ਜਨਤਾ ਦੇ ਪੈਸੇ ਦੀ ਦੁਰਵਰਤੋਂ
ਇੱਕ ਵਾਰ ਮਹਾਤਮਾ ਗਾਂਧੀ ਲੰਦਨ ਗਏ ਹੋਏ ਸਨ ਉੱਥੇ ਉਨ੍ਹਾਂ ਨੂੰ ਇੱਕ ਸੱਜਣ ਨੇ ਭੋਜਨ ਲਈ ਸੱਦਾ ਦਿੱਤਾ ਉਹ ਉੱਥੇ ਵੀ ਉਹੀ ਭੋਜਨ ਲੈਂਦੇ ਸਨ, ਜੋ ਆਪਣੇ ਦੇਸ਼ ’ਚ ਲੈਂਦੇ ਸਨ ਮੀਰਾ ਸ਼ਹਿਦ ਦੀ ਬੋਤਲ ਲੈ ਕੇ ਉਨ੍ਹਾਂ ਦੇ ਨਾਲ ਜਾਂਦੀ ਹੁੰਦੀ ਸੀ ਪਰ ਸੰਯੋਗ ਦੀ ਗੱਲ ਕਿ ਉਸ ਦਿਨ ਉਹ ਸ਼ਹਿਦ ਦੀ ਬੋਤਲ ਲੈ ਕੇ ਜਾਣਾ ਭੁੱਲ ਗਈ...
ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ
ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ | Partner
ਕਿਸੇ ਸਮੇਂ ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ। ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ। ਤਰਖ਼ਾਣ ਹਲ਼ਟ ਬਣਾਉਦਾ ਸੀ, ਬਾਣੀਆ ਸਾਮਾਨ ਲੈ ਕੇ ਆਉਦਾ ਸੀ। ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ...
ਸਬਰ ਦਾ ਮਹੱਤਵ
ਗੱਲ ਬਹੁਤ ਪੁਰਾਣੀ ਹੈ। ਉਸ ਸਮੇਂ ਮਹਾਤਮਾ ਗੌਤਮ ਬੁੱਧ ਪੂਰੇ ਭਾਰਤ ’ਚ ਘੁੰਮ-ਘੰੁਮ ਕੇ ਬੌਧ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਸਨ। ਇਸ ਦੌਰਾਨ ਆਪਣੇ ਕੁਝ ਸ਼ਰਧਾਲੂਆਂ ਨਾਲ ਉਹ ਪਿੰਡ-ਪਿੰਡ ਘੁੰਮ ਰਹੇ ਸਨ। ਕਾਫ਼ੀ ਦੇਰ ਤੱਕ ਘੁੰਮਦੇ ਰਹਿਣ ਕਾਰਨ ਉਨ੍ਹਾਂ ਨੂੰ ਬਹੁਤ ਪਿਆਸ ਲੱਗੀ। ਉਨ੍ਹਾਂ ਨੇ ਆਪਣੇ ਇੱਕ ਸ਼ਿ...
ਬੁੱਧੀ ਨਾਲ ਔਗੁਣਾਂ ‘ਤੇ ਰੋਕ
ਬੁੱਧੀ ਨਾਲ ਔਗੁਣਾਂ 'ਤੇ ਰੋਕ | Withstanding
ਸਿਰਫ਼ ਚਿਹਰਾ ਵੇਖ ਕੇ ਚਰਿੱਤਰ ਦੱਸਣ ਦਾ ਦਾਅਵਾ ਕਰਨ ਵਾਲਾ ਇੱਕ ਜੋਤਸ਼ੀ ਜਦੋਂ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਕੋਲ ਪੁੱਜਾ ਤਾਂ ਉਹ ਮੁਰੀਦਾਂ ਦੀ ਮੰਡਲੀ 'ਚ ਬੈਠੇ ਸਨ ਸੁਕਰਾਤ ਦੇ ਵਿਚਾਰ ਜਿੰਨੇ ਚੰਗੇ ਸਨ, ਉਹ ਉਨੇ ਹੀ ਬਦਸੂਰਤ ਸਨ ।
ਜੋਤਸ਼ੀ ਨੇ ਕਿਹਾ...
ਆਤਮ-ਵਿਸ਼ਵਾਸ
ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ (Self Confidence) ਸਿੱਧ ਕਰਨ ਲਈ ਇੰਗਲੈਂਡ ਗਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ। ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦੇ...
ਮਮਤਾ ਲਈ ਸੰਘਰਸ਼
ਮੈਂ ਆਪਣੇ ਦੋਸਤ ਦੀ ਮਾਂ ਬਾਰੇ ਦੱਸਦਾ ਹਾਂ ਜਿਸਨੇ ਆਪਣੇ ਬੱਚਿਆਂ ਲਈ ਹੁਣ ਤੱਕ ਸੰਘਰਸ ਕੀਤਾ ਤੇ ਹੁਣ ਵੀ ਕਰ ਰਹੀ ਹੈ । ਦੋਸਤ ਦੇ ਮਾਂ ਦੀ ਉਮਰ ਉਦੋਂ ਛੋਟੀ ਹੀ ਸੀ ਜਦ ਉਸ ਦੇ ਮਾਂ-ਬਾਪ ਚੱਲ ਵਸੇ ਵੱਡੀ ਭੈਣ ਦੇ ਸਹਾਰੇ ਉਸਨੇ ਕੁਝ ਕੰਮ ਸਿੱਖਿਆ, 15 ਸਾਲ ਦੀ ਹੋਣ ਤੇ 40 ਸਾਲ ਦੇ ਫੌਜੀ ਨਾਲ ਵਿਆਹ ਕਰ ਦਿੱਤਾ ਗਿਆ...
ਸਾਦਗੀ
ਆਈਨਸਟਾਈਨ ਹੱਦ ਦਰਜੇ ਦਾ ਸਾਊ ਅਤੇ ਸਾਦਾ ਵਿਅਕਤੀ ਸੀ। ਇੱਕ ਵਾਰ ਬੈਲਜ਼ੀਅਮ ਦੀ ਮਹਾਰਾਣੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ-ਪੱਤਰ ਭੇਜਿਆ। ਆਈਨਸਟਾਈਨ ਨੇ ਉੱਥੇ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ। ਬੈਲਜ਼ੀਅਮ ਵਿੱਚ ਉਸ ਦੀ ਆਓ-ਭਗਤ ਦੀਆਂ ਤਿਆਰੀਆਂ ਹੋਣ ਲੱਗੀਆਂ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਇੱਕ ਸਵਾ...
ਸ਼ਬਦ ਵਾਪਸ ਨਹੀਂ ਆਉਂਦੇ
ਸ਼ਬਦ ਵਾਪਸ ਨਹੀਂ ਆਉਂਦੇ | Words
ਇੱਕ ਵਾਰ ਇੱਕ ਕਿਸਾਨ ਨੇ ਆਪਣੇ ਗੁਆਂਢੀ ਕਿਸਾਨ ਨੂੰ ਭਲਾ-ਬੁਰਾ ਕਹਿ ਦਿੱਤਾ, ਪਰ ਜਦੋਂ ਬਾਅਦ 'ਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਇੱਕ ਫ਼ਕੀਰ ਕੋਲ ਚਲਾ ਗਿਆ ਉਸਨੇ ਫ਼ਕੀਰ ਨੂੰ ਆਪਣੇ ਸ਼ਬਦ ਵਾਪਸ ਲੈਣ ਦਾ ਤਰੀਕਾ ਪੁੱਛਿਆ
ਫ਼ਕੀਰ ਨੇ ਕਿਸਾਨ ਨੂੰ ਕਿਹਾ, ''ਤੁਸੀਂ ਕ...
ਖਾਣਾ ਬਰਬਾਦ ਨਾ ਕਰੋ
ਖਾਣਾ ਬਰਬਾਦ ਨਾ ਕਰੋ | Food
ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਨਾਲ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ (Food) ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ?
ਇੱਕ ਹੋਰ ...
ਸੱਚ ਦਾ ਚਮਤਕਾਰ
ਸੱਚ ਦਾ ਚਮਤਕਾਰ | Motivational Story
ਇੱਕ ਦਾਰਸ਼ਨਿਕ ਸੀ ਉਹ ਭਗਤੀ ’ਚ ਲੀਨ ਰਹਿੰਦਾ ਸੀ ਬੋਲਦਾ ਸੀ ਤਾਂ ਬੜੀ ਡੂੰਘੀ ਗੱਲ ਕਹਿੰਦਾ ਸੀ ਪਰ ਕਦੇ-ਕਦੇ ਉਸ ਦੀਆਂ ਗੱਲਾਂ ਬੜੀਆਂ ਅਜ਼ੀਬ ਹੁੰਦੀਆਂ ਇੱਕ ਦਿਨ ਉਹ ਹੱਥ ’ਚ ਜਗਦੀ ਲਾਲਟੈਨ ਫੜ੍ਹੀ ਕਿਤੇ ਜਾ ਰਿਹਾ ਸੀ ਦੁਪਹਿਰ ਦਾ ਸਮਾਂ ਸੀ। ਉਸ ਦ੍ਰਿਸ਼ ਨੂੰ ਦੇਖ ਕੇ ਲੋ...