ਆਤਮ ਨਿਰਭਰ ਭਾਰਤ ਦੀ ਪ੍ਰੇਰਨਾ ਦੇ ਰਿਹਾ ਸਟਾਰਟਅਪ ‘ਸਵਦੇਸ਼ੀ ਹੈਂਡੀਕ੍ਰਾਫਟਸ ਪ੍ਰਾਈਵੇਟ ਲਿਮਟਿਡ’
ਸਵਦੇਸ਼ੀ ਹਸਤ ਸ਼ਿਲਪਕਾਰਾਂ ਨੂੰ ਦਿੱਤਾ ਆਨਲਾਈਨ ਪਲੇਟਫਾਰਮ, ਦੁਨੀਆ ਤੱਕ ਪਹੁੰਚਾਇਆ ਹੁਨਰ
ਸੱਚ ਕਹੂੰ ਨਿਊਜ਼, ਮਹਾਂਰਾਸ਼ਟਰ । ਕੋਰੋਨਾ ਕਾਲ ’ਚ ਜਿੱਥੇ ਇੱਕ ਪਾਸੇ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ, ਉੁਥੇ ਹੀ ਦੂਜੇ ਪਾਸੇ ਇਸ ਦੇ ਕੁੱਝ ਸਕਾਰਾਤਮਕ ਪਹਿਲੂ ਵੀ ਦੇਖਣ ਨੂੰ ਮਿਲੇ । ਇਸ ਮਹਾਂਮਾਰੀ ਵਿੱਚ ਜਦੋਂ ਅਰਥਵ...
ਬੁੱਧੀਮਾਨ ਤੇ ਮੂਰਖ
ਬੁੱਧੀਮਾਨ ਤੇ ਮੂਰਖ (Wise and Foolish)
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਨਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ...
ਮਹਾਨ ਇੰਜੀਨੀਅਰ
ਮਹਾਨ ਇੰਜੀਨੀਅਰ
ਦੇਸ਼ ’ਚ ਅੰਗਰੇਜ਼ਾਂ ਦਾ ਸ਼ਾਸਨ ਸੀ ਇੱਕ ਦਿਨ ਬੰਬਈ ਮੇਲ ਮੁਸਾਫ਼ਰਾਂ ਨਾਲ ਖਚਾਖਚ ਭਰੀ ਹੋਈ ਤੇਜ ਰਫ਼ਤਾਰ ਨਾਲ ਜਾ ਰਹੀ ਸੀ ਮੁਸਾਫ਼ਰਾਂ ’ਚ ਜ਼ਿਆਦਾਤਰ ਅੰਗਰੇਜ਼ ਸਨ ਪਰ ਡੱਬੇ ’ਚ ਸਾਂਵਲੇ ਰੰਗ ਦਾ ਧੋਤੀ-ਕੁੜਤਾ ਪਹਿਨੇ ਇੱਕ ਭਾਰਤੀ ਮੁਸਾਫ਼ਿਰ ਚੁੱਪਚਾਪ ਬੈਠਾ ਸੀ ਸਾਰੇ ਉਸ ਨੂੰ ਮੂਰਖ ਸਮਝ ਕੇ ਛੇੜ ਰਹੇ ਸਨ...
ਨਸ਼ੇ ਦੀ ਜਕੜ ’ਚ ਬਾਲੀਵੁੱਡ
ਨਸ਼ੇ ਦੀ ਜਕੜ ’ਚ ਬਾਲੀਵੁੱਡ
ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਬੀਤੇ ਦਿਨੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਰੱਖਣ ਦੇ ਗੰਭੀਰ ਦੋਸ਼ਾਂ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗ੍ਰਿਫ਼ਤਾਰ ਕੀਤਾ ਇਸ ਮਾਮਲੇ ’ਚ ਪਹਿਲਾਂ ਵੀ ਕਈ ਵਾਰ ਬਾਲੀਵੁੱਡ ਦੀਆਂ ਤਾਰਾਂ ਨਸ਼ੇ ਦੇ...
ਸਿਆਸੀ ਖਿੱਚੋਤਾਣ ‘ਚ ਜਨਤਾ ਦਾ ਨੁਕਸਾਨ
ਸਿਆਸੀ ਖਿੱਚੋਤਾਣ 'ਚ ਜਨਤਾ ਦਾ ਨੁਕਸਾਨ
ਆਖ਼ਰ ਇੱਕ ਮਹੀਨੇ ਮਗਰੋਂ ਰਾਜਸਥਾਨ ਦੀ ਕਾਂਗਰਸ ਸਰਕਾਰ ਦਾ ਸੰਕਟ ਖ਼ਤਮ ਹੋ ਗਿਆ ਹੈ ਪੁਰਾਣੇ ਆਗੂ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਲੜਾਈ 'ਚ ਜੇਤੂ ਹੋ ਕੇ ਉੱਭਰੇ ਹਨ ਪਾਰਟੀ 'ਚ ਦੂਜੇ ਧੜੇ ਸਚਿਨ ਪਾਇਲਟ ਨੇ ਬਿਨਾਂ ਕਿਸੇ ਮੰਗ ਤੋਂ ਸੁਲ੍ਹਾ ਕਰ ਲਈ ਹੈ ਕਾਂਗਰਸ ਲਈ ਇਹ ਖੁਸ਼ ਖ਼...
ਮੀਡੀਆ ਤੇ ਸਿਆਸੀ ਗੰਢਤੁੱਪ
ਮੀਡੀਆ ਤੇ ਸਿਆਸੀ ਗੰਢਤੁੱਪ
ਮੁੰਬਈ 'ਚ ਇੱਕ ਨਿਜੀ ਟੀਵੀ ਚੈਨਲ ਸੰਪਾਦਕ ਵੱਲੋਂ ਕਾਂਗਰਸ ਆਗੂ ਸੋਨੀਆ ਗਾਂਧੀ 'ਤੇ ਕੀਤੀ ਵਿਵਾਦਿਤ ਟਿੱਪਣੀ ਕਰਨੀ ਅਤੇ ਇਸ ਘਟਨਾ ਮਗਰੋ ਸੰਪਾਦਕ 'ਤੇ ਹਮਲਾ ਦੋਵੇਂ ਘਟਨਾਵਾਂ ਹੀ ਚਿੰਤਾਜਨਕ ਹਨ ਵਿਵਾਦਤ ਟਿੱਪਣੀ ਰਾਹੀਂ ਨਜਿੱਠਣ ਲਈ ਜਵਾਬੀ ਟਿੱਪਣੀ ਜਾਂ ਕਾਨੂੰਨੀ ਤਰੀਕੇ ਨਾਲ ਹੀ ਸਹੀ...
ਪੰਜਾਬ ਲਈ ਨਸ਼ੇ ਦੀ ਚੁਣੌਤੀ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਪੰਜਾਬ ਲਈ ਬੜੀ ਚਿੰਤਾਜਨਕ, ਦੁਖਦਾਇਕ ਤੇ ਚੁਣੌਤੀ ਭਰੀ ਹੈ। ਰਿਪੋਰਟ ਮੁਤਾਬਕ ਦੇਸ਼ ਭਰ ’ਚੋਂ ਨਸ਼ੇ ਕਾਰਨ ਮਰਨ ਵਾਲਿਆਂ ’ਚ 21 ਫੀਸਦ ਪੰਜਾਬੀ ਹਨ। ਪੰਜਾਬ ਦੀ ਅਬਾਦੀ ਦੇਸ਼ ਦੀ ਅਬਾਦੀ ਦਾ ਢਾਈ ਫੀਸਦੀ ਹੈ ਪਰ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 21 ਫੀਸਦ ਹੋਣਾ ਖ਼ਤਰਨ...
ਭਾਰਤ-ਚੀਨ ਫੌਜਾਂ ਦੀ ਵਾਪਸੀ
ਭਾਰਤ-ਚੀਨ ਫੌਜਾਂ ਦੀ ਵਾਪਸੀ
ਆਖ਼ਰ ਗੋਗਰਾ ਹਾਟਸਪ੍ਰਿੰਗ (ਪੈਟ੍ਰੋÇਲੰਗ ਪਿੱਲਰ 15) ਤੋਂ ਭਾਰਤ ਤੇ ਚੀਨ ਦੀਆਂ ਫੌਜਾਂ ਪਿਛਾਂਹ ਹਟ ਗਈਆਂ ਇਸ ਸਬੰਧੀ 16ਵੇਂ ਦੌਰ ਦੀ ਮੀਟਿੰਗ 8 ਸਤੰਬਰ ਨੂੰ ਹੋਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸੀ ਚੀਨ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਬਿਆਨ ਜਾਰੀ ਕੀਤਾ ਸੀ...
ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ
ਪੰਜਾਬ ਲਈ ਖਾਸ ਗੌਰ ਦੀ ਜ਼ਰੂਰਤ
ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਹ ਖੁਲਾਸਾ ਚਿੰਤਾ ਤੇ ਚਿਤਾਵਨੀ ਭਰਿਆ ਹੈ ਕਿ ਪੰਜਾਬ ਦੇ ਕੋਰੋਨਾ ਦੇ 81 ਫੀਸਦੀ ਨਮੂਨੇ ਇੰਗਲੈਂਡ ਦੇ ਵਾਇਰਸ ਨਾਲ ਮਿਲਦੇ ਹਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਸੰਭਾਲਣ ਲਈ ਟੀਕਾਕਰਨ ਦਾ ਦਾਇਰਾ ਵਧਾਇਆ ਜਾਵੇ ...
ਹੁਣ ਬੱਚੇ ਨਹੀਂ ਜਾਣਦੇ ਛੰਨੇ ਬਾਰੇ
ਹੁਣ ਬੱਚੇ ਨਹੀਂ ਜਾਣਦੇ ਛੰਨੇ ਬਾਰੇ
ਸਾਡਾ ਪੁਰਾਤਨ ਵਿਰਸਾ ਬਹੁਤ ਅਮੀਰ ਹੈ ਬੇਸ਼ੱਕ ਅੱਜ ਵੀ ਬਹੁਤ ਸਾਰੀਆਂ ਮਾਵਾਂ, ਭੈਣਾਂ ਬੀਬੀਆਂ ਸਾਡੇ ਪੁਰਾਣੇ ਸਮਿਆਂ ਵਾਲੇ ਭਾਂਡੇ ਜਿਵੇਂ ਕਾਂਸੀ, ਪਿੱਤਲ ਤੇ ਤਾਂਬੇ ਆਦਿ ਦੇ ਭਾਂਡੇ ਸਾਂਭੀ ਬੈਠੀਆਂ ਹੋਣਗੀਆਂ ਪਰ ਬਹੁਤ ਘੱਟ ਹੀ ਹੋਣਗੀਆਂ। ਆਮ ਕਹਾਵਤ ਵੀ ਹੈ ਕਿ ਕਦੇ ਵੀ ਕਿਸ...