ਸਹਿਣਸ਼ੀਲਤਾ ਅਤੇ ਦਿਆਲੂ ਬਿਰਤੀ ਮਨੁੱਖੀ ਕਾਮਯਾਬੀ ਦਾ ਰਾਜ਼
ਸਹਿਣਸ਼ੀਲਤਾ ਅਤੇ ਦਿਆਲੂ ਬਿਰਤੀ ਮਨੁੱਖੀ ਕਾਮਯਾਬੀ ਦਾ ਰਾਜ਼
ਸਹਿਣਸ਼ੀਲਤਾ, ਸਬਰ ਤੇ ਦਿਆਲੂ ਬਿਰਤੀ ਅਜਿਹੇ ਗੁਣ ਹਨ, ਜੋ ਮਨੁੱਖੀ ਕਾਮਯਾਬੀ ਦਾ ਇੱਕ ਵੱਡਾ ਰਾਜ਼ ਮੰਨੇ ਜਾਂਦੇ ਹਨ। ਪਰ ਅੱਜ ਦੇ ਕਮਰਸ਼ੀਅਲ ਯੁੱਗ ਵਿੱਚ ਜੇ ਵੇਖਿਆ ਜਾਵੇ ਤਾਂ ਸਹਿਣਸ਼ੀਲਤਾ ਤੇ ਸਬਰ ਮਨੁੱਖੀ ਜ਼ਿੰਦਗੀ ਵਿੱਚੋਂ ਖੰਭ ਲਾ ਕੇ ਉੱਡ ਚੁੱਕੇ ਹਨ। ...
ਹਰ ਖੇਤਰ ‘ਚ ਨਾਬਰਾਬਰੀ ਦੀ ਤਸਵੀਰ ਪੇਸ਼ ਕਰਦੀ ਹੈ ਬਾਲ ਮਜ਼ਦੂਰੀ
ਰੇਣੂਕਾ
ਬਾਲ ਮਜ਼ਦੂਰੀ ਦੀ ਸਮੱਸਿਆ ਉਨ੍ਹਾਂ ਸਭ ਦੇਸ਼ਾਂ ਦੀ ਵੱਡੀ ਬੁਰਾਈ ਹੈ, ਜਿਹੜੇ ਵਿਕਾਸ ਕਰ ਰਹੇ ਹਨ ਤੇ ਜਿਨ੍ਹਾਂ ਵਿਚ ਵੱਡੀ ਆਮਦਨ ਨਾਬਰਾਬਰੀ ਹੈ। ਜਾਣ–ਪਛਾਣ, ਗਰੀਬੀ ਤੇ ਜ਼ਿਆਦਾ ਅਬਾਦੀ, ਮਹਿੰਗਾਈ, ਘੱਟ ਮਜ਼ਦੂਰੀ 'ਤੇ ਕੰਮ ਜਿਆਦਾ ਇਹ ਹੈ ਬਾਲ ਮਜਦੂਰੀ। ਦੁਨੀਆਂ ਭਰ ਵਿੱਚ 16.8 ਕਰੋੜ ਦੇ ਲਗਭਗ ਬੱਚੇ ਦਿਨ-ਰ...
ਦਾਜ ਵਾਲੀ ਮਾਨਸਿਕਤਾ ਬਦਲਣ ਦੀ ਲੋੜ
ਪਰਮਜੀਤ ਕੌਰ ਸਿੱਧੂ
ਬਦਲਦੇ ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ, ਪਰ ਦਹੇਜ਼ ਪ੍ਰਥਾ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ ਭਾਵੇਂ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ, ਪਰ ਇਹ ਪ੍ਰਥਾ ਸਿੱਧੇ-ਅਸਿੱਧੇ ਹਾਲੇ ਵੀ ਸਮਾ...
ਵਿਦੇਸ਼ ਭੇਜਣ ਦੇ ਨਾਂਅ ‘ਤੇ ਹੁੰਦੀਆਂ ਠੱਗੀਆਂ
ਜਿਵੇਂ-ਜਿਵੇਂ ਹੀ ਸਮਾਂ ਬਦਲਿਆ ਤਾਂ ਸਮੇਂ ਨਾਲ ਤਕਨਾਲੋਜੀ ਵਧੀ ਜਿਸ ਸਦਕਾ ਮਸ਼ੀਨੀਕਰਨ ਵੀ ਵਧ ਗਿਆ ਵਧ ਰਹੇ ਮਸ਼ੀਨੀਕਰਨ ਕਾਰਨ ਬੇਰੁਜ਼ਗਾਰੀ 'ਚ ਵੀ ਵਾਧਾ ਹੋਇਆ ਅੱਜ ਬੇਰੁਜ਼ਗਾਰੀ ਦੀ ਦੌੜ 'ਚ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ ਕਿਉਂਕਿ ਪੰਜਾਬ 'ਚ ਯੋਗਤਾ ਤੋਂ ਬਾਅਦ ਵੀ ਰੁਜ਼ਗਾਰ ਨਾ ਮਿਲਣਾ ਇੱਕ ਵੱਡੀ ਸਮੱਸਿਆ ਬਣ ਗਿਆ...
ਦੇਸ਼ ਲਈ ਜੀ ਤੋੜ ਕੰਮ ਕਰਨ ਵਾਲੇ ਡਾ. ਭੀਮ ਰਾਓ ਅੰਬੇਦਕਰ
ਦੇਸ਼ ਲਈ ਜੀ ਤੋੜ ਕੰਮ ਕਰਨ ਵਾਲੇ ਡਾ. ਭੀਮ ਰਾਓ ਅੰਬੇਦਕਰ
ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਮਹਿਜ਼ ਦਲਿਤਾਂ ਦਾ ਮਸੀਹਾ ਜਾਂ ਨਾਇਕ ਦੇ ਤੌਰ ’ਤੇ ਹੀ ਨਹੀਂ ਜਾਣਿਆ ਜਾਂਦਾ ਸਗੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਇੱਕ ਮਹਾਨ ਚਿੰਤਕ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਉਹ ਇੱਕ ਨਾਂਅ ਹੀ ਨਹੀਂ, ਇੱਕ ਯੁੱਗ ਹੈ,...
ਨਿਮਰਤਾ, ਚੰਗੇਰੀ ਸ਼ਖਸੀਅਤ ਦੀ ਪਹਿਚਾਣ ਹੁੰਦੀ ਹੈ
ਨਿਮਰਤਾ, ਚੰਗੇਰੀ ਸ਼ਖਸੀਅਤ ਦੀ ਪਹਿਚਾਣ ਹੁੰਦੀ ਹੈ
ਨਿਮਰਤਾ ਤੋਂ ਭਾਵ ਹੈ ਹੰਕਾਰ ਤੋਂ ਰਹਿਤ ਹੋਣਾ। ਜਦੋਂ ਕੋਈ ਵਿਅਕਤੀ ਆਪਣੇ ਧਨ, ਗਿਆਨ, ਰੰਗ-ਰੂਪ, ਕਾਰੋਬਾਰ, ਔਲਾਦ ਆਦਿ ਦਾ ਗੁਮਾਨ ਛੱਡ, ਆਪਾ-ਭਾਵ ਭੁਲਾ ਕੇ ਸਭ ਨਾਲ ਮਿਲਵਰਤਣ, ਪਿਆਰ, ਸਤਿਕਾਰ ਅਤੇ ਸਾਂਝੀਵਾਲਤਾ ਦਾ ਵਿਹਾਰ ਕਰਦਾ ਹੈ ਤਾਂ ਉਸਦਾ ਇਹ ਵਿਹਾਰ ਹੀ...
ਘਰ ਦੇ ਵਿਕਾਸ ਬਿਨਾ ਪਿੰਡ ਦਾ ਵਿਕਾਸ ਸੰਭਵ ਨਹੀਂ
ਪੰਜਾਬ ਦੇਸ਼ ਦਾ ਖੁਸ਼ਹਾਲ ਸੂਬਾ ਗਿਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਦ ਪੰਜਾਬ ਦੇ ਪਿੰਡਾਂ ਨੇ ਵਿਕਾਸ ਕੀਤਾ ਹੈ। ਸਰਕਾਰ ਵੱਲੋਂ ਨਵੀਆਂ ਵਿਕਾਸ ਯੋਜਨਾਵਾਂ ਪਿੰਡਾਂ 'ਚ ਲਾਗੂ ਕੀਤੀਆਂ ਗਈਆਂ, ਇਨ੍ਹਾਂ ਵਿੱਚੋਂ ਕਈ ਸਫ਼ਲ ਹੋਈਆਂ, ਕਈ ਜ਼ਮੀਨੀ ਹਕੀਕਤਾਂ ਦੇ ਹਾਣ ਦੀਆਂ ਨਾ ਹੋਣ ਕਾਰਨ ਸਫ਼ਲਤਾ ਦੀ ਪੌੜੀ ਨਾ ਚੜ੍ਹ ਸਕੀਆਂ।
ਪ...
ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਦਿਨ
ਬਲਵਿੰਦਰ ਸਿੰਘ
ਕੌਣ ਨਹੀਂ ਲੋਚਦਾ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਸਨ। ਬੱਸ ਜ...
ਲੋਕ ਦਿਖਾਵੇ ਤੇ ਫਜ਼ੂਲ ਖ਼ਰਚੀ ਤੋਂ ਜਿੰਨਾ ਹੋ ਸਕੇ ਬਚ ਕੇ ਰਹੀਏ
ਅੱਜ ਕਲਯੁੱਗ ਦੇ ਸਮੇਂ 'ਚ ਵੀ, ਸਮੇਂ ਦੀ ਮਸ਼ਰੂਫ਼ੀਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ 'ਤੇ ਮੋਟੀਆਂ ਰਕਮ...
ਵਾਤਾਵਰਨ ਬਦਲਾਅ: ਸੰਸਾਰਿਕ ਤਾਪਮਾਨ ‘ਤੇ ਲੱਗੇਗੀ ਬ੍ਰੇਕ
ਪੋਲੇਂਡ ਦੇ ਕਾਤੋਵਿਤਸ ਸ਼ਹਿਰ 'ਚ 2015 ਦੇ ਪੈਰਿਸ ਸਮਝੌਤੇ ਤੋਂ ਬਾਦ ਵਾਤਾਵਰਨ ਬਦਲਾਅ 'ਤੇ ਹੋਈ ਬੈਠਕ ਸਮਾਮਤ ਹੋ ਗਈ ਦੋ ਹਫ਼ਤੇ ਚੱਲੀ ਇਸ ਬੈਠਕ 'ਚ 200 ਦੇਸ਼ਾਂ ਦੇ ਪ੍ਰਤੀਨਿਧੀ ਗੰਭੀਰ ਵਾਤਾਵਰਨ ਚਿਤਾਵਨੀਆਂ ਤੇ ਵਾਤਾਵਰਨ ਬਦਲਾਅ ਨਾਲ ਹੋਣ ਵਾਲੇ ਖਤਰਿਆਂ 'ਤੇ ਸਹਿਮਤ ਦਿਸੇ ਇਹ ਗੱਲਬਾਤ ਪੈਰਿਸ 'ਚ ਤਿੰਨ ਸਾਲ ਪਹਿਲ...