ਮੁੱਦਿਆਂ ‘ਤੇ ਕਮਜ਼ੋਰ, ਉਮੀਦਵਾਰਾਂ ‘ਤੇ ਜ਼ੋਰ
ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ 'ਚ ਦੇਰੀ ਤੇ ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ 'ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ...
ਇੱਕੋ-ਜਿਹੀ ਹੁੰਦੀ ਹੈ ਰਿਸ਼ਤਿਆਂ ਤੇ ਰਸਤਿਆਂ ਦੀ ਤਾਸੀਰ
ਕੁਲਵਿੰਦਰ ਵਿਰਕ
ਅਜੋਕਾ ਬੰਦਾ ਮਸ਼ੀਨ ਬਣ ਗਿਆ ਹੈ ਪਦਾਰਥਾਂ 'ਚੋਂ ਖੁਸ਼ੀ ਲੱਭ ਰਿਹਾ ਹੈ, ਸਕੂਨ ਤਲਾਸ਼ ਰਿਹਾ ਹੈ ਪਰ ਫੇਰ ਵੀ ਅਨੇਕਾਂ ਚਿੰਤਾਵਾਂ, ਫਿਕਰਾਂ, ਗਰਜਾਂ ਤੇ ਮਰਜਾਂ ਹੇਠ ਘਿਰੇ ਹੋਏ ਬੰਦੇ ਦੇ ਹੱਥ ਨਿਰਾਸ਼ਾ ਤੇ ਉਦਾਸੀ ਤੋਂ ਬਗੈਰ ਹੋਰ ਕੁਝ ਨਹੀਂ ਲੱਗਦਾ।
ਬੇਜਾਨ ਵਸਤਾਂ ਦੀ ਬਜਾਏ ਰਿਸ਼ਤਿਆਂ 'ਚ ਮੁਹੱਬਤਾਂ...
ਸਿਰਫ਼ ਅੱਜ ਹੀ ਨਹੀਂ ਹਰ ਦਿਨ ਹੋਵੇ ਧਰਤੀ ਦਿਵਸ
ਪ੍ਰਮੋਦ ਦੀਕਸ਼ਿਤ 'ਮਲਯ'
ਮਨੁੱਖੀ ਜੀਵਨ ਵਿਚ ਜੇਕਰ ਕੋਈ ਸਬੰਧ ਸਭ ਤੋਂ ਜ਼ਿਆਦਾ ਉਦਾਰ, ਨਿੱਘਾ, ਪਵਿੱਤਰ ਅਤੇ ਮੋਹ ਭਰਿਆ ਹੈ ਤਾਂ ਉਹ ਹੈ ਮਾਂ ਅਤੇ ਪੁੱਤਰ ਦਾ ਸਬੰਧ ਇੱਕ ਮਾਂ ਕਦੇ ਵੀ ਆਪਣੀ ਔਲਾਦ ਨੂੰ ਭੁੱਖਾ-ਪਿਆਸਾ, ਬੇਵੱਸ ਤੇ ਦੁਖੀ ਜੀਵਨ ਜਿਉਂਦਿਆਂ ਨਹੀਂ ਦੇਖ ਸਕਦੀ ਅਤੇ ਅਜਿਹਾ ਕੋਈ ਪੁੱਤਰ ਵੀ ਨਹੀਂ ਹੋਵੇਗਾ...
ਅੱਤਵਾਦ ਖਿਲਾਫ਼ ਵੱਡੀ ਲੜਾਈ ਦੀ ਲੋੜ
ਸ੍ਰੀਲੰਕਾ 'ਚ ਈਸਾਈਆਂ ਦੇ ਈਸਟਰ ਤਿਉਹਾਰ ਮੌਕੇ ਅੱਤਵਾਦੀਆਂ ਵੱਲੋਂ ਕੀਤੇ 8 ਲੜੀਵਾਰ ਧਮਾਕੇ ਨਾ ਸਿਰਫ਼ ਸ੍ਰੀਲੰਕਾ ਸਗੋਂ ਪੂਰੀ ਦੁਨੀਆ ਲਈ ਚੁਣੌਤੀ ਹਨ ਇਹਨਾਂ ਹਮਲਿਆਂ 'ਚ 158 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਦਰਅਸਲ ਅੱਤਵਾਦੀ ਸੰਗਠਨ ਇੱਕ ਕਮਜ਼ੋਰ ਦੇਸ਼ ਨੂੰ ਨਿਸ਼ਾਨਾ ਬਣਾ ਕੇ ਅੱਤਵਾਦ ਖਿਲਾਫ਼ ਜੁਟੇ ਦੇਸ਼ਾਂ ਨੂ...
ਜੀਐੱਮ ਖੁਰਾਕੀ ਪਦਾਰਥਾਂ ਦੀ ਘੁਸਪੈਠ ਤੇ ਖੇਤੀ ਸੰਕਟ
ਡਾ: ਅਜੀਤਪਾਲ ਸਿੰਘ ਐਮਡੀ
ਭਾਰਤ ਵਿੱਚ ਭਾਵੇਂ ਬੀਟੀ ਕਪਾਹ ਤੋਂ ਬਾਅਦ ਹੋਰ ਕਿਸੇ ਵੀ ਜੀਐਮ (ਜੈਨੇਟੀਕਲੀ ਮੋਡੀਫਾਈਡ) ਫ਼ਸਲ ਦੀ ਖੇਤੀ ਕਰਨ ਜਾਂ ਉਤਪਾਦ ਦਾ ਵਪਾਰ ਕਰਨ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਵੀ ਵੱਡੀ ਮਾਤਰਾ ਵਿੱਚ ਕਾਰਪੋਰੇਟ ਕੰਪਨੀਆਂ ਦੇ ਜੀਐੱਮ ਉਤਪਾਦ ਭਾਰਤ ਵਿੱਚ ਵੇਚੇ ਜਾ ਰਹੇ ਹਨ ਤੇ ਵਿਦੇਸ਼ਾ...
ਪੰਜਾਬ ਗੈਂਗਲੈਂਡ ਕਿਉਂ ਬਣ ਰਿਹੈ?
ਮਨਦੀਪ
ਪਿਛਲੇ ਸਮੇਂ ਤੋਂ ਪੰਜਾਬ ਅੰਦਰ ਕੁੱਝ ਗੈਂਗਸਟਰਾਂ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਬਾਅਦ ਇਸ ਵਰਤਾਰੇ ਸਬੰਧੀ ਸਮਾਜ 'ਚ ਤਿੱਖੀ ਬਹਿਸ ਛਿੜੀ ਹੋਈ ਹੈ। ਸਾਡੇ ਸਮਾਜ 'ਚ ਜਿਆਦਾਤਰ ਨੌਜਵਾਨਾਂ ਦੀ ਸੰਵੇਦਨਾ ਉੱਪਰ ਗੈਂਗਸਟਰਾਂ ਦੇ ਦਬੰਗ ਨਾਇਕਤਵ ਦਾ ਪ੍ਰਭਾਵ ਹੁੰਦਾ। ਇਸ ਲਈ ਉਹ ਇਸ ਵਰਤਾਰੇ ਸਬੰਧੀ ਉਲਾਰ ਪਹ...
ਰਵਾਇਤੀ ਸਿਆਸਤ ਅੱਗੇ ਹਾਰਦੇ ਨਵੀਂ ਸੋਚ ਵਾਲੇ ਆਗੂ
ਨਵੀਂ ਸੋਚ, ਵੱਖਰੇ ਰਾਹ ਨੂੰ ਜਿਸ ਤਰ੍ਹਾਂ ਸਮਾਜ ਸਵੀਕਾਰ ਨਹੀਂ ਕਰਦਾ ਉਸੇ ਤਰ੍ਹਾਂ ਹੀ ਨਵੀਂ ਸੋਚ ਦੇ ਆਗੂ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆਉਂਦੇ ਪੰਜਾਬ ਦੇ ਤਿੰਨ ਨੌਜਵਾਨ ਆਗੂਆਂ ਨੂੰ ਸਿਆਸਤ 'ਚ ਇਹ ਤਜ਼ਰਬਾ ਹੋਇਆ ਤੇ ਅਖ਼ੀਰ ਉਹਨਾਂ ਸਿੰਗ ਫਸਾਊ ਰਾਜਨੀਤੀ ਕਰਨ ਦੀ ਬਜਾਇ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਕਿ ਵੱ...
ਹਾੜ੍ਹੀ ਮੌਕੇ ਵੀ ਖੁੱਸ ਗਈ ਘੜੇ ਦੀ ਸਰਦਾਰੀ
ਸੁਖਰਾਜ ਚਹਿਲ ਧਨੌਲਾ
ਜ਼ਮਾਨੇ ਦੀ ਗਤੀਸ਼ੀਲ ਰਫ਼ਤਾਰ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਸਾਡੇ ਵਿਰਸੇ ਨਾਲ ਸਬੰਧਿਤ ਪੁਰਾਤਨ ਚੀਜਾਂ ਹੁਣ ਦੇਖਣ ਨੂੰ ਨਹੀਂ ਮਿਲ ਰਹੀਆਂ ਹਨ। ਨਿੱਤ ਦਿਨ ਆ ਰਹੇ ਪਰਿਵਰਤਨਾਂ ਕਾਰਨ ਸਭ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਬਦਲਾਅ ਆਉਣ ਦਾ ਕਾਰਨ ਭਾਵੇਂ ਵਿਗਿਆਨੀ ...
ਆਜ਼ਮ ਵਰਗਿਆਂ ਖਿਲਾਫ਼ ਕਾਨੂੰਨੀ ਧਾਰਾਵਾਂ ਲਾਚਾਰ ਕਿਉਂ?
ਵਿਸ਼ਣੂਗੁਪਤ
ਆਜਮ ਖਾਨ ਦੀ ਇਤਰਾਜ਼ਯੋਗ, ਅਸ਼ਲੀਲ ਬਿਆਨਬਾਜ਼ੀ ਨੇ ਸਿਆਸੀ ਉਥਲ-ਪੁਥਲ ਪੈਦਾ ਕਰ ਦਿੱਤੀ ਹੈ, ਔਰਤਾਂ ਪ੍ਰਤੀ ਅਪਮਾਨਿਤ ਅਤੇ ਜ਼ਹਿਰੀਲੀ ਸੋਚ ਰੱਖਣ ਦੀ ਗੱਲ ਫੈਲੀ ਹੈ ਇਹੀ ਕਾਰਨ ਮਹਿਲਾ ਕਮਿਸ਼ਨ ਨੇ ਨਾ ਸਿਰਫ਼ ਨੋਟਿਸ ਲਿਆ ਹੈ ਸਗੋਂ ਆਜਮ ਖਾਨ ਨੂੰ ਨੋਟਿਸ ਵੀ ਦਿੱਤਾ ਹੈ ਸਿਰਫ਼ ਏਨਾ ਹੀ ਨਹੀਂ ਸਗੋਂ ਸੁਸ਼ਮਾ ਸਵਰ...
ਪ੍ਰੱਗਿਆ ਦਾ ਬਿਆਨ ਬਣਿਆ ਭਾਜਪਾ ਲਈ ਨਮੋਸ਼ੀ
ਅੱਤਵਾਦ ਖਿਲਾਫ਼ ਸਖ਼ਤ ਵਿਚਾਰਧਾਰਾ ਵਾਲੀ ਭਾਜਪਾ ਨੂੰ ਆਪਣੀ ਨਵੀਂ ਆਗੂ ਪ੍ਰੱਗਿਆ ਦੇ ਬਿਆਨ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਲੇਗਾਂਵ ਬੰਬ ਧਮਾਕੇ 'ਚੋਂ ਬਰੀ ਹੋਈ ਭਾਜਪਾ ਆਗੂ ਪ੍ਰੱਗਿਆ ਸਿੰਘ ਦੇ ਇੱਕ ਵਿਵਾਦਤ ਬਿਆਨ ਨਾਲ ਤਰਥੱਲੀ ਮੱਚ ਗਈ ਪ੍ਰੱਗਿਆ ਨੇ ਮੁੰਬਈ ਹਮਲੇ ਦੇ ਸ਼ਹੀਦ ਅਸ਼ੋਕ ਚੱਕਰ ਨਾਲ ਸਨਮਾ...