ਪੰਜਾਬ ਦਾ ਸਨਅਤ ਖੇਤਰ ਨਿਘਾਰ ਵੱਲ
ਗੁਰਜੀਵਨ ਸਿੰਘ ਸਿੱਧੂ
ਪੰਜਾਬ ਦਾ ਸਨਅਤ ਖੇਤਰ ਵੱਡੇ ਨਿਘਾਰ ਵੱਲ ਜਾਣ ਕਰਕੇ ਜਿੱਥੇ ਸੂਬੇ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ, ਉੱਥੇ ਵੱਖ-ਵੱਖ ਕਿਸਮ ਦੀਆਂ ਹਜ਼ਾਰਾਂ ਸਨਅਤਾਂ ਬੰਦ ਹੋਣ ਨਾਲ ਲੱਖਾਂ ਮਜ਼ਦੂਰਾਂ ਨੂੰ ਮਿਲਦੇ ਰੁਜਗਾਰ ਤੋਂ ਵੀ ਹੱਥ ਧੋਣੇ ਪੈ ਰਹੇ ਹਨ ਤੇ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਇੱਥੇ...
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ 'ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ 'ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ...
ਬਿਆਨਬਾਜ਼ੀ ਨਹੀਂ, ਹੁਣ ਕੰਮ ਹੋਵੇ
ਬਿਆਨਬਾਜ਼ੀ ਨਹੀਂ, ਹੁਣ ਕੰਮ ਹੋਵੇ
ਮਹਾਂਰਾਸ਼ਟਰ ’ਚ ਮੱਚੇ ਸਿਆਸੀ ਘਮਸਾਣ ਤੋਂ ਬਾਅਦ ਸ਼ਿਵਸੈਨਾ ਦੇ ਏਕਨਾਥ ਗੱੁਟ ਤੇ ਭਾਜਪਾ ਦੀ ਸਰਕਾਰ ਬਣ ਗਈ ਹੈ ਕਾਇਦਾ ਹੁਣ ਇਹੀ ਹੈ ਕਿ ਸਰਕਾਰ ਆਪਣਾ ਕੰਮ ਕਰੇ ਅਤੇ ਵਿਰੋਧੀ ਪਾਰਟੀਆਂ ਆਪਣੀ ਜਿੰਮੇਵਾਰੀ ਸੰਭਾਲਣ ਪਰ ਅਜਿਹਾ ਹੋ ਨਹੀਂ ਰਿਹਾ, ਅਜੇ ਸਿਆਸੀ ਤਲਖੀ ਕਾਇਮ ਹੈ ਊਧਵ...
ਕਦੇ ਵੱਖਰਾ ਹੀ ਚਾਅ ਹੁੰਦਾ ਸੀ ਵੀਸੀਆਰ ਦਾ…!
ਕਮਲ ਬਰਾੜ
ਅੱਜ ਦੀ ਚਮਕ-ਦਮਕ ਵਾਲੀ ਜਿੰਦਗੀ ਵਿਚ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਅੱਗੇ ਨਿੱਕਲ ਗਏ ਹਾਂ, ਅਸੀਂ ਜਿੰਦਗੀ ਦੀਆਂ ਸਾਰੀਆਂ ਸੁਖ-ਸਹੂਲਤਾਂ ਪ੍ਰਾਪਤ ਕਰ ਲਈਆਂ ਹਨ ਪਰ ਜੇਕਰ ਪਿੱਛੇ ਝਾਤੀ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਗੁਆ ਵੀ ਲਿਆ ਹੈ। ਅੱਜ ਸਾਡੇ ਕੋਲ ਬਨਾਵਟੀ ਖੁਸ਼ੀਆਂ ਹ...
ਪਰਉਪਕਾਰ ਦੀ ਪ੍ਰਸੰਸਾ
ਪਰਉਪਕਾਰ ਦੀ ਪ੍ਰਸੰਸਾ
ਅਸੀਂ ਗੱਲ ਕਰ ਰਹੇ ਹਾਂ ਪ੍ਰਸਿੱਧ ਰਸਾਇਣ ਸ਼ਾਸਤਰੀ ਪ੍ਰਫੁੱਲ ਚੰਦਰ ਰਾਏ ਦੀ, ਜਿਸ ਦੇ ਵਿਸ਼ੇ 'ਚ ਹੜ੍ਹ ਰਾਹਤ ਕਾਰਜਾਂ ਦੇ ਇੱਕ ਅੰਗਰੇਜ਼ ਅਧਿਕਾਰੀ ਨੇ ਕਿਹਾ ਸੀ, 'ਇੱਕ ਪ੍ਰਸਿੱਧ ਵਿਗਿਆਨੀ ਅਜਿਹਾ ਸੇਵਾ-ਭਾਵਨਾ ਵਾਲਾ ਹੋ ਸਕਦਾ ਹੈ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ' ਸੰਨ 1922 'ਚ ਬ...
ਵਰਦਾਨ ਬਣ ਸਕਦੀ ਹੈ ਮਜ਼ਬੂਰੀ ‘ਚ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ!
ਵਰਦਾਨ ਬਣ ਸਕਦੀ ਹੈ ਮਜ਼ਬੂਰੀ 'ਚ ਕੀਤੀ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ!
ਕੋਰੋਨਾ ਵਾਇਰਸ ਨੇ ਸੰਸਾਰ ਦੇ ਹਰ ਕੋਨੇ 'ਚ ਹਰ ਖੇਤਰ 'ਤੇ ਆਪਣਾ ਪ੍ਰਭਾਵ ਛੱਡਿਆ ਹੈ ਸ਼ਾਇਦ ਹੀ ਕੋਈ ਮੁਲਕ ਹੋਵੇ ਜਿਸ ਦੀ ਆਰਥਿਕਤਾ ਦੀਆਂ ਚੂਲਾਂ ਨਾ ਹਿੱਲੀਆਂ ਹੋਣ ਵਿਕਸਤ ਮੁਲਕਾਂ ਦੇ ਮੁਕਾਬਲੇ ਵਿਕਾਸਸ਼ੀਲ ਅਤੇ ਪੱਛੜੇ ਮੁਲਕਾਂ ਦੇ ਹਾਲਤ...
ਮੌਸਮ ਦਾ ਬਦਲ ਰਿਹਾ ਰੂਪ ਖਤਰਨਾਕ
ਮਨੁੱਖ ਅਤੇ ਮੌਸਮ ਦਾ ਰਿਸ਼ਤਾ ਲਗਭਗ ਮਨੁੱਖ ਦੀ ਹੋਂਦ ਦੇ ਬਰਾਬਰ ਹੀ ਪੁਰਾਣਾ ਹੈ ਮਨੁੱਖ ਦੇ ਸਰੀਰਕ ਵਿਕਾਸ ਲਈ ਮੌਸਮ ਦੇ ਸੰਤੁਲਿਤ ਹਲਾਤ ਜ਼ਰੂਰੀ ਹਨ ਮਨੁੱਖ ਦੀ ਖੁਰਾਕ ਵੀ ਮੌਸਮ ਨਾਲ ਜੁੜੀ ਹੋਣ ਕਾਰਨ ਕੁਦਰਤ ਦੀ ਦੇਣ ਹੈ ਪਰ ਜਿਵੇਂ-ਜਿਵੇਂ ਮਨੁੱਖ ਨੇ ਕੁਦਰਤ ਦੇ ਕੀਮਤੀ ਵਸੀਲਿਆਂ ਦਾ ਧੰਨਵਾਦ ਕਰਨ ਦੀ ਬਜਾਇ ਕੁਦਰਤ...
ਮਨੁੱਖੀ ਚਰਿੱਤਰ
ਮਨੁੱਖੀ ਚਰਿੱਤਰ
ਇੱਕ ਵਾਰ ਇੱਕ ਜਗਿਆਸੂ ਵਿਅਕਤੀ ਨੇ ਇੱਕ ਸੰਤ ਨੂੰ ਸਵਾਲ ਕੀਤਾ, ‘‘ਮਹਾਰਾਜ! ਰੰਗ-ਰੂਪ, ਬਨਾਵਟ, ਪ੍ਰਕਿਰਤੀ ਵਿਚ ਇੱਕੋ-ਜਿਹੇ ਹੁੰਦੇ ਹੋਏ ਵੀ ਕੁਝ ਲੋਕ ਬਹੁਤ ਤਰੱਕੀ ਕਰਦੇ ਹਨ ਜਦੋਂਕਿ ਕੁਝ ਲੋਕ ਪਤਨ ਦੇ ਹਨ੍ਹੇਰੇ ਵਿਚ ਡੁੱਬ ਜਾਂਦੇ ਹਨ?’’ ਸੰਤ ਨੇ ਉੱਤਰ ਦਿੱਤਾ, ‘‘ਤੁਸੀਂ ਕੱਲ੍ਹ ਸਵੇਰੇ ਮੈਨੂ...
ਖਾਣਾ ਬਰਬਾਦ ਨਾ ਕਰੋ
ਖਾਣਾ ਬਰਬਾਦ ਨਾ ਕਰੋ Don't Waste Food
ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਨਾਲ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ? ਇੱਕ ਹੋ...
ਧਾਰਮਿਕ ਸਦਭਾਵਨਾ ਕਾਇਮ ਰੱਖੀ ਜਾਵੇ
ਬਿਹਾਰ ’ਚ ਰਾਮਨੌਮੀ ਵਾਲੇ ਦਿਨ ਸ਼ੋਭਾ ਯਾਤਰਾ ਦੌਰਾਨ ਸਾੜ-ਫੂਕ ਤੇ ਭੰਨ੍ਹ-ਤੋੜ ਦੀਆਂ ਘਟਨਾਵਾਂ ਮੰਦਭਾਗੀਆਂ ਹਨ। ਨਾਲੰਦਾ ਤੇ ਸਾਸਾਰਾਮ ਵਰਗੇ ਇਤਿਹਾਸਕ ਸ਼ਹਿਰਾਂ ’ਚ ਕਾਫ਼ੀ ਸਹਿਮ ਦਾ ਮਾਹੌਲ ਰਿਹਾ। ਅਸਲ ’ਚ ਪਵਿੱਤਰ ਤਿਉਹਾਰ ਮੌਕੇ ਅਜਿਹਾ ਟਕਰਾਅ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਸ੍ਰੀ ਰਾਮ ਜੀ ਦਾ ਉਪਦੇਸ਼...