ਭਾਰਤ ਸਾਈਪ੍ਰਸ ਸਬੰਧ ਮਜ਼ਬੂਤੀ ਵੱਲ
ਵਿਸ਼ਵ ਪਰਿਪੱਖ ਵਿੱਚ ਭਾਰਤ ਤੇ ਸਾਈਪ੍ਰਸ ਇੱਕ-ਦੂਜੇ ਦੇ ਗੂੜ੍ਹੇ ਸਿਆਸੀ ਤੇ ਆਰਥਿਕ ਸਹਿਯੋਗੀ ਹਨ ਸਾਈਪ੍ਰਸ ਭੂ-ਮੱਧ ਸਾਗਰ ਦੇ ਉੱਤਰੀ-ਪੂਰਬੀ ਕਿਨਾਰੇ 'ਤੇ ਸਥਿਤ ਹੈ ਇਸ ਦੇ ਫਲਸਰੂਪ ਯੂਰਪ, ਏਸ਼ੀਆ ਤੇ ਅਫਰੀਕਾ ਲਈ ਮਹੱਤਵਪੂਰਨ ਸਥਾਨ ਹੈ ਜ਼ਿਕਰਯੋਗ ਹੈ ਕਿ ਇਟਲੀ ਦੇ ਸਿਸਲੀ ਤੇ ਸਾਰਡੀਨੀਆ ਤੋਂ ਬਾਦ ਵਿਸ਼ਵ ਦਾ ਤੀਜਾ ਸ...
ਟਰੰਪ ਦਾ ਕੰਧ ਬਣਾਉਣ ਦਾ ਕਦਮ ਬੇਤੁਕਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਮੈਕਸੀਕੋ ਬਾਰਡਰ 'ਤੇ ਕੰਧ ਉਸਾਰਨ ਦਾ ਫੈਸਲਾ ਕੀਤਾ ਹੈ, ਉਸ ਤੋਂ ਟਰੰਪ ਦੀ ਅੜੀਅਲ ਮਾਨਸਿਕਤਾ ਆਪਣੇ ਸਿਖ਼ਰ ਵੱਲ ਪਹੁੰਚਦੀ ਨਜ਼ਰ ਆਉਂਦੀ ਹੈ ਕਰੀਬ 3200 ਕਿਲੋਮੀਟਰ ਕੰਧ 'ਤੇ 5.7 ਅਰਬ ਅਮਰੀਕੀ ਡਾਲਰ ਖਰਚਾ ਆਉਣ ਦਾ ਅਨੁਮਾਨ ਹੈ ਅਮਰੀਕੀ ਸੰਸਦ 'ਚ ਇਸ ਨੂੰ ਮਨਜ਼...
ਗਿਆਨ ਦੀ ਪਿਆਸ
ਗਿਆਨ ਦੀ ਪਿਆਸ
ਇੱਕ ਗੁਰੂ ਦੇ ਦੋ ਸ਼ਿਸ਼ ਸਨ ਇੱਕ ਪੜ੍ਹਾਈ ਵਿਚ ਬਹੁਤ ਤੇਜ਼ ਤੇ ਵਿਦਵਾਨ ਸੀ ਅਤੇ ਦੂਜਾ ਕਮਜ਼ੋਰ ਪਹਿਲੇ ਸ਼ਿਸ਼ ਦੀ ਹਰ ਥਾਂ ਪ੍ਰਸੰਸਾ ਅਤੇ ਸਨਮਾਨ ਹੁੰਦਾ ਸੀ ਜਦੋਂਕਿ ਦੂਜੇ ਸ਼ਿਸ਼ ਦੀ ਲੋਕ ਅਣਦੇਖੀ ਕਰਦੇ ਇੱਕ ਦਿਨ ਰੋਸ ਵਿਚ ਦੂਜਾ ਸ਼ਿਸ਼ ਗੁਰੂ ਜੀ ਕੋਲ ਜਾ ਕੇ ਬੋਲਿਆ, ‘‘ਗੁਰੂ ਜੀ! ਮੈਂ ਉਸ ਤੋਂ ਪਹਿਲਾਂ ਦ...
ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ
ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ
ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ । ਸਾਡੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਹੀ ਮਹੱਤਤਾ ਹੈ। ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀਆਂ ਨੂੰ ਹੀ ਨੈਤਿਕਤਾ ਦੀ ਜ਼ਰੂਰਤ ਹੈ। ਬਜ਼ੁਰਗ, ਨੌਜਵਾਨ, ਔਰਤ ਹਰ ਉਮਰ ਦੇ ਇਨਸਾਨ ਨੂੰ ਨੈਤ...
ਗਿਆਨ ਦਾ ਅਨਮੋਲ ਖਜ਼ਾਨਾ ਸਾਂਭਿਆ ਹੁੰਦੈ ਲਾਇਬਰੇਰੀਆਂ ‘ਚ
ਗਿਆਨ ਦਾ ਅਨਮੋਲ ਖਜ਼ਾਨਾ ਸਾਂਭਿਆ ਹੁੰਦੈ ਲਾਇਬਰੇਰੀਆਂ 'ਚ
17ਵੀਂ ਸਦੀ ਵਿੱਚ ਲਾਈਬਰੇਰੀਅਨ ਸਬਦ ਲਤੀਨੀ ਭਾਸ਼ਾ ਦੇ ਲਿਬਰੇਰੀਅਸ (ਫ਼ੜਬਫਿੜੀਂ) ਭਾਵ ਕਿਤਾਬਾਂ ਨਾਲ ਜੁੜਿਆ ਅਤੇ ਅੰਗਰੇਜੀ ਭਾਸ਼ਾ ਦੇ ਸ਼ਬਦ ਅਨ (ਫਗ਼) ਨੂੰ ਮਿਲਾ ਕੇ ਬਣਾਇਆ ਗਿਆ। ਕਿਤਾਬ ਘਰ ਦਾ ਮੁਖੀ ਤੇ ਸਹਾਇਕ ਕਿਤਾਬਾਂ ਲੱਭਣ ਦੇ ਨਾਲ ਖੂਬੀਆਂ ਬਾਰੇ ਵੀ...
ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ
ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ
ਸਾਡੇ ਜੀਵਨ ਵਿੱਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਹੈ ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖਾਸ ਮਹੱਤਤਾ ਹੈ। ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੌ...
ਦੇਸ਼ ਦਾ ਸਾਖ਼ਰਤਾ ਦਰ’ਚ ਪੱਛੜਨਾ ਚਿੰਤਾਜਨਕ
ਵਿੱਦਿਆ ਅਜੋਕੇ ਮਨੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਵਿਗਿਆਨ, ਤਕਨੀਕ ਤੇ ਕੰਪਿਊਟਰ ਦੇ ਇਸ ਯੁਗ ਵਿੱਚ ਅਣਪੜ ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡਾ ਭਾਰਤ ਜੋ ਪਿੰਡਾਂ ਦਾ ਦੇਸ਼ ਹੈ ਇੱਥੇ 60% ਤੋਂ ਵੱਧ ਅਬਾਦੀ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ ਬ੍ਰਿਟਸ਼ ਰਾਜ ਤੱਕ ਏਥੇ ਅਣਪੜ੍ਹਤਾ ਦਾ...
ਕੀ ਮਾਇਨੇ ਰੱਖਦੈ ਸੱਤਵਾਂ ਆਰਥਿਕ ਸਰਵੇਖਣ?
ਹਰਪ੍ਰੀਤ ਸਿੰਘ ਬਰਾੜ
ਇਸ ਵਾਰ ਆਰਥਿਕ ਸਰਵੇਖਣ ਕਈ ਮਾਇਨਿਆਂ 'ਚ ਅਲੱਗ ਥਾਂ ਰੱਖਦਾ ਹੈ। ਖਾਸਤੌਰ 'ਤੇ ਦੇਸ਼ ਦੇ ਸਾਹਮਣੇ ਉੱਭਰ ਰਹੀਆਂ ਆਰਥਿਕ ਚੁਣੌਤੀਆਂ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੇਖਦੇ ਹੋਏ ਆਰਥਿਕ ਸਰਵੇਖਣ ਦਾ ਰੋਲ ਹੋਰ ਜਿਆਦਾ ਅਹਿਮ ਹੋ ਜਾਂਦਾ ਹੈ। ਹਾਲੀਆ ਆਮ ਚੋਣਾਂ 'ਚ...
ਅੱਤਵਾਦ ਦੀ ਵਧ ਰਹੀ ਚੁਣੌਤੀ
ਕਸ਼ਮੀਰ 'ਚ ਅੱਤਵਾਦ (Terrorism) ਦੀ ਚੁਣੌਤੀ ਨੂੰ ਅਸਲ ਅਰਥਾਂ 'ਚ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਬੇਸ਼ੱਕ ਸੁਰੱਖਿਆ ਬਲ ਦੇ ਜਵਾਨ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਪਰ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਅਜੇ ਸਰਕਾਰੀ ਪੱਧਰ 'ਤੇ ਨੀਤੀਆਂ-ਰਣਨੀਤੀਆਂ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ...
ਖੇਡ ਦੇ ਮੈਦਾਨ ’ਚ ਦੇਸ਼ ਦਾ ਮਾਣ ਵਧਾ ਰਹੀਆਂ ਨੇ ਧੀਆਂ
ਆਸ਼ੀਸ਼ ਵਸ਼ਿਸਠ
ਦੰਗਲ ਫ਼ਿਲਮ ਦਾ ਮਸ਼ਹੂਰ ਡਾਇਲਾਗ ‘ਮ੍ਹਾਰੀ ਛੋੋਰੀਆਂ ਛੋਰੋਂ ਸੇ ਕਮ ਹੈਂ ਕੇ...’ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਅਸਲ ’ਚ ਅੱਜ ਸਾਡੀਆਂ ਧੀਆਂ ਕਿਸੇ ਮਾਇਨੇ ’ਚ ਪੁੱਤਰਾਂ ਤੋਂ ਘੱਟ ਨਹੀਂ ਹਨ ਜੀਵਨ ਦੇ ਹਰ ਖੇਤਰ ’ਚ ਧੀਆਂ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ ਖੇਡ ਦੇ ਮੈਦਾਨ ’ਚ ਧੀਆਂ ਨਿੱ...