ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ...
ਗਲਤ ਨਹੀਂ ਹੈ ਮੌਤ ਦੀ ਸਜ਼ਾ
ਪਿਛਲੇ ਕਈ ਸਾਲਾਂ ਤੋਂ ਦੇਸ਼ ਹੀ ਨਹੀਂ ਦੁਨੀਆਂ ਵਿਚ ਵੀ ਮੌਤ ਦੀ ਸਜ਼ਾ ਨੂੰ ਜਾਰੀ ਰੱਖਣ ਅਤੇ ਸਮਾਪਤ ਕਰਨ ਸਬੰਧੀ ਜ਼ਬਰਦਸਤ ਬਹਿਸ ਛਿੜੀ ਹੋਈ ਹੈ ਕਈ ਦੇਸ਼ਾਂ ਨੇ ਮੌਤ ਦੀ ਸਜ਼ਾ ਨੂੰ ਬਦਲਦੇ ਸਮਾਜ ਵਿਚ ਗਲਤ ਦੱਸਦੇ ਹੋਏ ਇਸਨੂੰ ਸਮਾਪਤ ਕਰਨ ਦਾ ਫੈਸਲਾ ਵੀ ਲਿਆ ਹੈ ਇੱਕ ਅੰਕੜੇ ਅਨੁਸਾਰ, ਦੁਨੀਆਂ ਵਿਚ 1997 ਵਿਚ 64 ਦੇਸ਼ਾ...
ਅੱਧੀ ਸਦੀ ਦੀ ਜੀਵਨ ਯਾਤਰਾ, ਹਰ ਕਦਮ ’ਤੇ ਬਦਲਾਅ
ਦੋਸਤੋ, ਮਿੱਤਰੋ ਤੇ ਸਾਹਿਪਾਠੀਓ ਇਹ ਅੱਧੀ ਸਦੀ ਦੀ ਜੀਵਨ ਯਾਤਰਾ ਮੇਰੀ ਨਹੀਂ, ਹਰ ਉਸ ਮੇਰੇ ਦੋਸਤ, ਮਿੱਤਰ ਤੇ ਸਹਿਪਾਠੀ ਦੀ ਹੈ, ਜਿਸ ਨੇ ਆਪਣੇ ਜੀਵਨ ਦੇ 50 ਸਾਲ ਪੂਰੇ ਕਰ ਲਏ ਹਨ ਜਾਂ ਫਿਰ ਪੂਰੇ ਕਰਨ ਵਾਲੇ ਹਨ। ਇਹ ਅੱਧੀ ਸਦੀ ਦੀ ਜੀਵਨ ਯਾਤਰਾ ਬਚਪਨ ਤੋਂ ਲੈ ਕੇ ਬੁਢਾਪੇ ਵੱਲ ਜਾਣ ਤੱਕ ਦਾ ਸਫ਼ਰ ਹੈ। ਇਸ ਸਫ਼ਰ ...
ਫੇਸਬੁੱਕ ਦਾ ਪਸਾਰਾ ਤੇ ਪੱਖਪਾਤ
ਫੇਸਬੁੱਕ ਦਾ ਪਸਾਰਾ ਤੇ ਪੱਖਪਾਤ
ਦੇਸ਼ ਦੀ ਸਿਆਸਤ 'ਚ ਫੇਸਬੁੱਕ ਦੇ ਰੋਲ ਦੀ ਚਰਚਾ ਹੋਣੀ ਇੱਕ ਮਹੱਤਵਪੂਰਨ ਘਟਨਾ ਚੱਕਰ ਹੈ ਜਿਸ ਨੇ ਸਿਆਸੀ ਪੰਡਤਾਂ ਨੂੰ ਵੀ ਚੱਕਰ 'ਚ ਪਾ ਦਿੱਤਾ ਹੈ ਦਰਅਸਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਸੋਸ਼ਲ ਮੀਡੀਆ ਦੇ ਰੋਲ ਦੀ ਚਰਚਾ ਪਹਿਲੀ ਵਾਰ ਹੋਈ ਸੀ ਇਸ ਤੋਂ ਪਹਿਲਾਂ ਸਿਰਫ਼ ਪ੍ਰਿੰਟ ...
ਬੱਚਿਆਂ ਦੀ ਸੰਭਾਲ ਦੀ ਖਾਸ ਜ਼ਰੂਰਤ
ਬੱਚਿਆਂ ਦੀ ਸੰਭਾਲ ਦੀ ਖਾਸ ਜ਼ਰੂਰਤ
ਜਿਲ੍ਹਾ ਲੁਧਿਆਣਾ ’ਚ ਘਰੋਂ ਨਹਾਉਣ ਗਏ 4 ਬੱਚਿਆਂ ਦੀ ਛੱਪੜ ’ਚ ਡੁੱਬਣ ਨਾਲ ਮੌਤ ਹੋ ਗਈ ਇਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ’ਚ ਵੀ ਨਹਿਰਾਂ, ਛੱਪੜਾਂ, ਝੀਲਾਂ ’ਚ ਡੁੱਬਣ ਨਾਲ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ’ਚ ਬੱਚਿਆਂ ਦੇ ਰੁਝੇਵੇ...
ਮਨੁੱਖਤਾ ਦੀ ਸੇਵਾ
ਮਨੁੱਖਤਾ ਦੀ ਸੇਵਾ
ਦੁੱਖ-ਸੁਖ ਇਹ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ ਹਰ ਇੱਕ ਦੇ ਜੀਵਨ ’ਚ ਸੁਖ ਅਤੇ ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ’ਚ ਕਦੇ ਵੀ ਦੁੱਖ ਆਵੇ ਜਾਂ ਗਰੀਬੀ ਨਾਲ ਕਦੇ ਵੀ ਉਸ ਦਾ ਸਾਹਮਣਾ ਹੋਵੇ ਇਸ ਸਬੰਧ ’ਚ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ
ਦਰਿੰਦ...
ਜੀਭ ਨੂੰ ਵੱਸ ’ਚ ਰੱਖੋ
ਜੀਭ ਨੂੰ ਵੱਸ ’ਚ ਰੱਖੋ
ਇੱਕ ਸੇਠ ਸੀ ਉਸ ਨੂੰ ਖੰਘ ਲੱਗ ਗਈ, ਪਰ ਉਸ ਨੂੰ ਖੱਟਾ ਦਹੀਂ, ਲੱਸੀ, ਆਚਾਰ ਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਆਦਤ ਸੀ ਜਿਸ ਵੈਦ ਕੋਲ ਜਾਂਦਾ, ਉਹ ਕਹਿੰਦਾ, ਇਹ ਚੀਜ਼ਾਂ ਖਾਣੀਆਂ ਛੱਡ ਦੇ, ਉਸ ਤੋਂ ਬਾਅਦ¿; ਇਲਾਜ ਹੋ ਸਕਦਾ ਹੈ
ਅਖੀਰ ਇੱਕ ਵੈਦ ਮਿਲਿਆ ਉਸ ਨੇ ਕਿਹਾ, ‘ਮੈਂ ਇਲਾਜ ਕਰ...
ਕੌਮ ਦਾ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ
ਗੁਰਦੇਵ ਸਿੰਘ ਆਲੂਵਾਲੀਆ
ਸਿੱਖ ਕੌਮ ਦੇ ਨਿਧੜਕ ਲੀਡਰ ਆਹਲੂਵਾਲੀਆ ਮਿਸਲ ਦੇ ਮੁਖੀ, ਸੁਲਤਾਨ-ਉਲ-ਕੌਮ ਦਾ ਖਿਤਾਬ ਪ੍ਰਾਪਤ ਜੱਸਾ ਸਿੰਘ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ) ਵਿਖੇ ਹੋਇਆ। ਸ: ਜੱਸਾ ਸਿੰਘ ਦੇ ਮਾਤਾ-ਪਿਤਾ ਨੂੰ...
ਨਿਆਂਪਾਲਿਕਾ ’ਚ ਔਰਤਾਂ ਦੀ ਵਾਜ਼ਿਬ ਨੁਮਾਇੰਦਗੀ ਹੋਵੇ
ਨਿਆਂਪਾਲਿਕਾ ’ਚ ਔਰਤਾਂ ਦੀ ਵਾਜ਼ਿਬ ਨੁਮਾਇੰਦਗੀ ਹੋਵੇ
ਚੀਫ਼ ਜਸਟਿਸ ਐਨ. ਵੀ. ਰਮਨਾ ਨੇ ਨਿਆਂਪਾਲਿਕਾ ’ਚ ਔਰਤਾਂ ਦੀ ਨੁਮਾਇੰਦਗੀ ਨੂੰ ਵਧਾਉਣ ਲਈ, ਉਨ੍ਹਾਂ ਨੂੰ ਹਰ ਪੱਧਰ ’ਤੇ ਕਾਨੂੰਨੀ ਸਿੱਖਿਆ ਤੋਂ ਲੈ ਕੇ ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਤੱਕ ਵਿਚ ਰਾਖਵਾਂਕਰਨ ਮਿਲੇ, ਇਸ ਗੱਲ ਦੀ ਪੁਰਜ਼ੋਰ ਵਕਾਲਤ ਕੀਤੀ ਹੈ ਪ...
ਘਾਟਾਂ ਨਾਲ ਜੂਝਦੇ ਖਿਡਾਰੀ
ਉਲੰਪਿਕ 'ਚ ਭਾਰਤੀ ਖਿਡਾਰੀਆਂ ਦੀਆਂ ਜਿੱਤਾਂ ਹਾਰਾਂ ਦੀ ਚਰਚਾ ਜਿੰਨੀ ਅਹਿਮ ਹੈ ਓਨੀ ਹੀ ਅਹਿਮੀਅਤ ਸਾਡੇ ਦੇਸ਼ ਦੇ ਖੇਡ ਪ੍ਰਬੰਧਾਂ ਤੇ ਖਿਡਾਰੀਆਂ ਦੇ ਸੰਘਰਸ਼ ਦੀ ਹੈ ਕੁਸ਼ਤੀ 'ਚ ਕਾਂਸੀ ਜੇਤੂ ਸਾਕਸ਼ੀ ਮਲਿਕ ਤੇ ਬੈਡਮਿੰਟਨ ਦੀ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ 'ਤੇ ਕਰੋੜਾਂ ਰੁਪਏ, ਨੌਕਰੀਆਂ , ਤਰੱਕੀਆਂ ਤੇ ਗੱਡੀਆਂ...