੰਜ ਮੈਚਾਂ ਦੀ ਟੀ -20 ਸੀਰੀਜ਼ ਦਾ ਚੌਥਾ ਮੈਚ ਪੂਨੇ ਦੇ ਐਮਸੀਏ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਅੱਜ ਇੰਗਲੈਂਡ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਭਾਰਤ ਜੇਕਰ ਇਹ ਮੁਕਾਬਲਾ ਜਿੱਤਦਾ ਹੈ ਤਾ ਟੀਮ ਸੀਰੀਜ਼ ਜਿੱਤ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Guyana Weather: ਕੀ ਹੋ ਸਕੇਗਾ ਭਾਰਤ-ਇੰਗਲੈਂਡ ਸੈਮੀਫਾਈਨਲ, ਗੁਆਨਾ ’ਚ ਮੀਂਹ ਲਗਾਤਾਰ ਜਾਰੀ

ਟਾਸ ਹੋਣ ਸਮੇਂ 75 ਫੀਸਦੀ ਤੱਕ ਹੈ ਸੰਭਾਵਨਾ | Guyana Weather ਮੈਚ ਲਈ 4 ਘੰਟਿਆਂ ਦਾ ਹੈ ਵਾਧੂ ਸਮਾਂ ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਟੀਮ ਇੰਡੀਆ ਦਾ ਸਾਹਮਣਾ ਅੱਜ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ’ਚ ਇੰਗਲੈਂਡ ਨਾਲ ਹੋਵੇਗਾ। ਇਸ ਸਮੇਂ ਗੁਆਨਾ ’ਚ ਮੀਂਹ ਜਾਰੀ ਹੈ। ਉੱਥੇ ਸਵੇਰ ਦੇ 7:30 ਵੱਜ ਚੁੱਕੇ ਹਨ। ਮੈਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England: ਕੀ 2022 ਦੀ ਹਾਰ ਦਾ ਬਦਲਾ ਲੈ ਸਕੇਗਾ ਭਾਰਤ, ਅੱਜ ਫਿਰ ਤੋਂ ਭਾਰਤ ਤੇ ਇੰਗਲੈਂਡ ਸੈਮੀਫਾਈਨਲ ’ਚ ਆਹਮੋ-ਸਾਹਮਣੇ

2022 ’ਚ ਇੰਗਲੈਂਡ ਦੇ ਤੋੜਿਆ ਸੀ ਭਾਰਤ ਦੇ ਚੈਂਪੀਅਨ ਬਣਨ ਦਾ ਸੁਪਨਾ ਮੀਂਹ ਦੀ 70 ਫੀਸਦੀ ਤੱਕ ਹੈ ਸੰਭਾਵਨਾ ਸਪੋਰਟਸ ਡੈਸਕ। 2022 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਆਹਮੋ-ਸਾਹਮਣੇ। ਵਿਰਾਟ ਦੇ ਅਰਧਸੈਂਕੜੇ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ। ਭਾਰਤੀ ਪ੍ਰਸ਼ੰਸਕਾਂ ਨੂੰ ਸਖਤ ਮੁਕਾਬਲੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ

ਯਸ਼ਸਵੀ ਨੇ ਜੜੇ ਰਿਕਾਰਡ 12 ਛੱਕੇ, ਸੀਰੀਜ਼ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਵੀ ਬਣਾਇਆ, ਰੋਹਿਤ ਨੂੰ ਪਿੱਛੇ ਛੱਡਿਆ | Jaiswal ਤੀਜਾ ਮੁਕਾਬਲਾ ਭਾਰਤ ਨੇ ਰਿਕਾਰਡ ਫਰਕ ਨਾਲ ਜਿੱਤਿਆ ਸਪੋਰਟਸ ਡੈਸਕ। ਟੀਮ ਇੰਡੀਆ ਨੇ ਰਾਜਕੋਟ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਲਿਆ ਹੈ। 557 ਦੌੜਾਂ ਦੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England : ਯਸ਼ਸਵੀ ਤੇ ਗਿੱਲ ਦੇ ਤੂਫਾਨ ਸਾਹਮਣੇ ਬੇਵੱਸ ਇੰਗਲੈਂਡ, ਪਰ ਜਾਇਸਵਾਲ ਹੋਏ ILL… ਵੇਖਦੇ ਹਾਂ ਕੱਲ੍ਹ ਕੀ ਹੋਵੇਗਾ

ਯਸ਼ਸਵੀ ਜਾਇਸਵਾਲ ਦਾ ਤੂਫਾਨੀ ਸੈਂਕੜਾ | India vs England ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ ਰਾਜਕੋਟ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Ravichandran Ashwin : ਅਸ਼ਵਿਨ ਪਰਿਵਾਰਕ ਕਾਰਨਾਂ ਕਰਕੇ ਤੀਜੇ ਟੈਸਟ ਮੈਚ ਤੋਂ ਬਾਹਰ

ਬੀਸੀਸੀਆਈ ਨੇ ਕਿਹਾ, ਖਿਡਾਰੀ ਤੇ ਪਰਿਵਾਰ ਦੀ ਸਿਹਤ ਜ਼ਰੂਰੀ | Ravichandran Ashwin ਮਾਂ ਦੀ ਵਿਗੜਦੀ ਸਿਹਤ ਕਾਰਨ ਲਈ ਛੁੱਟੀ ਰਾਜਕੋਟ (ਏਜੰਸੀ)। ਭਾਰਤੀ ਟੀਮ ਦੇ ਸਪਿੰਨਰ ਆਰ ਅਸ਼ਵਿਨ ਆਪਣੀ ਮਾਂ ਦੀ ਖਰਾਬ ਸਿਹਤ ਕਾਰਨ ਇੰਗਲੈਂਡ ਖਿਲਾਫ਼ ਰਾਜਕੋਟ ’ਚ ਖੇਡੇ ਜਾ ਰਹੇ ਤੀਜੇ ਟੈਸਟ ਤੋਂ ਬਾਹਰ ਹੋ ਗਏ ਹਨ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਪਰਿਵਾਰਕ ਐਮਰਜੈਂਸੀ ਕਾਰਨ ਅਸ਼ਵਿਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad