ਵੰਡਣ ਨਾਲ ਵਧਦੈ ਗਿਆਨ
ਵੰਡਣ ਨਾਲ ਵਧਦੈ ਗਿਆਨ
ਗਿਆਨ ਬਿਨਾਂ ਮਨੁੱਖਾ ਜੀਵਨ ਅਧੂਰਾ ਹੈ ਗਿਆਨ ਹੀ ਮਨੁੱਖੀ ਜੀਵਨ ਦੀ ਵਿਸ਼ੇਸ਼ਤਾ ਹੈ ਇਸ ਦੇ ਪ੍ਰਭਾਵ ਨਾਲ ਹੀ ਜਗਤ 'ਚ ਸਫ਼ਲ ਜੀਵਨ ਜੀਵਿਆ ਜਾ ਸਕਦਾ ਹੈ ਸਾਰੇ ਸੁੱਖਾਂ ਦਾ ਖਜਾਨਾ ਗਿਆਨ, ਸੁਖ ਦੇਣ ਦਾ ਸਾਧਨ ਹੈ ਅਤੇ ਦੁੱਖ ਅਗਿਆਨ-ਮੂਲਕ ਹਨ ਅਗਿਆਨ ਦੇ ਹਟਦਿਆਂ ਹੀ ਸਾਰੇ ਦੁੱਖ ਖ਼ੁਦ ਹੀ ਮਿਟ ਜਾ...
ਨਿਯਮ ਤਾਂ ਨਿਯਮ ਹੈ
ਨਿਯਮ ਤਾਂ ਨਿਯਮ ਹੈ
ਜਿਸ ਤਰ੍ਹਾਂ ਡਾ. ਵਿਸ਼ਵੇਸ਼ਰੀਆ ਸਮੇਂ ਦੇ ਪਾਬੰਦ ਸਨ, ਉਸੇ ਤਰ੍ਹਾਂ ਉਹ ਨਿਯਮਾਂ ਦੇ ਵੀ ਬੜੇ ਪੱਕੇ ਸਨ ਗੱਲ ਉਸ ਸਮੇਂ ਦੀ ਹੈ, ਜਦੋਂ ‘ਭਾਰਤ ਰਤਨ’ ਦੀ ਉਪਾਧੀ ਲੈਣ ਲਈ ਉਹ ਦਿੱਲੀ ਆਏ ਸਨ ਸਰਕਾਰੀ ਮਹਿਮਾਨ ਹੋਣ ਕਾਰਨ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਠਹਿਰਾਇਆ ਗਿਆ ਇੱਕ ਦਿਨ ਸਵੇਰੇ ਤੱਤਕਾਲੀ ...
ਸੋਚ ਆਪੋ-ਆਪਣੀ
ਸੋਚ ਆਪੋ-ਆਪਣੀ
ਕਿਸੇ ਪਿੰਡ ’ਚ ਦੋ ਸਾਧੂ ਰਹਿੰਦੇ ਸਨ ਉਹ ਸਾਰਾ ਦਿਨ ਮਾਲਕ ਦਾ ਨਾਂਅ ਜਪਦੇ ਸਨ ਇੱਕ ਦਿਨ ਪਿੰਡ ’ਚ ਹਨ੍ਹੇਰੀ ਆ ਗਈ ਅਤੇ ਬਹੁਤ ਜ਼ੋਰਾਂ ਦੀ ਬਰਸਾਤ ਹੋਣ ਲੱਗੀ ਦੋਵੇਂ ਸਾਧੂ ਪਿੰਡ ਦੀ ਹੱਦ ਨਾਲ ਲੱਗਦੀ ਇੱਕ ਝੁੱਗੀ ’ਚ ਰਹਿੰਦੇ ਸਨ ਸ਼ਾਮ ਨੂੰ ਜਦ ਦੋਵੇਂ ਵਾਪਸ ਪਹੁੰਚੇ ਤਾਂ ਦੇਖਿਆ ਕਿ ਹਨ੍ਹੇਰੀ-ਤੂਫ਼ਾ...
ਨਜ਼ਰੀਆ
ਨਜ਼ਰੀਆ
ਇੱਕ ਸਾਧੂ ਕਿਸੇ ਪਿੰਡ ਤੋਂ ਤੀਰਥ ਨੂੰ ਜਾ ਰਹੇ ਸਨ। ਕਾਫ਼ੀ ਸਮਾਂ ਤੁਰਨ ਤੋਂ ਬਾਅਦ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋਈ ਤਾਂ ਉਸ ਪਿੰਡ ਵਿੱਚ ਇੱਕ ਬੋਹੜ ਦੇ ਰੁੱਖ ਹੇਠਾਂ ਜਾ ਬੈਠੇ । ਉੱਥੇ ਹੀ ਕੋਲ ਕੁੱਝ ਮਜਦੂਰ ਪੱਥਰ ਦੇ ਖੰਭੇ ਬਣਾ ਰਹੇ ਸਨ। ਉਨ੍ਹਾਂ ਨੇ ਇੱਕ ਮਜਦੂਰ ਨੂੰ ਪੁੱਛਿਆ, ‘‘ਇੱਥੇ ਕੀ ਬਣ ਰਿਹਾ ...
ਕਲਾ ਦੀ ਕੀਮਤ
ਕਲਾ ਦੀ ਕੀਮਤ
ਪ੍ਰਸਿੱਧ ਚਿੱਤਰਕਾਰ ਹੈਦਰ ਅਲੀ ਰਜ਼ਾ ਦਾ ਜਨਮ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ ਬਾਅਦ 'ਚ ਉਹ ਪੈਰਿਸ ਜਾ ਕੇ ਬਸ ਗਏ ਇੱਕ ਵਾਰ ਉਹ ਭਾਰਤ ਆਪਣੇ ਪਿੰਡ ਆਏ ਤਾਂ ਗੁਆਂਢ ਦੇ ਕਿਸਾਨ ਦੇ ਬਲ਼ਦਾਂ ਦੀ ਜੋੜੀ ਵੇਖ ਕੇ ਬਹੁਤ ਖੁਸ਼ ਹੋਏ ਉਨ੍ਹਾਂ ਕਿਸਾਨ ਤੋਂ ਪੁੱਛਿਆ, ''ਭਰਾ ਤੂੰ ਆਪਣੇ ਬਲ਼ਦਾ...
ਮਨੁੱਖ ਦਾ ਭੋਜਨ
ਮਨੁੱਖ ਦਾ ਭੋਜਨ
ਗੁਣਾਤੀਤਾਨੰਦ ਸਵਾਮੀ ਇੱਕ ਵਾਰ ਆਪਣੇ ਮੁਰੀਦਾਂ ਨਾਲ ਰਲ਼ ਕੇ ਮਾਲੀਆ ਪਿੰਡ ਪਹੁੰਚੇ ਪਿੰਡ ਦੇ ਚੌਂਕ ’ਚ ਨਿੰਮ੍ਹ ਦਾ ਇੱਕ ਛਾਂਦਾਰ ਦਰੱਖਤ ਸੀ, ਜਿਸ ਦੇ ਹੇਠਾਂ ਰਾਮਾਹਾਟੀ ਨਾਂਅ ਦਾ ਇੱਕ ਵਿਅਕਤੀ ਸ਼ਰਾਬ ਪੀ ਕੇ ਪਿਆ ਸੀ ਉਹ ਮਾਸਾਹਾਰੀ ਵੀ ਸੀ ਉਸ ਦੇ ਨੇੜਿਓਂ ਲੰਘਦਿਆਂ ਸਵਾਮੀ ਜੀ ਦੀ ਨਿਗ੍ਹਾ ਜਦੋਂ...
ਭਰੋਸੇਯੋਗਤਾ ਦਾ ਗੁਣ
ਭਰੋਸੇਯੋਗਤਾ ਦਾ ਗੁਣ
ਘਣਸ਼ਿਆਮ ਦਾਸ ਬਿੜਲਾ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਮੁੰਬਈ ਆਏ, ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਸੋਨੇ-ਚਾਂਦੀ ਦੀ ਦੁਕਾਨ ਸੀ ਮਾਪੇ ਇਹੀ ਸੋਚਦੇ ਸਨ ਕਿ ਘਣਸ਼ਿਆਮ ਵੀ ਆਪਣਾ ਖਾਨਦਾਨੀ ਧੰਦਾ ਸੰਭਾਲਣਗੇ, ਪਰ ਉਨ੍ਹਾਂ ਦੀ ਰੁਚੀ ਖਾਨਦਾਰੀ ਕੰਮ ਤੋਂ?ਹਟ ਕੇ ਕੁਝ ਵੱਖ ਤਰ੍ਹਾਂ ਦੇ ਕੰਮ ਵਿਚ ਸੀ
...
ਮੁਸ਼ਕਲਾਂ ’ਤੇ ਜਿੱਤ
ਮੁਸ਼ਕਲਾਂ ’ਤੇ ਜਿੱਤ
ਦੋ ਜਣੇ ਰਾਮ ਤੇ ਸ਼ਾਮ ਸ਼ਹਿਰੋਂ ਪੈਸੇ ਕਮਾ ਕੇ ਘਰ ਵਾਪਸ ਆ ਰਹੇ ਸੀ ਆਪਣੀ ਮਿਹਨਤ ਨਾਲ ਰਾਮ ਨੇ ਖੂਬ ਪੈਸੇ ਕਮਾਏ ਸੀ, ਜਦੋਂ ਕਿ ਸ਼ਾਮ ਘੱਟ ਹੀ ਕਮਾਈ ਕਰ ਸਕਿਆ ਸੀ ਸ਼ਾਮ ਦੇ ਮਨ ’ਚ ਖੋਟ ਆ ਗਈ ਉਹ ਸੋਚਣ ਲੱਗਾ ਕਿ ਕਿਸੇ ਤਰ੍ਹਾਂ ਰਾਮ ਦਾ ਪੈਸਾ ਮਿਲ ਜਾਵੇ, ਤਾਂ ਵਧੀਆ ਢੰਗ ਨਾਲ ਜ਼ਿੰਦਗੀ ਦਾ ਗੁਜ਼ਾ...
ਕੀ ਬੀਜੀਏ, ਕੀ ਵੱਢੀਏ
ਕੀ ਬੀਜੀਏ, ਕੀ ਵੱਢੀਏ
ਇੱਕ ਛੋਟੇ ਪਿੰਡ ’ਚ ਇੱਕ ਮਹਾਤਮਾ ਜੀ ਪਧਾਰੇ ਪੂਰਾ ਪਿੰਡ ਉਨ੍ਹਾਂ ਦੇ ਵਿਚਾਰ ਸੁਣਨ ਲਈ ਇਕੱਠਾ ਹੋ ਗਿਆ ਮਹਾਤਮਾ ਨੇ ਪੁੱਛਿਆ,‘ਇਨ੍ਹੀਂ ਦਿਨੀਂ ਤੁਸੀਂ ਸਾਰੇ ਕੀ ਬੀਜ ਰਹੇ ਹੋ ਤੇ ਕੀ ਵੱਢ ਰਹੇ ਹੋ?’ ਇੱਕ ਬਜ਼ੁਰਗ ਨੇ ਹੱਥ ਜੋੜ ਕੇ ਕਿਹਾ, ‘ਮਹਾਰਾਜ, ਤੁਸੀਂ ਇੰਨੇ ਵੱਡੇ ਗਿਆਨੀ ਹੋ, ਕੀ ਤੁਹ...
ਕਿਹੋ-ਜਿਹੇ ਕਰਮ ਕਰੀਏ
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ ’ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ ’ਚ ਸਥਾਨ ਮਿਲ ਜਾਂਦਾ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧ ’ਚ ਆਚਾਰੀਆ ਚਾ...