ਕਿਤੇ ਸਮਾਜਿਕ ਢਾਂਚਾ ਨਾ ਵਿਗਾੜ ਦੇਵੇ ਪਰਿਵਾਰਾਂ ਦੀ ਟੁੱਟ-ਭੱਜ
ਕਮਲ ਬਰਾੜ
ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਕਿਸੇ ਵੀ ਸਮਾਜ ਦੀ ਰੂਪ-ਰੇਖਾ ਉਸ ਵਿਚਲੇ ਪਰਿਵਾਰਾਂ ਦੇ ਸੰਗਠਨ ਤੋਂ ਬਣਦੀ ਹੈ ਕਿਉਂਕਿ ਮੁੱਖ ਤੌਰ 'ਤੇ ਸਮਾਜ ਪਰਿਵਾਰਾਂ ਦਾ ਹੀ ਸਮੂਹ ਹੈ। ਅੱਜ ਦੇ ਸਮਾਜ ਵਿੱਚ ਜੇ ਕਈ ਤਰ੍ਹਾਂ ਦੇ ਬਦਲਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਬਦਲਾਅ ਸਮਾਜ ਵਿਚਲੇ ਪਰਿਵਾਰਾਂ ਦ...
ਕੀ ਪ੍ਰਿਅੰਕਾ ਕਰ ਸਕੇਗੀ ਕਾਂਗਰਸ ਦਾ ਬੇੜਾ ਪਾਰ?
ਪੂਨਮ ਆਈ ਕੌਸ਼ਿਸ਼
ਅਧਿਕਾਰਕ ਤੌਰ 'ਤੇ ਪ੍ਰਿਅੰਕਾ ਵਾਡਰਾ ਨੇ ਕਾਂਗਰਸ 'ਚ ਐਂਟਰੀ ਕਰ ਲਈ ਹੈ ਤੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਬਣਾਇਆ ਗਿਆ ਹੈ ਤੇ ਉਨ੍ਹਾਂ ਦੇ ਪਾਰਟੀ 'ਚ ਆਉਣ ਨਾਲ ਕਾਂਗਰਸ 'ਚ ਇੱਕ ਨਵੀਂ ਜਾਨ ਆਈ ਹੈ, ਹਾਲਾਂਕਿ ਹਾਲ ਹੀ 'ਚ ਕਾਂਗਰਸ ਨੇ ਤਿੰਨ ਸੂਬਿਆਂ 'ਚ ਜਿੱਤ ਦਰ...
ਕਾਨੂੰਨੀ ਮੁੱਦਾ ਹੈ ਰਾਮ ਮੰਦਰ
1980 ਦੇ ਦਹਾਕੇ 'ਚ ਭਾਜਪਾ ਨੇ ਸ੍ਰੀ ਰਾਮ ਮੰਦਰ ਦੀ ਉਸਾਰੀ ਨੂੰ ਮੁੱਦਾ ਬਣਾ ਕੇ ਸਿਆਸਤ 'ਚ ਆਪਣੀ ਜਗ੍ਹਾ ਬਣਾਈ ਸੀ, ਹਾਲਾਂਕਿ ਇਹ ਮੁੱਦਾ ਸਿਰਫ਼ ਕਾਨੂੰਨੀ ਸੀ ਪਰ ਭਾਜਪਾ ਨੇ ਇਸ ਨੂੰ ਸਿਆਸੀ ਰੰਗਤ ਦੇ ਕੇ ਸਿਆਸਤ 'ਚ ਤੂਫਾਨ ਲਿਆ ਦਿੱਤਾ ਸੀ ਭਾਜਪਾ ਦੇ ਸਹਿਯੋਗੀ ਸੰਗਠਨਾਂ ਦੀ ਕਾਰਵਾਈ ਦੌਰਾਨ 1992 'ਚ ਬਾਬਰੀ ਮਸਜ...
…ਤਾਂ ਫਿਰ ਆਪਾਂ ਜਿੱਤ ਗਏ!
ਰਮੇਸ਼ ਸੇਠੀ ਬਾਦਲ
''ਤਾਇਆ! ਤਾਇਆ! ਆਪਾਂ ਜਿੱਤ ਗਏ। ਹੁਣ ਸਰਪੰਚੀ ਆਪਣੀ ਝੋਲੀ ਵਿੱਚ ਹੈ। ਆਪਣੀ ਮਿਹਨਤ ਰੰਗ ਲਿਆਈ। ਦੁਸ਼ਮਣ ਨੂੰ ਹਰਾ ਦਿੱਤਾ।'' ਢੋਲ ਦੀ ਆਵਾਜ ਵਿੱਚ ਲੁੱਡੀਆਂ ਪਾਉਂਦੇ ਹੋਏ ਨੌਜਵਾਨਾਂ ਨੇ ਦਰਵਾਜੇ ਵਿੱਚ ਮੰਜੀ 'ਤੇ ਰਜਾਈ ਲਈ ਪਏ ਤਾਏ ਨੂੰ ਆਖਿਆ। ਨੌਜਵਾਨਾਂ ਕੋਲੋਂ ਖੁਸ਼ੀ ਸੰਭਾਲੇ ਨਹੀਂ ਸੀ ਸੰਭ...
ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ
ਲਲਿਤ ਗਰਗ
ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼...
ਸੱਤਾ ਲਈ ਹਰ ਯਤਨ ਕਰੇਗੀ ਕਾਂਗਰਸ
ਪ੍ਰਿਅੰਕਾ ਗਾਂਧੀ ਦਾ ਆਖ਼ਰ ਕਾਂਗਰਸ ਵਿਚ ਵਿਧੀ-ਵਿਧਾਨ ਨਾਲ ਦਾਖ਼ਲਾ ਹੋ ਹੀ ਗਿਆ ਹੈ ਕਾਂਗਰਸ ਵਿਚ ਲੰਮੇ ਸਮੇਂ ਤੋਂ ਪ੍ਰਿਅੰਕਾ ਨੂੰ ਲਿਆਉਣ ਦੀ ਮੰਗ ਉੱਠ ਰਹੀ ਹੈ ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਬਣਾਇਆ ਗਿਆ ਹੈ ਪ੍ਰਿਅੰਕਾ ਗਾਂਧੀ ...
ਪੰਜਾਬੀ ਸਾਹਿਤ ਦੇ ਮਹਿਰਮ ਬੀ.ਐੱਸ. ਬੀਰ ਨੂੰ ਯਾਦ ਕਰਦਿਆਂ
ਨਿਰੰਜਣ ਬੋਹਾ
11 ਜਨਵਰੀ ਦੀ ਸਵੇਰ ਨੂੰ ਹੀ ਫੇਸਬੁੱਕ 'ਤੇ ਪ੍ਰਬੁੱਧ ਲੇਖਕ ਤੇ ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼ ਦੇ ਬਾਨੀ ਬੀ. ਐਸ. ਬੀਰ ਦੇ ਛੋਟੇ ਭਰਾ ਕਰਮਜੀਤ ਸਿੰਘ ਮਹਿਰਮ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਪੜ੍ਹੀ ਤਾਂ ਮਨ ਬਹੁਤ ਉਦਾਸ ਹੋ ਗਿਆ ਮੇਰਾ ਉਦਾਸ ਤੇ ਦੁਖੀ ਹੋਣਾ ਸੁਭਾਵਿਕ ਵੀ ...
ਈ-ਕਚਰੇ ਵਿਰੁੱਧ ਸ਼ੁਰੂ ਹੋਇਆ ਸਾਰਥਿਕ ਅਭਿਆਨ
ਪ੍ਰਮੋਦ ਭਾਰਗਵ
ਪੂਰੀ ਦੁਨੀਆ 'ਚ ਚੀਜ਼ਾਂ ਦਾ ਇਸਤੇਮਾਲ ਕਰੋ ਤੇ ਸੁੱਟੋ ਕਚਰਾ ਸੱਭਿਚਾਆਰ ਵਿਰੁੱਧ ਬਿਗੁਲ ਵੱਜ ਗਿਆ ਹੈ ਦਰਅਸਲ ਪੂਰੀ ਦੁਨੀਆ 'ਚ ਇਲੈਕਟ੍ਰੋਨਿਕ ਕਚਰਾ (ਈ-ਕਚਰਾ) ਵੱਡੀ ਤੇ ਖਤਰਨਾਕ ਸਮੱਸਿਆ ਬਣ ਕੇ ਪੇਸ਼ ਆ ਰਿਹਾ ਹੈ ਧਰਤੀ, ਪਾਣੀ ਤੇ ਹਵਾ ਲਈ ਇਹ ਕਚਰਾ ਪ੍ਰਦੂਸ਼ਣ ਦਾ ਵੱਡਾ ਸਬੱਬ ਬਣ ਰਿਹਾ ਹੈ ਨਤੀਜੇ...
ਮੇਹੁਲ ਚੋਕਸੀ ਦੀ ਚਤਰਾਈ
ਦੇਸ਼ ਦੇ ਆਰਥਿਕ ਭਗੌੜੇ ਮੁਲਜ਼ਮ ਮੇਹੁਲ ਚੋਕਸੀ ਨੇ ਐਂਟੀਗੂਆ ਦੀ ਨਾਗਰਿਕਤਾ ਲੈ ਕੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਚੋਕਸੀ 'ਤੇ 13,700 ਕਰੋੜ ਦੇ ਘਪਲੇ ਦਾ ਦੋਸ਼ ਹੈ ਘਪਲੇਬਾਜ਼ਾਂ ਦੀ ਚਤੁਰਾਈ ਇਸੇ ਗੱਲ ਤੋਂ ਹੀ ਜ਼ਾਹਿਰ ਹੈ ਕਿ ਵਿਦੇਸ਼ਾਂ 'ਚ ਬੈਠ ਕੇ ਆਪਣੇ ਬੇਕਸੂਰ ਹੋਣ ਦੇ ਦਾਅਵੇ ਕਰਦੇ ਹਨ। ਜੇਕਰ ਉਨ੍ਹਾਂ ਕੋਲ...
ਰਾਜਸਥਾਨ ‘ਚ ਸਵਾਈਨ ਫਲੂ ਦਾ ਕਹਿਰ
ਰਾਜਸਥਾਨ 'ਚ ਸਵਾਈਨ ਫਲੂ ਦੀ ਬਿਮਾਰੀ ਕਹਿਰ ਢਾਹ ਰਹੀ ਹੈ ਹੁਣ ਤੱਕ 48 ਮੌਤਾਂ ਸਵਾਈਨ ਫਲੂ ਨਾਲ ਹੋਣ ਦੀ ਖ਼ਬਰ ਹੈ ਤੇ ਇੱਕ ਹਜ਼ਾਰ ਤੋਂ ਵੱਧ ਮਰੀਜ਼ ਇਸ ਰੋਗ ਤੋਂ ਪੀੜਤ ਦੱਸੇ ਜਾ ਰਹੇ ਹਨ ਇਹ ਬਿਮਾਰੀ ਸਰਦੀਆਂ ਵਿੱਚ ਫੈਲਦੀ ਹੈ ਠੰਢ ਨਾਲ ਇਸ ਦਾ ਵਾਇਰਸ ਜ਼ਿਆਦਾ ਫੈਲਦਾ ਹੈ ਭਾਵੇਂ ਰਾਜਸਥਾਨ ਸਰਕਾਰ ਨੇ ਚੌਕਸੀ ਵਰਤਦਿਆਂ...