IITs Jammu

Central Government: ਕੇਂਦਰ ਸਰਕਾਰ ਨੇ ਜੰਮੂ ਸਮੇਤ 5 ਨਵੇਂ ਆਈਆਈਟੀ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ

Central Government: ਨਵੀਂ ਦਿੱਲੀ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਜੰਮੂ ਅਤੇ ਕਸ਼ਮੀਰ (IIT ਜੰਮੂ), ਆਂਧਰਾ ਪ੍ਰਦੇਸ਼ (IIT ਤਿਰੂਪਤੀ), ਕੇਰਲ (IIT ਪਲੱਕੜ), ਛੱਤੀਸਗੜ੍ਹ (IIT ਭਿਲਾਈ) ਅਤੇ ਕਰਨਾਟਕ (IIT ਧਾਰਵਾੜ) ਵਿੱਚ ਸਥਾਪਿਤ ਕੀਤੇ ਜਾਣ ਵਾਲੇ ਪੰਜ ਨਵੇਂ IITs ਦੀ ਅਕਾਦਮਿਕ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ (ਫੇਜ਼-ਬੀ ਨਿਰਮਾਣ) ਦੇ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ