ਸ਼ਾਹ ਫੈਸਲ ਦਾ ਇੱਕਤਰਫ਼ਾ ਫੈਸਲਾ
ਜੰਮੂ ਕਸ਼ਮੀਰ ਦੇ ਨੌਜਵਾਨ ਆਈਏਐਸ ਅਧਿਕਾਰੀ ਸ਼ਾਹ ਫੈਸਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਜੰਮੂ ਕਸ਼ਮੀਰ ਦੇ 2010 ਦੀ ਆਈਏਐਸ ਪ੍ਰੀਖਿਆ 'ਚ ਅੱਵਲ ਰਹਿਣ ਵਾਲੇ ਪਹਿਲੇ ਕਸ਼ਮੀਰੀ ਹਨ ਉਹਨਾਂ ਦਾ ਅਸਤੀਫ਼ਾ ਆਉਂਦੇ ਹੀ ਦੋ ਬਿੰਦੂਆਂ 'ਤੇ ਬਹਿਸ ਸ਼ੁਰੂ ਹੋ ਗਈ ਹੈ ਪਹਿਲੀ ਗੱਲ ਹੈ ਕਿ ਸ਼ਾਹ ਫੈਸਲ ਨੇ ਸੁਰੱਖਿਆ ...
ਰਾਸ਼ਟਰ ਭਾਸ਼ਾ ਦਾ ਸਨਮਾਨ ਕਰਨਾ ਹਰ ਨਾਗਰਿਕ ਦਾ ਫਰਜ਼
ਬਾਲ ਮੁਕੰਦ ਓਝਾ
ਦੁਨੀਆਂ ਭਰ ਵਿਚ ਹਿੰਦੀ ਦੀ ਵਰਤੋਂ ਅਤੇ ਪ੍ਰਚਾਰ-ਪ੍ਰਸਾਰ ਲਗਾਤਾਰ ਵਧ ਰਿਹਾ ਹੈ ਪਰ ਆਪਣੇ ਹੀ ਦੇਸ਼ ਵਿਚ ਰਾਜ ਭਾਸ਼ਾ ਦਾ ਅਧਿਕਾਰਿਕ ਦਰਜ਼ਾ ਪਾਉਣ ਦੇ ਬਾਵਜ਼ੂਦ ਇਹ ਭਾਸ਼ਾ ਲੋਕ-ਭਾਸ਼ਾ ਦੇ ਰੂਪ ਵਿਚ ਸਥਾਪਤ ਹੋਣ ਦਾ ਹਾਲੇ ਵੀ ਇੰਤਜ਼ਾਰ ਕਰ ਰਹੀ ਹੈ ਗਾਂਧੀ ਜੀ ਦੇ ਸ਼ਬਦਾਂ ਵਿਚ ਗੱਲ ਕਰੀਏ ਤਾਂ ਰਾਸ਼ਟਰ ਭਾਸ਼...
ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ਼ ਸੀ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ
ਪ੍ਰਮੋਦ ਧੀਰ
ਵਿਸ਼ਵ ਪ੍ਰਸਿੱਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਜੇਤੂ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਚ ਹੋਇਆ ਉਹਨਾਂ ਨੇ ਮੁੱਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾ...
ਟਰੰਪ ਦਾ ਕੰਧ ਬਣਾਉਣ ਦਾ ਕਦਮ ਬੇਤੁਕਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਮੈਕਸੀਕੋ ਬਾਰਡਰ 'ਤੇ ਕੰਧ ਉਸਾਰਨ ਦਾ ਫੈਸਲਾ ਕੀਤਾ ਹੈ, ਉਸ ਤੋਂ ਟਰੰਪ ਦੀ ਅੜੀਅਲ ਮਾਨਸਿਕਤਾ ਆਪਣੇ ਸਿਖ਼ਰ ਵੱਲ ਪਹੁੰਚਦੀ ਨਜ਼ਰ ਆਉਂਦੀ ਹੈ ਕਰੀਬ 3200 ਕਿਲੋਮੀਟਰ ਕੰਧ 'ਤੇ 5.7 ਅਰਬ ਅਮਰੀਕੀ ਡਾਲਰ ਖਰਚਾ ਆਉਣ ਦਾ ਅਨੁਮਾਨ ਹੈ ਅਮਰੀਕੀ ਸੰਸਦ 'ਚ ਇਸ ਨੂੰ ਮਨਜ਼...
ਸ਼ੀਸ਼ਾ
ਇੱਕ ਬਹੁਤ ਅਮੀਰ ਨੌਜਵਾਨ ਰੱਬਾਈ ਕੋਲ ਇਹ ਪੁੱਛਣ ਲਈ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਹੈ ਰੱਬਾਈ ਉਸ ਨੂੰ ਕਮਰੇ ਦੀ ਖਿੜਕੀ ਤੱਕ ਲੈ ਗਿਆ ਤੇ ਉਸ ਤੋਂ ਪੁੱਛਿਆ, 'ਤੈਨੂੰ ਕੱਚ ਤੋਂ ਪਰ੍ਹੇ ਕੀ ਦਿਸ ਰਿਹਾ ਹੈ?' 'ਸੜਕ 'ਤੇ ਲੋਕ ਆ-ਜਾ ਰਹੇ ਹਨ ਤੇ ਇੱਕ ਵਿਚਾਰਾ ਅੰਨ੍ਹਾ ਵਿਅਕਤੀ ਭੀਖ ਮੰਗ ਰਿਹਾ ...
ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼
ਰਮੇਸ਼ ਸੇਠੀ ਬਾਦਲ
ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ...
ਪੰਚਾਇਤੀ ਚੋਣਾਂ ਦੇ ਆਉਂਦੇ ਸਮੇਂ ‘ਚ ਰਾਜਨੀਤੀ ‘ਤੇ ਪੈਣ ਵਾਲੇ ਅਸਰ
ਨਿਰੰਜਣ ਬੋਹਾ
ਭਾਵੇਂ ਪੇਂਡੂ ਧਰਾਤਲ 'ਤੇ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ ਵਿੱਚ ਭਾਵੇਂ ਸੱਤਾਧਾਰੀ ਕਾਂਗਰਸ ਪਾਰਟੀ ਪਿੰਡ ਪੱਧਰ ਦੀਆਂ ਵਧੇਰੇ ਸਰਕਾਰਾਂ 'ਤੇ ਕਾਬਜ਼ ਹੋਣ ਵਿਚ ਸਫਲ ਹੋ ਗਈ ਹੈ ਪਰ ਇਸ ਵਾਰ ਦੇ ਚੋਣ ਅਮਲ ਨੇ ਸੱਤਾਧਾਰੀ ਧਿਰ ਨੂੰ ਉਨ੍ਹਾਂ ਚੁਣੌਤੀਆਂ ਤੋਂ ਵੀ ਜਾਣੂ ਕਰਵਾ ਦਿੱਤਾ ਹੈ, ਜਿਨ੍ਹਾਂ ...
ਸੀਬੀਆਈ ‘ਚ ਸਰਕਾਰੀ ਦਖ਼ਲ ਦਾ ਪਰਦਾਫ਼ਾਸ਼
ਆਖਰ ਸੁਪਰੀਮ ਕੋਰਟ ਨੇ ਸੀਬੀਆਈ 'ਚ ਸਰਕਾਰੀ ਦਖ਼ਲਅੰਦਾਜ਼ੀ ਦਾ ਭੰਡਾ ਭੰਨ੍ਹ ਹੀ ਸੁੱਟਿਆ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਸੱਤਾਧਿਰ ਇੱਕ ਸੰਵਿਧਾਨਕ ਸੰਸਥਾ ਨੂੰ ਆਪਣੇ ਖਾਤਰ ਵਰਤਦੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਲਈ ਜ਼ਰੂਰੀ ਨਿਯਮਾਂ ਦਾ ਪਾਲ...
ਜਨਰਲ ਵਰਗ ਨੂੰ ਰਾਖਵਾਂਕਰਨ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜਨਰਲ ਵਰਗ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਇਹ ਇੱਕ ਇਤਿਹਾਸਕ ਫੈਸਲਾ ਹੈ ਲੰਮੇ ਸਮੇਂ ਤੋਂ ਸਵਰਨ ਜਾਤਾਂ ਵੱਲੋਂ ਰਾਖਵਾਂਕਰਨ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਇਹ ਵਿਚਾਰ ਉੱਭਰ ਕੇ ਸਾਹਮਣੇ ਆਇਆ ਸੀ ਕਿ ਸਾਰੇ ਇਸ ਵਰਗ ਦੀ ਬਜਾਇ ਇਸ ਵਰਗ ਦੇ ਸਿਰਫ਼ ਆ...
ਮਹਾਨ ਸੁਤੰਤਰਤਾ ਸੰਗਰਾਮੀ ਪੰਡਿਤ ਸੋਹਨ ਲਾਲ ਪਾਠਕ
ਨਵਜੋਤ ਬਜਾਜ (ਗੱਗੂ)
ਭਾਰਤ ਦੀ ਆਜਾਦੀ ਦੇ ਅੰਦੋਲਨ ਲਈ ਜਿੰਨੀਆਂ ਲਹਿਰਾਂ ਚੱਲੀਆਂ, ਉਨ੍ਹਾਂ ਵਿੱਚ ਗਦਰ ਲਹਿਰ ਦੀ ਬਹੁਤ ਅਹਿਮ ਭੂਮਿਕਾ ਹੈ। ਜਿਨ੍ਹਾਂ ਯੋਧਿਆਂ ਨੇ ਇਸ ਲਹਿਰ ਦੌਰਾਨ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਵਿੱਚ ਸੁਤੰਤਰਤਾ ਸੰਗਰਾਮੀ ਪੰਡਿਤ ਸੋਹਨ ਲਾਲ ਪਾਠਕ ਦਾ ਨਾਂਅ ਪਹਿਲੀ ਕਤਾਰ ਵਿੱਚ ਆਉਂਦਾ ਹੈ। ਉਨ੍...