ਅਜੇ ਵੀ ਧੜੱਲੇ ਨਾਲ ਹੋ ਰਹੀ ਹੈ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ
ਬੇਸ਼ੱਕ ਪਹਿਲੀ ਜੁਲਾਈ ਤੋਂ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਸਾਮਾਨ ’ਤੇ ਪੂਰਨ ਪਾਬੰਦੀ ਲਾਈ ਗਈ ਹੈ, ਪਰੰਤੂ ਫਿਰ ਵੀ ਬਿਨਾਂ ਕਿਸੇ ਡਰ-ਭੈਅ ਦੇ ਰੇਹੜੀਆਂ ਵਾਲੇ, ਦੁਕਾਨਦਾਰ ਅਤੇ ਆਮ ਲੋਕ ਇਸ ਦੀ ਵਰਤੋਂ ਸ਼ਰੇਆਮ ਕਰਦੇ ਨਜ਼ਰ ਆ ਰਹੇ ਹਨ । ਇਨ੍ਹਾਂ ਲਿਫਾਫਿਆਂ ਨਾਲ ਜਿੱਥੇ ਵਾਤਾਵਰਨ...
ਖ਼ੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ
ਮਨੁੱਖੀ ਜੀਵਨ ਪਰਮਾਤਮਾ ਵੱਲੋਂ ਬਖ਼ਸ਼ੀ ਇੱਕ ਅਦੁੱਤੀ ਸੌਗਾਤ ਹੈ ਪਰ ਇਸ ਪਰਮਾਤਮਾ ਦੀ ਬਖਸ਼ਿਸ਼ ਨੂੰ ਅਦਾ ਨਾਲ ਜਿਊਣਾ ਕੁਝ ਲੋਕ ਹੀ ਜਾਣਦੇ ਹਨ। ਅਦਾ ਭਰਪੂਰ ਜ਼ਿੰਦਗੀ ਜਿਊਣ ਵਾਲੇ ਵਿਅਕਤੀ ਨੂੰ ਕਾਇਨਾਤ ਦੀ ਹਰ ਸ਼ੈਅ ਕਿਸੇ ਆਹਰੇ ਲੱਗੀ ਨਜ਼ਰ ਆਉਂਦੀ ਹੈ। ਸਾਰੇ ਮਨੁੱਖਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਤੇ ਨਾ...
ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ
ਅਸਟਰੇਲੀਆ-ਭਾਰਤ ਸਿੱਖਿਆ ਪ੍ਰੀਸ਼ਦ ਦੀ ਛੇਵੀਂ ਬੈਠਕ ਬੀਤੇ ਸੋਮਵਾਰ ਨੂੰ ਵੈਸਟਰਨ ਸਿਡਨੀ ਯੂਨੀਵਰਸਿਟੀ ’ਚ ਹੋਈ। ਇਹ ਪ੍ਰੀਸ਼ਦ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ ਦੇ ਖੇਤਰ ’ਚ ਨੀਤੀ ਅਤੇ ਪ੍ਰਚਲਨਾਤਮਕ ਮੁੱਦਿਆਂ ’ਤੇ ਮੰਤਰੀ ਪੱਧਰੀ ਗੱਲਬਾਤ ਲਈ ਭਾਰਤ-ਅਸਟਰੇਲੀਆ ਭਾਈਵਾਲੀ ਦਾ ਇੱਕ ਵਿਸ਼ੇਸ਼ ਮੰਚ ਹੈ। ਇਸ ਸਹਿਯੋਗ ਨੂੰ ਵਧ...
ਆਓ! ਭਾਰਤੀ ਰੁਪਏ ਦਾ ਇਤਿਹਾਸ ਜਾਣੀਏ
ਭਾਰਤੀ ਰੁਪਏ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤੀ ਕਰੰਸੀ ਦੀਆਂ ਕਈ ਇਕਾਈਆਂ ਸਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ। ਆਓ! ਇਨ੍ਹਾਂ ਬਾਰੇ ਪਤਾ ਕਰੀਏ। ਰੁਪਿਆ ਸ਼ਬਦ ਸਭ ਤੋਂ ਪਹਿਲਾਂ ਸ਼ੇਰ ਸਾਹ ਸੂਰੀ ਦੁਆਰਾ 1540 ਅਤੇ 1545 ਦੇ ਵਿਚਕਾਰ ਆਪਣੇ ਰਾਜ ਦੌਰਾਨ ਵਰਤਿਆ ਗਿਆ ਸੀ। ਉਸ ਨੇ ਜੋ ਰੁਪਏ ਦਾ ਸ...
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਯੋਗਦਾਨ ਦਾ ਅਰਥ ਹੈ ਕਿਸੇ ਵੀ ਮੁੱਦੇ ਨੂੰ ਵਿਚਾਰਨ ਜਾਂ ਵਿਸਥਾਰ ਕਰਨ ਵਾਸਤੇ ਆਪਣਾ ਹਿੱਸਾ ਪਾਉਣਾ ਇਹ ਹਿੱਸਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਔਰਤ ਦੇ ਯੋਗਦਾਨ ਬਾਰੇ ਵਿਚਾਰ ਕਰਨਾ ਹੈ ਅਤੇ ਸਪੱਸ਼ਟੀਕਰਨ ਦੇਣਾ ਹੈ ਸੋ ਔਰਤ ਦੇ ਸਮਾਜ ਵਿੱਚ ਸਥਾਨ ਬਾਰੇ ਚ...
ਪੀਐਮ ਸ੍ਰੀ ਯੋਜਨਾ: ਕੁਆਲਿਟੀ ਐਜੂਕੇਸ਼ਨ ਵੱਲ ਵਧਦਾ ਕਦਮ
ਪੀਐਮ ਸ੍ਰੀ ਯੋਜਨਾ: ਕੁਆਲਿਟੀ ਐਜੂਕੇਸ਼ਨ ਵੱਲ ਵਧਦਾ ਕਦਮ
ਕੇਂਦਰੀ ਸਿੱਖਿਆ ਮੰਤਰਾਲੇ ਨੇ ਦੇਸ਼ ’ਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਨਵੀਂ ਸਿੱਖਿਆ ਨੀਤੀ ਤਹਿਤ ਸ਼ੁਰੂ ਕੀਤੀ ਜਾਣ ਵਾਲੀ ਮਹੱਤਵਪੂਰਨ ਪੀਐਮ ਸ੍ਰੀ ਯੋਜਨਾ ਨੂੰ ਲਾਂਚ ਕਰਨ ਦਾ ਰੋਡਮੈਪ ਤਿਆਰ ਕਰ ਲਿਆ ਹੈ ਪ੍ਰਧਾਨ ਮੰਤਰੀ ਦੇ ਸੁਝਾਵਾਂ ਦੇ ਆਧਾ...
ਸੰਗਮਰਮਰ ਨਾਲੋਂ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ
ਸੰਗਮਰਮਰ ਨਾਲੋਂ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ
ਪੁਰਾਣੇ ਸਮਿਆਂ ਵਿੱਚ ਘਰ ਚਾਹੇ ਕੱਚੇ ਹੁੰਦੇ ਸਨ ਪਰ ਰਿਸ਼ਤਿਆਂ ਵਿੱਚ ਮਿਠਾਸ ਮਜ਼ਬੂਤ ਹੁੰਦੀ ਸੀ। ਰਿਸ਼ਤੇਦਾਰਾਂ ਦੇ ਨਾਲ-ਨਾਲ ਆਂਢ-ਗੁਆਂਢ ਵੀ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਸੀ। ਹੁਣ ਵਾਂਗ ਪਿੰਡਾਂ ਵਿੱਚ ਮੁੱਖ ਧੰਦਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਹੀ ਹ...
ਛੋਟੇ ਕਾਰੋਬਾਰੀਆਂ ਨੂੰ ਨਗਦੀ ਮੁਹੱਈਆ ਹੋਵੇ
ਛੋਟੇ ਕਾਰੋਬਾਰੀਆਂ ਨੂੰ ਨਗਦੀ ਮੁਹੱਈਆ ਹੋਵੇ
ਸਰਕਾਰ ਨੂੰ ਕਰਜ਼ੇ ਦੇ ਕੁਚੱਕਰ ’ਚੋਂ ਬਾਹਰ ਨਿੱਕਲਣਾ ਪਵੇਗਾ ਤਾਂ ਕਿ ਉੱਚੀਆਂ ਟੈਕਸ ਦਰਾਂ ਅਤੇ ਕਾਰਪੋਰੇਟ ਖੇਤਰ ਵੱਲੋਂ ਘੱਟ ਨਿਵੇਸ਼ ਵਿਚਕਾਰ ਆਰਥਿਕ ਵਾਧਾ ਯਕੀਨੀ ਕੀਤਾ ਜਾਵੇ ਸਾਲ 2013 ਤੋਂ ਕਾਰਪੋਰੇਟ ਘਰਾਣਿਆਂ ਦੇ 19.18 ਟ੍ਰਿਲੀਅਨ ਰੁਪਏ ਕਰਜ਼ੇ ਨੂੰ ਮਾਫ਼ ਕੀਤਾ ...
ਯੁਵਾ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਫ਼ਿਕਰ ਦਾ ਵਿਸ਼ਾ
ਨੌਜਵਾਨਾਂ ਦਾ ਵਧੇਰੇ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾਣਾ ਸਾਡੇ ਸਿਆਸੀ ਨੇਤਾਵਾਂ ਦੇ ਦਾਅਵਿਆਂ ਦੀ ਫੂਕ ਕੱਢਦਾ ਹੈ ਜੋ ਅਕਸਰ ਹੀ ਆਪਣੇ ਭਾਸ਼ਣਾਂ ਵਿੱਚ ਦੇਸ਼/ਸੂਬੇ ਦੇ ਵਿਕਾਸ ਕਾਰਜਾਂ ਦੀ ਦੁਹਾਈ ਦਿੰਦੇ ਨਹੀਂ ਥੱਕਦੇ। ਹੁਕਮਰਾਨਾਂ ਵੱਲੋਂ ਨੌਜਵਾਨਾਂ ਦੇ ਕਰੀਅਰ ਪ੍ਰਤੀ ਕੋਈ ਯੋਗ ਨੀਤੀ ਨਾ ਬਣਾਏ ਸਦਕਾ ਪ੍ਰਵਾਸ ਦੀ ਸਥ...
ਮਹਿੰਗਾਈ ਦੀ ਚੱਕੀ ’ਚ ਦਿਨੋਂ-ਦਿਨ ਪਿਸ ਰਿਹੈ ਆਮ ਆਦਮੀ
ਗਰੀਬ ਅਤੇ ਮੱਧਵਰਗੀ ਪਰਿਵਾਰ ਇਸ ਵਧ ਰਹੀ ਮਹਿੰਗਾਈ ਵਿੱਚ ਪਿਸ ਰਹੇ ਹਨ। ਮਹਿੰਗਾਈ ਦੀ ਮਾਰ ਕਈ ਲੋਕਾਂ ’ਤੇ ਇਸ ਲਈ ਵੀ ਜ਼ਿਆਦਾ ਪੈ ਰਹੀ ਹੈ ਕਿਉਂਕਿ ਉਨ੍ਹਾਂ ਦੀ ਕਮਾਈ ਨਹੀਂ ਵਧ ਰਹੀ, ਉੱਪਰੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਰਸੋਈ ਗੈਸ ਅਤੇ ਕਈ ਵਾਹਨਾਂ ਵਿੱਚ ਇਸਤੇਮਾਲ ਹੋਣ ਵਾਲੀ ਗੈਸ ਭਾਵ ਸੀਐੱਨਜੀ ਦ...