ਕੋਲਕਾਤਾ ‘ਚ ਲੋਕਤੰਤਰ ਦੀ ਸ਼ਾਨ ਨੂੰ ਵੱਟਾ
ਰਾਜੇਸ਼ ਮਾਹੇਸ਼ਵਰੀ
ਕੋਲਕਾਤਾ ਪੁਲਿਸ ਤੇ ਸੀਬੀਆਈ ਦਰਮਿਆਨ ਜੋ ਕੁਝ ਵੀ ਹੋਇਆ ਉਸ ਨੇ ਕਾਨੂੰਨ ਅਤੇ ਸੰਵਿਧਾਨ ਨੂੰ ਸੱਟ ਮਾਰਨ ਦੇ ਨਾਲ ਹੀ ਨਾਲ ਸੰਵਿਧਾਨ ਨੂੰ ਵੀ ਸਵਾਲਾਂ ਦੀ ਕਚਹਿਰੀ 'ਚ ਖੜ੍ਹਾ ਕਰਨ ਦਾ ਕੰਮ ਕੀਤਾ ਹੈ ਉਸ ਤੋਂ ਵੀ ਜਿਆਦਾ ਸ਼ਰਮਨਾਕ ਇਹ ਰਿਹਾ ਹੈ ਕਿ ਸੂਬੇ ਦੀ ਚੁਣੀ ਮੁੱਖ ਮੰਤਰੀ ਸ਼ੱਕੀ ਅਫ਼ਸਰ ਦੇ ਬਚ...
…ਤੇ ਖਟਮਲ ਲੜਨੇ ਬੰਦ ਹੋ ਗਏ
ਫਬਲਰਾਜ ਸਿੰਘ ਸਿੱਧੂ ਐਸ.ਪੀ.
ਪੁਲਿਸ ਅਤੇ ਫੌਜ ਦੇ ਟਰੇਨਿੰਗ ਸੈਂਟਰਾਂ ਵਿੱਚ ਇੱਕ ਅਲੱਗ ਹੀ ਕਿਸਮ ਦੀ ਦੁਨੀਆਂ ਵੱਸਦੀ ਹੈ। ਉੱਥੇ ਰੰਗਰੂਟਾਂ ਵਾਸਤੇ ਉਸਤਾਦ ਹੀ ਰੱਬ ਹੁੰਦਾ ਹੈ। ਉਸ ਦੇ ਮੂੰਹ ਵਿੱਚੋਂ ਨਿੱਕਲਣ ਵਾਲਾ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ। ਜੇ ਉਹ ਕਹੇ ਭੱਜੋ ਤਾਂ ਭੱਜਣਾ ਹੀ ਪੈਣਾ ਹੈ, ਜੇ ਉਹ ਕਹੇ ਮ...
ਚੌਕਸੀ ਤਕਨੀਕ ਤੋਂ ਵਾਂਝੀ ਰੇਲ
ਪ੍ਰਮੋਦ ਭਾਰਗਵ
ਬਿਹਾਰ 'ਚ ਸੀਮਾਂਚਲ ਐਕਸਪ੍ਰੱੈਸ ਦੇ ਨੌਂ ਡੱਬੇ ਪੱਟੜੀ ਤੋਂ ਉੱਤਰ ਗਏ ਇਹ ਹਾਦਸਾ ਵੈਸ਼ਾਲੀ ਜ਼ਿਲ੍ਹੇ ਦੇ ਸਹਿਦੇਈ ਬੁਜ਼ੁਰਗ ਰੇਲਵੇ ਸਟੇਸ਼ਨ ਕੋਲ ਹੋਇਆ ਇਸ ਵਿਚ ਸੱਤ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 24 ਜ਼ਖਮੀ ਹਨ ਇਹ ਰੇਲ ਜੋਗਬਨੀ ਤੋਂ ਅਨੰਦ ਵਿਹਾਰ ਦਿੱਲੀ ਆ ਰਹੀ ਸੀ ਰੇਲ ਮੰਤਰਾਲੇ ਦੇ ਅੰ...
ਇੰਜ ਦੇਈਏ ਸੜਕੀ ਹਾਦਸਿਆਂ ‘ਚ ਫੱਟੜਾਂ ਨੂੰ ਮੁੱਢਲੀ ਸਹਾਇਤਾ
ਨਰੇਸ਼ ਪਠਾਣੀਆ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਅਗਵਾਈ ਹੇਠ 4 ਤੋਂ 10 ਫਰਵਰੀ ਤੱਕ ਦਾ ਸਮਾਂ ਭਾਵ ਹਫ਼ਤਾ 'ਰੋਡ ਸੇਫਟੀ ਵੀਕ' ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕ ਕ...
ਵਿਕਾਸ ਤੇ ਆਰਥਿਕ ਸੁਧਾਰਾਂ ‘ਤੇ ਮੋਹਰ
ਅਰਵਿੰਦ ਜੈਤਿਲਕ
ਸੰਯੁਕਤ ਰਾਸ਼ਟਰ ਦਾ ਇਹ ਵਿਸ਼ਲੇਸ਼ਣ ਕਿ ਇਸ ਸਾਲ ਅਤੇ ਅਗਲੇ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਦੁਨੀਆ 'ਚ ਸਭ ਤੋਂ ਤੇਜ਼ ਰਹੇਗੀ, ਨਾ ਸਿਰਫ ਭਾਰਤ ਲਈ ਰਾਹਤਕਾਰੀ ਹੈ ਸਗੋਂ ਮੋਦੀ ਸਰਕਾਰ ਦੇ ਆਰਥਿਕ ਸੁਧਾਰਾਂ ਦੀ ਕਾਮਯਾਬੀ 'ਤੇ ਮੋਹਰ ਵੀ ਹੈ ਯੂਐੱਨ ਵਰਲਡ ਇਕਨਾਮਿਕ ਸਿਚੂਏਸ਼ਨ ਐਂਡ ਪ੍ਰ੍ਰਾਸਪੈਕਟਸ (ਡਬਲ...
ਕੀ ਭਾਰਤ ਦੁਨੀਆਂ ਦੀ ਐਂਟੀਬਾਇਟਿਕ ਰਾਜਧਾਨੀ ਬਣ ਗਿਐ?
ਡਾ. ਅਮਨਦੀਪ ਅਗਰਵਾਲ
ਭਾਰਤ ਵਿੱਚ, ਐਂਟੀਬਾਇਓਟਿਕਸ ਅਕਸਰ ਦਸਤ ਅਤੇ ਮਾਮੂਲੀ ਖੰਘ- ਜ਼ੁਕਾਮ ਦਾ ਇਲਾਜ ਕਰਨ ਲਈ ਵਰਤੇ ਜਾਂਦੇ ਹਨ, ਜਦਕਿ ਇਨ੍ਹਾਂ ਦੋਵਾਂ ਰੋਗਾਂ ਨੂੰ ਸਫਾਈ ਵਿੱਚ ਸੁਧਾਰ, ਸਾਫ਼ ਪਾਣੀ ਮੁਹੱਈਆ ਕਰਵਾਉਣ, ਨਿੱਜੀ ਸਫਾਈ ਅਪਣਾਉਣ ਅਤੇ ਟੀਕਾਕਰਨ ਕਰਨ ਨਾਲ ਘੱਟ ਕੀਤਾ ਜਾ ਸਕਦਾ ਹੈ
ਮਜ਼ਬੂਤ ਤੋਂ ਮਜ਼ਬੂਤ ਐਂ...
ਅਟਾਰੀ ਬਾਰਡਰ ਦੀ ਪਰੇਡ ‘ਚੋਂ ਮਿਲੇ ਮਿੱਤਰਤਾ ਦਾ ਸੰਦੇਸ਼
ਬਲਰਾਜ ਸਿੰਘ ਸਿੱਧੂ ਐੱਸਪੀ
ਅਟਾਰੀ ਬਾਰਡਰ 'ਤੇ ਰੋਜ਼ਾਨਾ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਦੀ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਜਿਸ ਨੂੰ ਰੀਟਰੀਟ ਕਿਹਾ ਜਾਂਦਾ ਹੈ। ਇਹ ਰਸਮ ਐਨੀ ਮਸ਼ਹੂਰ ਹੋ ਗਈ ਹੈ ਕਿ ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ। ਛੁੱਟੀ ਵਾਲੇ ਦਿਨ ਐਨੀ ਭੀੜ ਹੁੰਦੀ ਹੈ ਕਿ 3-4 ਘੰਟੇ ਦ...
ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ
ਨਵਜੋਤ ਬਜਾਜ (ਗੱਗੂ)
ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਾਡੀ ਅਰਥਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਇਸ ਸਾਰੀ ਸਥਿਤੀ ਤੋਂ ਖੁਸ਼ੀ ਹੁੰਦੀ ਹੈ ਅਤੇ ਮਾਣ ਵੀ ਹੁੰਦਾ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ਦੇਸ਼ ਵਿ...
ਗਡਕਰੀ ਦੇ ਬਿਆਨ ਦੀ ਗੰਭੀਰਤਾ ਨੂੰ ਸਮਝਣ ਨੇਤਾ
ਤਾਰਕੇਸ਼ਵਰ ਮਿਸ਼ਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵਾਅਦੇ ਪੂਰੇ ਨਹੀਂ ਕਰਨ 'ਤੇ ਬਿਆਨ ਨਾਲ ਸਿਆਸਤ ਗਰਮਾ ਗਈ ਹੈ ਕਾਂਗਰਸ ਤੇ ਉਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਗਡਕਰੀ ਦਾ ਬਿਆਨ ਭਾਜਪਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫਲਤਾ ਪ੍ਰਤੀ ਉੱਠਦੀ ਅਵਾਜ਼ ਨੂੰ ਦਰਸਾਉਂਦਾ ਹੈ ਦੂਜੇ ਪਾਸ...
ਸੰਸਕਾਰਾਂ ਦੀ ਦਹਿਲੀਜ਼ ‘ਚੋਂ ਲੰਘੇ ਸਿੱਖਿਆ
ਹਰਪ੍ਰੀਤ ਸਿੰਘ ਬਰਾੜ
ਅੱਜ ਮਨੁੱਖ ਦੀ ਜਿੰਦਗੀ 'ਚ ਰੁਝੇਵੇਂ ਕਾਰਨ ਉਸ ਦਾ ਪਦਾਰਥਵਾਦ ਵੱਲ ਰੁਝਾਨ ਵਧ ਰਿਹਾ ਹੈ। ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ 'ਚ ਲਗਾਤਾਰ ਬਦਲਾਅ ਆ ਰਿਹਾ ਹੈ ਅਤੇ ਆਪਣੀਆਂ ਸੁਖ-ਸਹੂਲਤਾਂ ਦੀ ਪੂਰਤੀ ਲਈ ਵਿਅਕਤੀ ਅਸਮਾਜਿਕ ਅਤੇ ਗੈਰ-ਕਾਨੂੰਨੀ ਕੰਮਾਂ ਨੂੰ ਵੀ ਅੰਜਾਮ ਦੇਣ 'ਚ ਭੋਰਾ ਵੀ ਹਿਚਕਿਚਾ...