ਝੂਠ ਜਿਨ੍ਹਾਂ ਦੇ ਹੱਡੀਂ ਰਚਿਆ
ਝੂਠ ਜਿਨ੍ਹਾਂ ਦੇ ਹੱਡੀਂ ਰਚਿਆ
ਜੀਵਨ ਵਿਚ ਸਫਲਤਾ, ਉੱਚ-ਪੱਧਰੀ ਰਹਿਣ-ਸਹਿਣ ਤੇ ਕਾਫੀ ਧਨ-ਦੌਲਤ ਦੀ ਇੱਛਾ ਜ਼ਿਆਦਾਤਰ ਲੋਕਾਂ ਦੀ ਹੁੰਦੀ ਹੈ। ਪਰਮਾਤਮਾ ਵੱਲੋਂ ਹਰ ਵਿਅਕਤੀ ਨੂੰ ਕੁਝ ਅਜਿਹੇ ਗੁਣਾਂ ਨਾਲ ਨਿਵਾਜਿਆ ਗਿਆ ਹੈ ਜਿਨ੍ਹਾਂ ਦੀ ਵਰਤੋਂ ਕਰਦਾ ਹੋਇਆ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਕੇ, ਸਫਲਤਾ ਦੇ ਫੁੱਲ...
ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣ ਸਰਕਾਰਾਂ
ਦੇਸ਼ ਦੇ ਕਈ ਹਿੱਸਿਆਂ 'ਚ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਮੱਚੀ ਹਾਹਾਕਾਰ ਦੀਆਂ ਖਬਰਾਂ ਮਿਲ ਰਹੀਆਂ ਹਨ । ਕਈ ਖੇਤਰਾਂ 'ਚ ਭੁੱਖ ਨਾਲ ਵੀ ਮੌਤਾਂ ਹੋ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਬੁਦੇਲਖੰਡ 'ਚ ਲੋਕ ਗਰੀਬੀ ਕਾਰਨ ਘਾਹ ਦੀ ਰੋਟੀ ਖਾਣ ਲਈ ਮਜ਼ਬੂਰ ਹਨ । ਪਸ਼ੂਆਂ ਨੂੰ ਚਾਰੇ ਦੀ ਤੰਗੀ ਕਾਰਨ ਵੇਚ ਦਿੱਤਾ ਗਿਆ। ਲੱਗਭਗ ...
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ
God gifts | ਸਿਆਣਿਆਂ ਦਾ ਕਥਨ ਹੈ ਕਿ 'ਜੇ ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼'। ਮਾਪਿਆਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਗਿਆ ਹੈ ਕਿਉਂਕਿ ਬੱਚੇ ਭਾਵੇਂ ਉਨ੍ਹਾਂ ਨਾਲ ਕਿਹੋ-ਜਿਹਾ ਸਲੂਕ ਕਰਨ ਪਰ ਮਾਂ-ਪਿਓ ਦੇ ਮੂੰਹੋਂ ਸਦਾ ਉਨ੍ਹਾਂ ਲਈ ਅਸੀਸਾਂ ਹੀ ਨਿੱਕਲਦੀਆਂ ਹਨ। ਪੁੱਤ ਭਾਵੇਂ ਕਪ...
…ਜਦੋਂ ਪਿਤਾ ਦੀ ਮੌਤ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ!
...ਜਦੋਂ ਪਿਤਾ ਦੀ ਮੌਤ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ!
ਬੇਸ਼ੱਕ ਇਨਸਾਨ ਦੇ ਜੀਵਨ ’ਚ ਮਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਦੱਸ ਕੇ ਮਾਂ ਦੀ ਮਹੱਤਤਾ ਦਾ ਜ਼ਿਕਰ ਵੀ ਅਕਸਰ ਕੀਤਾ ਜਾਂਦਾ ਹੈ ਪਰ ਹਰ ਇਨਸਾਨ ਦੇ ਜੀਵਨ ਵਿਚ ਪਿਓ ਦੀ ਅਹਿਮੀਅਤ ਜਾਂ ਮਹੱਤਤ...
ਛੋਟੀ ਮੁਲਾਕਾਤ ਦੇ ਵੱਡੇ ਸੰਕੇਤ
ਛੋਟੀ ਮੁਲਾਕਾਤ ਦੇ ਵੱਡੇ ਸੰਕੇਤ
ਡਾ. ਐਨ. ਕੇ. ਸੋਮਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿੰਮ ਜੋਂਗ ਉਨ ਦੀ ਤਾਜ਼ਾ ਮੁਲਾਕਾਤ ਨੂੰ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਸਥਾਪਨਾ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਦੋਵਾਂ ਆਗੂਆਂ ਵਿਚਾਲੇ ਇਹ ਤੀਸਰੀ ਮੁਲਾਕਾਤ ਹੈ ਇਸ ਤੋਂ ਪਹਿਲਾਂ ...
ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੀ ਅਸਲ ਅਧਿਆਪਨ ਕਲਾ
ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੀ ਅਸਲ ਅਧਿਆਪਨ ਕਲਾ
ਕਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਬਾਰੇ ਬੜਾ ਕੁਝ ਲਿਖਿਆ ਜਾ ਚੁੱਕਾ ਹੈ। ਆਨਲਾਈਨ ਪੜ੍ਹਾਈ ਦੇ ਮਸਲੇ 'ਤੇ ਵੱਡੀਆਂ ਬਹਿਸਾਂ ਚੱਲ ਰਹੀਆਂ ਹਨ। ਸਿੱਖਿਆ ਵਿਭਾਗ ਬੱਚਿਆਂ ਨੂੰ ਘਰ ਬੈਠੇ ਪੜ੍ਹਾਈ ਕਰਵਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ । ਇਸ ਲਈ ਸ...
ਅਮਰੀਕਾ ਤੇ ਇਰਾਨ ‘ਚ ਵਧ ਰਹੀ ਜੰਗ ਦੀ ਸੰਭਾਵਨਾ
ਬਲਰਾਜ ਸਿੰਘ ਸਿੱਧੂ ਐਸ.ਪੀ.
ਅਮਰੀਕਾ ਅਤੇ ਇਰਾਨ ਦੇ ਰਾਜਨੀਤਕ ਸਬੰਧਾਂ ਵਿੱਚ ਦਿਨੋ-ਦਿਨ ਤਲਖੀ ਵਧਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਜਿਆਦਤੀ ਵਾਲੀਆਂ ਨੀਤੀਆਂ ਕਾਰਨ ਦੋਵੇਂ ਦੇਸ਼ ਜੰਗ ਦੀ ਕਗਾਰ 'ਤੇ ਪਹੁੰਚ ਗਏ ਹਨ। ਅਮਰੀਕਾ ਦੁਆਰਾ ਇਰਾਨ 'ਤੇ ਲਾਈਆਂ ਗਈਆਂ ਅਨੇਕਾਂ ਆਰਥਿਕ ਪਾਬੰਦੀਆਂ...
ਟੀ. ਬੀ. ਲਾਇਲਾਜ਼ ਨਹੀਂ, ਪਰ ਜਾਗਰੂਕਤਾ ਬਹੁਤ ਜ਼ਰੂਰੀ!
ਟੀ. ਬੀ. ਲਾਇਲਾਜ਼ ਨਹੀਂ, ਪਰ ਜਾਗਰੂਕਤਾ ਬਹੁਤ ਜ਼ਰੂਰੀ!
24 ਮਾਰਚ 1882 ਨੂੰ ਡਾਕਟਰ ਰੋਬਰਟ ਕੋਚ ਨੇ ਮਾਈਕ੍ਰੋਬੈਕਟੀਰੀਅਮ ਟਿਊਬਰਕਲੋਸਿਸ ਨਾਂਅ ਦੇ ਬੈਕਟੀਰੀਆ ਦੀ ਖੋਜ ਕੀਤੀ ਸੀ, ਜੋ ਕਿ ਟੀ. ਬੀ. ਦੀ ਬਿਮਾਰੀ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ, ਉਸ ਸਮੇਂ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿਚ ਇਸ ਹਰ ਸੱਤਵੇਂ ਵ...
ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ
ਖੇਤਾਂ ਨਾਲ ਸਾਡਾ ਆਰਥਿਕ ਹੀ ਨਹੀਂ ਦਿਲੀ ਰਿਸ਼ਤਾ
ਅੱਜ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਖੁਦ ਆਪਣੇ ਹੱਕਾਂ ਦੀ ਭੀਖ ਮੰਗ ਰਿਹਾ ਹੈ। ਦਿੱਲੀ ਵਿਚ ਵਿਆਪਕ ਪੱਧਰ 'ਤੇ ਅੰਦੋਲਨ ਚੱਲ ਰਿਹਾ ਹੈ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਮੀਨਾ...
ਸਟੱਡੀ ਵੀਜ਼ਾ: ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ
ਹਰਜੀਤ 'ਕਾਤਿਲ'
ਭਾਵੇਂ ਅੱਜ ਲੋਕ ਛੋਟੀਆਂ-ਛੋਟੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬਿਮਾਰੀ ਤੇ ਪੜ੍ਹਾਈ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ...