ਰੈਲੀ ਕਲਚਰ ਦਾ ਰੋਗ ਵੀ ਖਤਮ ਹੋਵੇ
ਵਿਸਾਖੀ ਮੌਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੂਰੇ ਧੜੱਲੇ ਨਾਲ ਰੈਲੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸਕਰ ਸੱਤਾਧਾਰੀ ਕਾਂਗਰਸ ਸਰਕਾਰ ਆਪਣਾ ਪ੍ਰਭਾਵ ਚੰਗਾ ਵਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਵੱਖ-ਵੱਖ ਵਿਧਾਇਕਾਂ ਵੱਲੋਂ ਇੱਕ-ਦੂਜੇ ਤੋਂ ਵੱਧ ਬੱਸਾਂ ਭੇਜਣ ਦੀ ਵੀ ਹੋੜ ਹੈ ਅਕਾਲੀ ਦਲ ਤੇ ਆਮ ਆ...
ਮੁੜ ਹਾਸ਼ੀਏ ‘ਤੇ ਆਏ ਭਾਰਤ-ਚੀਨ ਰਿਸ਼ਤੇ
ਇੱਕ ਵਾਰ ਫ਼ੇਰ ਡ੍ਰੈਗਨ ਅੱਗ ਉਗਲ਼ ਰਿਹਾ ਹੈ ਤੇ ਭਾਰਤ ਦੇ ਮੱਥੇ 'ਤੇ ਵੱਟ ਪੈਣੇ ਸ਼ੁਰੂ ਹੋ ਗਏ ਹਨ ਭਾਰਤ-ਚੀਨ ਸਬੰਧ ਦੁਬਾਰਾ ਵਿਗੜਦੇ ਜਾ ਰਹੇ ਹਨ ਹਾਲਾਂਕਿ ਭਾਰਤ ਇਸ ਤਰ੍ਹਾਂ ਦੀ ਤਣਾ ਤਣੀ ਦਾ ਹੁਣ ਆਦੀ ਹੋ ਚੁੱਕਾ ਹੈ ਇਸ ਵਾਰ ਅੱਗ 'ਚ ਘਿਓ ਉਦੋਂ ਪਿਆ ਜਦੋਂ ਤਿੱਬਤ ਦੇ ਧਰਮਗੁਰੂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਪਹੁੰ...
ਗਾਇਕਵਾੜ ਨੂੰ ਨਸੀਹਤ
ਆਖ਼ਰ ਸ਼ਿਵ ਸੈਨਾ ਦੇ ਸਾਂਸਦ ਰਵਿੰਦਰ ਗਾਇਕਵਾੜ ਨੇ ਆਪਣੇ ਕੀਤੇ 'ਤੇ ਅਫ਼ਸੋਸ ਪ੍ਰਗਟ ਕਰ ਕੇ ਵਿਵਾਦ ਨੂੰ ਨਿਪਟਾ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਗਾਇਕਵਾੜ ਮਾਫ਼ੀ ਨਾ ਮੰਗਣ ਲਈ ਅੜੇ ਤਾਂ ਹੋਏ ਹੀ ਸਨ ਸਗੋਂ ਸਿਆਸੀ ਪੱਧਰ 'ਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਮਾੜਾ ਵਿਹਾਰ ਕਰਕ...
ਦਿਸ਼ਾਹੀਣ ਜੰਗ ਤੇ ਮਨੁੱਖਤਾ ਦੀ ਤਬਾਹੀ
ਸੀਰੀਆ 'ਚ ਰਸਾਇਣ ਗੈਸ ਨਾਲ ਕੀਤੇ ਗਏ ਹਮਲਿਆਂ 'ਚ ਮਾਰੇ ਗਏ ਮਾਸੂਮ (Humanity) ਬੱਚਿਆਂ ਦੀਆਂ ਤਸਵੀਰਾਂ ਦਿਲ ਨੂੰ ਵਲੂੰਧਰਨ ਵਾਲੀਆਂ ਹਨ ਪਰ ਇਸ ਦੁਖਾਂਤਕ ਲੜੀ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਕਤਵਰ ਮੁਲਕਾਂ ਦੀਆਂ ਅੜੀਆਂ ਤੇ ਇੱਕ ਦੂਜੇ ਦੇ ਹਿੱਤਾਂ ਦਾ ਟਕਰਾਓ ਲੱਖਾਂ ਮਨੁੱਖਾਂ ਦੀ ਬਲੀ ਲੈ ਰਿਹਾ ਹੈ।
ਰ...
ਕਿਸਾਨ ਕਰਜ਼ਾ ਮਾਫ਼ੀ ਨਾਲ ਬਦਲਣਗੇ ਹਾਲਾਤ
ਉੱਤਰ-ਪ੍ਰਦੇਸ਼ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦਿਆਂ ਮੁਤਾਬਕ ਇੱਕ ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਮਾਫ਼ ਕਰਨ ਦਾ ਐਲਾਨ ਜ਼ਰੂਰ ਕਰ ਦਿੱਤਾ ਹੈ ਪਰੰਤੂ ਸਰਕਾਰ ਦੇ ਇਸ ਫੈਸਲੇ ਨੂੰ ਪੂਰਨਤਾ 'ਚ ਦੇਖੇ ਜਾਣ ਦੀ ਜ਼ਰੂਰਤ ਹੈ ਦਰਅਸਲ ਅੱਜ ਸਾਡੇ ਦੇਸ਼ 'ਚ ਕਿਸਾਨਾਂ ਦੀ ਜੋ ਹਾਲਤ ਹੈ ਉਸਨੂੰ ਦੇਖਦਿਆਂ ਕਈ ਸਵ...
ਭਾਰਤ ਨੂੰ ਖੇਤੀਬਾੜੀ ‘ਚ ਉੱਨਤ ਤੇ ਮਾਹਿਰ ਬਣਨਾ ਪਵੇਗਾ
ਜੋ ਲੋਕ ਇਹ ਨਹੀਂ ਜਾਣਦੇ ਕਿ ਖੇਤੀਬਾੜੀ ਮੌਸਮੀ ਜੂਆ ਹੈ, ਉਹ ਰਾਜਸਥਾਨ, ਪੰਜਾਬ ਤੇ ਹਰਿਆਣਾਂ ਦੇ ਉਨ੍ਹਾਂ ਖੇਤਾਂ (Agriculture) 'ਚ ਜਾ ਕੇ ਦੇਖ ਸਕਦੇ ਹਨ, ਜਿੱਥੇ ਝੱਖੜ ਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫਸਲ ਬਰਬਾਦ ਹੋ ਗਈ ਕਿਸਾਨ ਫਸਲ ਉਂਜ ਵੀ ਜੂਆ ਖੇਡ ਕੇ ਚੁੱਕਦਾ ਹੈ ਇਸ ਤੋਂ ਪਹਿਲਾਂ ਪੰਜਾਬ 'ਚ ਚਿੱਟੀ ਮ...
ਪੰਜਾਬ ‘ਚ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਿਵੇਂ
ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਉਸ ਗੁਬਾਰੇ ਵਰਗੀ ਹੈ ਜੋ ਅਨਗਿਣਤ ਸੂਈਆਂ ਦੀ ਨੋਕ 'ਤੇ ਖੜ੍ਹਾ ਹੋਵੇ ਬਹੁਤ ਸਾਰੇ ਪਿੰਡਾਂ ਦੀ ਪਛਾਣ ਨਸ਼ਈ ਪਿੰਡ, ਵਿਧਵਾਵਾਂ ਦੇ ਪਿੰਡ, ਛੜਿਆਂ ਦੇ ਪਿੰਡ, ਨਸ਼ੇ ਵੇਚਣ ਵਾਲੇ ਪਿੰਡ ਤੇ ਖੁਦਕੁਸ਼ੀਆਂ ਵਾਲੇ ਪਿੰਡ ਵਜੋਂ ਬਣ ਗਈ ਹੈ ਇੱਕ ਪਾਸੇ ਕੁਦਰਤ ਦੀ ਕਰੋਪੀ ਕਾਰਨ ਕਿਸਾਨਾਂ ਦੀਆਂ ਫਸ...
ਪੀਵੀ ਸਿੰਧੂ ਬੁਲੰਦੀਆਂ ‘ਤੇ
ਖੇਡ 'ਚ ਪੱਛੜੇ ਚੱਲੇ ਆ ਰਹੇ ਭਾਰਤ ਨੇ ਬੈਡਮਿੰਟਨ 'ਚ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਦੁਨੀਆਂ ਦੀ ਨੰਬਰ ਤਿੰਨ ਸਪੈਨਿਸ਼ ਕੈਰੋਲੀਨਾ ਮਾਰਨ ਨੂੰ ਇੰਡੀਅਨ ਓਪਨ 'ਚ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਸਿੰਧੂ ਨੇ ਮਾਰਨ ਨੂੰ ਲਗਾਤਾਰ ਦੂਜੇ ਟੂਰਨਾਮੈਂਟ 'ਚ ਹਰਾਇਆ ਹੈ ਸਿੰਧੂ ਨੇ ਜਿੱਤ ਲਈ...
ਨਦੀਆਂ ਨੂੰ ਮਿਲੇ ਮਨੁੱਖਾਂ ਵਾਲੇ ਅਧਿਕਾਰ
ਉੱਤਰਾਖੰਡ ਹਾਈਕੋਰਟ ਨੇ ਹਾਲ ਹੀ ਵਿਚ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸਾਡੀਆਂ ਨਦੀਆਂ ਨੂੰ ਵੀ 'ਲਿਵਿੰਗ ਐਂਟਿਟੀ' ਯਾਨੀ ਜਿੰਦਾ ਇਕਾਈ ਮੰਨਿਆ ਹੈ ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸਾਫ਼ ਕਿਹਾ ਕਿ ਪਵਿੱਤਰ ਗੰਗਾ ਅਤੇ ਯਮਨਾ ਨਦੀ ਇੱਕ ਜਿਉਂਦੇ ਵਿਅਕਤੀ ਵਾਂਗ ਹਨ ਲਿਹਾਜ਼ਾ ਇਨ੍ਹਾਂ ਨੂੰ ਸਾਫ਼-ਸੁਥਰਾ ...
ਅਮਰੀਕਾ ‘ਚ ਨਸਲੀ ਹਿੰਸਾ
ਅਮਰੀਕਾ 'ਚ ਨਸਲੀ ਹਿੰਸਾ
ਅਮਰੀਕਾ ਦੇ ਸੂਬੇ ਕੰਸਾਸ 'ਚ ਇੱਕ ਗੋਰੇ ਨੇ ਇੱਕ ਭਾਰਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਉਹੀ ਕੁਝ ਹੋਣ ਲੱਗ ਪਿਆ ਹੈ ਜਿਸ ਦਾ ਡਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਪਹਿਲਾਂ ਪ੍ਰਗਟਾਇਆ ਜਾ ਰਿਹਾ ਸੀ ਟਰੰਪ ਦਾ ਸਖ਼ਤ ਮਿਜਾਜ਼ ਅੱਤਵਾਦ ਦੀ ਬਜਾ...