ਚਿੱਟੇ ਦੇ ਚੱਟੇ ਪਰਿਵਾਰ ਕਦੋਂ ਹੋਣਗੇ ਹਰੇ
ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ’ਚ 200 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ । ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ । ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ । ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ .ਜਿਵੇ ਸਿਆਣੇ ਕਹਿੰਦੇ ਹਨ ਕਿ ਤਾੜੀ ਇੱ...
ਜੀ-20 ਅਸੀਂ ਸਾਂਝੇ ਉੱਜਲੇ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ
‘ਵਸੁਧੈਵ ਕੁਟੁੰਬਕਮ’ ਸਾਡੀ ਭਾਰਤੀ ਸੰਸਕਿ੍ਰਤੀ ਦੇ ਇਨ੍ਹਾਂ ਦੋ ਸ਼ਬਦਾਂ ਵਿੱਚ ਇੱਕ ਡੂੰਘਾ ਦਾਰਸ਼ਨਿਕ ਵਿਚਾਰ ਸਮਾਇਆ ਹੈ। ਇਸ ਦਾ ਅਰਥ ਹੈ, ‘ਪੂਰੀ ਦੁਨੀਆ ਇੱਕ ਪਰਿਵਾਰ ਹੈ’। ਇਹ ਇੱਕ ਸਰਵਵਿਆਪੀ ਦਿ੍ਰਸ਼ਟੀਕੋਣ ਹੈ ਜੋ ਸਾਨੂੰ ਇੱਕ ਆਲਮੀ ਪਰਿਵਾਰ ਦੇ ਰੂਪ ਵਿੱਚ ਪ੍ਰਗਤੀ ਕਰਨ ਲਈ ਉਤਸਾਹਿਤ ਕਰਦਾ ਹੈ। ਇੱਕ ਅਜਿਹਾ ਪਰਿ...
‘ਇੱਕ ਦੇਸ਼-ਇੱਕ ਚੋਣ’ ਤੇ ਸਿਆਸੀ ਢਾਂਚਾ
ਹੁਣ ਜਦੋਂ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ’ਚ ‘ਇੱਕ ਦੇਸ਼ ਇੱਕ ਚੋਣ’ ’ਤੇ ਵਿਚਾਰ ਲਈ ਕੇਂਦਰ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ, ਉਦੋਂ ਇਹ ਮੁੱਦਾ ਬਹੁਤ ਵਿਚਾਰਨਯੋਗ ਹੋ ਗਿਆ ਹੈ। ਸਿਹਤਮੰਦ, ਟਿਕਾਊ ਅਤੇ ਵਿਕਸਿਤ ਲੋਕਤੰਤਰ ਉਹੀ ਹੁੰਦਾ ਹੈ, ਜਿਸ ਵਿਚ ਵਿਭਿੰਨਤਾ ਲਈ ਭਰਪੂਰ ਥਾਂ ਹੁੰ...
ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
ਅਧਿਆਪਕ ਦਿਵਸ ’ਤੇ ਵਿਸ਼ੇਸ਼ | Teachers day
ਸਮੇਂ ਦੇ ਮੌਜ਼ੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨਰੋਏ ਸਮਾਜ...
ਬੱਚਿਆਂ ਦੀ ਮਨੋਦਸ਼ਾ ਨੂੰ ਸਮਝਣ ਕੋਚਿੰਗ ਸੈਂਟਰ
ਇੰਜੀਨੀਅਰ ਅਤੇ ਡਾਕਟਰ ਬਣਨ ਦੀ ਇੱਛਾ ਲਈ ਲੱਖਾਂ ਦੀ ਗਿਣਤੀ ’ਚ ਬੱੱਚੇ ਰਾਜਸਥਾਨ ਦੇ ਕੋਟਾ ’ਚ ਆਪਣੀ ਅਸਥਾਈ ਰਿਹਾਇਸ਼ ਬਣਾਉਂਦੇ ਹਨ। ਨੀਟ ਅਤੇ ਆਈਆਈਟੀ ਜੇਈਈ ’ਚ ਥਾਂ ਬਣਾਉਣ ਲਈ ਜੀ-ਜਾਨ ਲਾ ਦਿੰਦੇ ਹਨ। ਖਾਣ, ਸੌਣ ਤੇ ਰਹਿਣ ਵਰਗੀਆਂ ਚੁਣੌਤੀਆਂ ਵਿਚਕਾਰ ਪੜ੍ਹਨ ਨੂੰ ਪਹਿਲ ਦਿੰਦੇ ਹਨ। ਹਫਤਾਵਾਰੀ , ਮਹੀਨਾਵਾਰੀ ਆ...
ਕੀ ਤੁਸੀਂ ਜਾਣਦੇ ਹੋ ਇੱਕ ਰੁੱਖ ਦੀ ਕੀਮਤ?
ਆਖ਼ਰ ਇੱਕ ਰੁੱਖ ਦੀ ਕੀਮਤ ਕਿੰਨੀ ਹੁੰਦੀ ਹੋਵੇਗੀ? ਕਿਸੇ ਰੁੱਖ ਦਾ ਰੇਟ ਤੈਅ ਕਰਨ ਦੇ ਕਿੰਨੇ ਆਧਾਰ ਹੋ ਸਕਦੇ ਹਨ? ਰੁੱਖ ਕਿੰਨੀ ਵੱਖ-ਵੱਖ ਅਹਿਮੀਅਤ ਰੱਖਦੇ ਹਨ? ਅਜਿਹੇ ਹੀ ਸਵਾਲਾਂ ਦਾ ਜਵਾਬ ਜਾਣਨ ਲਈ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਕਿਉਂਕਿ ਇੱਕ ਪੁਲ ਬਣਾਉਣ ਲਈ ਕਰੀਬ 300 ਰੁੱਖ...
ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦੈ ਰੱਖੜੀ ਦਾ ਤਿਉਹਾਰ
ਰੱਖੜੀ ਭੈਣ-ਭਰਾ ਦੇ ਰਿਸ਼ਤੇ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਤਿਉਹਾਰ...
ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ
ਰਾਸ਼ਟਰੀ ਖੇਡ ਦਿਵਸ ’ਤੇ ਵਿਸ਼ੇਸ਼ | Major Dhyan Chand
ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਖੇਡ ਦਿਵਸ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ (Major Dhyan Chand) ਨੇ 1928, 1932...
ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸੇ ਲਈ ਉਹ ਸਮਾਜ ਅਤੇ ਰਿਸ਼ਤੇ-ਨਾਤਿਆਂ (Relationships) ਦੇ ਤਾਣੇ-ਬਾਣੇ ਵਿਚ ਬੱਝਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਰਿਸ਼ਤਿਆਂ ’ਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ। ਇਹ ਨਿਘਰਦੇ ਜਾ ਰਹੇ ਹਨ। ਜ਼ਿਆਦਾਤਰ ਰਿਸ਼ਤੇ ਸਿਰਫ਼ ਕਿਸੇ ਲੋੜ ਦੀ ਪੂਰਤੀ, ਕਿਸੇ ਮਜ਼ਬੂਰੀ ਜਾਂ ਡਰ ਕਾਰਨ ਹੋਂਦ...
ਬਿ੍ਰਕਸ ’ਚ ਸੰਭਾਵਨਾਵਾਂ ਦੀ ਨਵੀਂ ਚਰਚਾ
ਦੱਖਣੀ ਅਫਰੀਕਾ ਦੇ ਜੋਹਾਨਸਬਰਗ ’ਚ 22 ਤੋਂ 24 ਅਗਸਤ ਵਿਚਕਾਰ 15ਵਾਂ ਬਿ੍ਰਕਸ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਪਰਿਪੱਖ ’ਚ ਦੇਖੀਏ ਤਾਂ ਇਹ 5 ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਲਗਭਗ ਦੁਨੀਆ ਦੀ ਅੱਧੀ ਅਬਾਦੀ ਨਾਲ ਯੁਕਤ ਹੈ ਅਤੇ ਦੱਖਣੀ ਅਮਰੀਕਾ, ਅਫਰੀਕਾ ਅਤੇ ਏਸ਼ੀਆ ਮਹਾਂਦੀਪ ਸਮੇਤ ਯੂਰੇਸ਼ੀਆ ਨੂੰ ਸਮੇਟੇ ਹੋਏ ਹੈ...