ਪਿੰਜਰੇ ‘ਚ ਤੋਤੇ ਦੀ ਤਰ੍ਹਾਂ ਕੈਦ ‘ਸੀਬੀਆਈ’!
ਰਾਹੁਲ ਲਾਲ
ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਦਾ ਵਿਵਾਦ ਤੇ ਉਸ ਦਾ ਅੰਤ ਸ਼ਰਮਨਾਕ ਰਿਹਾ ਏਜੰਸੀ ਦੇ ਦੋ ਉੱਚ ਅਧਿਕਾਰੀ ਖੁੱਲ੍ਹੇ ਤੌਰ 'ਤੇ ਇੱਕ ਦੂਜੇ ਦੇ ਨਾਲ ਖਿਚੋਤਾਣ ਨਜ਼ਰ ਆਏ ਸਨ 23 ਅਕਤੂਬਰ 2018 ਨੂੰ ਅੱਧੀ ਰਾਤੀ ਅਲੋਕ ਵਰਮਾ ਨੂੰ ਜ਼ਬਰਨ ਛੁੱਟੀ 'ਤੇ ਭ...
ਸਮਾਂ ਵਾਕਿਆ ਹੀ ਬਦਲ ਰਿਹਾ ਹੈ
ਬਲਰਾਜ ਸਿੰਘ ਸਿੱਧੂ ਐਸ.ਪੀ.
1970ਵਿਆਂ ਵਿੱਚ ਜਦੋਂ ਮੇਰੀ ਪੀੜ੍ਹੀ ਦੇ ਲੋਕ ਬੱਚੇ ਹੁੰਦੇ ਸਨ ਤਾਂ ਸਮਾਂ ਹੋਰ ਤਰ੍ਹਾਂ ਦਾ ਹੁੰਦਾ ਸੀ। ਹੁਣ ਸਮੇਂ ਅਤੇ ਸੋਚ ਵਿੱਚ ਅਤਿਅੰਤ ਫਰਕ ਆ ਗਿਆ ਹੈ। ਅੱਜ ਦੇ ਹਾਲਾਤ ਵੇਖ ਕੇ ਸਮਝ ਨਹੀਂ ਆਉਂਦੀ ਕਿ ਸਾਡਾ ਦੇਸ਼ ਅੱਗੇ ਨੂੰ ਜਾ ਰਿਹਾ ਹੈ ਕਿ ਪਿੱਛੇ ਨੂੰ? ਉਸ ਸਮੇਂ ਦੇਸ਼ ਨੂੰ ...
ਧੀਆਂ ਹੁੰਦੀਆਂ ਨੇ ਘਰ ਦੀਆਂ ਨੀਹਾਂ
ਮਨਪ੍ਰੀਤ ਕੌਰ ਮਿਨਹਾਸ
ਧੀਆਂ ਸਾਡੇ ਸਮਾਜ ਦਾ ਅਨਿੱਖਵਾਂ ਅੰਗ ਹਨ। ਪੁੱਤ ਜਮੀਨਾਂ ਵੰਡਾਉਂਦੇ ਨੇ ਪਰ ਧੀਆਂ ਦੁੱਖ ਵੰਡਾਉਂਦੀਆਂ ਹਨ। ਧੀਆਂ ਪੁੱਤਾਂ ਨਾਲੋਂ ਜਿਆਦਾ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਹਾਸਿਆਂ ਦੀ ਛਣਕਾਰ ਵੰਡਦੀਆਂ ਬਾਬਲ ਦੇ ਵਿਹੜੇ ਵਿੱਚ ਰੌਣਕਾਂ ਦਾ ਸਬੱਬ ਬਣਦੀਆਂ, ਪਤਾ ਹੀ ਨਹੀਂ ਲੱਗਦਾ ਕਦੋ...
ਤੋਰੀ ਵਾਂਗ ਲਮਕ ਜਾਂਦੈ ਵਕਤੋਂ ਖੁੰਝਿਆਂ ਦਾ ਮੂੰਹ
ਰਮੇਸ਼ ਬੱਗਾ ਚੋਹਲਾ
ਸਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਇਨਸਾਨ ਮਿਲ ਜਾਂਦੇ ਹਨ ਜੋ ਆਪਣੀ ਨਾਲਾਇਕੀ ਅਤੇ ਲਾਪਰਵਾਹੀ ਸਦਕਾ ਅਕਸਰ ਹੀ 'ਤੋਰੀ ਵਾਂਗੂੰ ਮੂੰਹ ਲਮਕਾਈ' ਮਿਲ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਵਡੇਰਾ ਸ਼ੁਮਾਰ ਉਨ੍ਹਾਂ ਪ੍ਰਾਣੀਆਂ ਦਾ ਹੁੰਦਾ ਹੈ ਜੋ ਆਪਣੇ ਕੰਮ ਨੂੰ ਪੂਜਾ ਸਮਝ ਕਰਨ ਦੀ ਬਜਾਏ 'ਗਲ਼ ਪਿਆ ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਦੀ ਪੇਸ਼ਕਸ਼
ਡਾ. ਡੀ. ਕੇ. ਗਿਰੀ
ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਵਰਗ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਮੁੱਦੇ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਸਥਾਪਨਾ ਦੀ ਉਨ੍ਹਾਂ ਦੀ ਪੇਸ਼ਕਸ਼ 'ਤੇ ਵਿਚਾਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬ...
ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ
ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ...
ਅਯੁੱਧਿਆ ਮੁੱਦਾ ਮੁੜ ਗਰਮਾਇਆ
ਪੂਨਮ ਆਈ ਕੋਸ਼ਿਸ਼
ਰਾਜਨੇਤਾ ਅਪਵਿੱਤਰ ਲੋਕ ਹਨ ਉਹ ਚਾਹੇ ਧਰਮ ਹੋਵੇ, ਦੰਗੇ ਹੋਣ ਜਾਂ ਘਪਲੇ ਹਰ ਕਿਸੇ ਮੁੱਦੇ 'ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਭ ਤੋਂ ਚੰਗਾ ਦ੍ਰਿਸ਼ਟੀਕੋਣ ਮੰਨਦੇ ਹਨ ਤੇ ਜਦੋਂ ਆਪਣਾ ਸੱਤਾ ਦਾ ਅਧਾਰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਸੱਤਾ ਦੇ ਭਗਤ ਬਣ ਜਾਂਦੇ ਹਨ ਤੇ ਕੱਟੜਪੰਥੀ ਬਣ ਜਾਂਦੇ ਹਨ ਸੰਘ...
ਜਨਮ ਦਿਨ ਮਨਾ ਕੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦਾ ਹੰਭਲਾ
ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਾਫੀ ਸਮੇਂ ਤੋਂ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਅਜਿਹਾ ਵਧਣਾ ਸ਼ੁਰੂ ਹੋਇਆ ਹੈ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਰਸਾਤਲ ਵੱਲ ਜਾ ਰਹੀ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਬਦੌਲਤ ਪਿਛਲੇ ਵਰ੍ਹੇ ਸੈਂਕੜੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬ...
ਵਿਸ਼ਵ ਤਾਕਤਾਂ ਕਰ ਰਹੀਆਂ ਹਨ ਭਾਰਤ ਨੂੰ ਸਲਾਮ
ਵਿਸ਼ਣੂ ਗੁਪਤ
ਭਾਰਤ ਦੇ ਪੱਖ 'ਚ ਸਮਾਂ ਤੇ ਹਾਲਾਤ ਕਿਵੇਂ ਬਦਲ ਰਹੇ ਹਨ, ਦੁਨੀਆ ਦੀਆਂ ਤਾਕਤਾਂ ਭਾਰਤ ਦੇ ਸਾਹਮਣੇ ਕਿਵੇਂ ਝੁਕ ਰਹੀਆਂ ਹਨ, ਭਾਰਤ ਦੇ ਵਿਚਾਰ ਨੂੰ ਜਾਣਨ ਲਈ ਖੁਦ ਦਸਤਕ ਦੇ ਰਹੀਆਂ ਹਨ, ਇਸ ਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਪੇਸ਼ ਹੈ ਅਫਗਾਨਿਸਤਾਨ 'ਚ ਸ਼ਾਂਤੀ ਗੱਲਬਾਤ 'ਚ ਭਾਰਤ ਦੀ ਭੂਮਿਕਾ ਤੇ ਵਿਚਾ...
ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸ ਦੀ ਤਾਕਤ!
ਬਲਕਾਰ ਸਿੰਘ ਖਨੌਰੀ
ਗ੍ਰਾਮ ਸਭਾ, ਜਿਸ ਨੂੰ ਕਿ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਸ ਪਾਰਲੀਮੈਂਟ ਵਿੱਚ ਪਿੰਡ ਦਾ ਹਰ ਇੱਕ ਆਮ ਨਾਗਰਿਕ ਸ਼ਾਮਲ ਹੁੰਦਾ ਹੈ। ਜਿਨ੍ਹਾਂ ਨੂੰ ਪਿੰਡ ਦੀ ਤਕਦੀਰ ਆਪ ਲਿਖਣ ਦਾ ਅਧਿਕਾਰ ਹੁੰਦਾ ਹੈ ਕਿ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਹਨ। ਦੇਸ਼ ਦੀ ਪਾਰਲੀਮੈਂਟ ਵ...