ਸੋਧ ਬਿੱਲ ਬਨਾਮ ਵਾਤਾਵਰਨ
Amendment Bill
ਸੰਸਦ ਦੇ ਮਾਨਸੂਨ ਸੈਸ਼ਨ ’ਚ ਵਿਵਾਦਪੂਰਨ ਵਣ ਸੁਰੱਖਿਆ ਸੋਧ ਬਿੱਲ 2023 ਪਾਸ ਹੋਇਆ ਅਤੇ ਇਸ ’ਤੇ ਇੱਕ ਵੱਡੀ ਬਹਿਸ ਛਿੜ ਗਈ ਹੈ ਅਤੇ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਇਸ ਦਾ ਵਿਰੋਧ ਕਰ ਰਹੇ ਹਨ ਜੋ ਵਾਤਾਵਰਨ ਅਤੇ ਕੁਦਰਤ ਬਾਰੇ ਚਿੰਤਤ ਹਨ ਇਸ ਸੋਧ ਜ਼ਰੀਏ ਐਕਟ ਦੇ ਅਧੀਨ ਵਣ ਸੁਰੱਖਿਆ ਨੂੰ ਨਿਸ਼ਚਿਤ...
Wayanad Landslide: ਵਾਇਨਾਡ ਤ੍ਰਾਸਦੀ ਤੋਂ ਸਬਕ ਲੈਣ ਦੀ ਲੋੜ
Wayanad Landslide: ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ਨਾਲ ਤਬਾਹੀ ਮੱਚ ਗਈ ਹਾਦਸੇ ’ਚ ਹੁਣ ਤੱਕ 300 ਦੇ ਲਗਭਗ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਹਜ਼ਾਰਾਂ ਲੋਕ ਜਖ਼ਮੀ ਹੋ ਗਏ ਤੇ ਮਲਬੇ ’ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ ਇਸ ਆਫਤ ਨੇ 11 ਸਾਲ ਪਹਿਲਾਂ ਆਈ ਕੇਦਾਰਨਾਥ ਤ੍ਰਾਸਦੀ ਦੀਆਂ ਯਾਦਾਂ ਤਾਜ਼ਾ ਕਰ ਦਿ...
ਸੁਸ਼ੀਲ ਮੋਦੀ ਦੀ ਮੰਗ ਸਹੀ ਤੇ ਵਿਗਿਆਨਕ
ਸੁਸ਼ੀਲ ਮੋਦੀ ਦੀ ਮੰਗ ਸਹੀ ਤੇ ਵਿਗਿਆਨਕ
ਬਿਹਾਰ ਤੋਂ ਭਾਜਪਾ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਸੰਸਦ ’ਚ ਜ਼ੋਰਦਾਰ ਅਵਾਜ਼ ਉਠਾਈ ਹੈ ਕਿ ਸਮÇਲੰਗੀ ਵਿਆਹਾਂ ਨੂੰ ਦੇਸ਼ ਅੰਦਰ ਕਾਨੂੰਨੀ ਮਾਨਤਾ ਨਾ ਦਿੱਤੀ ਜਾਵੇ ਉਹਨਾਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਸਲੇ ਨੂੰ ਸਿਰਫ਼ ਨਿਆਂਪਾਲਿਕਾ ’ਤੇ ਨਾ ਛੱਡਿਆ ਜਾਵੇ ਸਗੋਂ ਇਸ ’ਤੇ ਸੰਸ...
ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ
ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ
ਮਜਹਬ ਦੇ ਨਾਂਅ 'ਤੇ ਨਫ਼ਰਤ ਫੈਲਾਉਣ ਵਾਲਾ ਜਾਕਿਰ ਨਾਈਕ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੀਆਂ ਨਜ਼ਰਾਂ 'ਚ ਡਿੱਗਦਾ ਜਾ ਰਿਹਾ ਹੈ ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਲਈ ਮਲੇਸ਼ੀਆ ਸਰਕਾਰ ਤੱਕ ਪਹੁੰਚ ਕੀਤੀ ਹੈ ਦਰਅਸਲ ਨਾਈਕ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਕੌਮਾਂਤਰੀ ਮੰਚ 'ਤੇ ...
ਹੁਨਰ ’ਤੇ ਭਾਰੂ ਨਾ ਹੋਵੇ ਖੇਤਰਵਾਦ
ਚੰਗਾ ਹੋਇਆ ਕਿ ਕਰਨਾਟਕ ਸਰਕਾਰ ਨੇ ਪ੍ਰਾਈਵੇਟ ਨੌਕਰੀਆਂ ’ਚ ਸੂਬੇ ਦੇ ਨੌਜਵਾਨਾਂ ਲਈ ਰਾਖਵਾਂਕਰਨ ਦਾ ਬਿੱਲ ਹਾਲ ਦੀ ਘੜੀ ਰੋਕ ਲਿਆ ਹੈ ਪ੍ਰਾਈਵੇਟ ਕੰਪਨੀਆਂ ਨੇ ਤਾਂ ਇਸ ਦਾ ਵਿਰੋਧ ਕੀਤਾ ਹੀ ਹੈ, ਨਾਲ ਹੀ ਸਰਕਾਰ ਦੇ ਅੰਦਰ ਵੀ ਸਹਿਮਤੀ ਨਹੀਂ ਬਣੀ ਸਰਕਾਰ ਨੇ ਬਿੱਲ ’ਤੇ ਵਿਚਾਰ ਮੰਥਨ ਕਰਨ ਦਾ ਫੈਸਲਾ ਲਿਆ ਹੈ ਅਸਲ ...
ਜ਼ਿੰਮੇਵਾਰੀ ਦਾ ਡਰ
ਸਾਹਿਤਕਾਰ ਅਚਾਰੀਆ ਮਹਾਂਵੀਰ ਪ੍ਰਸਾਦ ਦਿਵੈਦੀ ਦੇ ਪਿੰਡ ਦੌਲਤਪੁਰ (ਜ਼ਿਲ੍ਹਾ ਰਾਏਬਰੇਲੀ) ’ਚ ਇੱਕ ਮਕਾਨ ਦੀ ਕੰਧ ਬਹੁਤ ਕਮਜ਼ੋਰ ਹੋ ਗਈ ਸੀ। ਜੋ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਸ ਮਕਾਨ ਦੀ ਕੰਧ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਜਿਸ ਨਾਲ ਲੰਘਣ ਵਾ...
ਅਜਿਹੀ ਹੋਵੇ ਉਦਾਰਤਾ
ਅਜਿਹੀ ਹੋਵੇ ਉਦਾਰਤਾ
ਤੁਹਾਨੂੰ ਮਿਲਣ ਆਇਆ ਹਾਂ, ਕਵੀ ਜੀ' 'ਹਾਂ-ਹਾਂ, ਬੈਠੋ' ਮਹਾਂਕਵੀ ਮਾਘ ਨੇ ਆਪਣਾ ਲਿਖਣਾ-ਪੜ੍ਹਨਾ ਬੰਦ ਕਰਕੇ ਮਹਿਮਾਨ ਨੂੰ ਆਸਣ ਦਿੱਤਾ 'ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਵਿਆਹ ਲਈ ਕੁਝ ਵੀ ਨਹੀ ਬਿਨਾਂ ਪੈਸੇ ਤੋਂ ਵਿਆਹ ਨਹੀਂ ਹੋ ਸਕਦਾ ਜੇਕਰ ਤੁਸੀਂ ਮੇਰੀ ਸਹਾਇਤਾ ਕਰ ਦਿਓ ਤਾਂ ਮੈਂ ਆ...
ਮਿਲਾਵਟਖੋਰੀ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ
ਮਿਲਾਵਟਖੋਰੀ ਮਨੁੱਖੀ ਸਿਹਤ ਲਈ ਵੱਡਾ ਖ਼ਤਰਾ
ਦੇਸ਼ ਵਿੱਚ ਖੁਰਾਕੀ ਵਸਤਾਂ ਵਿੱਚ ਨਿਰੰਤਰ ਵਧ ਰਹੀ ਮਿਲਾਵਟਖੋਰੀ ਦੇਸ਼ ਦੇ ਹਰ ਬਸ਼ਿੰਦੇ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ ਪਰ ਆਮ ਲੋਕਾਂ ਨੂੰ ਇਸ ਮਿਲਾਵਟਖੋਰੀ ਨਾਲ ਅਨੇਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਵਾਲੇ ਅਤੇ ਕਾਲਾਬਜ਼ਾਰੀ ਕਰਕੇ ਆਪਣੀਆਂ ਤਿਜੋਰੀਆਂ ਭਰਨ ...
ਆਫ਼ਤ ਤੋਂ ਬਾਅਦ ਅੱਧੀ ਅਬਾਦੀ ਦਾ ਜੀਵਨ!
ਆਫ਼ਤ ਤੋਂ ਬਾਅਦ ਅੱਧੀ ਅਬਾਦੀ ਦਾ ਜੀਵਨ!
ਬੀਤੇ ਦਿਨੀਂ ਦੁਨੀਆਂ ਭਰ ਵਿਚ ਮਨਾਏ ਗਏ ਕੌਮਾਂਤਰੀ ਮਹਿਲਾ ਦਿਵਸ ਦਾ ਸਾਲ 2021 ਦਾ ਵਿਸ਼ਾ ‘ਅਗਵਾਈਕਾਰ ਭੂਮਿਕਾ ਵਿਚ ਮਹਿਲਾਵਾਂ-ਕੋਵਿਡ-19 ਦੀ ਦੁਨੀਆਂ ਵਿਚ ਸਮਾਨ ਭਵਿੱਖ ਦੀ ਪ੍ਰਾਪਤੀ’ ਆਫ਼ਤ ਵਿਚ ਅੱਧੀ ਅਬਾਦੀ ਦੇ ਹਾਲਾਤਾਂ ਨੂੰ ਸੰਬੋਧਿਤ ਰਿਹਾ ਜ਼ਰੂਰੀ ਵੀ ਸੀ ਕਿਉਂਕਿ ਅ...
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਕਦੋਂ ਰੁਕਣਗੀਆਂ ਲਾਪ੍ਰਵਾਹੀਆਂ
ਵੱਡੀ ਆਬਾਦੀ ਵਾਲੇ ਮੁਲਕ 'ਚ ਹਾਦਸਿਆਂ ਦੀ ਗਿਣਤੀ ਇੰਨੀ ਜਿਆਦਾ ਹੈ ਕਿ ਧੜਾਧੜ ਵਾਪਰਦੀਆਂ ਘਟਨਾਵਾਂ 'ਚ ਕੋਈ ਵੱਡੀ ਤੋਂ ਵੱਡੀ ਘਟਨਾ ਵੀ ਸ਼ਾਸਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਲੋਕ ਨੁਮਾਇੰਦਿਆਂ ਦੇ ਦਿਲੋਂ ਦਿਮਾਗ 'ਚ ਜ਼ਿਆਦਾ ਸਮਾਂ ਅਸਰ ਅੰਦਾਜ਼ ਨਹੀਂ ਹੁੰਦੀ।
...