ਚੋਣ ਮੁੱਦੇ ਅਤੇ ਮਾਪਦੰਡ
ਚੋਣ ਮੁੱਦੇ ਅਤੇ ਮਾਪਦੰਡ
ਪੰਜ ਸੂਬਿਆਂ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਇਨ੍ਹਾਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਭਾਵੇਂ ਜੋ ਵੀ ਮੁੱਦੇ ਹੋਣ ਪਰੰਤੂ ਸਭ ਦਾ ਸਾਂਝਾ ਮੁੱਦਾ ਵਿਕਾਸ ਜ਼ਰੂਰ ਹੋਵੇਗਾ, ਰਾਜਨੀਤਕ ਪਾਰਟੀਆਂ ਨੂੰ ਇਹ ਬਖੂਬੀ ਯਾਦ ਹੈ ਕਿ ਦੇਸ਼ ਦੀ ਜਨਤਾ ਵਿਕਾਸ ਨੂੰ ਵੇਖਦੀ ਹਫੈ ਅਤੇ ਚੁਣਦ...
ਪਰਿਵਾਰਵਾਦ ਦੀ ਰਾਜਨੀਤੀ ਲੋਕਤੰਤਰ ਲਈ ਖ਼ਤਰਾ
ਪਰਿਵਾਰਵਾਦ ਦੀ ਰਾਜਨੀਤੀ ਲੋਕਤੰਤਰ ਲਈ ਖ਼ਤਰਾ
ਲੋਕਤੰਤਰੀ ਪ੍ਰਬੰਧਾਂ ਵਿੱਚ ਮਜ਼ਬੂਰੀ ਦਾ ਨਾਂਅ ਪਰਿਵਾਰਵਾਦ ਸਾਬਤ ਹੁੰਦਾ ਜਾ ਰਿਹਾ ਹੈ ਜਿਸ ਲੋਕੰਤਰੀ ਵਿਵਸਥਾ ਵਿੱਚ ਪਰਜਾਤੰਤਰੀ ਵਿਵਸਥਾ ਨੂੰ ਅਪਣਾਇਆ ਗਿਆ ਹੋਵੇ , ਸਭ ਨੂੰ ਬਰਾਬਰ ਅਧਿਕਾਰ, ਸਭ ਨੂੰ ਬਰਾਬਰ ਮੌਕਿਆਂ ਵਰਗੀਆਂ ਗੱਲਾਂ ਦਾ ਸੰਵਿਧਾਨ ਵਿੱਚ ਵਰਣਨ ਕ...
ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੀ ਉਹ ਨਿਵੇਕਲੀ ਸ਼ਖ਼ਸੀਅਤ ਹਨ ਜਿਨ੍ਹਾਂ ਦੀ ਸ਼ਖਸੀਅਤ ਨੂੰ ਕਲਮੀ ਸ਼ਬਦਾਂ 'ਚ ਕੈਦ ਕਰਨਾ ਵੱਸ ਦੀ ਗੱਲ ਨਹੀਂ ਸੱਯਦ ਮੁਹੰਮਦ ਲਤੀਫ਼ ਉਨ੍ਹਾਂ ਦੀ ਸਰਵਪੱਖੀ ਸ਼ਖ਼ਸੀਅਤ ਬਾਰੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮ...
ਦੱਖਣੀ ਚੀਨ ਸਾਗਰ ‘ਚ ਚੀਨ ਦਾ ਹਮਲਾਵਰ ਰੁਖ਼
ਦੱਖਣੀ ਚੀਨ ਸਾਗਰ 'ਚ ਚੀਨ ਦਾ ਹਮਲਾਵਰ ਰੁਖ਼
ਦੱਖਣੀ ਚੀਨ ਸਾਗਰ ਦੇ ਸੰਦਰਭ 'ਚ ਚੀਨ ਦਾ ਹਮਲਾਵਰਤਾ ਵਾਲਾ ਰੁਖ਼ ਚਿੰਤਤ ਕਰਨ ਵਾਲਾ ਹੈ ਚੀਨ ਦੀ ਨੀਤੀ ਭਵਿੱਖ 'ਚ ਜੰਗ ਦੇ ਹਾਲਾਤ ਪੈਦਾ ਕਰ ਸਕਦੀ ਹੈ ਹਾਲ 'ਚ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਬਣੇ ਸਾਰੇ ਸੱਤ ਨਕਲੀ ਟਾਪੂਆਂ 'ਤੇ ਐਂਟੀ ਏਅਰਕ੍ਰਾਫਟ ਗਨ, ਮਿਸਾਇਲ ਸ...
ਅੱਤਵਾਦ ‘ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਅੱਤਵਾਦ 'ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਕਹਿਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਹੁਣ ਤੱਕ ਦੇ ਮਨੁੱਖੀ ਇਤਿਹਾਸ ਦੇ ਸਭ ਤੋਂ ਸੱਭਿਅਕ ਤੇ ਵਿਕਸਤ ਸਮਾਜ ਮੰਨਦੇ ਹਾਂ ਪਰ ਦੁਨੀਆਂ ਦੇ ਇੱਕ ਵੱਡੇ ਹਿੱਸੇ 'ਚ ਅਸੀਂ ਹਮੇਸ਼ਾ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਅਜਿਹੇ ਅਕਸ ਦੇਖਦੇ ਹਾਂ ਜਿਸ 'ਚ ਬੱਚੇ ਆਪਣੇ ਮਾਸੂਮ ਹ...
ਪ੍ਰਬੰਧਕੀ ਹੁਨਰ ਦੀ ਮਿਸਾਲ ਸ੍ਰੀ ਕ੍ਰਿਸ਼ਨ ਜੀ
ਭਾਰਤੀ ਧਰਮਗੰ੍ਰਥਾਂ ਦੇ ਯੁੱਗ ਪਰਿਵਰਤਨ ਤੇ ਬਦਲੇ ਸੰਦਰਭਾਂ 'ਚ ਜਿੰਨੀ ਵਿਆਖਿਆ ਹੋਈ ਹੈ,ਓਨੀ ਸ਼ਾਇਦ ਦੁਨੀਆ ਦੇ ਹੋਰ ਧਰਮਗੰ੍ਰਥਾਂ ਦੀਆਂ ਨਹੀਂ ਹੋਈ ਇਨ੍ਹਾਂ ਗ੍ਰੰਥਾਂ 'ਚ ਸ੍ਰੀਮਦ ਭਗਵਦ ਗੀਤਾ ਸਭ ਤੋਂ ਅੱਗੇ ਹੈ ਇਸਦਾ ਮਹੱਤਵ ਧਰਮਗ੍ਰੰਥ ਦੇ ਰੂਪ 'ਚ ਤਾਂ ਹੈ ਹੀ , ਨਾਲ ਹੀ ਪਰਬੰਧਕੀ ਗਿਆਨ ਭੰਡਾਰ ਦੇ ਰੂਪ '...
ਕਮਜ਼ੋਰਾਂ’ਤੇ ਹੁੰਦੇ ਜ਼ੁਲਮਾਂ ਪ੍ਰਤੀ ਲਾਮਬੰਦ ਹੋਵੇ ਸਮਾਜ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ 'ਚ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਰਕਾਰ ਵੱਲੋਂ ਅਲਾਟ ਕੀਤੀ ਜ਼ਮੀਨ 'ਤੇ 15 ਸਾਲਾਂ ਤੋਂ ਗੁੰਡਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਇਨ੍ਹਾਂ ਖਿਲਾਫ਼ ਕਾਰਵਾਈ ਨਾ ਹੋਣ ਕਾਰਨ ਦੁਖੀ ਹੋਕੇ 50 ਦਲਿਤ ਪਰਿਵਾਰਾਂ ਨੇ ਸਰਕਾਰ ਤੋਂ ਮੌਤ ਦੀ ਆਗਿਆ ਮੰਗੀ ਹੈ ਗੁਜਰਾਤ 'ਚ ਮਰੀ ਗਊ...
ਰੀਓ ਓਲੰਪਿਕ: ਕਾਫੀ ਨਹੀਂ ਹਨ ਦੋ ਤਮਗੇ
ਬੈਡਮਿੰਟਨ ਖਿਡਾਰਣ ਪੀਵੀ ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ ਅਤੇ ਜਿਮਨਾਸਟਿਕ ਦੀਪਾ ਕਰਮਾਕਰ ਕੁਝ ਸਮਾਂ ਪਹਿਲਾਂ ਤੱਕ ਅਣਪਛਾਤੇ ਨਾਂਅ ਸਨ ਉਹ ਰੀਓ ਦ ਜੈਨੇਰੀਓ ਓਲੰਪਿਕ 2016 'ਚ ਭਾਰਤੀ ਟੀਮ ਦੇ ਸਿਰਫ਼ ਮੈਂਬਰ ਸਨ ਪਰ ਇਨ੍ਹਾਂ ਖਿਡਾਰੀਆਂ ਵੱਲੋਂ ਲੜੀਵਾਰ ਤਾਂਬਾ ਅਤੇ ਚਾਂਦੀ ਤਮਗੇ ਜਿੱਤਣੇ ਅਤੇ ਚੌਥੇ ਸਥਾਨ 'ਤੇ ਆਉਣ ...
ਅਲੋਪ ਹੋ ਰਹੀ ਭਾਈਚਾਰਕ ਸਾਂਝ
ਸੱਭਿਆਚਾਰ ਕਿਸੇ ਵੀ ਜਾਤੀ/ਵਰਗ ਦਾ ਪ੍ਰਤੀਬਿੰਬ ਹੁੰਦਾ ਹੈ। ਜਿਸ ਵਿੱਚ ਅਸੀਂ ਉਸ ਵਰਗ ਦੀ ਰਹਿਣੀ-ਬਹਿਣੀ, ਖਾਣਾ-ਪੀਣਾ ਤੇ ਰੀਤੀ-ਰਿਵਾਜ਼ਾਂ ਦੇ ਦਰਸ਼ਨ ਕਰਦੇ ਹਾਂ। ਪੰਜਾਬੀ ਸੱਭਿਆਚਾਰ ਦਾ ਸਾਗਰ ਇੰਨਾਂ ਵਿਸ਼ਾਲ ਹੈ ਕਿ ਇਸ ਦਾ ਥਾਹ ਨਹੀਂ ਪਾਇਆ ਜਾ ਸਕਦਾ । ਜਿਸ ਨੇ ਵੀ ਇਸ ਸਾਗਰ ਵਿੱਚ ਜਿੰਨੀ ਡੂੰਘੀ ਛਾਲ ਮਾਰੀ ਹੈ ਉ...
ਭ੍ਰਿਸ਼ਟਾਚਾਰ ਜੜ੍ਹੋਂ ਪੁੱਟਣ ਲਈ ਹੋਣ ਸਾਂਝੇ ਉਦਮ
ਚੰਗੇ ਸੁਫ਼ਨੇ ਦੇਖਣਾ ਬੁਰੀ ਗੱਲ ਨਹੀਂ ਹੈ, ਤੇ ਇਸ ਸੁਫ਼ਨੇ ਨੂੰ ਖੁੱਲ੍ਹੀ ਅੱਖ ਨਾਲ ਦੇਖਿਆ ਜਾਵੇ ਤਾਂ ਹੋਰ ਵੀ ਚੰਗਾ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਸੁਫ਼ਨਿਆਂ 'ਚ ਕਿਸੇ ਤਰ੍ਹਾਂ ਦਾ ਸੌੜਾਪਣ ਨਾ ਹੋਵੇ ਮਤਲਬ ਸਾਫ਼ ਹੈ ਕਿ ਵੱਡੇ ਨਜ਼ਰੀਏ ਨਾਲ ਸੁਫ਼ਨੇ ਦੇਖੇ ਜਾਣੇ ਤਾਂ ਇਹ ਸਮੁੱਚੇ ਵਿਕਾਸ ਦੀ ...