Shambhu Border: ਧਰਨੇ ਦਾ ਅਧਿਕਾਰ ਤੇ ਜਨਤਾ ਪ੍ਰਤੀ ਫਰਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ’ਤੇ ਸ਼ੰਭੂ ਬਾਰਡਰ ਦੇ ਬੰਦ ਪਏ ਕੌਮੀ ਮਾਰਗ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਕਿਸਾਨਾਂ ਨੇ ਇਹ ਮਾਰਗ ਆਪਣੀਆਂ ਮੰਗਾਂ ਦੇ ਹੱਕ ’ਚ ਬੰਦ ਕੀਤਾ ਹੋਇਆ ਸੀ ਨਾਲ ਹੀ ਅਦਾਲਤ ਨੇ ਇਹ ਕਿਹਾ ਹੈ ਕਿ ਕਿਸਾਨਾਂ ਨੂੰ ਰੋਸ ਪ੍ਰਗਟਾਵੇ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਦਿੱਲੀ ਜਾ...
ਕੀ ਕਿਸਾਨ ਸੰਘਰਸ਼ ਸਥਾਪਿਤ ਕਰੇਗਾ ਕੋਈ ਨਵਾਂ ਸਿਆਸੀ ਮੀਲ ਪੱਥਰ?
ਕੀ ਕਿਸਾਨ ਸੰਘਰਸ਼ ਸਥਾਪਿਤ ਕਰੇਗਾ ਕੋਈ ਨਵਾਂ ਸਿਆਸੀ ਮੀਲ ਪੱਥਰ?
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੂਬਾ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲ-ਕਦਮੀ ਕਰਕੇ ਕੀਤਾ ਗਿਆ ਸੰਘਰਸ਼ ਸਿਰਫ ਕਿਸਾਨਾਂ ਦਾ ਸੰਘਰਸ਼ ਨਾ ਹੋ ਕੇ ਸਾਰੇ ਵਰਗਾਂ ਦਾ ਸੰਘਰਸ਼ ਬਣ ਗਿਆ ਹੈ। ਇਸ ਸੰ...
ਭਾਸ਼ਾ ਵਿਗਿਆਨ ਅੱਗੇ ਹਾਰਦਾ ਕੱਟੜਵਾਦ
ਆਖ਼ਰ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਇੱਕ ਮੁਸਲਮਾਨ ਦੀ ਸੰਸਕ੍ਰਿਤ ਪ੍ਰੋਫੈਸਰ ਦੇ ਤੌਰ 'ਤੇ ਨਿਯੁਕਤੀ ਖਿਲਾਫ਼ ਕੁਝ ਵਿਦਿਆਰਥੀਆਂ ਨੂੰ ਆਪਣਾ ਸੰਘਰਸ਼ ਬੰਦ ਕਰਨਾ ਹੀ ਪਿਆ ਮਾਮਲਾ ਕਈ ਦਿਨ ਲਟਕਣ ਪਿੱਛੋਂ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨੇ ਹੀ ਨਿਯੁਕਤੀ ਦੀ ਹਮਾਇਤ ਕਰ ਦਿੱਤੀ ਸੀ ਮਾਮਲਾ ਨਿਪਟ ਗਿਆ ਹੈ ਪਰ ਇਸ ਦੇ ...
ਵਧਦੇ ਰਾਜਕੋਸ਼ੀ ਅੜਿੱਕਿਆਂ ਦੀ ਚੁਣੌਤੀ ਤੇ ਪ੍ਰਬੰਧ
ਵਧਦੇ ਰਾਜਕੋਸ਼ੀ ਅੜਿੱਕਿਆਂ ਦੀ ਚੁਣੌਤੀ ਤੇ ਪ੍ਰਬੰਧ
ਰੁੱਚਾਲੂ ਵਿੱਤੀ ਵਰ੍ਹੇ ਦੇ ਕੇਂਦਰ ਦੇ ਰਾਜਕੋਸ਼ੀ ਘਾਟੇ ਨੇ ਪਹਿਲਾਂ ਦੇ ਸਾਰੇ ਅਨੁਮਾਨਾਂ ਨੂੰ ਤਬਾਹ ਕਰ ਦਿੱਤਾ ਹੈ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਰਾਜਕੋਸ਼ੀ ਘਾਟਾ 2020-21’ਚ ਭਾਰੀ ਵਾਧੇ ਨਾਲ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 9.5 ਫੀਸਦੀ ’ਤੇ ਪਹੁੰਚ ਗ...
ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖ਼ਤਮ ਕਹਾਣੀ
ਇੱਕ ਹੈ ਰਾਜਾ ਇੱਕ ਹੈ ਰਾਣੀ ਦੋਵੇਂ ਜਿਉਂਦੇ ਫਿਰ ਵੀ ਖ਼ਤਮ ਕਹਾਣੀ
ਪੁਰਾਤਨ ਸਮਿਆਂ 'ਚ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸਿੱਖਿਆਦਾਇਕ ਕਹਾਣੀਆਂ ਸੁਣਾਉਣ ਦਾ ਰਿਵਾਜ਼ ਆਮ ਸੀ। ਇਹਨਾਂ ਕਹਾਣੀਆਂ 'ਚ ਰਾਜੇ ਰਾਣੀਆਂ ਦੀਆਂ ਕਹਾਣੀਆਂ ਜ਼ਿਆਦਾ ਪ੍ਰਚੱਲਿਤ ਹੁੰਦੀਆਂ ਸਨ। ਬਹੁਤੀਆਂ ਕਹਾਣੀਆਂ ਦੀ ਸਮਾਪਤੀ ਦੌਰਾਨ ਆਮ ਕਿਹਾ ਜਾਂ...
ਕਦੋਂ ਰੁਕੇਗੀ ਮਿਲਾਵਟਖ਼ੋਰੀ
ਕਦੋਂ ਰੁਕੇਗੀ ਮਿਲਾਵਟਖ਼ੋਰੀ
ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਿਛਲੇ ਕਈ ਸਾਲਾਂ ਦੇ ਅੰਕੜੇ ਦੇਖੀਏ ਤਾਂ ਕਈ ਥਾਵਾਂ ’ਤੇ ਮਿਲਾਵਟੀ ਖੋਆ ਫੜੇ ਜਾਣ ਦੀਆਂ ਖਬਰਾਂ ਸੁਰਖੀਆਂ ਬਣੀਆਂ ਹੋਣਗੀਆਂ ਮਿਲਾਵਟੀ ਦੁੱਧ ਦੀ ਚਰਚਾ ਸਾਲ ਭਰ ਰਹਿੰਦੀ ਹੈ ਦੁੱਧ ਸਮਾਜ ਦੇ ਹਰ ਵਰਗ ਦੀ ਜ਼ਰੂਰਤ ਹੈ ਦੁੱਧ ਨੂੰ ਅਸੀਂ ਚਾਹ, ਕੌਫ਼ੀ ...
ਟੀਕਾਕਰਨ ਪ੍ਰੋਗਰਾਮ ਚੰਗੀ ਜਨਤਕ ਸਿਹਤ ਦਾ ਆਧਾਰ
ਟੀਕਾਕਰਨ ਪ੍ਰੋਗਰਾਮ ਚੰਗੀ ਜਨਤਕ ਸਿਹਤ ਦਾ ਆਧਾਰ
ਇੱਕ ਵੈਕਸੀਨ ਇੱਕ ਜੀਵ-ਵਿਗਿਆਨਕ ਤਿਆਰੀ ਹੈ ਜੋ ਕਿਸੇ ਖਾਸ ਬਿਮਾਰੀ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਿੱਚ ਸੁਧਾਰ ਕਰਦੀ ਹੈ। ਇੱਕ ਟੀਕੇ ਵਿੱਚ ਆਮ ਤੌਰ ’ਤੇ ਇੱਕ ਏਜੰਟ ਹੁੰਦਾ ਹੈ ਜੋ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵਾਣੂ ਵਰਗਾ ਹੁੰਦਾ ਹੈ, ਅਤੇ ਅਕਸਰ ਰੋਗਾਣੂ...
ਸਹੀ ਦਿਸ਼ਾ ਵੱਲ ਵਧਦੀ ਅੱਤਵਾਦ ਖਿਲਾਫ਼ ਜੰਗ
ਸਹੀ ਦਿਸ਼ਾ ਵੱਲ ਵਧਦੀ ਅੱਤਵਾਦ ਖਿਲਾਫ਼ ਜੰਗ
ਪਿਛਲੇ ਕੁਝ ਦਿਨਾਂ ਤੋਂ ਘਾਟੀ ’ਚ ‘ਟਾਰਗੇਟਿਡ ਕਿ�ਿਗ’ ਦੀਆਂ ਅੱਤਵਾਦੀਆਂ ਘਟਨਾਵਾਂ ਵਧ ਗਈਆਂ ਹਨ ਇਹ ਕਰੂਰਤਾ ਚਾਰੇ ਪਾਸਿਓਂ ਘਿਰਦੇ ਜਾਂਦੇ ਅੱਤਵਾਦੀਆਂ ਦੀ ਬੁਖਲਾਹਟ ਦਾ ਨਤੀਜਾ ਹੈ ਹੁਣੇ ਹਾਲ ਹੀ ’ਚ ਰਾਸ਼ਟਰੀ ਜਾਂਚ ਏਜੰਸੀ ਦੀ ਦਿੱਲੀ ਸਥਿਤ ਇੱਕ ਵਿਸ਼ੇਸ਼ ਅਦਾਲਤ ਨੇ ਖ਼ਤ...
ਚੀਸਾਂ ’ਚੋਂ ਉਪਜੀ ਖੁਸ਼ੀ
ਚੀਸਾਂ ’ਚੋਂ ਉਪਜੀ ਖੁਸ਼ੀ
ਅਸੀਂ ਖੁਸ਼ੀਆਂ ਦੀ ਤਲਾਸ਼ ਵਿਚ ਪਤਾ ਨਹੀਂ ਕਿੱਥੇ-ਕਿੱਥੇ ਭਟਕ ਰਹੇ ਹਾਂ ਪਰ ਖੁਸ਼ੀਆਂ ਹਨ ਕਿੱਥੇ? ਕਿੱਥੋਂ ਲੱਭੀਆਂ ਜਾ ਸਕੀਦਆਂ ਹਨ? ਲੋਕੀਂ ਖੁਸ਼ ਕਿਵੇਂ ਰਹਿੰਦੇ ਹਨ? ਬਹੁਤੇ ਲੋਕ ਇਹੀ ਸਭ ਸੋਚ-ਸੋਚ ਕੇ ਪਰੇਸ਼ਾਨ ਹੋਏ ਰਹਿੰਦੇ ਹਨ ਪਰ ਖੁਸ਼ੀਆਂ ਦਾ ਮੁੱਖ ਸਰੋਤ ਹੈ ਕੀ? ਕਿਸੇ ਸੂਝਵਾਨ ਨੇ ਕਿ...
ਹੁਣ ਨ੍ਹੀਂ ਆਉਂਦੇ ਪਿੰਡਾਂ ’ਚ ਵਣਜਾਰੇ ਤੇ ਨਾ ਹੀ ਤੰਦੂਰਾਂ ’ਤੇ ਲੱਗਣ ਮਹਿਫ਼ਲਾਂ
ਹੁਣ ਨ੍ਹੀਂ ਆਉਂਦੇ ਪਿੰਡਾਂ ’ਚ ਵਣਜਾਰੇ ਤੇ ਨਾ ਹੀ ਤੰਦੂਰਾਂ ’ਤੇ ਲੱਗਣ ਮਹਿਫ਼ਲਾਂ
ਘੁੱਗ ਵੱਸਦੇ ਪੰਜਾਬ ਦੀਆਂ ਬਾਤਾਂ ਹੀ ਕੁੱਝ ਹੋਰ ਸਨ। ਇੱਥੋਂ ਦੀ ਰਹਿਣੀ-ਬਹਿਣੀ, ਖਾਣ-ਪਾਣ ਤੇ ਵਧੀਆ ਤਾਜ਼ੀਆਂ ਫਿਜ਼ਾਵਾਂ ਬਹੁਤ ਹੀ ਮਨਮੋਹਕ ਰਹੀਆਂ ਹਨ। ਪ੍ਰਹੁਣਚਾਰੀ ਵਿੱਚ ਵੀ ਪੰਜਾਬ ਦਾ ਕੋਈ ਸਾਨੀ ਨਹੀਂ ਸੀ। ਕੋਈ ਸਮਾਂ ਸੀ ਜਦ...