ਪਰਾਲੀ ਲਈ ਸਖ਼ਤੀ ਬਨਾਮ ਸਿਸਟਮ
Straw
ਸੁਪਰੀਮ ਕੋਰਟ ਤੋਂ ਬਾਅਦ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਪਰਾਲੀ ਕਾਰਨ ਹੋ ਰਹੇ ਪ੍ਰਦੂਸ਼ਣ ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਸਖ਼ਤ ਅਲਫਾਜ਼ ਵਰਤੇ ਹਨ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਆਦੇਸ਼ ਦਿੱਤੇ ਹੋਣ ਦੇ ਬਾਵਜ਼ੂਦ ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਰਿਹਾ ਹੈ ਦੂਜੇ ਪਾਸੇ ਵੇਖਿਆ ਜਾਵੇ ਤ...
ਲੋਕਤੰਤਰ ਦੀ ਕਮਜ਼ੋਰ ਕੜੀ
ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਪੰਜ ਰਾਜਾਂ ’ਚ ਚੱਲ ਰਹੀਆਂ ਵਿਧਾਨ ਸਭਾਵਾਂ ਚੋਣਾਂ ਦੌਰਾਨ 1760 ਕਰੋੜ ਦਾ ਨਸ਼ਾ, ਨਗਦੀ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ ਜੋ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤੀਆਂ ਜਾਣੀਆਂ ਸਨ ਇਹ ਅੰਕੜਾ ਇਸ ਕਰਕੇ ਵੀ ਚਿੰਤਾਜਨਕ ਹੈ ਕਿਉਂਕਿ ਪੰਜ ਸਾਲ ਪਹਿਲਾਂ 2018 ਦੀਆਂ ਚੋਣਾਂ ...
ਹਿੰਦ ਮਹਾਂਸਾਗਰ ਖੇਤਰ ’ਚ ਵਧੇਗੀ ਭਾਰਤ ਦੀ ਸਮਰੱਥਾ
ਭਾਰਤ ਨੇ ਪੂਰਬੀ ਅਰਫ਼ੀਕੀ ਦੇਸ਼ ਮਾਰੀਸ਼ਸ਼ ’ਚ ਮਿਲਟਰੀ ਬੇਸ ਦਾ ਨਿਰਮਾਣ ਪੂਰਾ ਕਰ ਲਿਆ ਹੈ ਹਿੰਦ ਮਹਾਂਸਾਗਰ ’ਚ ਹੋਂਦ ਸਬੰਧੀ ਸੰਸਾਰਿਕ ਮਹਾਂਸ਼ਕਤੀਆਂ ਵਿਚਕਾਰ ਖਾਸ ਕਰਕੇ ਚੀਨ ਨਾਲ ਚੱਲ ਰਹੇ ਸ਼ਕਤੀ ਦੇ ਮੁਕਾਬਲੇ ਦੇ ਦੌਰ ’ਚ ਭਾਰਤ ਦੀ ਇਸ ਪ੍ਰਾਪਤੀ ਨੂੰ ਵੱਡੀ ਅਤੇ ਕੂਟਨੀਤਿਕ ਕਾਮਯਾਬੀ ਕਿਹਾ ਜਾ ਰਿਹਾ ਹੈ ਮਾਰੀਸ਼ਸ ਦੇ...
ਹਾਦਸੇ ਦੀ ਭੁੱਲ ਤੋਂ ਸਬਕ ਲਓ
ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ’ਚ ਫਸੇ 40 ਮਜ਼ਦੂਰਾਂ ਨੂੰ ਫਸੇ ਹੋਏ ਅੱਜ 9ਵਾਂ ਦਿਨ ਹੈ। ਹਾਲੇ ਤੱਕ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਚੰਦਰਮਾ ’ਤੇ ਪਹੰੁਚਣ ਦਾ ਜਸ਼ਨ ਮਨਾ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਧਰਤੀ ’ਤੇ ਹੀ ਆਪਣੇ 41 ਮਜ਼ਦੂਰਾਂ ਤੱ...
ਦਿੱਲੀ ਦੇ ਅਸਮਾਨ ’ਚ ਤਬਾਹੀ ਦਾ ਮੰਜ਼ਰ
ਦੂਸ਼ਿਤ ਹਵਾ ਨੇ ਇੱਕ ਵਾਰ ਫ਼ਿਰ ਦਿੱਲੀ ਨੂੰ ਘੋਰ ਸੰਕਟ ’ਚ ਪਾ ਦਿੱਤਾ ਹੈ ਪ੍ਰਦੂਸ਼ਣ ਨਾਲ ਹਫਦੀ ਦਿੱਲੀ ਬੀਤੇ ਪੰਜ ਸਾਲਾਂ ਦੀ ਤੁਲਨਾ ’ਚ ਸਭ ਤੋਂ ਜ਼ਿਆਦਾ ਦੂਸ਼ਿਤ ਪਾਈ ਗਈ ਐਨਾ ਹੀ ਨਹੀਂ ਮੁੰਬਈ ਦਾ ਸਾਹ ਵੀ ਪ੍ਰਦੂਸ਼ਣ ਦੀ ਵਜ੍ਹਾ ਨਾਲ ਉੱਖੜਨ ਲੱਗਾ ਹੈ ਅਤੇ ਇੱਥੇ ਪ੍ਰਦੂਸ਼ਣ ਦਾ ਪੱਧਰ 42 ਫੀਸਦੀ ਦਾ ਵਾਧਾ ਲੈ ਚੁੱਕਾ ਹ...
ਕ੍ਰਿਕਟ ਤੋਂ ਇਲਾਵਾ ਦੂਜੀਆਂ ਖੇਡਾਂ ਨੂੰ ਵੀ ਮਿਲੇ ਹੱਲਾਸ਼ੇਰੀ
ਖੇਡਾਂ ਦਾ ਜੀਵਨ ’ਚ ਮਹੱਤਵਪੂਰਨ ਸਥਾਨ ਹੈ ਸਾਡੇ ਸਮਾਜ ’ਚ ਖੇਡਾਂ ਦਾ ਇੱਕ ਵਿਸ਼ੇਸ਼ ਮਹੱਤਵ ਵੀ ਹੈ ਖੇਡਾਂ ਮੁਕਾਬਲੇ ਦੀ ਭਾਵਨਾ ਨੂੰ ਜਿੰਦਾ ਰੱਖਣ ਦਾ ਇੱਕ ਵੱਡਾ ਤਰੀਕਾ ਹੈ ਕ੍ਰਿਕਟ ਦਾ ਤਾਂ ਭਾਰਤ ’ਚ ਇੱਕ ਜਨੂੰਨ ਵੀ ਹੈ, ਜੋ ਖੇਡ ਦੇ ਨਾਲ-ਨਾਲ ਮਨੋਰੰਜਨ ਦਾ ਵੀ ਹਿੱਸਾ ਹੈ ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਵਰਲ...
ਫਿਰ ਸਾਹਮਣੇ ਆਇਆ ਫੋਨ ਹੈਕਿੰਗ ਦਾ ਜਿੰਨ
ਤ੍ਰਿਣਮੂਲ ਕਾਂਗਰਸ ਸਾਂਸਦ ਮਹੂਆ ਮੋਇਰਤਾ ਸਮੇਤ ਵਿਰੋਧੀ ਧਿਰ ਦੇ 8 ਤੋਂ ਜ਼ਿਆਦਾ ਆਗੂਆਂ ਨੇ 31 ਅਕਤੂਬਰ ਨੂੰ ਕੇਂਦਰ ਸਰਕਾਰ ’ਤੇ ਫੋਨ ਹੈਕਿੰਗ ਦਾ ਦੋਸ਼ ਲਾਇਆ ਹੈ ਮਾਮਲੇ ’ਚ ਆਈਟੀ ਮੰਤਰਾਲੇ ਦੀ ਪਾਰਲੀਆਮੈਂਟ੍ਰੀ ਸਟੈਂਡਿੰਗ ਕਮੇਟੀ ਐਪਲ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਸੱਦ ਸਕਦੀ ਹੈ 31 ਅਕਤੂਬਰ ਨੂੰ ਮਹੂਆ ਮੋਇ...
ਤਕਨੀਕ ਦੀ ਦੁਰਵਰਤੋਂ ਬੰਦ ਹੋਵੇ
ਡੀਪਫੇਕ ਏ ਆਈ ਤਕਨੀਕ ਦੀ ਵੀਡੀਓ ਨੇ ਭਾਰਤੀ ਸਮਾਜ ਲਈ ਨਵੇਂ ਖਤਰੇ ਖੜ੍ਹੇ ਕਰ ਦਿੱਤੇ ਹਨ ਬੀਤੇ ਦਿਨੀਂ ਇੱਕ ਅਦਾਕਾਰ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਸੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਰਾਜਕਤਾ ਫੈਲਾਉਣ ਵਾਲੀ ਕਰਾਰ ਦਿੱਤਾ...
ਮੁਫ਼ਤ ਦੇ ਨਹੀਂ, ਵਿਕਾਸ ਦੇ ਐਲਾਨ ਹੋਣ
ਮੁਫ਼ਤ ਦੀਆਂ ਰਿਉੜੀਆਂ ਦਾ ਰਿਵਾਜ਼ ਘੱਟ ਹੋਣ ਦੀ ਬਜਾਇ ਵਧਦਾ ਜਾ ਰਿਹਾ ਹੈ ਪੰਜਾਬ ’ਚ ਜਦੋਂ ਇੱਕ ਪਾਰਟੀ ਨੇ ਮੁਫ਼ਤ ਬਿਜਲੀ-ਪਾਣੀ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਮੁਫ਼ਤ ਦੀਆਂ ਰਿਉੜੀਆਂ ਵੰਡਣ ਦਾ ਦੋਸ਼ ਲਾ ਕੇ ਉਸ ਪਾਰਟੀ ਦੀ ਘੋਰ ਨਿੰਦਾ ਕੀਤੀ ਹੁਣ ਪੰਜ ਰਾਜਾਂ ’ਚ ਚੋਣਾਂ ਹੋ ਰਹੀਆਂ ਹਨ ਸਾਰੀਆਂ ਪਾਰਟ...
ਤੂਫਾਨਾਂ ਦੇ ਸ਼ਾਹ ਅਸਵਾਰ ਸ੍ਰ. ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
ਸ਼ਹੀਦੀ ਦਿਵਸ ’ਤੇ ਵਿਸ਼ੇਸ਼ | Mr. Kartar Singh Sarabhe
ਹੱਥਾਂ ਨੂੰ ‘ਕਿਰਤ’ ਤੇ ਪੈਰਾਂ ਨੂੰ ‘ਉਦਾਸੀਆਂ’ ਦਾ ਅਸ਼ੀਰਵਾਦ ਲੈ ਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਾਤਾਂ ਮੁਤਾਬਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫਰ ਅਣਖਾਂ ਦੇ ਸਾਫ...