ਕੈਨੇਡਾ ਨਾਲ ਸੁਖਾਵੇਂ ਮਾਹੌਲ ਦੇ ਆਸਾਰ
ਆਖ਼ਰ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਸਰਕਾਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਰੀਬ ਇੱਕ ਮਹੀਨੇ ਤੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਭਰੇ ਸਬੰਧਾਂ ਕਾਰਨ ਕੈਨੇਡਾ ਵੱਸਦੇ ਭਾਰਤੀ ਮੂਲ ਦੇ ਲੋਕ ਸਹਿਮੇ ਹੋਏ ਸਨ ਪ੍ਰਵਾਸੀਆਂ ਦੀ ਇਹ ਚਿੰਤਾ ਜ...
ਹੌਂਸਲੇ ਦੀ ਉਡਾਣ : ਜਿਨ੍ਹਾਂ ਦੀ ਬਦੌਲਤ ਅੱਜ ਪਤਾ ਲੱਗਦੈ ਮੌਸਮ ਦਾ ਮਿਜ਼ਾਜ
‘‘ਸਾਡੇ ਕੋਲ ਸਿਰਫ਼ ਇੱਕ ਹੀ ਜੀਵਨ ਹੈ। ਪਹਿਲਾਂ ਖੁਦ ਨੂੰ ਕੰਮ ਲਈ ਤਿਆਰ ਕਰੀਏ, ਆਪਣੀ ਪ੍ਰਤਿਭਾ ਦੀ ਪੂਰੀ ਵਰਤੋਂ ਕਰੀਏ ਅਤੇ ਫਿਰ ਕੰਮ ਨਾਲ ਪਿਆਰ ਕਰੀਏ ਅਤੇ ਅਨੰਦ ਲਈਏ, ਘਰੋਂ ਬਾਹਰ ਰਹਿਣ ਅਤੇ ਕੁਦਰਤ ਦੇ ਸੰਪਰਕ ’ਚ ਰਹਿਣ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ।’’ ਇਹ ਵਿਗਿਆਨੀ ਅੰਨਾ ਮਣੀ ਦੇ ਸ਼ਬਦ ਹਨ, ਜਿਨ੍ਹਾਂ ਨ...
ਅਮੀਰੀ-ਗਰੀਬੀ ਦਾ ਵਧਦਾ ਫਾਸਲਾ ਚਿੰਤਾਜਨਕ
Wealth-poverty
ਹੂਰੂਨ ਇੰਡੀਆ ਰਿਚ ਲਿਸਟ 2023 ਮੁਤਾਬਿਕ, ਅਰਬਪਤੀ ਉੱਦਮੀਆਂ ਦੀ ਗਿਣਤੀ ਦੇਸ਼ ’ਚ ਵਧ ਕੇ 1319 ਹੋ ਗਈ ਹੈ ਪਰ ਵੱਡੀ ਗੱਲ ਇਹ ਹੈ ਕਿ ਪਿਛਲੇ ਪੰਜ ਸਾਲਾਂ ’ਚ ਇੱਕ ਹਜ਼ਾਰ ਕਰੋੜ ਤੋਂ ਜਿਆਦਾ ਦੀ ਸੰਪੱਤੀ ਵਾਲੇ ਲੋਕਾਂ ਦਾ ਅੰਕੜਾ 76 ਫੀਸਦੀ ਵਧ ਗਿਆ ਹੈ ਨਿਸ਼ਚਿਤ ਹੀ ਭਾਰਤ ਦੀ ਆਰਥਿਕ ਤਰੱਕੀ ਇੱਕ ਸ...
ਸਾਬਕਾ ਫੌਜੀਆਂ ਲਈ ਠੋਸ ਕਦਮਾਂ ਦੀ ਜ਼ਰੂਰਤ
ਕਤਰ ਸਰਕਾਰ ਨੇ ਅੱਠ ਭਾਰਤੀ ਸਾਬਕਾ ਸਮੁੰਦਰੀ ਨੇਵੀ ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਇਹ ਮਾਮਲਾ ਸਾਹਮਣੇ ਆਉਣ ’ਤੇ ਪੂਰੀ ਦੁਨੀਆ ’ਚ ਹਲਚਲ ਹੋਈ ਹੈ ਇਹਨਾਂ ਸਾਬਕਾ ਫੌਜੀਆਂ ’ਤੇ ਦੋਸ਼ ਲੱਗਾ ਹੈ ਕਿ ਇਹ ਜਾਸੂਸੀ ਕਰ ਰਹੇ ਸਨ ਅਜਿਹੇ ਦੋਸ਼ ਲੱਗਣੇ ਉਹ ਵੀ ਇੱਕਦਮ ਇਕੱਠੇ ਅੱਠ ਫੌਜੀਆਂ ’ਤੇ ਮਾਮਲੇ ਨੂੰ ਬੁਰੀ ਤਰ੍ਹਾ...
ਧਾਰਾ 370 : ਕਸ਼ਮੀਰ ’ਚ ਬਦਲਦਾ ਮਾਹੌਲ
Article 370
ਸਾਲ 2014 ਤੋਂ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਦੇਸ਼ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ’ਚ ਸ਼ਾਂਤੀ ਦੀ ਸਥਾਪਨਾ ਹੋ ਸਕੇਗੀ ਆਏ ਦਿਨ ਸੰਘਰਸ਼ ਬੰਦੀ ਦਾ ਉਲੰਘਣ, ਅੱਤਵਾਦੀ ਹਮਲੇ ਅਤੇ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਦੀਆਂ ਗੂੰਜਦੀ ਅਵਾਜ਼ ਕਸ਼ਮੀਰ ਦਾ ਧਿਆਨ (ਨੀਂਦ) ਭੰਗ ਕਰਨ ਲਈ ਕਾਫ਼ੀ ਸੀ ਉੱਥ...
ਡੇਂਗੂ, ਵਿਕਾਸ ਤੇ ਸਿਹਤ
ਇੱਕ ਵਾਰ ਫਿਰ ਡੇਂਗੂ ਦੀ ਚਰਚਾ ਜ਼ੋਰਾਂ ’ਤੇ ਹੈ ਪਲੇਟਲੈਟਸ ਘਟਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਹਸਪਤਾਲਾਂ ’ਚ ਮਰੀਜਾਂ ਦੀ ਭਰਮਾਰ ਹੈ ਜ਼ਮਾਨਾ ਤਰੱਕੀ ਕਰ ਰਿਹਾ ਹੈ, ਵਿਕਾਸ ਰਫਤਾਰ ਫੜ੍ਹ ਰਿਹਾ ਹੈ ਪਰ ਇਸ ਵਿੱਚੋਂ ਤੰਦਰੁਸਤੀ ਗਾਇਬ ਹੁੰਦੀ ਜਾ ਰਹੀ ਹੈ ਸਿਹਤ ਸਬੰਧੀ ਸਰਕਾਰੀ ਬਜਟਾਂ ’ਚ ਰੋਗ ਦੀ ਪਛਾਣ ਤੇ ਇਲਾਜ ਪ੍ਰ...
ਮਠਿਆਈਆਂ ਦੇ ਰੂਪ ’ਚ ਵੰਡਿਆ ਜਾ ਰਿਹਾ ਜ਼ਹਿਰ
ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਦੀਵਾਲੀ ਦੇ ਦਿਨ ਨੇੜੇ ਆ ਗਏ ਹਨ ਇਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਚਹੇਤਿਆਂ ਨੂੰ ਖੁਸ਼ੀ ਨਾਲ ਮਿਠਿਆਈਆਂ ਦਿੰਦੇ ਹਨ ਇੱਕ-ਦੂਜੇ ਨਾਲ ਮਿਲ ਖੁਸ਼ੀ ਦੁੱਗਣੀ ਕਰਦੇ ਹਨ ਪਰ ਜਿਹੜੀ ਖੁਸ਼ੀ ਨੂੰ ਹੋਰ ਭਰਪੂਰ ਕਰਨ ਵਾਸਤੇ ਨਾਲ ਮਿਠਾਈਆਂ ਦੇ ਡੱਬੇ ਲੈ ਕੇ ਜਾਂਦੇ ਹਨ,...
ਕੋਚਿੰਗ ਸੰਸਥਾਵਾਂ’ਤੇ ਸਖ਼ਤੀ
ਕੇਂਦਰੀ ਖਪਤਕਾਰ ਫੋਰਮ ਨੇ ਦਿੱਲੀ ਦੇ ਕਈ ਕੋਚਿੰਗ ਸੈਂਟਰਾਂ ਨੂੰ ਨੋਟਿਸ ਭੇਜੇ ਹਨ ਇਹ ਸੈਂਟਰ ਆਈਏਐਸ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ ਇਹਨਾਂ ਸੈਂਟਰਾਂ ’ਤੇ ਦੋਸ਼ ਹੈ ਕਿ ਇਹ ਪ੍ਰੀਖਿਆ ਦੇ ਨਾਂਅ ’ਤੇ ਵਪਾਰਕ ਸਰਗਰਮੀਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ ਦਰਅਸਲ ਕੋਚਿੰਗ ਨੂੰ ਕਦੇ ਵਾਧੂ ਮੱਦਦ ਵਜੋਂ ਵੇਖਿਆ ਜਾਂਦਾ ਸੀ...
ਅਰਬ ਇਜ਼ਰਾਈਲ ਹਿੰਸਾ ਅਤੇ ਯੇਰੂਸ਼ਲਮ
7 ਅਕਤੂਬਰ ਨੂੰ ਗਾਜ਼ਾ ਪੱਟੀ ਦੀ ਕਾਬਜ਼ ਅੱਤਵਾਦੀ ਜਥੇਬੰਦੀ ਹਮਾਸ ਨੇ ਸਵੇਰੇ 6.30 ਵਜੇ ਅਚਾਨਕ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ ’ਤੇ ਕਰੀਬ 5000 ਰਾਕੇਟ ਦਾਗ ਕੇ ਉਸ ਨੂੰ ਭੌਂਚੱਕੇ ਕਰ ਦਿੱਤਾ। ਇਜ਼ਰਾਈਲ ਦਾ ਐਂਟੀ ਮਿਜ਼ਾਈਲ ਸਿਸਟਮ (ਆਇਰਨ ਡੋਮ) ਕਈ ਦਹਾਕਿਆਂ ਤੋਂ ਉਸ ਦੀ ਕਿਸੇ ਵੀ ਦੁਸ਼ਮਣ ਦੇਸ਼ ਦੇ ਰਾਕੇਟ, ਮਿਜ਼ਾਈਲ ਅਤ...
ਜੰਗ ਨਾਲ ਡੋਲਦੀ ਆਰਥਿਕਤਾ
ਅਮਨ-ਅਮਾਨ ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਜੰਗ ਖੁਸ਼ਹਾਲੀ ਲਈ ਚੁੱਕੇ ਜਾ ਰਹੇ ਕਦਮਾਂ ’ਚ ਰੁਕਾਵਟ ਹੀ ਬਣਦੇ ਹਨ ਰੂਸ-ਯੂਕਰੇਨ ਜੰਗ ਅਜੇ ਰੁਕੀ ਨਹੀਂ ਕਿ ਇਜ਼ਰਾਈਲ-ਹਮਾਸ ਜੰਗ ਨੇ ਵੀ ਪੂਰੀ ਦੁਨੀਆ ਦੀ ਆਰਥਿਕਤਾ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ ਸੰਸਾਰ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਖੁਲਾਸਾ ਕੀਤਾ ਹੈ ਕਿ ਪੂਰ...