ਸਮਝੇ ਪਾਕਿ: ਅੱਤਵਾਦ ਤੇ ਸਥਿਰਤਾ ਨਹੀਂ ਰਹਿੰਦੇ ਇੱਕ ਥਾਂ
ਪੂਨਮ ਆਈ ਕੌਸ਼ਿਸ਼
ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ ਪਿਛਲੇ ਹਫ਼ਤੇ ਪਾਕਿਸਤਾਨ ਨੂੰ ਇਹ ਕੌੜਾ ਸਬਕ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ ਉਸਦੇ ਬਾਲਾਕੋਟ, ਮੁਜ਼ੱਫ਼ਰਾਬਾਦ ਤੇ ਚਕੋਟੀ 'ਚ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕੀਤਾ 1971 ਤੋਂ ਬਾਦ ਪਾਕਿਸਤਾਨ ਅੰਦਰ ਇਹ ਭਾਰਤ ਦੇ ਪਹਿਲੇ ਹਵਾਈ ਹਮਲੇ ਸਨ ਅਤੇ ਇਨ੍ਹਾਂ ...
ਸ਼ਰਾਬ ਦੀ ਵਧਦੀ ਖ਼ਪਤ
ਲਗਦਾ ਹੈ ਸਰਕਾਰਾਂ ਸ਼ਰਾਬ ਦੇ ਕਹਿਰ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ ਹਨ ਪਿਛਲੇ ਮਹੀਨੇ ਕਈ ਰਾਜਾਂ 'ਚ ਸ਼ਰਾਬ ਨਾਲ ਵੱਡੀ ਗਿਣਤੀ 'ਚ ਮੌਤਾਂ ਹੋਣ ਤੋਂ ਬਾਅਦ ਵੀ ਸ਼ਰਾਬ ਦੀ ਖਪਤ ਵਧਾਉਣ ਵਾਲੀਆਂ ਸਰਕਾਰੀ ਨੀਤੀਆਂ ਜਿਉਂ ਦੀਆਂ ਤਿਉਂ ਜਾਰੀ ਹਨ ਤਾਜਾ ਮਾਮਲਾ ਪੰਜਾਬ ਸਰਕਾਰ ਦਾ ਹੈ ਜਿਸ ਨੇ ਆਪਣੀ ਨਵੀਂ ਆਬਕਾਰੀ ਨੀਤੀ ਤ...
ਮਾਨਵਤਾ ਦੇ ਸੱਚੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ
ਹਰਦੀਪ ਸਿੰਘ
ਮਾਨਵਤਾ ਦੇ ਮਸੀਹਾ ਸ਼ਿਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਦੋਂ ਧਰਤੀ 'ਤੇ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਤਾਂ ਉਸ ਸਮੇਂ ਸਮਾਜ ਦੀ ਦਸ਼ਾ ਬਹੁਤ ਖਰਾਬ ਸੀ। ਪੂਰਾ ਸਮਾਜ ਜਾਤਾਂ-ਪਾਤਾਂ ਵਿੱਚ ਉਲਝਿਆ ਹੋਇਆ ਸੀ। ਉੱਚੇ ਘਰਾਣੇ ਦੇ ਲੋਕਾਂ...
ਪੁਲਵਾਮਾ: ਹੁਣ ਦੇਸ਼ ਚਾਹੁੰਦੈ ਫੈਸਲਾ
ਡਾ. ਰਾਜਿੰਦਰ ਪ੍ਰਸਾਦ ਸ਼ਰਮਾ
ਪੁਲਵਾਮਾ 'ਚ ਸੀਆਰਪੀਐੱਫ ਦੇ ਜਵਾਨਾਂ 'ਤੇ ਅੱਤਵਾਦੀ ਹਮਲਾ ਅਤੇ ਇਸ ਹਮਲੇ 'ਚ 40 ਤੋਂ ਜ਼ਿਆਦਾ ਫੌਜੀਆਂ ਦੇ ਸ਼ਹੀਦ ਹੋਣ ਅਤੇ ਬਹੁਤ ਸਾਰੇ ਫੌਜੀਆਂ ਦੇ ਜ਼ਖਮੀ ਹੋਣ ਕਰਕੇ ਸਮੁੱਚਾ ਦੇਸ਼ ਗੁੱਸੇ 'ਚ ਹੈ ਦੇਸ਼ਵਾਸੀਆਂ ਦਾ ਗੁੱਸਾ ਇਸ ਸਮੇਂ ਸਿਖਰਾਂ 'ਤੇ ਹੈ ਤੇ ਜੋ ਕਿ ਸਾਹਮਣੇ ਆ ਰਿਹਾ ਹੈ ਉਸ...
ਬਜਟ ਦੇ ਐਲਾਨ ਤੇ ਹਕੀਕਤਾਂ
ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ 'ਚੋਣਾਂ' ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬ...
ਬੇਰੁਜ਼ਗਾਰੀ ਦਾ ਹੱਲ ਕੱਢਣ ਸਰਕਾਰਾਂ
ਸਰਕਾਰੀ ਦਾਅਵਿਆਂ 'ਚ ਦੇਸ਼ ਤਰੱਕੀ ਕਰ ਰਿਹਾ ਹੈ, ਰੁਜ਼ਗਾਰ ਵਧ ਰਿਹਾ ਹੈ ਪਰ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਪਰ੍ਹੇ ਹੈ ਅਸਲੀ ਤਸਵੀਰ ਤਾਂ ਅੰਕੜਿਆਂ ਤੋਂ ਸਾਹਮਣੇ ਆਉਣੀ ਹੈ ਪਰ ਇਹ ਅੰਕੜੇ ਸਰਕਾਰ ਜਾਰੀ ਕਰਨ ਤੋਂ ਕੰਨੀ ਕਤਰਾ ਰਹੀ ਹੈ ਦੇਸ਼ ਦੀ ਅਸਲੀ ਤਸਵੀਰ ਤਾਂ ਉੱਚ ਡਿਗਰੀਆਂ ਹਾਸਲ ਕਰਕੇ ਧਰਨਿਆਂ 'ਤੇ ਬੈਠੇ ਬੇਰੁਜ਼...
ਗੁਣਾਤਮਿਕ ਸਿੱਖਿਆ ਤਕਨੀਕੀ ਯੁੱਗ ਦੀ ਮੁੱਖ ਲੋੜ
ਬਲਜਿੰਦਰ ਜੌੜਕੀਆਂ
ਪੰਜਾਬ ਦੇ ਸਾਰੇ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਗੁਣਾਤਮਿਕ ਸਿੱਖਿਆ ਦੇ ਵਿਕਾਸ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਪਿਛਲੇ ਵਿੱਦਿਅਕ ਵਰ੍ਹੇ ਦੇ ਸ਼ੁਰੂ ਵਿੱਚ ਗਤੀਵਿਧੀ ਆਧਾਰਤ ਅਧਿਆਪਨ ਵਿਧੀਆਂ 'ਤੇ ਜ਼ੋਰ ਦਿੱਤਾ ਗਿਆ। ਹਰ ਇੱਕ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇ ਕੇ ਸਹਾਇਕ ਮਟੀਰੀਅਲ ਵੀ...
ਪੁਲਵਾਮਾ ‘ਚ ਅਣਗਹਿਲੀ ਬਨਾਮ ਫਿਦਾਈਨ ਹਮਲਾ
ਅਨੀਤਾ ਵਰਮਾ
ਪਾਕਿਸਤਾਨ ਸਮਰਥਿਤ ਅੱਤਵਾਦ ਦਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ ਦਰਅਸਲ ਵੀਰਵਾਰ ਨੂੰ ਲਗਭਗ 3:30 ਵਜੇ ਨੈਸ਼ਨਲ ਹਾਈਵੇ 'ਤੇ ਸੀਆਰਪੀਐੱਫ ਦੇ 78 ਗੱਡੀਆਂ ਦੇ ਕਾਫਲੇ 'ਚ ਜੰਮੂ ਤੋਂ ਸ੍ਰੀਨਗਰ ਜਾਣ ਦੌਰਾਨ ਪੁਲਵਾਮਾ 'ਚ ਇੱਕ ਫਿਦਾਈਨ ਹਮਲੇ ਦੌਰਾਨ 42 ਜਵਾਨ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਹੋਏ ਹਨ ...
‘ਖੇਡਾਂ’ ਖੇਡਦਾ ਇਮਰਾਨ ਖ਼ਾਨ
ਪੁਲਵਾਮਾ ਹਮਲੇ 'ਚ ਸਿਰਫ਼ ਸੁਰੱਖਿਆ 'ਚ ਕੋਈ ਖਾਮੀ ਹੀ ਨੁਕਸਾਨ ਦਾ ਕਾਰਨ ਨਹੀਂ ਸਗੋਂ ਪਾਕਿਸਤਾਨ 'ਚ ਆਈ ਸਿਆਸੀ ਤਬਦੀਲ ਤੇ ਇਮਰਾਨ ਨੂੰ ਸਮਝਣ 'ਚ ਭੁੱਲ ਦਾ ਨਤੀਜਾ ਹੈ ਭਾਵੇਂ ਇਮਰਾਨ ਖਾਨ ਨੇ ਕੁਰਸੀ ਸੰਭਾਲਦਿਆਂ ਹੀ ਅਮਨ-ਅਮਾਨ ਦੀਆਂ ਗੱਲਾਂ ਕੀਤੀਆਂ ਸਨ ਪਰ ਉਨ੍ਹਾਂ ਦੇ ਤਾਲਿਬਾਨ ਨਾਲ ਕੁਨੈਕਸ਼ਨ ਦੀਆਂ ਖਬਰਾਂ ਨੂੰ ...
ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ
ਕਮਲ ਬਰਾੜ
ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ 'ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36...