ਈਸ਼ਵਰ ਦਾ ਸੱਚਾ ਭਗਤ
ਈਸ਼ਵਰ ਦਾ ਸੱਚਾ ਭਗਤ
ਈਸ਼ਵਰ ਦਾ ਸੱਚਾ ਭਗਤ ਕੌਣ ਹੈ?’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ ਸੰਤ ਨੇ ਕਿਹਾ, ‘‘ ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਂਦਾ ਹਾਂ ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚ...
ਸ਼ਹੀਦ ਦਾ ਸਵਾਲ (Kartar Singh Sarabha)
ਸ਼ਹੀਦ ਦਾ ਸਵਾਲ (Kartar Singh Sarabha)
ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਅੰਗਰੇਜੀ ਸ਼ਾਸਨ ਖਿਲਾਫ਼ ਆਪਣੀ ਮੁਹਿੰਮ ਅਮਰੀਕਾ ’ਚ ਸ਼ੁਰੂ ਕੀਤੀ ਸੀ ਉਹ ਇੱਥੇ ਭਾਰਤੀਆਂ ਨੂੰ ਇੱਕਜੁਟ ਕਰਦੇ ਸੀ ਇਸ ਨਾਲ ਅਮਰੀਕਾ ਦੀ ਪੁਲਿਸ ਇਨ੍ਹਾਂ ਪਿੱਛੇ ਹੱਥ ਧੋ ਕੇ ਪੈ ਗਈ ਸਰਾਭਾ ਉੱਥੋਂ ਕੋਲੰਬੋ ਜਾ ਪਹੁੰਚੇ ਸਰਾਭਾ ਉੱਥੋਂ ਕਿਸੇ ਤ...
ਉਹ ਖਾਦੀ ਪ੍ਰਦਰਸ਼ਨੀ
ਉਹ ਖਾਦੀ ਪ੍ਰਦਰਸ਼ਨੀ
ਸੰਨ 1922 ’ਚ ਅਖ਼ਿਲ ਭਾਰਤੀ ਕਾਂਗਰਸ ਦੇ ਕਾਕੀਨਾਡਾ ’ਚ ਹੋਏ ਸੰਮੇਲਨ ਮੌਕੇ ਇੱਕ ਖਾਦੀ ਪ੍ਰਦਰਸ਼ਨੀ ਲਾਈ ਗਈ, ਜਿਸ ’ਚ ਚਰਖ਼ੇ ’ਤੇ ਬੁਣੀ ਖਾਦੀ ਦੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਪ੍ਰਦਰਸ਼ਨੀ ਦੇਖਣ ਲਈ ਦੋ ਆਨਿਆਂ ਦੀ ਟਿਕਟ ਜ਼ਰੂਰੀ ਸੀ ਮੁੱਖ ਦਰਵਾਜ਼ੇ ’ਤੇ ਇੱਕ...
ਇਕਾਗਰਤਾ
ਇਕਾਗਰਤਾ
ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਬੇਨਤੀ ਕੀਤੀ, ‘‘ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ’’ ਸੁਣ ਕੇ ਫ਼ਕੀਰ ਬੋਲਿਆ, ‘‘ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ’’ ਸੇਠ ਬਹੁਤ ਖੁਸ਼ ਹੋਇਆ ਸੇਠ ਨੇ ਫ਼ਕੀਰ...
ਪੰਜਾਬ ਨੂੰ ਹਾਦਸਾ ਮੁਕਤ ਕਰਨ ਲਈ ਜੂਝ ਰਿਹੈ ‘ਪਰਵਾਸੀ ਭਾਰਤੀ’
ਬਠਿੰਡਾ (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੰਡਨ ਦਾ ਟਰੈਫਿਕ ਮਾਹਿਰ ਪਿਛਲੇ 20 ਸਾਲਾਂ ਤੋਂ ਪੰਜਾਬ 'ਚ ਟਰੈਫਿਕ ਸੁਧਾਰ ਲਈ ਜੂਝ ਰਿਹਾ ਹੈ ਪਰ ਉਸ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਟਰੈਫਿਕ ਮਾਹਿਰ ਅਤੇ ਪਰਵਾਸੀ ਭਾਰਤੀ ਅਮਰੀਕ ਸਿੰਘ ਢਿੱਲੋਂ ਨੇ ਬਠਿੰਡਾ ਪ੍ਰੈੱਸ ਕਲੱਬ 'ਚ 'ਸੱਚ ਕਹੂੰ' ਰਾਹੀਂ ਮੁੱਖ ਮੰ...
ਮਨੁੱਖੀ ਚਰਿੱਤਰ
ਮਨੁੱਖੀ ਚਰਿੱਤਰ
ਇੱਕ ਵਾਰ ਇੱਕ ਜਗਿਆਸੂ ਵਿਅਕਤੀ ਨੇ ਇੱਕ ਸੰਤ ਨੂੰ ਸਵਾਲ ਕੀਤਾ, ‘‘ਮਹਾਰਾਜ! ਰੰਗ-ਰੂਪ, ਬਨਾਵਟ, ਪ੍ਰਕਿਰਤੀ ਵਿਚ ਇੱਕੋ-ਜਿਹੇ ਹੁੰਦੇ ਹੋਏ ਵੀ ਕੁਝ ਲੋਕ ਬਹੁਤ ਤਰੱਕੀ ਕਰਦੇ ਹਨ ਜਦੋਂਕਿ ਕੁਝ ਲੋਕ ਪਤਨ ਦੇ ਹਨ੍ਹੇਰੇ ਵਿਚ ਡੁੱਬ ਜਾਂਦੇ ਹਨ?’’ ਸੰਤ ਨੇ ਉੱਤਰ ਦਿੱਤਾ, ‘‘ਤੁਸੀਂ ਕੱਲ੍ਹ ਸਵੇਰੇ ਮੈਨੂ...
ਵਿਅਰਥ ਦੀ ਮਿਹਨਤ
ਵਿਅਰਥ ਦੀ ਮਿਹਨਤ
ਇੱਕ ਖੂੰਖਾਰ ਡਾਕੂ ਸੀ ਉਸ ਦੇ ਨਾਂਅ ਤੋਂ ਸਾਰੇ ਡਰਦੇ ਸਨ ਇੱਕ ਵਾਰ ਨਗਰ ’ਚ ਇੱਕ ਮਹਾਤਮਾ ਆਏ ਉਸ ਕੋਲ ਹੀਰੇ-ਜਵਾਹਰਾਤਾਂ ਨਾਲ ਜੜੀਆਂ ਸੋਨੇ ਦੀਆਂ ਮੂਰਤੀਆਂ ਸਨ ਜਿਨ੍ਹਾਂ ਦੀ ਉਹ ਰੋਜ਼ਾਨਾ ਪੂਜਾ ਕਰਦਾ ਸੀ ਇਹ ਗੱਲ ਡਾਕੂ ਨੂੰ ਪਤਾ ਲੱਗ ਗਈ, ਤਾਂ ਉਸੇ ਰਾਤ ਡਾਕੂ ਮਹਾਤਮਾ ਕੋਲ ਪਹੁੰਚਿਆ ਤੇ ਤਲਵਾ...
ਕੱਲ੍ਹ ਕਰੇ ਸੋ ਅੱਜ ਕਰ
ਕੱਲ੍ਹ ਕਰੇ ਸੋ ਅੱਜ ਕਰ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆ...
ਤਿੰਨ ਉੱਤਰ (ਇੱਕ ਪ੍ਰੇਰਨਾ)
ਚੇਨ ਜਿਕਿਨ ਨੇ ਕਨਫਿਊਸ਼ੀਅਸ ਦੇ ਪੁੱਤਰ ਨੂੰ ਪੁੱਛਿਆ, ‘‘ਕੀ ਤੇਰੇ ਪਿਤਾ ਨੇ ਤੈਨੂੰ ਅਜਿਹਾ ਕੁਝ ਸਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ?’’
‘‘ਨਹੀਂ’’, ਕਨਫਿਊਸ਼ੀਅਸ ਦੇ ਪੁੱਤਰ ਨੇ ਕਿਹਾ, ‘‘ਪਰੰਤੂ ਇੱਕ ਵਾਰ ਜਦੋਂ ਮੈਂ ਇਕੱਲਾ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਵਿਤਾ ਪੜ੍ਹਦਾ ਹਾਂ ਜਾਂ ਨਹੀਂ ਮੇਰੇ ‘ਨਾ...
ਸੱਚੀ ਲਗਨ
ਇੱਕ ਵਿਅਕਤੀ ਤੀਰ-ਕਮਾਨ ਚਲਾਉਣ ਦੀ ਕਲਾ 'ਚ ਬਹੁਤ ਮਾਹਿਰ ਸੀ ਉਸ ਦੇ ਬਣਾਏ ਹੋਏ ਤੀਰਾਂ ਨੂੰ ਜੋ ਵੀ ਵੇਖਦਾ, ਉਸ ਦੇ ਮੂੰਹੋਂ 'ਵਾਹ' ਨਿੱਕਲਦਾ ।ਇੱਕ ਦਿਨ ਜਦੋਂ ਉਹ ਤੀਰ ਬਣਾ ਰਿਹਾ ਸੀ, ਤਾਂ ਇੱਕ ਅਮੀਰ ਵਿਅਕਤੀ ਦੀ ਬਰਾਤ ਧੂਮ-ਧਾਮ ਨਾਲ ਨਿੱਕਲੀ ਉਹ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਬਰਾਤ ਵੱਲ ਉਸ ਦਾ ਧਿਆਨ ਹੀ...