ਹਰਿਆਣਾ ਕਾਂਗਰਸ: ਫੇਰਬਦਲ ਤੇ ਚੁਣੌਤੀਆਂ
ਕਾਂਗਰਸ ਹਾਈਕਮਾਨ ਨੇ ਆਪਣੀ ਹਰਿਆਣਾ ਇਕਾਈ ’ਚ ਫੇਰਬਦਲ ਕਰਕੇ ਫੁੱਟ ਨੂੰ ਰੋਕਣ ਤੇ ਸਾਰਿਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਹੈ ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਇਆ ਗਿਆ ਹੈ ਹਾਈਕਮਾਨ ਨੇ ਤੰਵਰ ਨੂੰ ਹਟਾ ਕੇ ਹੁੱਡਾ ਗੁੱਟ ਦੀ ਨਰਾਜ਼ਗੀ ਦੂਰ ਕਰਨ ਦੇ ਨਾਲ-ਨਾਲ ਹੁੱਡਾ ਨੂੰ ਪ੍ਰਧਾਨ ਨਾ ਬਣਾ ਕ...
Maldives : ਮਾਲਦੀਵ ’ਚ ਚੀਨ ਦਾ ਪਰਛਾਵਾਂ
ਮਾਲਦੀਵਜ਼ ਦੇ ਚੀਨ ਹਮਾਇਤੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਉਹੀ ਕਦਮ ਚੁੱਕਿਆ ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਚੀਨ ਦਾ ਦੌਰਾ ਕਰਕੇ ਵਤਨ ਪਰਤੇ ਮੁਇਜ਼ੂ ਨੇ ਇੱਕਦਮ ਸਖ਼ਤ ਲਹਿਜੇ ’ਚ ਕਿਹਾ ਸੀ ਕਿ ਮਾਲਦੀਵ ਨੂੰ ਕੋਈ ਧਮਕਾ ਨਹੀਂ ਸਕਦਾ ਉਹਨਾਂ ਦਾ ਨਿਸ਼ਾਨਾ (ਬਿਨਾਂ ਨਾਂਅ ਦੇ) ਭਾਰਤ ਹੀ ਸੀ ਅਗਲੇ ਦਿਨ ਮੁਇਜ਼ੂ ਨੇ ਫੈ...
ਭਾਰਤ ਦਾ ਕੂਟਨੀਤਿਕ ਪੱਲੜਾ ਭਾਰੀ
ਭਾਰਤ ਦਾ ਕੂਟਨੀਤਿਕ ਪੱਲੜਾ ਭਾਰੀ
ਆਖ਼ਰ ਅਮਰੀਕਾ ਨੇ ਪਾਕਿਸਤਾਨ ਸਬੰਧੀ ਆਪਣੀ ਵਿਦੇਸ਼ ਨੀਤੀ ’ਚ ਵੱਡਾ ਮੋੜ ਕੱਟਿਆ ਹੈ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਸਭ ਤੋਂ ਖਤਰਨਾਕ ਮੁਲਕ ਕਰਾਰ ਦਿੱਤਾ ਜਿੱਥੇ ਪਰਮਾਣੂ ਹਥਿਆਰ ਬਿਨਾਂ ਕਿਸੇ ਨਿਗਰਾਨੀ ਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਬਿਆਨ ਨੂੰ ਸਾਧਾਰਨ ਨਹੀਂ ...
ਅਮੀਰੀ-ਗਰੀਬੀ ਦਾ ਵਧਦਾ ਫਾਸਲਾ ਚਿੰਤਾਜਨਕ
Wealth-poverty
ਹੂਰੂਨ ਇੰਡੀਆ ਰਿਚ ਲਿਸਟ 2023 ਮੁਤਾਬਿਕ, ਅਰਬਪਤੀ ਉੱਦਮੀਆਂ ਦੀ ਗਿਣਤੀ ਦੇਸ਼ ’ਚ ਵਧ ਕੇ 1319 ਹੋ ਗਈ ਹੈ ਪਰ ਵੱਡੀ ਗੱਲ ਇਹ ਹੈ ਕਿ ਪਿਛਲੇ ਪੰਜ ਸਾਲਾਂ ’ਚ ਇੱਕ ਹਜ਼ਾਰ ਕਰੋੜ ਤੋਂ ਜਿਆਦਾ ਦੀ ਸੰਪੱਤੀ ਵਾਲੇ ਲੋਕਾਂ ਦਾ ਅੰਕੜਾ 76 ਫੀਸਦੀ ਵਧ ਗਿਆ ਹੈ ਨਿਸ਼ਚਿਤ ਹੀ ਭਾਰਤ ਦੀ ਆਰਥਿਕ ਤਰੱਕੀ ਇੱਕ ਸ...
ਮਜ਼ਲੂਮਾਂ ਦੇ ਸੱਚੇ ਹਮਦਰਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਸਾਡਾ ਇਤਿਹਾਸ ਮਹਾਨ ਹੈ। ਇਸ ਵਿੱਚ ਅਨੇਕਾਂ ਤੱਥ ਛੁਪੇ ਪਏ ਹਨ ਜਿਨ੍ਹਾਂ ਨੂੰ ਜਾਣ ਕੇ ਅਸੀਂ ਆਪਣਾ ਰਾਹ ਸੁਖਾਲਾ ਬਣਾ ਸਕਦੇ ਹਾਂ, ਲੋੜ ਹੈ ਗਿਆਨ ਦੇ ਚਾਨਣ ਦੀ। ਇਹ ਉਸ ਵਕਤ ਹੀ ਮਿਲ ਸਕਦਾ ਹੈ ਜਦੋਂ ਸਤਿਗੁਰੂ ਦੀ ਮਿਹਰ ਹੋਵੇ। ਜਦੋਂ ਵੀ ਇਸ ਸੰਸਾਰ ’ਤੇ ਜ਼ੁਲਮ ਵਧਦਾ ਹੈ ਤਾਂ ਉਸ ਮਾਲਕ ਗੁਰੂਆਂ ਦੇ ਰੂਪ ’ਚ ਸੰਸਾਰ ...
ਪਤੰਗ ਜ਼ਰੂਰ ਉਡਾਓ, ਪਰ ਚਾਈਨਾ ਡੋਰ ਨਾਲ ਨਹੀਂ
ਪਤੰਗ ਜ਼ਰੂਰ ਉਡਾਓ, ਪਰ ਚਾਈਨਾ ਡੋਰ ਨਾਲ ਨਹੀਂ
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਕੋਈ ਮਹੀਨਾ ਅਜਿਹਾ ਜਾਂਦਾ ਹੋਣਾ, ਜਦੋਂ ਕੋਈ ਤਿਉਹਾਰ ਨਾ ਹੋਵੇ। ਬਸੰਤ ਪੰਚਮੀ ਦਾ ਤਿਉਹਾਰ ਸਾਰੇ ਰਲ-ਮਿਲ ਕੇ ਮਨਾਉਂਦੇ ਹਨ। ਬਸੰਤ ਪੰਚਮੀ ਦੇ ਆਗਮਨ ’ਤੇ ਸਵੇਰ-ਸ਼ਾਮ ਥੋੜ੍ਹੀ-ਬਹੁਤ ਠੰਢ ਹੀ ਰਹਿ ਜਾਂਦੀ ਹੈ। ਪਤੰਗਬਾਜ਼ੀ ਨੂੰ ਵੀ ਇਸ ਤ...
ਖਿੰਡਣ ਲੱਗਾ ‘ਆਪ’ ਦਾ ਝਾੜੂ
ਅਰਵਿੰਦ ਕੇਜਰੀਵਾਲ ਨੇ ਕਦੇ ਸੋਚਿਆ ਤੱਕ ਨਹੀਂ ਹੋਵੇਗਾ ਕਿ ਉਨ੍ਹਾਂ 'ਤੇ ਵੀ ਭ੍ਰਿਸ਼ਟਾਚਾਰ ਦਾ ਬੰਬ ਡਿੱਗ ਸਕਦਾ ਹੈ ਹੁਣ ਤੱਕ ਤਾਂ ਉਹ ਦੂਜਿਆਂ 'ਤੇ ਹੀ ਭ੍ਰਿਸ਼ਟਾਚਾਰ ਦੇ ਬੰਬ ਸੁੱਟਦੇ ਆਏ ਸਨ ਤੇ ਕਹਿੰਦੇ ਸਨ ਕਿ ਪੂਰੀ ਦੁਨੀਆ ਭ੍ਰਿਸ਼ਟ ਹੈ, ਇੱਕ ਅਸੀਂ ਹੀ ਇਮਾਨਾਦਰ ਹਾਂ ਜੇਕਰ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਦਾ ਬੰਬ...
ਗਾਂਧੀ ਜੀ ਦੀ ਉਦਾਰਤਾ
ਗਾਂਧੀ ਜੀ ਦੀ ਉਦਾਰਤਾ (Motivational Quotes)
ਜਿਨ੍ਹੀਂ ਦਿਨੀਂ ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ’ਚ ਨਸਲੀ ਵਿਤਕਰੇ ਵਿਰੁੱਧ ਸੱਤਿਆਗ੍ਰਹਿ ਚਲਾ ਰਹੇ ਸਨ, ਉਨ੍ਹਾਂ ਦਾ ਇਹ ਅੰਦੋਲਨ ਤੇ ਉਨ੍ਹਾਂ ਦੀ ਸਰਗਰਮੀ ਬਹੁਤਿਆਂ ਨੂੰ ਚੁਭਦੀ ਸੀ। ਕਈਆਂ ਨੇ ਗਾਂਧੀ ਜੀ ਨੂੰ ਮਾਰਨ ਦੀ ਸਾਜਿਸ਼ ਘੜੀ ਇੱਕ ਦਿਨ ਉਹ ਕਿਤੇ ਜਾ ਰਹੇ...
ਮੇਲ ਤੇ ਮੋਹ ਦਾ ਸੁਮੇਲ, ਚੰਗਾ ਗੁਆਂਢ
ਮੇਲ ਤੇ ਮੋਹ ਦਾ ਸੁਮੇਲ, ਚੰਗਾ ਗੁਆਂਢ
ਸਕੂਨਮਈ ਜ਼ਿੰਦਗੀ ਲਈ ਚੌਤਰਫਾ ਖੁਸ਼ਹਾਲੀ ਜਰੂਰੀ ਹੈ। ਇਹ ਲੋਕਾਂ ਦੀ ਸ਼ਮੂਲੀਅਤ ਨਾਲ ਸੰਭਵ ਹੈ। ਜੋ ਇਸ ਨੂੰ ਸਿਰਜ ਕੇ ਚਾਰ ਚੰਨ ਲਾਉਂਦੇ ਹਨ ਗੁਆਂਢ ਦੀ ਭੂਮਿਕਾ ਖਾਸ ਮਹੱਤਵ ਰੱਖਦੀ ਹੈ। ਜਿਹੜੇ ਸਾਡੇ ਘਰਾਂ ਨਾਲ ਜੁੜਦੇ ਸੱਜੇ-ਖੱਬੇ ਪਾਸੇ ਰਹਿੰਦੇ ਤੇ ਹਰ ਰੋਜ਼ ਮਿਲਦੇ ਹਨ ਸਭ ...
ਬਿ੍ਰਕਸ ’ਚ ਸੰਭਾਵਨਾਵਾਂ ਦੀ ਨਵੀਂ ਚਰਚਾ
ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ 22 ਤੋਂ 24 ਅਗਸਤ ਵਿਚਕਾਰ 15ਵਾਂ ਬਿ੍ਰਕਸ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਪਰਿਪੱਖ ’ਚ ਦੇਖੀਏ ਤਾਂ ਇਹ 5 ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਲਗਭਗ ਦੁਨੀਆ ਦੀ ਅੱਧੀ ਅਬਾਦੀ ਨਾਲ ਯੁਕਤ ਹੈ ਅਤੇ ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ ਮਹਾਂਦੀਪ ਸਮੇਤ ਯੂਰੇਸ਼ੀਆ ਨੂੰ ਸਮੇਟੇ ਹੋਏ ਹੈ...