ਸ਼ਰਾਬ ਦਾ ਭਿਆਨਕ ਕਹਿਰ
ਹਰਿਆਣਾ ’ਚ ਸ਼ਰਾਬ ਨਾਲ 15 ਤੋਂ ਜਿਆਦਾ ਮੌਤਾਂ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ ਪੁਲਿਸ ਵੱਡੀ ਗਿਣਤੀ ’ਚ ਸਮੱਗਲਰਾਂ ਦੀ ਗ੍ਰਿਫ਼ਤਾਰੀ ਕਰ ਰਹੀ ਹੈ ਪ੍ਰਸ਼ਾਸਨ ਦੀ ਤਕਨੀਕੀ ਭਾਸ਼ਾ ’ਚ ਇਸ ਨੂੰ ਨਕਲੀ ਜਾਂ ਗੈਰ-ਕਾਨੂੰਨੀ ਸ਼ਰਾਬ ਦੱਸਿਆ ਜਾਂਦਾ ਹੈ ਅਸਲ ’ਚ ਸ਼ਰਾਬ ਤਾਂ ਕੋਈ ਵੀ ਗੁਣਕਾਰੀ ਨਹੀਂ ਭਾਵੇਂ ਉਹ ਠੇਕੇ ਤੋਂ ਮਿਲੇ...
ਸਦਭਾਵਨਾ ਨਾਲ ਹੱਲ ਹੋਵੇ ਮੰਦਰ ਦਾ ਮੁੱਦਾ
ਸੁਪਰੀਮ ਕੋਰਟ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਸਬੰਧੀ ਸਾਰੀਆਂ ਧਿਰਾਂ ਨੂੰ ਤਿੰਨ ਮਹੀਨਿਆਂ 'ਚ ਮਸਲੇ ਦਾ ਹੱਲ ਕੱਢਣ ਲਈ ਕਿਹਾ ਹੈ ਅਦਾਲਤ ਦਾ ਫੈਸਲਾ ਨਾ ਸਿਰਫ਼ ਪਰਸਥਿਤੀਆਂ ਅਨੁਸਾਰ ਢੁੱਕਵਾਂ ਹੈ ਸਗੋਂ ਇਹ ਦੇਸ਼ ਦੀ ਸਦਭਾਵਨਾ, ਸਹਿਮਤੀ ਤੇ ਮਿਲਵਰਤਣ ਭਰੀ ਸੰਸਕ੍ਰਿਤੀ 'ਤੇ ਕੇਂਦਰਿਤ ਹੈ 1992 'ਚ ਬਾਬਰੀ ਮਸਜ...
ਵਿਸ਼ੇਸ਼ ਦਰਜਾ : ਤਰਕ ਤੇ ਸਿਆਸਤ
Politics : ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਵੱਲੋਂ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨਕਾਰ ਦਿੱਤੀ ਹੈ। ਸੰਸਦ ’ਚ ਕੇਂਦਰੀ ਮੰਤਰੀ ਪੰਕਜ ਚੌਧਰੀ ਨੇ ਐਨਡੀਏ ’ਚ ਸਹਿਯੋਗੀ ਪਾਰਟੀ ਜਨਤਾ ਦਲ (ਯੂ) ਦੇ ਬਿਹਾਰ ਤੋਂ ਸੰਸਦ ਮੈਂਬਰ ਦੇ ਸਵਾਲ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਸੂਬੇ ਨੂੰ ਵਿਸ਼ੇਸ਼ ਦਰਜਾ ਦ...
ਮਹਾਂਨਗਰਾਂ ’ਚ ਪਾਣੀ ਦਾ ਸੰਕਟ
ਗਰਮੀ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਨੂੰ ਹੁਣ ਪਾਣੀ ਦੇ ਸੰਕਟ ਨੇ ਵੀ ਘੇਰ ਲਿਆ ਹੈ। ਘਰੇਲੂ ਵਰਤੋਂ ਖਾਤਰ ਪਾਣੀ ਲਈ ਹਾਹਾਕਾਰ ਮੱਚੀ ਹੋਈ ਹੈ। ਇਸ ਤੋਂ ਪਹਿਲਾਂ ਮਹਾਂਨਗਰ ਬੰਗਲੁਰੂ ਵੀ ਇਸ ਸੰਕਟ ਦਾ ਸਾਹਮਣਾ ਕਰ ਚੁੱਕਾ ਹੈ। ਇੱਕ ਦੇਸ਼ ਦੀ ਰਾਜਧਾਨੀ ਅਤੇ ਦੂਜਾ ਇੱਕ ਸੂਬੇ ਦੀ ਰਾਜਧਾਨੀ ਦਾ ਪਾਣੀ ਦੇ ਸੰਕਟ ਦਾ ਸ਼...
ਲਾਸਾਨੀ ਮਹਾਂਸ਼ਹੀਦ ਲਿੱਲੀ ਕੁਮਾਰ ਇੰਸਾਂ
ਤਰਸੇਮ ਮੰਦਰਾਂ
ਮਹਾਂਸ਼ਹੀਦ ਲਿੱਲੀ ਕੁਮਾਰ ਉਹ ਮਹਾਨ ਹਸਤੀ ਸੀ ਜਿਸ ਨੇ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਅਵਾਜ਼ ਬੁਲੰਦ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਨ੍ਹਾਂ ਦਾ ਜਨਮ 27 ਜੁਲਾਈ 1968 ਨੂੰ ਪ੍ਰੇਮੀ ਸ੍ਰੀ ਮੋਹਨ ਲਾਲ ਇੰਸਾਂ ਅਤੇ ਮਾਤਾ ਸੱਤਿਆ ਦੇਵੀ ਇੰਸਾਂ ਦੇ ਘਰ ਹੋਇਆ ਲਿੱਲੀ ਕੁਮਾਰ ਇੰਸਾਂ ਨੇ 6 ਸਾਲ ਦ...
ਮਜ਼ਾਕ ਬਣੀ ਭਾਰਤੀ ਪ੍ਰੀਖਿਆ
ਮਜ਼ਾਕ ਬਣੀ ਭਾਰਤੀ ਪ੍ਰੀਖਿਆ
ਤਕਨੀਕੀ ਵਿਕਾਸ ਦੇ ਬਾਵਜੂਦ ਭਾਰਤੀ ਪ੍ਰੀਖਿਆ ਮਜ਼ਾਕ ਬਣ ਕੇ ਰਹਿ ਗਈ ਹੈ ਪੰਜਾਬ ’ਚ ਪੁਲਿਸ ਭਰਤੀ ਪ੍ਰੀਖਿਆ ਦੇ ਪੇਪਰ ’ਚ ਧੋਖਾਧੜੀ ਦੀ ਚਰਚਾ ਸੀ ਇਧਰ ਰਾਜਸਥਾਨ ’ਚ ਰੀਟ ਦਾ ਪੇਪਰ ਲੀਕ ਹੋਣ ਨਾਲ ਪ੍ਰੀਖਿਆਰਥੀ ਪ੍ਰੇਸ਼ਾਨ ਹਨ ਬੜੀ ਉਮੀਦ ਕੀਤੀ ਜਾ ਰਹੀ ਸੀ ਕਿ ਇੰਟਰਵਿਊ ਦੀ ਸ਼ਰਤ ਖ਼ਤਮ ਹੋਣ...
ਭਾਰਤ ਪਿੰਡਾਂ ’ਚ ਵਸਦਾ ਤੇ ਪਿੰਡਾਂ ਦੇ ਪਾਠਕ ਲਾਇਬ੍ਰੇਰੀਆਂ ਤੋਂ ਵਾਂਝੇ
ਭਾਰਤ ਪਿੰਡਾਂ ’ਚ ਵਸਦਾ ਤੇ ਪਿੰਡਾਂ ਦੇ ਪਾਠਕ ਲਾਇਬ੍ਰੇਰੀਆਂ ਤੋਂ ਵਾਂਝੇ
ਕਿਸੇ ਵੀ ਰਾਸ਼ਟਰ, ਸਮਾਜ, ਫਿਰਕੇ ਤੇ ਜਾਤ ਦੇ ਬੌਧਿਕ ਵਿਕਾਸ ‘‘ਤੇ ਹੀ ਉਸ ਦੀ ਅਣਖ ਤੇ ਤਰੱਕੀ ਨਿਰਭਰ ਕਰਦੀ ਹੈ। ਸੌ ਫੀਸਦੀ ਸਾਖਰ ਦੇਸ਼ ਹੀ ਵਿਕਸਿਤ ਦੇਸ਼ ਬਣਦਾ ਹੈ। ਸਾਖਰਤਾ ਤੇ ਬੌਧਿਕ ਵਿਕਾਸ ਹਰੇਕ ਰਾਸ਼ਟਰ ਦਾ ਸੁਪਨਾ ਹੁੰਦਾ ਹੈ। ਸਮਾਜ ...
ਤੰਬਾਕੂ ਰੋਕਥਾਮ ਲਈ ਪ੍ਰਚਾਰ ’ਚ ਕਮੀ
ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ (Tobacco Prevention) ਰਿਹਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਿਹਤ ਵਿਭਾਗ ਵੱਲੋਂ ਇਸ ਦਿਨ ਨੂੰ ਸਮਰਪਿਤ ਸਰਗਰਮੀਆਂ ਸਾਹਮਣੇ ਆਉਂਦੀਆਂ ਹਨ ਪਰ ਜਿਸ ਤਰ੍ਹਾਂ ਤੰਬਾਕੂ ਦੇ ਸੇਵਨ ਕਰਕੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਸ ਦੇ ਮੁਤਾਬਿਕ ਤੰਬਾਕੂ ਦੀ ਰੋਕਥਾਮ ਲ...
ਸੱਚਾਈ ਦੀ ਜਿੱਤ
ਸੱਚਾਈ ਦੀ ਜਿੱਤ
ਇੱਕ ਪਿੰਡ ਸੀ ਜਿਸ ਦਾ ਨਾਂਅ ਮਾਇਆਪੁਰ ਸੀ ਅਤੇ ਪਿੰਡ ਦੀ ਸੁੰਦਰਤਾ ਦਾ ਤਾਂ ਕੁਝ ਕਹਿਣਾ ਹੀ ਨਹੀਂ ਸੀ ਕਿਉਂਕਿ ਉਸ ਪਿੰਡ ਦੇ ਕਿਨਾਰੇ ਹੀ ਇੱਕ ਵਿਸ਼ਾਲ ਜੰਗਲ ਸੀ ਅਤੇ ਉਸ ਜੰਗਲ ’ਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ, ਪਸ਼ੂ-ਪੰਛੀ ਰਹਿੰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਇੱਕ ਲੱਕੜਹਾਰਾ ਲੱਕੜਾਂ ਲੈ ਕੇ...
ਪੁਰਾਣੇ ਵਾਅਦੇ ‘ਤੇ ਨਵੀਂ ਪਾਲਿਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਫਿਰ ਦੁਹਰਾਇਆ ਹੈ ਇਹ ਵਾਅਦਾ ਪਹਿਲੇ ਵਾਅਦੇ ਪੂਰੇ ਕਰਨ ਤੋਂ ਪਹਿਲਾਂ ਇੱਕ ਹੋਰ ਨਵਾਂ ਵਾਅਦਾ ਕਰਨ ਵਾਲੀ ਗੱਲ ਹੈ ਐਨਡੀਏ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀ...