ਜੇਲ੍ਹਾਂ ‘ਚ ਖਸਤਾ ਸੁਰੱਖਿਆ ਪ੍ਰਬੰਧ
ਨਾਭਾ ਜੇਲ੍ਹ 'ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਇੱਕ ਵਾਰ ਫੇਰ ਜੇਲ੍ਹ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਮਹਿੰਦਰਪਾਲ ਨੂੰ ਕਥਿਤ ਤੌਰ 'ਤੇ ਬੇਅਦਬੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਕੇ ਜਿਸ ਨੂੰ ਹਾਈ ਸਕਿਊਰਿਟੀ ਜੋਨ 'ਚ ਰੱਖਿਆ ਗਿਆ ਸੀ ਅਜਿਹੇ ਮਾਮਲੇ 'ਚ ਹਮਲਾਵਰ ਬਿੱਟੂ ਤੱਕ ਕਿਵੇ...
ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਸ਼ਲਾਘਾਯੋਗ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ਦਾ ਸਿੱਖਿਆ ਵਿਭਾਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਨਿੱਤ ਨਵੇ ਦਿਸਹੱਦੇ ਸਿਰਜ ਰਿਹਾ ਹੈ।ਕਦੇ ਖਸਤਾ ਹਾਲ ਇਮਾਰਤਾਂ ਲਈ ਜਾਣੇ ਜਾਂਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅੱਜਕੱਲ ਨਿੱਜੀ ਸਕੂਲਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ।ਸਰਕਾਰੀ ਅਤੇ ਸਮਾਜਿਕ ਸਹਿਯ...
ਲੋਕਤੰਤਰ ਦੇ ਮੰਦਿਰ’ਚ ਮਰਿਆਦਾ ਰਹੇ ਕਾਇਮ
ਮਨਪੀ੍ਰਤ ਸਿੰਘ ਮੰਨਾ
ਦੇਸ਼ ਦੀਆਂ 17ਵੀਆਂ ਲੋਕ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਹੋ ਗਈ ਇਸਦੀ ਸ਼ੁਰੂਆਤ ਵਿੱਚ ਸਾਰੇ ਲੋਕਸਭਾ ਦੇ ਮੈਬਰਾਂ ਨੇ ਸਹੁੰ ਚੁੱਕੀ ਇਸ ਸੈਸ਼ਨ ਦੀ ਸ਼ੁਰੂਆਤ ਜਿਸ ਤਰਾਂ ਨਾਲ ਹੋਈ ਉਸ ਤੋਂ ਆਉਣ ਵਾਲੇ ਪੰਜ ਸਾਲਾਂ ਦਾ ਅੰਦਾਜਾ ਆਰਾਮ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਲੋਕ ਸਭਾ ਵਿੱਚ ਕੀ ਹੋ...
ਧਰਮ, ਔਰਤਾਂ ਤੇ ਰਾਜਨੀਤੀ
ਪ੍ਰਾਚੀਨ ਕਾਲ 'ਚ ਔਰਤ ਦਾ ਸਮਾਜ 'ਚ ਬਰਾਬਰ ਸਨਮਾਨ ਰਿਹਾ ਮੁਗਲਾਂ ਦੇ ਆਉਣ ਨਾਲ ਭਾਰਤ 'ਚ ਮੱਧਕਾਲ ਦੀ ਸ਼ੁਰੂਆਤ ਹੋਈ ਤਾਂ ਔਰਤ ਨੂੰ ਗੁਲਾਮੀ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਗਿਆ ਇਸ ਮੱਧਕਾਲੀ ਚੇਤਨਾ ਨੇ ਆਧੁਨਿਕ ਤੇ ਲੋਕਤੰਤਰੀ ਯੁੱਗ 'ਚ ਔਰਤ ਦੀ ਗੁਲਾਮੀ ਨੂੰ ਕਿਸੇ ਨਾ ਕਿਸੇ ਰੂਪ 'ਚ ਬਰਕਰਾਰ ਰੱਖਿਆ ਹੱਦ ਤ...
ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਦਿਨ
ਬਲਵਿੰਦਰ ਸਿੰਘ
ਕੌਣ ਨਹੀਂ ਲੋਚਦਾ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਸਨ। ਬੱਸ ਜ...
ਬੀਟੀ ਬੀਜ ਦੇ ਨਫ਼ੇ ਨੁਕਸਾਨ ਨੂੰ ਮਾਪਣ ਦੀ ਲੋੜ
ਪ੍ਰਮੋਦ ਭਾਗਰਵ
ਦੁਨੀਆ 'ਚ ਸ਼ਾਇਦ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ, ਜਿਸ 'ਚ ਨੌਕਰਸ਼ਾਹੀ ਦੀ ਲਾਪਰਵਾਹੀ ਅਤੇ ਕੰਪਨੀਆਂ ਦੀ ਮਨਮਰਜੀ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਹਾਲ ਹੀ 'ਚ ਹਰਿਆਣਾ ਦੇ ਇੱਕ ਖੇਤ 'ਚ ਪਾਬੰਦੀਸੁਦਾ ਬੀਟੀ ਬੈਂਗਣ ਦੇ 1300 ਪੌਦਿਆਂ ਦੀ ਤਿਆਰ ਕੀਤੀ ਗਈ ਫ਼ਸਲ ਨੂੰ ਨਸਟ ਕਰਨਾ ਪਿਆ ...
ਕਰਨਾਟਕ ‘ਚ ਡਾਂਵਾਂਡੋਲ ਗੱਠਜੋੜ
ਕਰਨਾਟਕ 'ਚ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਗਠਜੋੜ ਸਰਕਾਰ ਖਤਰੇ 'ਚ ਹੈ ਜੇਡੀਯੂ ਆਗੂ ਦੇਵਗੌੜਾ ਨੇ ਸੂਬੇ 'ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਸੰਕੇਤ ਦੇ ਦਿੱਤਾ ਹੈ ਇਹ ਘਟਨਾ ਚੱਕਰ ਨਾ ਸਿਰਫ਼ ਜੇਡੀਐਸ ਸਗੋਂ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਲੋਕ ਸਭਾ ਚੋਣਾਂ 'ਚ ਹੋਈ ਤਾਜ਼ੀ -ਤਾਜ਼ੀ ਹਾਰ ਤੋਂ ਬਾਦ ਕਾਂਗ...
ਅਜੋਕੀ ਪੀੜ੍ਹੀ ਦਾਂ ਪੰਜਾਬੀ ਤੋਂ ਬੇਮੁੱਖ ਹੋਣਾ ਚਿੰਤਾ ਦਾ ਵਿਸ਼ਾ
ਬਲਜੀਤ ਸਿੰਘ
ਕਿਸੇ ਵੀ ਭਾਸ਼ਾ ਦੇ ਲੋਕਪ੍ਰਿਅ ਹੋਣ ਵਿੱਚ ਉਥੋਂ ਦੇ ਵਸਨੀਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੋਈ ਵੀ ਭਾਸ਼ਾ ਤਾਂ ਹੀ ਸਭ ਕਿਤੇ ਪ੍ਰਚੱਲਨ ਹੋ ਸਕਦੀ ਹੈ, ਜੇਕਰ ਉਸ ਰਾਜ ਦੇ ਲੋਕ ਆਪਣੀ ਭਾਸ਼ਾ ਨੂੰ ਸੰਸਾਰ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ। ਜੋ ਆਪਣੀ ਮਾਂ ਬੋਲੀ ਨੂੰ ਹੀ ਭੁੱਲ ਗਿਆ, ਉਸ ਤੇ...
ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ
ਲਲਿਤ ਗਰਗ
ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ 'ਚ ਗੁਰੂ ਦਰਜਾ ਹਾਸਲ ਕਰਨ 'ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ 'ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ...
ਯੋਗ ਦੇ ਵਰਦਾਨ ਦੀ ਕਦਰ ਕਰੀਏ
ਅੱਜ ਦੇਸ਼ ਭਰ 'ਚ ਕੇਂਦਰ ਸਰਕਾਰ ਵੱਲੋਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤੀ ਯੋਗ ਦੀ ਮਹੱਤਤਾ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰਕੇ ਇਸ ਨੂੰ ਅੰਤਰਰਾਸ਼ਟਰੀ ਦਿਵਸ ਦਾ ਦਰਜਾ ਦਿੱਤਾ ਹੈ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤੀ ਯੋਗ ਵਿਧੀ ਸਰੀਰ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ...