ਸਕਾਰਾਤਮਕ ਸੋਚ ਦਾ ਦਰੱਖ਼ਤ
ਸਕਾਰਾਤਮਕ ਸੋਚ ਦਾ ਦਰੱਖ਼ਤ
ਰਾਜਾ ਰਤਨਸੈਨ ਆਪਣੀ ਪਰਜਾ ਦੇ ਦੁੱਖ-ਸੁਖ ਬਾਰੇ ਹਮੇਸ਼ਾ ਚਿੰਤਤ ਰਹਿੰਦਾ ਸੀ ਉਹ ਘੁੰਮ-ਘੁੰਮ ਕੇ ਪਰਜਾ ਦਾ ਹਾਲ ਪਤਾ ਕਰਦਾ ਸੀ ਉਹ ਆਮ ਆਦਮੀ ਤੇ ਰਾਜ ਸੱਤਾ ਦਰਮਿਆਨ ਸੰਵਾਦ ਕਾਇਮ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਉਂਦਾ ਸੀ ਇੱਕ ਵਾਰ ਰਾਜੇ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਸ ...
ਸੁਸ਼ਾਸਨ ਗਰੀਬੀ ਅਤੇ ਭੁੱਖਮਰੀ ਤੋਂ ਮੁਕਤੀ ਦਾ ਰਾਹ
ਸੁਸ਼ਾਸਨ ਗਰੀਬੀ ਅਤੇ ਭੁੱਖਮਰੀ ਤੋਂ ਮੁਕਤੀ ਦਾ ਰਾਹ
ਬੇਸ਼ੱਕ ਦੇਸ਼ ਦੀ ਸੱਤਾ ਪੁਰਾਣੇ ਡਿਜ਼ਾਇਨ ’ਚੋਂ ਬਾਹਰ ਨਿੱਕਲ ਗਈ ਹੋਵੇ ਪਰ ਦਾਅਵਿਆਂ ਅਤੇ ਵਾਅਦਿਆਂ ਦਾ ਪੂਰਾ ਹੋਣਾ ਹਾਲੇ ਦੂਰ ਦੀ ਕੌੜੀ ਹੈ ਵਿਸ਼ਵ ਬੈਂਕ ਦਾ ਕੁਝ ਸਮਾਂ ਪਹਿਲਾਂ ਇਹ ਕਹਿਣਾ ਕਿ 1990 ਤੋਂ ਬਾਅਦ ਹੁਣ ਤੱਕ ਭਾਰਤ ਆਪਣੀ ਗਰੀਬੀ ਦਰ ਨੂੰ ਅੱਧੇ ਪੱਧਰ...
ਅਜੋਕੀ ਪੀੜ੍ਹੀ ਦਾਂ ਪੰਜਾਬੀ ਤੋਂ ਬੇਮੁੱਖ ਹੋਣਾ ਚਿੰਤਾ ਦਾ ਵਿਸ਼ਾ
ਬਲਜੀਤ ਸਿੰਘ
ਕਿਸੇ ਵੀ ਭਾਸ਼ਾ ਦੇ ਲੋਕਪ੍ਰਿਅ ਹੋਣ ਵਿੱਚ ਉਥੋਂ ਦੇ ਵਸਨੀਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੋਈ ਵੀ ਭਾਸ਼ਾ ਤਾਂ ਹੀ ਸਭ ਕਿਤੇ ਪ੍ਰਚੱਲਨ ਹੋ ਸਕਦੀ ਹੈ, ਜੇਕਰ ਉਸ ਰਾਜ ਦੇ ਲੋਕ ਆਪਣੀ ਭਾਸ਼ਾ ਨੂੰ ਸੰਸਾਰ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ। ਜੋ ਆਪਣੀ ਮਾਂ ਬੋਲੀ ਨੂੰ ਹੀ ਭੁੱਲ ਗਿਆ, ਉਸ ਤੇ...
ਆਮ ਲੋਕਾਂ ਲਈ ਸੁਫ਼ਨਾ ਬਣਿਆ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਖੇਤਰ
ਕੁਲਦੀਪ ਸ਼ਰਮਾ ਖੁੱਡੀਆਂ
ਵਿਸ਼ਵ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਤੋਂ ਭਾਵ ਸਿਰਫ ਕਿਸੇ ਬਿਮਾਰੀ ਜਾਂ ਅਯੋਗਤਾ ਦੀ ਅਣਹੋਂਦ ਹੀ ਨਹੀਂ ਸਗੋਂ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਵਧੀਆ ਹਾਲਤ ਵਿੱਚ ਹੋਣਾ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਉੱਥੋਂ ਦੇ ਬਾਸ਼ਿੰਦਿਆਂ ਦੇ ਸਰੀਰਕ ਤੌਰ 'ਤੇ ਰਿਸ਼ਟ...
ਸਵੈ ਮਾਣ ਤੇ ਵਿਕਾਸ ਭਰਪੂਰ ਮੋਦੀ ਸਰਕਾਰ ਦੇ ਤਿੰਨ ਸਾਲ
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਦੇਸ਼ 'ਚ ਰਾਜਨੀਤੀ, ਪ੍ਰਸ਼ਾਸਨ, ਡਿਪਲੋਮੈਸੀ, ਵਿਕਾਸ ਦੇ ਮਾਅਨੇ ਬਦਲ ਕੇ ਰੱਖ ਦਿੱਤੇ ਹਨ। ਪਿਛਲੇ 67 ਸਾਲਾਂ ਤੋਂ ਚੱਲ ਰਹੀਆਂ ਪ੍ਰੰਪਰਾਗਤ, ਦਕੀਆਨੂਸੀ, ਭ੍ਰਿਸ਼ਟ...
ਗੈਰ-ਸੰਵਿਧਾਨਕ ਸਿਆਸੀ ਚੌਧਰ
ਹਲਕੇ ਦੀ ਸਿਆਸੀ ਚੌਧਰ ਸੱਤਾ ਧਿਰ ਦੇ ਹੀ ਹੱਥ 'ਚ ਹੁੰਦੀ ਹੈ ਭਾਵੇਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਵਿਧਾਇਕ ਦੀ ਚੋਣ ਹਾਰ ਹੀ ਕਿਉਂ ਨਾ ਜਾਵੇ ਪੰਜਾਬ 'ਚ ਸ੍ਰੋਮਣੀ ਅਕਾਲੀ ਦਲ ਨੇ ਵਿਧਾਇਕ ਦੇ ਸੰਵਿਧਾਨਕ ਰੁਤਬੇ ਨੂੰ ਖੂਹ ਖਾਤੇ ਪਾ ਕੇ ਹਲਕਾ ਇੰਚਾਰਜ ਦਾ ਗੈਰ-ਸੰਵਿਧਾਨਕ ਅਜਿਹਾ ਜੁਗਾੜ ਕੱਢਿਆ ਸੀ ਕਿ ਇੱਕ ਵਾਰ ...
ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
ਕੋਰੋਨਾ ਕਾਰਨ ਹਾਸ਼ੀਏ 'ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
ਅੱਜ ਜਦੋਂ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਮਾਹੌਲ ਵਿੱਚ ਮਜਦੂਰਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਜੇਕਰ ਮਜਦੂਰਾਂ ਦੀ ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ...
ਵਿਕਾਸ ਤੇ ਆਰਥਿਕ ਸੁਧਾਰਾਂ ‘ਤੇ ਮੋਹਰ
ਅਰਵਿੰਦ ਜੈਤਿਲਕ
ਸੰਯੁਕਤ ਰਾਸ਼ਟਰ ਦਾ ਇਹ ਵਿਸ਼ਲੇਸ਼ਣ ਕਿ ਇਸ ਸਾਲ ਅਤੇ ਅਗਲੇ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਦੁਨੀਆ 'ਚ ਸਭ ਤੋਂ ਤੇਜ਼ ਰਹੇਗੀ, ਨਾ ਸਿਰਫ ਭਾਰਤ ਲਈ ਰਾਹਤਕਾਰੀ ਹੈ ਸਗੋਂ ਮੋਦੀ ਸਰਕਾਰ ਦੇ ਆਰਥਿਕ ਸੁਧਾਰਾਂ ਦੀ ਕਾਮਯਾਬੀ 'ਤੇ ਮੋਹਰ ਵੀ ਹੈ ਯੂਐੱਨ ਵਰਲਡ ਇਕਨਾਮਿਕ ਸਿਚੂਏਸ਼ਨ ਐਂਡ ਪ੍ਰ੍ਰਾਸਪੈਕਟਸ (ਡਬਲ...
ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ
ਲਲਿਤ ਗਰਗ
ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼...
ਧਾਰਾ 370 ‘ਤੇ ਭਾਜਪਾ ਸ਼ਸ਼ੋਪੰਜ ‘ਚ
ਭਾਜਪਾ ਦੇ ਕੌਮੀ ਪ੍ਰਧਾਨ ਨੇ ਲੋਕ ਸਭਾ ਚੋਣਾਂ ਸਬੰਧੀ ਪਠਾਨਕੋਟ 'ਚ ਹੋਈ ਇੱਕ ਰੈਲੀ 'ਚ ਧਾਰਾ 370 ਨੂੰ ਹਟਾਉਣ ਦਾ ਬਿਆਨ ਦਿੱਤਾ ਹੈ ਭਾਜਪਾ ਦੇ ਚੋਣ ਮੈਨੀਫੈਸਟੋ 'ਚ ਵੀ ਇਹ ਵਾਅਦਾ ਕੀਤਾ ਗਿਆ ਹੈ ਦਰਅਸਲ ਇਹ ਮੁੱਦਾ ਜਿੱਥੇ ਆਪਣੇ ਆਪ 'ਚ ਜਿੰਨਾ ਜਟਿਲ (ਗੁੰਝਲਦਾਰ) ਹੈ ਓਨੀ ਹੀ ਭਾਜਪਾ ਇਸ ਬਾਰੇ ਦੁਵਿਧਾ 'ਚ ਹੈ ਭ...