ਨੌਜਵਾਨਾਂ ਦੀ ਚੋਣਾਂ ਪ੍ਰਤੀ ਉਦਾਸੀਨਤਾ ਖ਼ਤਰਨਾਕ
ਕਮਲ ਬਰਾੜ
ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਹੋ ਗਿਆ ਹੈ ਅਤੇ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ 19 ਮਈ ਨੂੰ ਪਾਈਆਂ ਜਾਣਗੀਆਂ। ਇਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਅੱਜ-ਕੱਲ੍ਹ ਸਾਰੀਆਂ ਹੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂਅ ਤੈ...
ਵੋਟਰ ਕਿਵੇਂ ਤੈਅ ਕਰੇਗਾ ਲੋਕ-ਫਤਵਾ: ਇੱਕ ਵੱਡਾ ਸਵਾਲ
ਰਾਜੇਸ਼ ਮਹੇਸ਼ਵਰੀ
ਇਹ ਚੋਣਾਂ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਗੈਰ-ਮੋਦੀਵਾਦੀਆਂ ਦੀ ਸਰਕਾਰ ਬਣਾਉਣ ਦੇ ਮੱਦੇਨਜ਼ਰ ਹੋਣਗੀਆਂ ਇਹ ਤਾਂ ਸਾਫ਼ ਹੈ, ਪਰ ਗੈਰ-ਮੋਦੀਵਾਦੀ ਕੌਣ ਹਨ, ਇਹ ਹਾਲੇ ਨਾ ਤਾਂ ਤੈਅ ਹੈ ਅਤੇ ਨਾ ਹੀ ਹਾਲੇ ਪਰਿਭਾਸ਼ਿਤ ਹੈ ਲਿਹਾਜ਼ਾ ਕਥਿਤ 'ਮਹਾਂਗਠਜੋੜ' ਦਾ ਮੁਹਾਂਦਰਾ ਸਾਫ਼ ਨਹੀਂ ਹੋ ਰ...
ਕਾਂਗਰਸ ਵੱਲੋਂ ਸਿਧਾਂਤਕ ਟੱਕਰ ਦੀ ਤਿਆਰੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਗੁਜਰਾਤ 'ਚ ਕਰਕੇ ਕਈ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਗੁਜਰਾਤ 'ਚ ਇਹ ਮੀਟਿੰਗ 58 ਸਾਲਾਂ ਬਾਅਦ ਕੀਤੀ ਗਈ ਹੈ ਮੀਟਿੰਗ ਲਈ ਸੂਬੇ ਦੀ ਚੋਣ ਹੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾ...
ਸਖ਼ਤ ਮਿਹਨਤ ਨਾਲ ਮਿਲਦੀ ਹੈ ਕਾਮਯਾਬੀ
ਹਰਪ੍ਰੀਤ ਸਿੰਘ ਬਰਾੜ
ਅੱਜ ਦੇ ਵਿਗਿਆਨਕ ਯੁੱਗ 'ਚ ਸਫਲਤਾ ਅਤੇ ਅਸਫਲਤਾ ਨੂੰ ਕਿਸਮਤ ਦੀ ਖੇਡ ਮੰਨਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਕਿਸਮਤ ਦੇ ਭਰੋਸੇ ਬੈਠਣ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ ਹੈ, ਇਹ ਗੱਲ ਜਾਣਦੇ ਹੋਏ ਵੀ ਅਣਗਿਣਤ ਲੋਕ ਲਕੀਰ ਦੇ ਫਕੀਰ ਬਣੇ ਰਹਿੰਦੇ ਹਨ ਸਫਲਤਾ ...
ਭਾਰਤ ਦਾ ਕਥਿਤ ਦੇਸ਼ ਭਗਤ ਯੁੱਧ ਪ੍ਰੇਮੀ ਇਲੈਕਟ੍ਰਾਨਿਕ ਮੀਡੀਆ
ਬਲਰਾਜ ਸਿੰਘ ਸਿੱਧੂ ਐਸ.ਪੀ.
ਅੱਜ-ਕੱਲ੍ਹ ਖਬਰਾਂ ਵਾਲੇ ਟੀ. ਵੀ. ਚੈਨਲਾਂ ਦੇ ਐਂਕਰਾਂ ਨੂੰ ਦੇਸ਼ ਭਗਤੀ ਦਾ ਜਬਰਦਸਤ (ਜਾਅਲੀ) ਬੁਖਾਰ ਚੜ੍ਹਿਆ ਹੋਇਆ ਹੈ। ਸਿਰਫ ਟੀ.ਆਰ.ਪੀ. ਵਧਾਉਣ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਬਟੋਰਨ ਦੀ ਭੁੱਖ ਕਾਰਨ ਇਹ ਲੋਕ ਦੇਸ਼ ਨੂੰ ਬਲਦੀ ਦੇ ਬੁੱਥੇ ਝੋਕਣ ਦੀ ਤਿਆਰੀ ਕਰੀ ਬੈਠੇ ਹਨ। ਕਈ ...
ਪਾਰਟੀਆਂ ਦੇ ਰੁਲ਼ਦੇ ਸਿਧਾਂਤ
ਕਹਿਣ ਨੂੰ ਸਿਆਸਤ ਅਸੂਲਾਂ, ਸਿਧਾਂਤਾਂ ਨਾਲ ਚੱਲਦੀ ਹੈ ਪਰ ਪਾਰਟੀ ਦੀ ਰਣਨੀਤੀ ਅੱਗੇ ਅਸੂਲਾਂ ਨੂੰ ਕੋਈ ਨਹੀਂ ਪੁੱਛਦਾ ਵੱਡੀ ਗੱਲ ਤਾਂ ਇਹ ਹੈ ਕਿ ਸਿਆਸੀ ਚਤੁਰਾਈ ਅੱਗੇ ਕਾਨੂੰਨ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਅਜਿਹੇ ਪੈਂਤਰੇ ਖੇਡੇ ਹਨ ਕਿ ਦਲ ਬ...
ਜਿਉਣ ਜੋਗੀਆਂ ਤੇ ਬਲਸ਼ਾਲੀ ਨੇ ਡਾ. ਐੱਸ. ਤਰਸੇਮ ਨਾਲ ਜੁੜੀਆਂ ਯਾਦਾਂ
ਨਿਰੰਜਣ ਬੋਹਾ
ਫਰਵਰੀ ਨੂੰ ਸਰੀਰਕ ਰੂਪ ਵਿਚ ਸਾਨੂੰ ਵਿਛੋੜਾ ਦੇ ਗਏ ਹਨ, ਉਨਾ ਹੀ ਸੱਚ ਇਹ ਵੀ ਹੈ ਕਿ ਮੁਲਾਜ਼ਮ ਮੁਹਾਜ਼, ਜਨਤਕ ਜਥੇਬੰਦੀਆਂ ਤੇ ਸਾਹਿਤ ਦੇ ਫਰੰਟ 'ਤੇ ਕੀਤਾ ਉਨ੍ਹਾਂ ਦਾ ਵਡਮੁੱਲਾ ਕਾਰਜ਼ ਵਿਚਾਰਧਾਰਕ ਤੌਰ 'ਤੇ ਉਨ੍ਹਾਂ ਨੂੰ ਜਿਉਂਦਾ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਸਰੀਰਕ ਮੌਤ ਮਰਨ ਵਾਲੇ ਲੋਕਾ...
ਮਨੁੱਖੀ ਕਦਰਾਂ-ਕੀਮਤਾਂ ਦੀ ਹਾਮੀ ਭਰਦੀ ਵਿਦੇਸ਼ ਨੀਤੀ
ਗੌਰਵ ਕੁਮਾਰ
ਵਿਦੇਸ਼ ਨੀਤੀ ਕਿਸੇ ਦੇਸ਼ ਦੇ ਰਣਨੀਤਿਕ ਉਦੇਸ਼ ਅਤੇ ਭੁਗੋਲਿਕ ਨਿਰਦੇਸ਼ ਦੀ ਰੂਪਰੇਖਾ ਨੂੰ ਮੋਟੇ ਤੌਰ 'ਤੇ ਪਰਿਭਾਸ਼ਿਤ ਕਰਦੀ ਹੈ ਵਿਦੇਸ਼ ਨੀਤੀ ਲਗਾਤਾਰ ਬਦਲਦੀ ਤੇ ਦਰੁਸਤ ਹੁੰਦੀ ਰਹਿੰਦੀ ਹੈ ਉਸਨੂੰ ਘਰੇਲੂ ਅੜਿੱਕਿਆਂ ਅਤੇ ਸੰਸਾਰਿਕ ਸੰਪਰਕ ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਅਨੁਸਾਰ ਹੋਰ ਵੀ ਦਰੁਸਤ ...
ਮੌਕਾਪ੍ਰਸਤ ਸਿਆਸੀ ਆਗੂ ਅਫਜ਼ਲ ਗੁਰੂ ਦੇ ਬੇਟੇ ਤੋਂ ਸਿੱਖਣ
ਜਦੋਂ ਵੋਟਾਂ ਨੇੜੇ ਹੋਣ ਤਾਂ ਸਿਆਸੀ ਪਾਰਟੀਆਂ ਮੁੱਦੇ ਸਿਰਫ਼ ਭਾਲਦੀਆਂ ਹੀ ਨਹੀਂ ਸਗੋਂ ਨਵੇਂ ਮੁੱਦੇ ਘੜਦੀਆਂ ਵੀ ਹਨ ਜੰਮੂ-ਕਸ਼ਮੀਰ ਦੀ ਪੀਡੀਪੀ ਮੁਖੀ ਮਹਿਬੂਬਾ ਨੇ ਮਰਹੂਮ ਅੱਤਵਾਦੀ ਅਫਜ਼ਲ ਗੁਰੂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਮੰਗੇ ਹਨ ਇਸੇ ਤਰ੍ਹਾਂ ਪੀਡੀਪੀ ਦਾ ਹੀ ਇੱਕ ਆਗੂ ਅਫਜ਼ਲ ਨੂੰ ਆਪਣਾ ਭਰਾ ਦੱਸ ਰਿਹਾ ਹੈ ਮਹ...
ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ ਵਿਰਾਸਤੀ ਮੇਲਾ
ਗੁਰਜੀਵਨ ਸਿੰਘ ਸਿੱਧੂ
ਪੱਛਮੀ ਸੱਭਿਆਚਾਰ ਦਿਨੋ-ਦਿਨ ਨੌਜਵਾਨ ਪੀੜ੍ਹੀ 'ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ...