INDIA Alliance

Lok Sabha Speaker: ਵਿਰੋਧੀ ਧਿਰ ਵੱਲੋਂ ਲੋਕ ਸਭਾ ਸਪੀਕਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼

Lok Sabha Speaker: ਨਵੀਂ ਦਿੱਲੀ, (ਆਈਏਐਨਐਸ)। ਸੰਸਦ ਦੇ ਬਜਟ ਸੈਸ਼ਨ ਵਿੱਚ ਹਰ ਰੋਜ਼ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਰੋਧੀ ਧਿਰ ਨੇ ਸਪੀਕਰ ਉੱਤੇ ਸਦਨ ਦੇ ਕੰਮਕਾਜ ਵਿੱਚ ਪੱਖਪਾਤੀ ਵਿਵਹਾਰ ਦਾ ਦੋਸ਼ ਲਗਾਇਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ […]
ਦੇਸ਼  Breaking News  ਦਿੱਲੀ  ਸੂਬੇ  ਇੱਕ ਨਜ਼ਰ 

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ I.N.D.I.A ਗਠਜੋੜ ਰਾਮਲੀਲਾ ਮੈਦਾਨ ‘ਚ ਕਰੇਗਾ ਰੈਲੀ

31 ਮਾਰਚ ਨੂੰ ਸਵੇਰੇ 10 ਵਜੇ ਰਾਮਲੀਲਾ ਮੈਦਾਨ ‘ਚ ਵਿਸ਼ਾਲ ਰੈਲੀ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੰਡੀਆ ਗਠਜੋੜ ਦੇ ਨੇਤਾਵਾਂ ਨੇ ਕੇਜਰੀਵਾਲ (Arvind Kejriwal) ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਸਬੰਧੀ ‘ਆਪ’ ਆਗੂ ਗੋਪਾਲ ਰਾਏ ਨੇ ਕਿਹਾ ਕਿ ਹਰ ਕਿਸੇ ਦੀ ਆਵਾਜ਼ ਨੂੰ ਦਬਾਇਆ ਜਾਵੇਗਾ। ਇਨ੍ਹਾਂ ਵਿਰੁੱਧ ਸੰਘਰਸ਼ ਤੇਜ਼ ਕਰਨ ਲਈ ਅਸੀਂ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਮੰਤਰੀ ਗਗਨ ਅਨਮੋਲ ਮਾਨ ਨੇ ਕੀਤੇ ਵੱਡੇ ਖ਼ੁਲਾਸਾ

ਆਪ ’ਤੇ ਇੰਡੀਆ ਗਠਜੋੜ ਛੱਡਣ ਦਾ ਬਣਾ ਰਹੀ ਹੈ ਦਬਾਅ ਭਾਜਪਾ, ਨਹੀਂ ਤਾਂ ਹੋਣਗੇ ਕੇਜਰੀਵਾਲ ਗ੍ਰਿਫ਼ਤਾਰ (ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ’ਤੇ ਇੰਡੀਆ ਗਠਜੋੜ ਨੂੰ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਸੇ ਦਬਾਅ ਹੇਠ ਹੀ ਨਾ ਸਿਰਫ਼ ਧਮਕੀਆਂ ਦਿੱਤੀ ਜਾ ਰਹੀਆਂ ਹਨ, ਸਗੋਂ ਈਡੀ ਰਾਹੀਂ 7ਵਾਂ ਨੋਟਿਸ ਭੇਜਦੇ ਹੋਏ ਗ੍ਰਿਫ਼ਤਾਰ ਤੱਕ ਕਰਨ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

Lok Sabha Elections : ਪੰਜਾਬ ’ਚ ਇਕੱਲੇ ਲੋਕ ਸਭਾ ਚੋਣਾਂ ਲੜੇਗੀ AAP, ਉਮੀਦਵਾਰਾਂ ਦੇ 40 ਨਾਵਾਂ ਦਾ ਪੈਨਲ ਬਣਾਇਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ। ਇਸ ਲਈ ਅੰਦਰੂਨੀ ਤੌਰ ’ਤੇ ‘ਆਪ’ ਨੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ’ਤੇ 40 ਨਾਵਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਕਿਸੇ ਸੀਟ ’ਤੇ 2 ਤਾਂ ਕਿਸੇ ’ਤੇ 4 ਵਿਕਲਪ ਵੀ ਰੱਖੇ […]
ਪੰਜਾਬ  Breaking News  ਇੱਕ ਨਜ਼ਰ 

AAP and Congress | ਆਪ ਤੇ ਕਾਂਗਰਸ ਦੀ ਬਣੀ ਸਹਿਮਤੀ, ਰਲ ਕੇ ਚੋਣਾਂ ਲੜਨ ਦਾ ਐਲਾਨ

ਚੰਡੀਗੜ੍ਹ। ਚੰਡੀਗੜ੍ਹ ਤੋਂ ਮੇਅਰ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ (AAP and Congress) ਰਲ ਕੇ ਚੋਣਾਂ ਲੜਨਗੀਆਂ। ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੌਮੀ ਪੱਧਰ ’ਤੇ ਇਕੱਠੇ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੰਡੀਆ ਗਠਜੋੜ (INDIA Alliance) ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਈ ਹੈ। ਇੱਥੇ ਕਾਂਗਰਸ ਨੇ ਆਪ ਦੇ ਮੇਅਰ […]
ਪੰਜਾਬ  Breaking News  ਇੱਕ ਨਜ਼ਰ 

ਇੰਡੀਆ ਅਲਾਇੰਸ ਨੇ ਈਵੀਐੱਮ ’ਤੇ ਫਿਰ ਚੁੱਕੇ ਸਵਾਲ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਿਰੋਧੀ ਪਾਰਟੀਆਂ ਨੇ ਇੰਡੀਆ ਗਠਜੋੜ ਦੀ ਹੋਈ ਚੌਥੀ ਮੀਟਿੰਗ ’ਚ ਇਨ੍ਹਾਂ ਪਾਰਟੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਵੋਟਿੰਗ ਪ੍ਰਣਾਲੀ ’ਤੇ ਫਿਰ ਸਵਾਲ ਚੁੱਕੇ ਹਨ ਅਤੇ ਚੋਣ ਕਮਿਸ਼ਨ ਨੂੰ ਇਸ ’ਚ ਸੁਧਾਰ ਕਰਨ ਦਾ ਸੁਝਾਅ ਦੇਣ ਸਬੰਧੀ ਕਮਿਸ਼ਨ ਤੋਂ ਮਿਲਣ ਦਾ ਸਮਾਂ ਵੀ ਮੰਗਿਆ। ਗਠਜੋੜ ਨੇ ਕਿਹਾ ਕਿ ਈਵੀਐੱਮ ਦੀ ਕਾਰਜਪ੍ਰਣਾਲੀ […]
ਦੇਸ਼  Breaking News  ਇੱਕ ਨਜ਼ਰ