ਪਲਾਸਟਿਕ ਦੀ ਜਕੜ ’ਚ ਪੰਛੀਆਂ ਦਾ ਜੀਵਨ
ਹਾਲ ਹੀ ’ਚ ਕੀਤੇ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਲਾਸਟਿਕ ਕਾਰਨ ਸਮੁੰਦਰੀ ਪੰਛੀਆਂ ਦਾ ਪਾਚਨ ਤੰਤਰ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਪਲਾਸਟਿਕ ਨਾਲ ਹੋਣ ਵਾਲੀ ਬਿਮਾਰੀ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਪਲਾਸਟਿਕੋਸਿਸ ਰੱਖਿਆ ਹੈ। ਫ਼ਿਲਹਾਲ ਇਹ ਬਿਮਾਰੀ ਸਮੁੰਦਰੀ ...
ਬਹੁਪੱਖੀ ਵਿਕਾਸ ਦਾ ਯਤਨ
ਜਰਮਨ ਚਾਂਸਲਰ ਓਲਾਫ਼ ਸ਼ੋਲਜ ਨੇ 25 ਅਤੇ 26 ਫਰਵਰੀ ਨੂੰ ਭਾਰਤ ਦੀ ਯਾਤਰਾ ਕੀਤੀ। ਦਸੰਬਰ 2021 ’ਚ ਜਰਮਨੀ ਦੀ ਅਗਵਾਈ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਦੀ ਭਾਰਤ ਯਾਤਰਾ ਨੂੰ ਦੋ ਚੀਜ਼ਾਂ ਨੇ ਪ੍ਰਭਾਵਿਤ ਕੀਤਾ। ਪਹਿਲੀ, ਵਰਤਮਾਨ ’ਚ ਜਾਰੀ ਯੂਕਰੇਨ ਜੰਗ ਜੋ ਯੂਰਪ ਅਤੇ ਸਮੁੱਚੇ ਵਿ...
ਹੋਲੀ ਖੁਸ਼ੀਆਂ ਦਾ ਤਿਉਹਾਰ, ਪਰ ਮਨਾਓ ਸਾਵਧਾਨੀ ਨਾਲ
ਹਰ ਸਾਲ ਹੋਲੀ (Holi 2023) ਦਾ ਤਿਉਹਾਰ ਫ਼ੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇਸ਼ ਵਿੱਚ ਹੋਲੀ ਦਾ ਤਿਉਹਾਰ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ। ਕਈ ਥਾਵਾਂ ’ਤੇ ਇਹ ਤਿਉਹਾਰ ‘ਹੋਲਿਕਾ ਦਹਿਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਹੋਲੀ ਦਾ ਸਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ ...
ਅੰਗਦਾਨ ਲਈ ਇੱਕ ਦੇਸ਼ ਇੱਕ ਨੀਤੀ
ਅੰਗ ਟਰਾਂਸਪਲਾਂਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭਾਰਤ ਸਰਕਾਰ ‘ਇੱਕ ਦੇਸ਼ ਇੱਕ ਨੀਤੀ’ ਲਾਗੂ ਕਰਨ ਜਾ ਰਹੀ ਹੈ। ਹੁਣ ਅੰਗਦਾਨ (Organ Donation) ਅਤੇ ਉਸ ਦਾ ਟਰਾਂਸਪਲਾਂਟ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਮੂਲ ਨਿਵਾਸੀ ਸਰਟੀਫਿਕੇਟ ਦੀ ਮਜ਼ਬੂਰੀ ਨੂੰ ਹਟਾ ਦਿੱਤਾ ਹੈ...
ਨਸ਼ੇ ‘ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਇਸ ਬਿਮਾਰੀ ਨੂੰ ਸਮਝਣਾ ਜ਼ਰੂਰੀ
ਨਸ਼ੇ 'ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਇਸ ਬਿਮਾਰੀ ਨੂੰ ਸਮਝਣਾ ਜ਼ਰੂਰੀ
ਨਸ਼ਾ ਇੱਕ ਅਜਿਹਾ ਸ਼ਬਦ ਹੈ, ਜੋ ਜਦੋਂ ਕੰਨਾਂ ਵਿੱਚ ਪੈਂਦਾ ਹੈ ਤਾਂ ਭਾਵੇਂ ਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜ...
ਹਿੰਡਨਬਰਗ ਦਾ ਮਾਲਕ ਕਿਸੇ ਸਮੇਂ ਚਲਾਉਦਾ ਸੀ ਐਂਬੂਲੈਂਸ
25 ਫਰਵਰੀ ਨੂੰ ਅਮਰੀਕਾ ਦੀ ਵਿੱਤੀ ਖੋਜ ਕੰਪਨੀ ਹਿੰਡਨਬਰਗ (Hindenburg) ਨੇ ਜਿਵੇਂ ਹੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਵੱਲੋਂ ਕੀਤੇ ਜਾ ਰਹੇ ਕਥਿਤ ਘੁਟਾਲਿਆਂ ਬਾਰੇ 413 ਪੇਜ਼ਾਂ ਦੀ ਇੱਕ ਵਿਸਥਾਰਿਤ ਰਿਪੋਰਟ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ, ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਧੜਾਧੜ ਥੱਲੇ ਨੂੰ ਆਉਣ...
ਰੌਸ਼ਨੀ ਪ੍ਰਦੂਸ਼ਣ ਖੋਹ ਰਿਹੈ ਕੁਦਰਤੀ ਰਾਤ ਦਾ ਨਜ਼ਾਰਾ
ਲੱਦਾਖ ਦੇ ਹੇਨਲੇ ਵਿੱਚ ਦੇਸ਼ ਦੇ ਪਹਿਲੇ ‘ਡਾਰਕ ਸਕਾਈ ਰਿਜ਼ਰਵ’ ਦੀ ਸਥਾਪਨਾ ਕੀਤੀ ਗਈ ਹੈ। ਇਸ ਰਿਜ਼ਰਵ ਖੇਤਰ ਵਿੱਚ ਰਾਤ ਦੇ ਸਮੇਂ ਤੇਜ਼ ਚਮਕਦਾਰ ਰੌਸ਼ਨੀ ਦੇ ਇਸਤੇਮਾਲ ਦੀ ਮਨਾਹੀ ਹੈ। ਵਧਦੇ ਅਧੁਨਿਕੀਕਰਨ ਦੇ ਚੱਲਦੇ ਰਾਤ ਨੂੰ ਅਸਮਾਨ ਨੂੰ ਦੇਖਣ ਦੇ ਘਟਦੇ ਰੁਝਾਨ ਵਿਚਕਾਰ ਕੇਂਦਰ ਦੀ ਇਹ ਪਹਿਲਕਦਮੀ ਰੌਸ਼ਨੀ ਪ੍ਰਦੂਸ਼ਣ ਨ...
ਹੁਣ ਕਿਵੇਂ ਬੰਬੀਹਾ ਬੋਲੇ
ਹੁਣ ਕਿਵੇਂ ਬੰਬੀਹਾ ਬੋਲੇ | Bambiha
ਹਰੀ ਕ੍ਰਾਂਤੀ ਦੇ ਜਨਮ ਦਾਤੇ ਵਧੇਰੇ ਨਿਰਾਸ਼ ਹਨ । ਝਾੜ ਦੇ ਵਾਧੇ ਲਈ ਵਰਤੀਆਂ ਯੁਕਤਾਂ ਤੋਂ ਮੋਹ ਭੰਗ ਹੋਇਆ ਹੈ। ਜ਼ਹਿਰਾਂ ਫਸਲਾਂ ਰਾਂਹੀ ਖੂਨ ’ਚ ਬੋਲਣ ਲੱਗੀਆਂ ਹਨ । ਬਿਮਾਰੀਆਂ ਦੇ ਵਾਧੇ ਨੇ ਮੈਡੀਕਲ ਖੇਤਰ ਵਿੱਚ ਅਥਾਹ ਵਿਕਾਸ ਕੀਤਾ ਹੈ । ਛੋਟੇ ਸ਼ਹਿਰਾਂ ਵਿੱਚਲੇ ਵੱਡੇ ...
ਹਕੀਕੀ ਸੁੰਦਰਤਾ ਦੀ ਅਹਿਮੀਅਤ
ਜ਼ਿੰਦਗੀ ਖੂਬਸੂਰਤ ਖਜ਼ਾਨਾ ਹੈ। ਜਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਦੁੱਖ-ਸੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਜਿੰਦਗੀ ਦਾ ਸਫਰ ਚੁਣੌਤੀਆਂ ਭਰਪੂਰ ਰਹਿੰਦਾ ਹੈ। ਹਮੇਸਾ ਇੱਕੋ ਜਿਹੇ ਦਿਨ ਸਦਾ ਨਹੀਂ ਰਹਿੰਦੇ। ਜ਼ਿੰਦਗੀ ਨੂੰ ਵਧੀਆ ਅਤੇ ਘਟੀਆ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ। ਜਿਵੇਂ ਮੌਸਮ ਬਦਲਦਾ ਰਹਿੰਦਾ ਹੈ,...
ਸ਼ਰਧਾ ਜਿਹੇ ਇੱਕ ਹੋਰ ਕਾਂਡ ਨਾਲ ਰੂਹ ਕੰਬ ਉੱਠੀ
ਕੌਮੀ ਰਾਜਧਾਨੀ ਦਿੱਲੀ ਵਿੱਚ ਫਿਰ ਇੱਕ ਹੋਰ ਸ਼ਰਧਾ ਕਤਲਕਾਂਡ (Shraddha) ਵਰਗਾ ਦਰਦਨਾਕ, ਗੈਰਮਨੁੱਖ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਦੀ ਉਸ ਦੇ ਦੋਸਤ ਵੱਲੋਂ ਕਤਲ ਕਰ ਕੇ ਉਸ ਦੀ ਮਿ੍ਰਤਕ ਦੇਹ ਢਾਬੇ ਦੇ ਫਰਿੱਜ ਵਿੱਚ ਛੁਪਾਉਣ ਦੇ ਮਾਮਲ...