ਅਗਿਆਨਤਾ ਅਤੇ ਬੁੱਧੀ
ਅਗਿਆਨਤਾ ਅਤੇ ਬੁੱਧੀ
ਦੁੱਖ-ਸੁਖ ਜੀਵਨ ਦੀਆਂ ਅਵਸਥਾਵਾਂ ਹਨ ਜੀਵਨ ’ਚ ਸੁਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਕਦੇ ਦੁੱਖ ਆਵੇ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਸ਼ਾਲੀਨਤਾ ਦੁੱਖਾਂ ਨੂੰ ਦੂਰ ਕਰਦੀ ਹੈ ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦੀ ਹੈ ਸਾਡੇ ...
ਧੀਰਜ ਦੀ ਪ੍ਰੀਖਿਆ
ਧੀਰਜ ਦੀ ਪ੍ਰੀਖਿਆ
ਇੱਕ ਬਹੁਤ ਹੀ ਧੀਰਜ ਤੇ ਸਹਿਣਸ਼ੀਲਤਾ ਵਾਲੇ ਸਾਧੂ ਸਨ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਗੱਲ-ਗੱਲ ’ਤੇ ਉਨ੍ਹਾਂ ਨਾਲ ਗੁੱਸੇ ਹੁੰਦੀ ਤੇ ਫਿਟਕਾਰਦੀ ਸੀ ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਵੀ...
ਜਗਿਆਸਾ
ਜਗਿਆਸਾ
ਇੱਕ ਗੁਰੂ ਦੇ ਦੋ ਸ਼ਿਸ਼ ਸਨ ਇੱਕ ਪੜ੍ਹਾਈ ਵਿੱਚ ਬਹੁਤ ਤੇਜ ਅਤੇ ਵਿਦਵਾਨ ਸੀ ਅਤੇ ਦੂਜਾ ਕਮਜ਼ੋਰ ਪਹਿਲੇ ਸ਼ਿਸ਼ ਦੀ ਹਰ ਜਗ੍ਹਾ ਪ੍ਰਸੰਸਾ ਅਤੇ ਸਨਮਾਨ ਹੁੰਦਾ ਸੀ ਜਦੋਂਕਿ ਦੂਜੇ ਸ਼ਿਸ਼ ਨੂੰ ਲੋਕ ਨਜ਼ਰਅੰਦਾਜ ਕਰਦੇ ਸਨ ਇੱਕ ਦਿਨ ਗੁੱਸੇ ’ਚ ਦੂਜਾ ਸ਼ਿਸ਼ ਗੁਰੂ ਕੋਲ ਜਾ ਕੇ ਬੋਲਿਆ, ‘‘ਗੁਰੂ ਜੀ! ਮੈਂ ਉਸ ਤੋਂ ਪਹਿਲਾਂ...
ਅੱਖਾਂ ਖੋਲ੍ਹਤੀਆਂ
ਅੱਖਾਂ ਖੋਲ੍ਹਤੀਆਂ
ਬਹੁਤ ਹੁਸ਼ਿਆਰ, ਬੇਹੱਦ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਕੁਝ ਉਹਨਾਂ ਨੂੰ ਆਪਣੇ ਘਰ ਕਦਮ ਰੱਖਣ ਦੀ ਵੀ ਬੇਨਤੀ ਕਰਿਆ ਕਰਦੇ ਸਨ ਇੱਕ ਯਾਤਰਾ ਤੋਂ ਬਾਅਦ ਉਹਨਾਂ ਨੂੰ ਮਿਲਣ ਇੱਕ ਸੇਠ ਵੀ ਆਏ...
ਦੂਜਾ ਦੀਵਾ
ਦੂਜਾ ਦੀਵਾ
ਇੱਕ ਦਿਨ ਇੱਕ ਚੀਨੀ ਦਾਰਸ਼ਨਿਕ ਚਾਣੱਕਿਆ ਨੂੰ ਮਿਲਣ ਆਇਆ ਜਦੋਂ ਉਹ ਚਾਣੱਕਿਆ ਦੇ ਘਰ ਪਹੁੰਚਿਆ, ਉਦੋਂ ਤੱਕ ਹਨ੍ਹੇੇਰਾ ਹੋ ਚੁੱਕਾ ਸੀ ਘਰ ਵਿੱਚ ਦਾਖ਼ਲ ਹੁੰਦੇ ਸਮੇਂ ਉਸ ਨੇ ਵੇਖਿਆ ਕਿ ਤੇਲ ਨਾਲ ਜਗਦੇ ਇੱਕ ਦੀਵੇ ਦੀ ਰੌਸ਼ਨੀ ਵਿੱਚ ਚਾਣੱਕਿਆ ਕੋਈ ਗ੍ਰੰਥ ਲਿਖਣ ਵਿੱਚ ਰੁੱਝੇ ਹਨ।
ਚਾਣੱਕਿਆ ਦੀ ਨਜ਼ਰ ਜਦੋ...
ਜੀਵਨ ਦਾ ਅਨੰਦ
ਜੀਵਨ ਦਾ ਅਨੰਦ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਸਿਕੰਦਰ ਆਪਣੇ ਤਾਕਤ ਦੇ ਜ਼ੋਰ ’ਤੇ ਦੁਨੀਆ ਭਰ ਵਿੱਚ ਰਾਜ ਕਰਨ ਲੱਗਾ ਸੀ ਉਹ ਆਪਣੀ ਤਾਕਤ ’ਤੇ ਇੰਨਾ ਹੰਕਾਰ ਕਰਨ ਲੱਗਾ ਸੀ ਕਿ ਹੁਣ ਉਹ ਅਮਰ ਹੋਣਾ ਚਾਹੁੰਦਾ ਸੀ ਉਸਨੇ ਪਤਾ ਲਾਇਆ ਕਿ ਕਿਤੇ ਅਜਿਹਾ ਪਾਣੀ ਹੈ ਜਿਸ ਨੂੰ ਪੀਣ ਨਾਲ ਵਿਅਕਤੀ ਅਮਰ ਹੋ ਸਕਦਾ ਹੈ ਦੇ...
ਆਤਮ-ਸੰਤੁਸ਼ਟੀ
ਆਤਮ-ਸੰਤੁਸ਼ਟੀ
ਇੱਕ ਦਿਨ ਇੱਕ ਬਾਦਸ਼ਾਹ ਸੁਬੁਕਤਗੀਨ ਸ਼ਿਕਾਰ ਲਈ ਗਏ ਪੂਰਾ ਦਿਨ ਇੱਧਰ-ਉੱਧਰ ਭਟਕਣ ਤੋਂ ਬਾਅਦ ਉਨ੍ਹਾਂ ਨੇ ਇੱਕ ਹਿਰਨੀ ਨੂੰ ਬੱਚੇ ਸਮੇਤ ਘਾਹ ਚਰਦੇ ਵੇਖਿਆ ਉਨ੍ਹਾਂ ਨੇ ਤੀਰ ਚਲਾਉਣ ਦੀ ਬਜਾਏ ਚੁੱਪ-ਚਾਪ ਬੱਚੇ ਨੂੰ ਫੜ ਲਿਆ ਤੇ ਮਹਿਲ ਵੱਲ ਪਰਤ ਗਏ ਕੁਝ ਦੇਰ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਵੇਖਿਆ ...
ਧਰਮ ਅਨੁਸਾਰ ਚੱਲੋ
ਧਰਮ ਅਨੁਸਾਰ ਚੱਲੋ
ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ ‘ਦੀਨ ਬੰ...
ਸੱਚ ਦਾ ਚਮਤਕਾਰ
ਸੱਚ ਦਾ ਚਮਤਕਾਰ
ਇੱਕ ਦਾਰਸ਼ਨਿਕ ਸੀ ਉਹ ਭਗਤੀ ’ਚ ਲੀਨ ਰਹਿੰਦਾ ਸੀ ਬੋਲਦਾ ਸੀ ਤਾਂ ਬੜੀ ਡੂੰਘੀ ਗੱਲ ਕਹਿੰਦਾ ਸੀ ਪਰ ਕਦੇ-ਕਦੇ ਉਸ ਦੀਆਂ ਗੱਲਾਂ ਬੜੀਆਂ ਅਜ਼ੀਬ ਹੁੰਦੀਆਂ ਇੱਕ ਦਿਨ ਉਹ ਹੱਥ ’ਚ ਜਗਦੀ ਲਾਲਟੈਨ ਫੜ੍ਹੀ ਕਿਤੇ ਜਾ ਰਿਹਾ ਸੀ ਦੁਪਹਿਰ ਦਾ ਸਮਾਂ ਸੀ ਉਸ ਦ੍ਰਿਸ਼ ਨੂੰ ਦੇਖ ਕੇ ਲੋਕ ਹੱਸਣ ਲੱਗੇ ਪਰ ਦਾਰਸ਼ਨਿਕ...
ਪੱਕਾ ਇਰਾਦਾ
ਪੱਕਾ ਇਰਾਦਾ
ਇੱਕ ਵਾਰ ਇੱਕ ਸੰਤ ਕਿਸੇ ਕੰਮ ਇੱਕ ਕਸਬੇ ’ਚ ਪਹੁੰਚੇ। ਰਾਤ ਨੂੰ ਰੁਕਣ ਲਈ ਉਹ ਕਸਬੇ ਦੇ ਇੱਕ ਮੰਦਿਰ ’ਚ ਗਏ। ਪਰ ਉੱਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਕਸਬੇ ਦਾ ਕੋਈ ਅਜਿਹਾ ਵਿਅਕਤੀ ਲੈ ਕੇ ਆਉਣ, ਜੋ ਉਨ੍ਹਾਂ ਨੂੰ ਜਾਣਦਾ ਹੋਵੇ। ਉਦੋਂ ਉਨ੍ਹਾਂ ਨੂੰ ਰੁਕਣ ਦਿੱਤਾ ਜਾਵੇਗਾ। ਉਸ ਅਣਜਾਣ ਕਸਬੇ ’...