ਟਰੰਪ ਦੀ ਨਿਵੇਕਲੀ ਹਮਲਾਵਰ ਰਾਸ਼ਟਰਵਾਦੀ ਸ਼ੁਰੂਆਤ
ਗਲੋਬਲ ਪੱਧਰ 'ਤੇ ਭਾਰੀ ਅਲੋਚਨਾ ਤੇ ਵਿਰੋਧ–ਵਿਖਾਵਿਆਂ ਦੇ ਮਾਹੌਲ 'ਚ ਕਾਰੋਬਾਰੀ ਜਗਤ ਸਬੰਧਤ ਰਾਜਨੀਤਕ–ਰਾਜਕੀ ਪ੍ਰਸ਼ਾਸਨਿਕ ਤਜ਼ਰਬੇ ਤੋਂ ਕੋਰੇ ਡੋਨਾਲਡ ਟਰੰਪ ਨੇ 20 ਜਨਵਰੀ, 2017 ਨੂੰ ਵਿਸ਼ਵ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਦੇਸ਼ ਅਮਰੀਕਾ ਦੇ 45ਵੇਂ ਪ੍ਰਧਾਨ ਵਜੋਂ ਸਹੁੰ ਚੁੱਕ ਕੇ ਕਾਰਜਭਾਰ ਸੰਭਾਲ ਲਿਆ ਹੈ। Dona...
ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ
ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ Vidhan Sabha Elections 2017
ਪੰਜਾਬ ਵਿਧਾਨ ਸਭਾ ਚੋਣਾਂ-2017 ਸਮੇਂ ਹੋਈ ਰਿਕਾਰਡਤੋੜ ਪੋਲਿੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਰਾਜਨੀਤਕ ਤੌਰ 'ਤੇ ਬਹੁਤ ਜਾਗਰੂਕ ਹੋ ਗਏ ਹਨ। (Vidhan Sabha Elections 2017) ਵਿਧਾਨ ਸਭਾ ਚੋਣਾਂ ਤੋਂ ਬਾਅਦ...
ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ
ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ
ਭਾਰਤ ਦੇਸ਼ ਨੂੰ ਮਹਾਨ ਯੋਧਿਆਂ ਦੀ ਭੂਮੀ ਕਿਹਾ ਜਾਂਦਾ ਹੈ ਸੰਸਾਰ ਦੇ ਜਾਂਬਾਜ਼ ਯੋਧਿਆਂ ਵਿੱਚ ਮਹਾਨ ਜਰਨੈਲ ਸਰਦਾਰ ਹਰੀ ਸਿੰੰਘ ਨਲੂਆ ਦਾ ਨਾਂਅ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।
ਇਸ ਅਦੁੱਤੀ ਹਸਤੀ ਦਾ ਜਨਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁ...
ਔਰਤ, ਸਮਾਜ ਅਤੇ ਸਿੱਖਿਆ
ਔਰਤ, ਸਮਾਜ ਅਤੇ ਸਿੱਖਿਆ
ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਔਰਤ, ਸਮਾਜ ਤੇ ਸਿੱਖਿਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਡਗਮਗਾਉਣ ਵਾਲਾ ਰਿਹਾ ਹੈ। ਸਮਾਜ ਮਨੁੱਖ ਨੂੰ ਜਿੱਥੇ ਪਰੰਪਰਾਵਾਂ ਦੀ ਦੱਸ ਪਾਉਂਦਾ ਹੈ, ਉੱਥੇ ਸਿੱਖਿਆ ਮਨੁੱਖ ਨੂੰ ਸਮਾਜ ਵਿੱਚ ਵਿਚਰਨ ਦੇ ਤੌਰ-ਤਰੀਕੇ ਸਿਖਾਉਂਦੀ ਹੋਈ ਆਧੁਨਿਕਤਾ ਨਾਲ ਵੀ ਜੋੜਦ...
ਮੈਂ ਤੋਂ ਮੈਂ ਤੱਕ ਦਾ ਸਫ਼ਰ
ਆਤਮ ਰੱਖਿਆ ਲਈ ਸਮੂਹਾਂ 'ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ 'ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ 'ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨ...
ਪਾਣੀ ਸੰਕਟ: ਸਮਾਂ ਰਹਿੰਦੇ ਹੱਲ ਦੀ ਜ਼ਰੂਰਤ
2025 ਤੱਕ ਗੰਗਾ ਸਮੇਤ 11 ਨਦੀਆਂ 'ਚ ਪਾਣੀ ਦੀ ਹੋਵੇਗੀ ਘਾਟ
ਪੂਨਮ ਆਈ ਕੌਸ਼ਿਸ਼
ਜਲਵਾਯੂ ਬਦਲਾਅ ਦਾ ਪਹਿਲਾ ਅਸਰ ਭਾਰਤ ਦੀ ਦਹਿਲੀਜ਼ ਤੱਕ ਪਹੁੰਚ ਗਿਆ ਹੈ ਅਤੇ ਇਹ ਪਾਣੀ ਸੰਕਟ ਹੈ ਦਿੱਲੀ, ਬੰਗਲੌਰ, ਹੈਦਰਾਬਾਦ ਸਮੇਤ ਦੇਸ਼ ਦੇ 21 ਵੱਡੇ ਸ਼ਹਿਰਾਂ 'ਚ ਜ਼ਮੀਨੀ ਪਾਣੀ ਪੱਧਰ ਸੁੱਕ ਜਾਵੇਗਾ ਅਤੇ ਇਸ ਨਾਲ ਲਗਭਗ ...
ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਵਿਗਿਆਨੀਆਂ ’ਤੇ ਰੱਖੋ ਭਰੋਸਾ
ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਵਿਗਿਆਨੀਆਂ ’ਤੇ ਰੱਖੋ ਭਰੋਸਾ
ਕੋਵਿਡ-19 ਵਾਇਰਸ ਦੇ ਨਵੇਂ ਰੂਪ ਨੇ ਆਪਣਾ ਰੰਗ ਵਖਾਉਣਾ ਸ਼ੁਰੂ ਕਰ ਦਿੱਤਾ ਹੈ, ਕੋਰੋਨਾ ਕਾਰਨ ਮੌਤਾਂ ਦੀ ਨਿਰੰਤਰ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸੇ ਲਈ ਲਾਪਰਵਾਹੀ ਨਾ ਕਰਦੇ ਹੋਏ ਜਾਰੀ ਸਾਵਧਾਨੀਆਂ...
ਕੀ ਅਸਲ ਅਰਥਾਂ ਵਿੱਚ ਮਿਲੀ ਹੈ ਔਰਤ ਨੂੰ ਅਜ਼ਾਦੀ?
ਕੀ ਅਸਲ ਅਰਥਾਂ ਵਿੱਚ ਮਿਲੀ ਹੈ ਔਰਤ ਨੂੰ ਅਜ਼ਾਦੀ?
ਅੱਜ ਦੇ ਯੁੱਗ ਵਿੱਚ ਹਰ ਕੋਈ ਗ਼ੁਲਾਮ ਹੈ। ਕੋਈ ਆਪਣੀਆਂ ਇੱਛਾਵਾਂ ਦਾ, ਕੋਈ ਕਿਸੇ ਦੂਜੇ ਇਨਸਾਨ ਦਾ। ਔਰਤ ਨੂੰ ਇੱਕੀਵੀਂ ਸਦੀ ਦੀ ਔਰਤ ਕਹਿ ਕੇ ਉਸਦੀ ਆਜ਼ਾਦੀ ਨੂੰ ਨਿਸ਼ਚਿਤ ਤੇ ਯਕੀਨੀ ਬਣਾਇਆ ਜਾਂਦਾ ਹੈ। ਜੇਕਰ ਇਸ ਇੱਕੀਵੀਂ ਸਦੀ ਨਾਂਅ ਦੀ ਪ੍ਰਯੋਗਸ਼ਾਲਾ ਵਿੱਚ ਔਰ...
ਬਿਨਾ ਸਿਰ-ਪੈਰ ਦੀਆਂ ਦਲੀਲਾਂ ਵਾਲੀ ਰਿਪੋਰਟ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹੋਰ ਝੂਠ ਸਾਹਮਣੇ ਆਉਂਦਾ ਹੈ, ਜਿਸ ਦਾ ਕੋਈ ਸਿਰ-ਪੈਰ ਹੀ ਨਹੀਂ। ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਚੋਰੀ ਹੋਣ, ਅੰਗ ਖਿਲਾਰਨ ਤੇ ਪੋਸਟਰ ਲਾਉਣ ਸਬੰਧੀ ਦਲੀਲ ਦਿੱਤੀ ਹੈ ਕਿ ਸੰਨ 2015 'ਚ ਬੁਰਜ ਜਵਾਹਰ ਸਿੰਘ ਵਾਲਾ 'ਚ ਇੱਕ ਸਿੱਖ ਪ੍ਰਚਾਰ...
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗੁਣਾ ਕਰਨ ਦੇ ਸੁਫ਼ਨੇ ਦੀ ਆਧਾਰਭੂਮੀ ਇਸ ਸਾਲ ਦੇ ਬਜਟ ਵਿੱਚ ਸਾਫ਼ ਵੇਖੀ ਜਾ ਸਕਦੀ ਹੈ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਬਜਟ ਦੇ ਬਾਦ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ 'ਚ ਕਿਸਾਨਾਂ ਅਤੇ ਪੇਂਡੂ ਵਿਕਾਸ 'ਤੇ ਵਚਨਵੱਧਤਾ ਜਾਹਿਰ ਕੀ...