ਪੰਜਾਬੀ ਮਾਂ-ਬੋਲੀ ਦੇ ਅਖੌਤੀ ਸੇਵਾਦਾਰ
ਅੱਜ-ਕੱਲ੍ਹ ਹਰ ਪੰਜਾਬੀ ਲਿਖਾਰੀ, ਗਾਇਕ, ਸ਼ਾਇਰ, ਨਾਟਕਕਾਰ, ਐਕਟਰ ਅਤੇ ਨੇਤਾ ਮਾਂ ਬੋਲੀ ਦੀ ਸੇਵਾ ਕਰਨ ਦੇ ਦਮਗਜੇ ਮਾਰ ਰਿਹਾ ਹੈ। ਪਰ ਅਸਲ ਵਿੱਚ ਜ਼ਿਆਦਾ ਕਥਿਤ ਸੇਵਾਦਾਰ ਇਹ ਕਾਰਜ ਸਿਰਫ਼ ਤੇ ਸਿਰਫ਼ ਆਪਣੇ ਸਵਾਰਥ ਲਈ ਕਰ ਰਹੇ ਹਨ। ਅਜਿਹੇ ਨਿਸ਼ਕਾਮ ਸੇਵਕਾਂ ਦੇ ਆਪਣੇ ਬੱਚੇ ਪੰਜਾਬੀ ਸਕੂਲਾਂ ਦੀ ਬਜਾਏ ਕਾਨਵੈਂਟਾਂ 'ਚ...
ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ
teacher student relationship | ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ
ਅਧਿਆਪਕ ਇੱਕ ਘੁਮਿਆਰ ਹੈ, ਜੋ ਵਿਦਿਆਰਥੀ ਦਾ ਆਚਰਣ ਘਾੜਾ ਹੈ। ਮਨੁੱਖ ਜੋ ਵੀ ਸਿੱਖਦਾ ਹੈ ਅਧਿਆਪਕ ਉਸ ਨੂੰ ਵਧੀਆ ਇੱਕ ਰੂਪ ਦਿੰਦਾ ਹੈ। ਅਧਿਆਪਕ ਦਾ ਕੰਮ (teacher student relationship) ਉਸ ਨੂੰ ਇੱਕ ਬੇਹਤਰ ਮਨੁੱਖ ਦੇ ...
ਬੀਤੇ ਦੀ ਧੂੜ ‘ਚ ਗੁਆਚਿਆ ਕਾੜ੍ਹਨੀ ਦਾ ਦੁੱਧ
ਵਿਰਾਸਤੀ ਝਰੋਖਾ
ਜਾਬੀਆਂ ਨੂੰ ਮਿਲਵਰਤਣ ਭਰਪੂਰ ਸੁਭਾਅ ਦੇ ਨਾਲ-ਨਾਲ ਖੁੱਲ੍ਹੀਆਂ-ਡੁੱਲੀਆਂ ਖੁਰਾਕਾਂ ਦੇ ਸ਼ੌਂਕ ਨੇ ਵੀ ਵਿਲੱਖਣਤਾ ਬਖਸ਼ੀ ਹੈ।ਪੰਜਾਬੀਆਂ ਦਾ ਦੁੱਧ, ਦਹੀਂ, ਘਿਉ ਅਤੇ ਲੱਸੀ ਨਾਲ ਮੁੱਢ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ। ਪੁਰਾਤਨ ਸਮਿਆਂ 'ਚ ਪੰਜਾਬ ਦਾ ਹਰ ਘਰ ਪਸ਼ੂਧਨ ਨਾਲ ਭਰਪੂਰ ਹੁੰਦਾ ਸੀ ਅਤੇ ਘਰ...
…ਜਦੋਂ ਮੈਂ ਬਾਲ ਮਜ਼ਦੂਰ ਨੂੰ ਢਾਬੇ ਤੋਂ ਛੁਡਵਾਇਆ ਤੇ ਬਹੁਤ ਪਛਤਾਇਆ!
ਹਰ ਸਾਲ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ ਪੱਬਾਂ ਭਾਰ ਹੋ ਕੇ ਬਾਲ ਮਜ਼ਦੂਰੀ ਰੋਕਣ ਲਈ ਯਤਨ ਕਰਦੇ ਹਨ ਪਰ ਇਨ੍ਹਾਂ ਬਾਲ ਮਜ਼ਦੂਰਾਂ ਦੇ ਮਜ਼ਦੂਰੀ ਕਰਨ ਪਿੱਛੇ ਛੁਪੇ ਕਾਰਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਖੰਘਾਲ...
ਪੰਜਾਬੀ ਸਾਹਿਤ ਦਾ ਵੱਡਾ ਨਾਂਅ ਅੰਮ੍ਰਿਤਾ ਪ੍ਰੀਤਮ
ਗੁਰਤੇਜ ਮੱਲੂ ਮਾਜਰਾ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰਿ੍ਹਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿ...
ਸਿੱਖਿਆ ਤੇ ਸਿਹਤ ਸਹੂਲਤਾਂ ਹੋਣ ਯਕੀਨੀ
ਇਹ ਵਿਸ਼ਵੀਕਰਨ ਦਾ ਦੌਰ ਹੈ, ਜਿੱਥੇ ਪੂੰਜੀ ਨੂੰ ਦੁਨੀਆ ਭਰ 'ਚ ਘੁੰਮਣ-ਫਿਰਨ ਦੀ ਛੋਟ ਹੈ, ਪਰ ਇਸ ਨਾਲ ਬਣਾਈ ਗਈ ਜਾਇਦਾਦ 'ਤੇ ਚੋਣਵੇਂ ਲੋਕਾਂ ਦਾ ਹੀ ਕਬਜ਼ਾ ਹੈ ਜਦੋਂ ਕਿ ਇਸਦੀ ਕੀਮਤ ਦੇਸ਼ ਦੀ ਸਮੁੱਚੀ ਆਬਾਦੀ ਅਦਾ ਕਰ ਰਹੀ ਹੈ ਵਰਤਮਾਨ 'ਚ ਬੜਾ ਅਜ਼ੀਬ-ਜਿਹਾ ਤਿਕੋਣ ਬਣਿਆ ਹੈ ਇੱਕ ਪਾਸੇ ਪੰਜੀ ਦਾ ਭੂ ਮੰਡਲੀਕਰਨ...
ਹੀਰ-ਰਾਂਝੇ ਦੇ ਕਿੱਸੇ ਦਾ ਪਹਿਲਾ ਲਿਖਾਰੀ ਦਮੋਦਰ
ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ...
ਸਿਆਸੀ ਕਚਰੇ ਦੀ ਸਜਾਈ ਹੋਈ ਟੋਕਰੀ ਹੈ ਰਿਪੋਰਟ
ਵਿਧਾਨ ਸਭਾ 'ਚ ਪੇਸ਼ ਕਰਨ ਤੋਂ ਪਹਿਲਾਂ ਨਿਕਲਿਆ ਜਲੂਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਤੇ ਹੋਰ ਥਾਈਂ ਹੋਈ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਬਾਰੇ ਆਪਣੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰ ਦਿੱਤੀ ਹੈ। ਕਮਿਸ਼ਨ ਨੇ ਬਰਗਾੜੀ 'ਚ ਬੇਅਦਬੀ ਦਾ ਭਾਂਡਾ ਡੇਰਾ ਸੱਚਾ ਸੌਦਾ ਦੇ ਦਸ ਸ਼ਰਧਾਲੂਆਂ ਦੇ ਸਿਰ ਭੰਨ੍ਹ...
ਕੁਦਰਤ ਦੇ ਕਹਿਰ ਅੱਗੇ ਬੇਵੱਸ ਮਨੁੱਖ
ਸੁਨੀਲ ਤਿਵਾੜੀ
ਅੱਜ ਮਨੁੱਖ ਬੇਸ਼ੱਕ ਹੀ ਕਿੰਨੀ ਵੀ ਵਿਗਿਆਨਕ ਤਰੱਕੀ ਕਰ ਗਿਆ ਹੈ ਤੇ ਸੂਚਨਾ ਤਕਨੀਕੀ ਦੇ ਨਜ਼ਰੀਏ ਨਾਲ ਕਿੰਨਾ ਵੀ ਸਮਰੱਥ ਹੋ ਗਿਆ ਹੋਵੇ ਪਰ ਫਿਰ ਵੀ ਉਹ ਕੁਦਰਤ ਦੇ ਕਹਿਰ ਅੱਗੇ ਬੇਬੱਸ ਤੇ ਲਾਚਾਰ ਨਜ਼ਰ ਆਉਂਦਾ ਹੈ ਹਾਲ ਹੀ 'ਚ ਅਜਿਹਾ ਹੀ ਇੰਡੋਨੇਸ਼ੀਆ 'ਚ ਦੇਖਣ ਨੂੰ ਮਿਲਿਆ ਜਿੱਥੇ ਸੁਨਾਮੀ ਦੇ ਕਹਿਰ...
ਮਿੱਠਾ ਬੋਲਣਾ ਵੀ ਇੱਕ ਕਲਾ ਹੈ
ਮਿੱਠਾ ਬੋਲਣਾ ਵੀ ਇੱਕ ਕਲਾ ਹੈ
ਬੋਲਣਾ ਜਾਂ ਭਾਸ਼ਾ ਹੀ ਇੱਕ ਅਜਿਹਾ ਸਾਧਨ ਹੈ ਜੋ ਸਾਨੂੰ ਜਾਨਵਰਾਂ ਤੋਂ ਵੱਖ ਕਰਦਾ ਹੈ। ਸ਼ਾਇਦ ਇਸੇ ਕਰਕੇ ਹੀ ਅਸੀਂ ਇੱਕ ਸੱਭਿਅਕ ਸਮਾਜ ਬਣਾ ਲਿਆ ਹੈ। ਬੋਲਣ ਤੋਂ ਬਿਨਾਂ ਸਾਡਾ ਪਲ ਵੀ ਗੁਜ਼ਾਰਾ ਨਹੀਂ ਹੋ ਸਕਦਾ। ਪਰ ਸਾਡੇ ਬੋਲਣ ਜਾਂ ਮੂੰਹ ਖੁੱਲ੍ਹਣ 'ਤੇ ਬਾਹਰ ਨਿਕਲੇ ਸ਼ਬਦਾਂ ਤੋਂ ਹ...