ਬੇਲਗਾਮ ਨਕਸਲੀਆਂ ਦਾ ਕਹਿਰ
ਬੇਲਗਾਮ ਨਕਸਲੀਆਂ ਦਾ ਕਹਿਰ
ਛੱਤੀਸਗੜ੍ਹ ਦੇ ਬੀਜਾਪੁਰ ’ਚ ਨਕਸਲੀਆਂ ਨਾਲ ਮੁਕਾਬਲੇ ’ਚ ਲਗਭਗ 24 ਜਵਾਨ ਸ਼ਹੀਦ ਹੋ ਗਏ ਅਤੇ 31 ਜ਼ਖ਼ਮੀ ਹਨ ਇਹ ਜਵਾਨ ਐਸਟੀਐਫ਼ ਅਤੇ ਜਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਸੈਨਿਕ ਸਨ ਡੀਆਰਜੀ ਦੇ ਇਕੱਠੇ ਇੰਨੇ ਜਵਾਨ ਪਹਿਲੀ ਵਾਰ ਸ਼ਹੀਦ ਹੋਏ ਹਨ ਨਕਸਲੀ ਜਵਾਨਾਂ ਤੋਂ ਹਥਿਆਰ ਵੀ ਲੁੱਟ ਕੇ ...
ਕੁਮਾਰ ਸਵਾਮੀ ਦੀ ਬੇਵੱਸੀ ਜਾਂ ਕੁਝ ਹੋਰ
ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਇੱਕ ਜਨਤਕ ਪ੍ਰੋਗਰਾਮ 'ਚ ਗਠਜੋੜ ਸਰਕਾਰ ਚਲਾਉਣ ਨੂੰ ਜ਼ਹਿਰ ਪੀਣ ਬਰਾਬਰ ਦੱਸਿਆ ਹੈ। ਆਪਣੀ ਬੇਵੱਸੀ ਪ੍ਰਗਟ ਕਰਦਿਆਂ ਉਹ ਹੰਝੂ ਭਰ-ਭਰ ਰੋਏ ਵੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਹ ਚਾਹੁਣ ਤਾਂ ਦੋ ਘੰਟਿਆਂ 'ਚ ਅਸਤੀਫਾ ਦੇ ਸਕਦੇ ਹਨ। ਕੁਮਾਰ ਦੀਆਂ ਇਹ ਗੱਲਾਂ ਭਾਵੁ...
ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਾਏਗੀ ਈਚ ਵਨ, ਬਰਿੰਗ ਵਨ ਮੁਹਿੰਮ
ਚਮਨਦੀਪ ਸ਼ਰਮਾ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਿਹਾ ਹੈ। ਅਮਰਵੇਲ ਵਾਂਗ ਵਧੇ ਨਿੱਜੀ ਸਕੂਲਾਂ ਨੇ ਇਨ੍ਹਾਂ ਸਕੂਲਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ। ਪਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਆ ਰਹੀ ਕਮੀ ਸਬੰਧੀ ਅਧਿਆਪਕ-ਵਿਦਿਆਰਥੀ ਅਨੁਪਾਤ ਦਾ ਠੀਕ...
ਅੰਦਰੂਨੀ ਸੁਸ਼ਾਸਨ ਲਈ ਚੁਣੌਤੀ ਹੈ ਨਕਸਲਵਾਦ
ਅੰਦਰੂਨੀ ਸੁਸ਼ਾਸਨ ਲਈ ਚੁਣੌਤੀ ਹੈ ਨਕਸਲਵਾਦ
ਭਾਰਤ ’ਚ ਅੰਦਰੂਨੀ ਸੁਰੱਖਿਆ ਪ੍ਰਤੀ ਗ੍ਰਹਿ ਮੰਤਰਾਲੇ ਦੀ ਜਵਾਬਦੇਹੀ ਹੈ ਜਦੋਂਕਿ ਬਾਹਰੀ ਸੁਰੱਖਿਆ ਲਈ ਰੱਖਿਆ ਮੰਤਰਾਲਾ ਜਿੰਮੇਵਾਰ ਹੈ ਸਪੱਸ਼ਟ ਹੈ ਕਿ ਨਕਸਲਵਾਦ ਅੰਦਰੂਨੀ ਸੁਰੱਖਿਆ ’ਤੇ ਚੋਟ ਅਤੇ ਗ੍ਰਹਿ ਮੰਤਰਾਲੇ ਲਈ ਵੱਡੀ ਚੁਣੌਤੀ ਰਿਹਾ ਹੈ ਆਮ ਇਹ ਗੱਲ ਅਸਾਨੀ ਨਾਲ...
ਭਾਰਤ ‘ਚ ਸਕੂਲੀ ਸਿੱਖਿਆ ਦਾ ਵਿਕਾਸ, ਬਦਲਾਅ ਤੇ ਚੁਣੌਤੀਆਂ
ਜਾਵੇਦ ਅਨੀਸ
ਜਨਤਕ ਸਿੱਖਿਆ ਇੱਕ ਆਧੁਨਿਕ ਵਿਚਾਰ ਹੈ, ਜਿਸ ਵਿੱਚ ਸਾਰੇ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਲਿੰਗ, ਜਾਤ, ਵਰਗ, ਭਾਸ਼ਾ ਆਦਿ ਦੇ ਹੋਣ, ਸਿੱਖਿਆ ਮੁਹੱਈਆ ਕਰਵਾਉਣਾ ਸ਼ਾਸਨ ਦੀ ਜਿੰਮੇਵਾਰੀ ਮੰਨੀ ਜਾਂਦੀ ਹੈ। ਭਾਰਤ ਵਿੱਚ ਵਰਤਮਾਨ ਆਧੁਨਿਕ ਸਿੱਖਿਆ ਦਾ ਰਾਸ਼ਟਰੀ ਢਾਂਚਾ ਅਤੇ ਪ੍ਰਬੰਧ ਬਸਤੀਵਾਦੀ ਕਾਲ ਅਤੇ ਅ...
ਸਾਵਧਾਨੀ ਜਾਂ ਲਾਕਡਾਊਨ ’ਚੋਂ ਇੱਕ ਚੁਣੋ
ਸਾਵਧਾਨੀ ਜਾਂ ਲਾਕਡਾਊਨ ’ਚੋਂ ਇੱਕ ਚੁਣੋ
ਦੇਸ਼ ਅੰਦਰ ਕੋਵਿਡ ਦੀ ਸਥਿਤੀ ਭਿਆਨਕ ਰੂਪ ਲੈ ਰਹੀ ਹੈ ਦੂਜੀ ਲਹਿਰ ’ਚ 24 ਘੰਟਿਆਂ ਦੌਰਾਨ ਇੱਕ ਲੱਖ 70 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਆਉਣ ਨਾਲ ਸਾਰੇ ਰਿਕਾਰਡ ਟੁੱਟ ਗਏ ਹਨ ਦੂਜੇ ਪਾਸੇ ਏਮਜ਼ ਦੇ ਡਾਇਰੈਕਟਰ ਡਾ. ਗੁਲੇਰੀਆ ਦਾ ਇਹ ਖੁਲਾਸਾ ਵੀ ਚਿੰਤਾ ਵਾਲਾ ਹੈ ਕਿ ਪਿਛਲੇ ...
ਠੰਢ ਤੇ ਫੁੱਟਪਾਥ ਦੀ ਜ਼ਿੰਦਗੀ
ਸਰਦ ਰੁੱਤ ਦੇ ਮੌਸਮ ਦੇ ਕਹਿਰ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਪਿਛਲੇ ਕਈ ਸਾਲਾਂ 'ਚ ਉੱਤਰੀ ਭਾਰਤ 'ਚ ਠੰਢ ਨਾਲ ਸੈਂਕੜੇ ਲੋਕ ਮਾਰੇ ਗਏ ਹਾਲਾਂਕਿ ਇਸ ਵਾਰ ਸਰਦੀ ਕੁਝ ਦੇਰ ਤੋਂ ਪੈ ਰਹੀ ਹੈ, ਪਰ ਸ਼ਾਮ ਢਲਦੇ-ਢਲਦੇ ਮਤਲਬ ਰਾਤ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੀ ਸਥਿਤੀ 'ਚ ਸਰਕਾਰ ਨ...
ਨਕਸਲੀ ਹਿੰਸਾ ਦਾ ਹੋਵੇ ਹੱਲ
ਨਕਸਲੀ ਹਿੰਸਾ ਦਾ ਹੋਵੇ ਹੱਲ
ਅਜਿਹੇ ਸਮੇਂ ’ਚ ਜਦੋਂ ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ ਨਕਸਲੀਆਂ ਨੇ ਛੱਤੀਸਗੜ੍ਹ ਸੂਬੇ ਦੇ ਬੀਜਾਪੁਰ ਦੇ ਜੰਗਲ ’ਚ ਹਮਲਾ ਕਰਕੇ ਦੋ ਦਰਜਨ ਤੋਂ ਜ਼ਿਆਦਾ ਸੀਆਰਪੀਐਫ਼ ਦੇ ਜਵਾਨਾਂ ਦੀ ਜਾਨ ਲੈ ਲਈ ਉਨ੍ਹਾਂ ਦਾ ਇਹ ਕਾਰਾ ਦੱਸਦਾ ਹੈ ਕਿ ਉੋਹ ਕਾਇਰਤਾ ਦੀ ਸੋਚ ਛੱਡਣ ਨੂੰ ਤਿਆਰ ਨਹੀਂ...
ਸਿਆਸੀ ਰੈਲੀਆਂ ਦਾ ਖਾਮਿਆਜ਼ਾ
ਸਿਆਸੀ ਰੈਲੀਆਂ ਦਾ ਖਾਮਿਆਜ਼ਾ
ਸਿਆਸੀ ਲਾਪਰਵਾਹੀਆਂ ਦਾ ਨਤੀਜਾ ਕਿਸ ਤਰ੍ਹਾਂ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਦੀ ਮਿਸਾਲ ਸਾਹਮਣੇ ਆ ਗਈ ਹੈ ਬੰਗਾਲ, ਅਸਾਮ ਸਮੇਤ ਪੰਜ ਰਾਜਾਂ ’ਚ ਸਿਆਸੀ ਪਾਰਟੀਆਂ ਨੇ ਰੱਜ ਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਤੇ ਹੁਣ ਇਹਨਾਂ ਰਾਜਾਂ ’ਚ ਕੋਰੋਨਾ ਮਰੀਜ਼ਾਂ ਦੀ ਰਫ਼ਤ...
ਮਾਂ ਦੀ ਮਮਤਾ ਦਾ ਕੋਈ ਬਦਲ ਨਹੀਂ, ਮਾਂ ਦੀ ਕਦਰ ਕਰੋ
ਕਮਲ ਬਰਾੜ
ਬੱਚੇ ਦਾ ਪਹਿਲਾ ਗੁਰੂ, ਆਧਿਆਪਕ ਉਸ ਦੀ ਮਾਂ ਹੀ ਹੁੰਦੀ ਹੈ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ। ਉਹ ਪਹਿਲਾ ਸ਼ਬਦ ਹੀ 'ਮਾਂ' ਬੋਲਦਾ ਹੈ। ਬੱਚੇ ਦੀ ਸ਼ਖਸੀਅਤ 'ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ। ਤੇ ਉਸਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸੀਅਤ 'ਤੇ ਨਿਰਭਰ ਕਰਦਾ ਹੈ। ਆਮ ਤੌਰ '...