ਧਾਰਮਿਕ ਕੱਟੜਤਾ ਵਿਰੁੱਧ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ | Sri Guru Arjan Dev ji
ਬਾਣੀ ਦੇ ਬੋਹਿਥਾਂ ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇ...
ਅਦਾਲਤ ’ਚ ਉਲਝੀ ਜਾਤੀ ਜਨਗਣਨਾ
ਸਮਾਜਸ਼ਾਸਤਰੀ ਵਿਚਾਰਕ ਡੀ. ਐਨ. ਮਜ਼ੂਮਦਾਰ ਨੇ ਕਿਹਾ ਸੀ ਕਿ ਜਾਤੀ (Caste Census) ਇੱਕ ਬੰਦ ਵਰਗ ਹੈ ਦੇਖਿਆ ਜਾਵੇ ਤਾਂ ਹਾਲੇ ਵੀ ਇਹ ਮੰਨੋ ਖੱਲ੍ਹੇਪਣ ਦੀ ਮੋਹਤਾਜ਼ ਹੈ ਫਿਲਹਾਲ ਇਨ੍ਹੀਂ ਦਿਨੀਂ ਜਾਤੀ ਜਨਗਣਨਾ ਸਬੰਧੀ ਮਾਮਲਾ ਕਾਫ਼ੀ ਭਖ਼ਿਆ ਹੈ ਹਾਲਾਂਕਿ ਇਹ ਪੂਰੇ ਦੇਸ਼ ’ਚ ਨਹੀਂ ਹੈ ਪਰ ਬਿਹਾਰ ਜਾਤੀ ਅਧਾਰਿਤ ਸਰਵੇਖ...
ਚੀਨ ਵੱਲੋਂ ਨਾਂਅ ਬਦਲਣ ਦੀ ਖੇਡ
ਚੀਨ (China) ਨੇ ਆਪਣੀ ਪੁਰਾਣੀ ਹਰਕਤ ਫ਼ਿਰ ਦੋਹਰਾ ਦਿੱਤੀ ਹੈ। ਉਸ ਨੇ ਅਰੁਣਾਚਲ ਪ੍ਰਦੇਸ਼ ਦੇ 11 ਸਥਾਨਾਂ ਦਾ ਨਾਂਅ ਬਦਲ ਦਿੱਤਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਚੀਨ ਨੇ 2017 ’ਚ ਵੀ ਅਜਿਹਾ ਕੀਤਾ ਸੀ ਜਦੋਂ ਉਸ ਨੇ ਅਰੁਣਾਚਲ ਪ੍ਰਦੇਸ਼ ਦੇ 6 ਸਥਾਨਾਂ ਦਾ ਨਾਂਅ ਬਦਲਿਆ ਸੀ ਅਤੇ 2021 ’ਚ 15 ਸਥਾਨਾਂ ...
ਹਾਲੇ ਵੀ ਬਰਕਰਾਰ ਹਨ ਜੈਂਡਰ ਜਸਟਿਸ ਦੀਆਂ ਚੁਣੌਤੀਆਂ
20ਵੀਂ ਸਦੀ ’ਚ ਪ੍ਰਸ਼ਾਸਨ ਨੂੰ ਦੋ ਹੋਰ ਦਿ੍ਰਸ਼ਟੀਕੋਣਾਂ ਨਾਲ ਖੁਦ ਨੂੰ ਵਿਸਥਾਰਿਤ ਕਰਨਾ ਪਿਆ। ਜਿਸ ’ਚ ਇੱਕ ਨਾਰੀਵਾਦੀ ਦਿ੍ਰਸ਼ਟੀਕੋਣ ਤਾਂ ਦੂਜਾ ਈਕੋਲਾਜੀ ਦਿ੍ਰਸ਼ਟੀਕੋਣ ਸ਼ਾਮਲ ਸੀ। (Gender Justice) ਇਸੇ ਦੌਰ ’ਚ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਨਾਰੀਵਾਦ ਦੀ ਵਿਚਾਰਧਾਰਾ ਨੂੰ ਕਿਤੇ ਜ਼ਿਆਦਾ ਬਲ ਮਿਲਿਆ।...
ਮਜ਼ਦੂਰਾਂ ਦੀ ਤਕਦੀਰ ਬਦਲਣ ’ਚ ਅਜੇ ਲੱਗੇਗਾ ਹੋਰ ਸਮਾਂ
ਅੰਤਰਰਾਸ਼ਟਰੀ ਮਈ ਦਿਵਸ (May Day), ਜਿਸ ਨੂੰ ਲੇਬਰ ਡੇਅ ਤੇ ਮਜ਼ਦੂਰ ਦਿਵਸ ਵੀ ਆਖਿਆ ਜਾਂਦਾ, ਭਾਰਤ ਸਮੇਤ 80 ਮੁਲਕਾਂ ਵਿਚ ਹਰ ਸਾਲ ਪਹਿਲੀ ਮਈ ਦੇ ਦਿਨ ਹੀ ਮਨਾਇਆ ਜਾਂਦਾ। ਮਈ ਦਿਵਸ ਕਾਮਿਆਂ ਦੀ ਜ਼ਿੰਦਗੀ ਵਿਚ ਕੰਮ ਅਤੇ ਵਿਹਲ ਦੇ ਮਾਅਨੇ ਸਮਝਣ ਦਾ ਢੁੱਕਵਾਂ ਮੌਕਾ ਹੈ। ਮਜ਼ਦੂਰ ਦਿਵਸ ਭਾਵੇਂ ਦੇਸ਼ ਤੇ ਵਿਦੇਸਾਂ ਵਿਚ...
ਨੌਜਵਾਨਾਂ ਵਿੱਚ ਯੂ-ਟਿਊਬ ’ਤੇ ਆਪਣਾ ਚੈਨਲ ਬਣਾਉਣ ਦੀ ਲਤ ਬੇਹੱਦ ਚਿੰਤਾਜਨਕ
21ਵੀਂ ਸਦੀ ਦਾ ਨੌਜਵਾਨ ਆਸਾਨੀ ਨਾਲ ਪੈਸਾ ਕਮਾਉਣਾ ਚਾਹੁੰਦਾ ਹੈ। ਇਸ ਦੇ ਲਈ ਉਹ ਵੱਖ-ਵੱਖ ਰਾਹ ਲੱਭਦਾ ਹੈ। ਪਰ ਅੱਜ ਦੀ ਨਵੀਂ ਪੀੜ੍ਹੀ ਯੂ-ਟਿਊਬ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਾ ਮੰਨ ਕੇ ਕਮਾਈ ਦਾ ਸਾਧਨ ਸਮਝ ਰਹੀ ਹੈ। ਇਹੀ ਕਾਰਨ ਹੈ ਕਿ ਯੂਟਿਊਬ ਨੌਜਵਾਨਾਂ ਵਿੱਚ ਇੰਨਾ ਮਸਹੂਰ ਹੋ ਰਿਹਾ ਹੈ। ਅੱਜ-ਕੱਲ੍ਹ ਆਪਣ...
ਬਾਦਲ ਸਾਹਿਬ ਹਮੇਸ਼ਾ ਸਾਡੇ ਦਿਲਾਂ ‘ਚ ਜਿਉਂਦੇ ਰਹਿਣਗੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
Prakash Singh Badal ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ਰਧਾਂਜਲੀ
25 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੈਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਜੀ (Prakash Singh Badal) ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਮੈਂ ਅਥਾਹ ਉਦਾਸੀ ਨਾਲ ਭਰ ਗਿਆ। ਉਨ੍ਹਾਂ ਦੇ ਦੇਹਾਂਤ ਨਾਲ, ਮੈਂ ਇੱਕ ਪਿਤਾ ਸਮਾਨ...
ਆਓ ਜਾਣੀਏ, ਕਿਉਂ ਮਨਾਇਆ ਜਾਂਦੈ ਮਲੇਰੀਆ ਦਿਵਸ ?
ਵਿਸ਼ਵ ਮਲੇਰੀਆ ਦਿਵਸ ਮੌਕੇ ਵਿਸ਼ੇਸ਼ | Malaria Day
ਹਰ ਸਾਲ 25 ਅਪਰੈਲ ਦਾ ਦਿਨ ਮਲੇਰੀਆ ਬਾਰੇ ਜਨ-ਜਾਗਰੂਕਤਾ ਲਈ ਵਿਸ਼ਵ ਪੱਧਰ ’ਤੇ (Malaria Day) ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਮਲੇਰੀਆ ਦਿਵਸ 2023 ਨੂੰ ਜ਼ੀਰੋ ਮਲੇਰੀਆ ਪ੍ਰਦਾਨ ਕਰਨ ਦਾ ਸਮਾਂ ‘‘ਨਿਵੇਸ਼ ਕਰੋ, ਨਵੀਨਤਾ ਕਰੋ, ਲਾਗੂ ਕਰੋ’’ ਥੀਮ ਦੇ ਤਹਿਤ ਮ...
ਪੰਚਾਇਤਾਂ ’ਚ ਔਰਤਾਂ ਦੀ ਭੂਮਿਕਾ ਸ਼ਕਤੀਕਰਨ ਵੱਲ ਵਧਦਾ ਕਦਮ
ਭਾਰਤ ਦੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਔਰਤਾਂ ਹਨ। ਔਰਤਾਂ ਨਾ ਸਿਰਫ ਮਨੁੱਖੀ ਜਾਤੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਮਹੱਤਤਾ ਕਰਕੇ, ਸਗੋਂ ਸਮਾਜਿਕ-ਆਰਥਿਕ ਤਰੱਕੀ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਕਾਰਨ ਵੀ ਸਮਾਜਿਕ ਢਾਂਚੇ ਦਾ ਇੱਕ ਅਨਿੱਖੜਵਾਂ ਅੰਗ ਰਹੀਆਂ ਹਨ। ਇਸ ਦੇ ਬਾਵਜੂਦ, ਔਰਤਾਂ ਨੂੰ ਸਮਾਜਿਕ ...
ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ
ਮਨੁੱਖ ਮਿਲ-ਜੁਲ ਕੇ ਰਹਿਣ ਦਾ ਆਦੀ ਹੈ। ਇਸੇ ਕਰਕੇ ਉਹ ਕਬੀਲਿਆਂ ਵਿੱਚ ਰਹਿੰਦਾ ਹੈ। (Eid ) ਹਰ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ੀ ਤੇ ਗ਼ਮੀ ਆਉਂਦੀ ਹੈ। ਜਿਸ ਵਿੱਚ ਸਾਂਝ ਪਾਉਣਾ ਇਨਸਾਨੀ ਫਿਤਰਤ (ਰਵਾਇਤ) ਹੈ। ਸਾਂਝੀ ਖੁਸ਼ੀ ਜਿਸ ਵਿੱਚ ਦੂਜੇ ਵੀ ਸ਼ਰੀਕ ਹੋਣ, ਅਜਿਹੇ ਉਤਸਵ ਤਿਉਹਾਰ, ਆਪਸੀ ਪਿਆਰ-ਮੁਹੱਬਤ, ਭਾਈਚਾਰਾ ...