ਇੰਡਸਟ੍ਰੀ ਨੂੰ ਗਰਮੀ ’ਚ ਕਰਨਾ ਪੈ ਸਕਦੈ ਬਿਜਲੀ ਕਿੱਲਤ ਦਾ ਸਾਹਮਣਾ!
ਕਹਿੰਦੇ ਨੇ ਕਿਸੇ ਸ਼ੁੱਭ-ਅਸ਼ੁੱਭ ਦਾ ਸੰਕੇਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ, ਬੇਸ਼ੱਕ ਉਹ ਕਿਸੇ ਵੀ ਤਰੀਕੇ ਮਿਲੇ, ਸਿੱਧੇ ਜਾਂ ਅਸਿੱਧੇ। ਅਜਿਹਾ ਹੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਇੰਡਸਟ੍ਰੀ ਨਾਲ। ਸਰਕਾਰਾਂ ਆਪਣੀ ਕਾਰਜਸ਼ੈਲੀ ਨੂੰ ਪ੍ਰਪੱਕ ਦਰਸਾਉਣ ਲਈ ਨਿੱਤ ਨਵਾਂ ਬਿਆਨ ਦੇ ਕੇ ਲੋਕਾਂ ਸਾਹਮਣੇ ਆਪਣੀ ਕਾਰਜਸ਼ੈ...
ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ
ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ।...
ਡਿਗਰੀਆਂ ’ਤੇ ਵਿਵਾਦ ਅਤੇ ਗਿਆਨ ਦੀ ਮਹਿਮਾ
ਅਕਸਰ ਤਰਕ ਹੰਕਾਰ ਨੂੰ ਜਨਮ ਦਿੰਦਾ ਹੈ, ਜੋ ਅਪਰਿਪੱਕ ਗਿਆਨ (Knowledge) ’ਤੇ ਆਧਾਰਿਤ ਹੁੰਦਾ ਹੈ। ਸਾਡੇ ਦੇਸ਼ ’ਚ ਸਰਟੀਫਿਕੇਟ ਅਤੇ ਡਿਗਰੀ ਆਧਾਰਿਤ ਸਿੱਖਿਆ ਇਹੀ ਕਰ ਰਹੀ ਹੈ। ਭਾਰਤ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ, ਪਰ ਸਕੂਲੀ ਸਿੱਖਿਆ, ਕੁਸ਼ਲ-ਅਕੁਸ਼ਲ ਦੀਆਂ ਭਰਿਭਾਸ਼ਾਵਾਂ ਨਾਲ ਗਿਆਨ ਨੂੰ ਰੇਖਾਂਕਿਤ ਕੀਤੇ ਜਾਣ ...
ਭੁੱਖਾ ਨਾ ਸੌਣ ਦਾ ਅਨੋਖਾ ਭਾਰਤੀ ਭੋਜਨ-ਸੱਭਿਆਚਾਰ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਕਿ ‘ਸਾਡੇ ਸੱਭਿਆਚਾਰ ’ਚ ਭੁੱਖਾ ਨਾ ਸੌਣ ਦੀ ਧਾਰਨਾ ਹੈ।’ ਸਾਡੀ ਇਹ ਰਿਵਾਇਤ ਨੈਤਿਕ, ਧਾਰਮਿਕ ਅਤੇ ਸਮਾਜਿਕ ਆਦਰਸ਼ਾਂ ਨੂੰ ਮਿਲਾ ਕੇ ਇੱਕ ਅਜਿਹਾ ਮੁੱਲ ਸਿਰਜਦਾ ਹੈ, ਜਿਸ ਨੂੰ ਮਹਿਸੂਸ ਕਰਦਿਆਂ ਭਗਤੀਕਾਲੀਨ ਕਵੀ ਕਬੀਰਦਾਸ ਜੀ ਕਹਿੰਦੇ ਹਨ, ‘ਸਾਈਂ ਇਤਨਾ ਦੀਜੀਏ, ਜਾਮੇ ਕੁਟੁ...
‘ਚਿੱਟਾ’ ਕਰ ਰਿਹਾ ਨੌਜਵਾਨਾਂ ਦੇ ਭਵਿੱਖ ਨੂੰ ‘ਕਾਲਾ’
ਚਿੱਟਾ (Drug), ਪਤਾ ਨਹੀਂ ਇਹ ਪੰਜਾਬ ਵਿੱਚ ਕਿੱਥੋਂ ਆ ਗਿਐ, ਜੋ ਪੰਜਾਬ ਦੀ ਨੌਜਵਾਨੀ ਖ਼ਤਮ ਕਰ ਰਿਹਾ ਹੈ ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਨੂੰ ਪਤਾ ਨਹੀਂ ਕਿਸ ਚੰਦਰੇ ਨੇ ਕਲੰਕਿਤ ਕਰ ਦਿੱਤਾ ਹੈ? ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਕੋਈ ਸ...
ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ
ਵਿਦਿਆਰਥੀਆਂ ਨੂੰ ਜਦੋਂ ਉਮੀਦ ਮੁਤਾਬਿਕ ਨਤੀਜੇ ਹਾਸਲ ਨਹੀਂ ਹੁੰਦੇ ਤਾਂ ਕਈ ਵਾਰ ਉਹ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ। ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਨਤੀਜੇ ਨਿੱਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤ...
ਭੂਚਾਲ ਦੀ ਤਿਆਰੀ ਸਿਰਫ਼ ਇਮਾਰਤਾਂ ਬਾਰੇ ਨਹੀਂ
ਭਾਰਤ ਦੀ ਲਗਭਗ 58% ਜ਼ਮੀਨ ਭੂਚਾਲਾਂ ਦੇ ਖਤਰੇ ਹੇਠ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਦੁਆਰਾ ਤਿਆਰ ਕੀਤੇ ਗਏ ਭਾਰਤ ਦੇ ਭੂਚਾਲ ਸੰਬੰਧੀ ਜੋਨਿੰਗ ਨਕਸ਼ੇ ਅਨੁਸਾਰ, ਭਾਰਤ ਨੂੰ ਚਾਰ ਜੋਨਾਂ -ਘਘ, ਘਘਘ, ਘਥ ਅਤੇ ਥ ਵਿੱਚ ਵੰਡਿਆ ਗਿਆ ਹੈ। ਵਿਗਿਆਨੀਆਂ ਨੇ ਹਿਮਾਲੀਅਨ ਰਾਜ ਵਿੱਚ ਸੰਭਾਵਿਤ ਵੱਡੇ ਭੂਚਾਲ ਦੀ ਚੇਤਾਵਨੀ ਦ...
ਪਾਣੀ ਸੰਕਟ: ਗੁਣਵੱਤਾ ਅਤੇ ਸੁਰੱਖਿਆ ਜ਼ਰੂਰੀ
ਭਾਰਤ ’ਚ ਪਾਣੀ ਦੀ ਮੰਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ। 2010 ਤੋਂ 2020 ਵਿਚਕਾਰ ਪਾਣੀ ਦੀ ਮੰਗ ’ਚ 2.8 ਫੀਸਦੀ ਸਾਲਾਨਾ ਵਾਧਾ ਦਰ ਦੇਖਣ ਨੂੰ ਮਿਲੀ ਅਤੇ ਸਾਲ 2030 ਤੱਕ ਪਾਣੀ ਦੀ ਸਪਲਾਈ ’ਚ 50 ਫੀਸਦੀ ਦਾ ਫਰਕ ਰਹੇਗਾ। ਇਸ ਲਈ ਪਾਣੀ ਸੰਕਟ ਪੈਦਾ ਹੋਣਾ ਲਾਜ਼ਮੀ ਹੈ ਜਿਸ ਨਾਲ ਸਮਾਜ ਦੇ ਸਾਰੇ ਵਰਗ ਖਾਸ ਕਰਕੇ ਕਮਜ਼ੋ...
ਕਿਸਾਨਾਂ ’ਤੇ ਕੁਦਰਤ ਦਾ ਕਹਿਰ
ਕਿਸਾਨਾਂ ਲਈ ਉਨ੍ਹਾਂ ਦੀਆਂ ਫਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਸਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲਦਾ-ਪੋਸਦਾ ਹੈ। ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ, ਸ਼ਾਇਦ ਦੱਸਣ ਦੀ ਲੋੜ ਨਹੀਂ! ਸੋਚੋ, ਜਦੋਂ ਉਨ੍ਹਾਂ ਦੇ ਫਸਲ ਰੂਪੀ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣਿਓਂ ਓਹਲੇ ਹੋ ਜਾਣ, ਤ...
ਕੀ ਬਦਲਾਅ ਦੇ ਦੌਰ ’ਚ ਹੈ ਭਾਰਤ ਦੀ ਚੀਨ ਨੀਤੀ
ਲੱਦਾਖ ਦੇ ਪੱਛਮੀ ਹਿਮਾਲਿਆ ਖੇਤਰ ’ਚ ਅਸਲ ਕੰਟਰੋਲ ਲਾਈਨ (ਐਲਏਸੀ) ’ਤੇ ਇਨ੍ਹੀਂ ਦਿਨੀਂ ਸਭ ਕੁਝ ਠੀਕ-ਠਾਕ ਹੈ, ਜਾਂ ਸਥਿਤੀ ਕੁਝ ਅਸਧਾਰਨ ਹੈ ਕੀ ਐਲਏਸੀ ’ਤੇ ਤੈਨਾਤ ਭਾਰਤ-ਚੀਨ ਫੌਜੀ ਬਲਾਂ ਦੇ ਵਿਚਕਾਰ ਤਣਾਅ ਇਸ ਕਦਰ ਵਧ ਗਿਆ ਹੈ ਕਿ ਨਜ਼ਦੀਕੀ ਭਵਿੱਖ ’ਚ ਕਿਸੇ ਜੰਗ ਦੀ ਸੰਭਾਵਨਾ ਦਿਸ ਰਹੀ ਹੈ ਭਾਰਤ-ਚੀਨ ਸੀਮਾ ਵ...